ਅੱਪਡੇਟ ਵੇਰਵਾ

2729-wheat.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-09-27 12:58:44

ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ 752

ਪੀ.ਬੀ.ਡਬਲਯੂ 752 ਦੀ ਸਿਫ਼ਾਰਿਸ਼ ਸਾਰੇ ਉੱਤਰ-ਪੱਛਮੀ ਭਾਰਤ ਵਿੱਚ ਪਿਛੇਤੀ ਬਿਜਾਈ ਵਾਸਤੇ ਕੀਤੀ ਗਈ ਹੈ। ਇਸ ਨਵੀਂ ਕਿਸਮ ਦੇ ਸਾਰੇ ਭਾਰਤ ਵਿੱਚ ਕੁੱਲ 69 ਤਜ਼ਰਬੇ ਹੋਏ ਹਨ।

  • ਫ਼ਸਲ ਵਿਗਿਆਨ ਤਜ਼ਰਬਿਆਂ ਵਿੱਚ ਔਸਤਨ ਝਾੜ : 20.5 ਕੁਇੰਟਲ ਪ੍ਰਤੀ ਏਕੜ
  • ਸਾਰੇ ਤਜ਼ਰਬਿਆਂ ਵਿੱਚ ਔਸਤਨ ਝਾੜ : 19.2 ਕੁਇੰਟਲ ਪ੍ਰਤੀ ਏਕੜ
  • ਬੀਜਣ ਦਾ ਸਮਾਂ : ਦਸੰਬਰ ਵਿਚ
  • ਪੱਕਣ ਦਾ ਸਮਾਂ : 130 ਦਿਨ
  • ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ
  • ਔਸਤਨ ਕੱਦ : 89 ਸੈਂਟੀਮੀਟਰ

ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ