ਅੱਪਡੇਟ ਵੇਰਵਾ

2731-madhya_pardesh_govt.png
ਦੁਆਰਾ ਪੋਸਟ ਕੀਤਾ ਪ੍ਰਮੁੱਖ ਸਕੱਤਰ ਮੱਧ ਪ੍ਰਦੇਸ਼ ਸਰਕਾਰ ਕਿਸਾਨ ਭਲਾਈ ਤੇ ਖੇਤੀ ਵਿਭਾਗ ਮੰਤਰਾਲਾ, ਭੋਪਾਲ
2020-04-08 13:15:13

ਕਣਕ ਦੀ ਕਟਾਈ ਲਈ ਕੰਬਾਈਨ ਹਾਰਵੈਸਟਰਾਂ ਅਤੇ ਆਪਰੇਟਰਾਂ ਲਈ ਜ਼ਰੂਰੀ ਸੂਚਨਾ

ਕਰੋਨਾ ਵਾਇਰਸ ਦੇ ਕਾਰਨ ਮੱਧ ਪ੍ਰਦੇਸ਼ ਵਿੱਚ ਕਣਕ ਦੀ ਕਟਾਈ ਲਈ ਕੰਬਾਈਨ ਹਾਰਵੈਸਟਰਾਂ ਅਤੇ ਉਹਨਾਂ ਦੇ ਆਪਰੇਟਰਾਂ ਨੂੰ ਪੰਜਾਬ ਤੋਂ ਆਉਣ ਵਿੱਚ ਮੁਸ਼ਕਿਲ ਆ ਰਹੀ ਹੈ। 

ਇਸ ਲਈ ਕੰਬਾਈਨ ਹਾਰਵੈਸਟਰਾਂ ਦੇ ਆਪਰੇਟਰਾਂ ਅਤੇ ਉਹਨਾਂ ਨਾਲ ਜੁੜੀਆਂ ਸਾਰੀਆਂ ਇਛੁੱਕ ਏਜੰਸੀਆਂ ਨੂੰ ਅਪੀਲ ਹੈ ਕਿ ਜੇਕਰ ਉਹਨਾਂ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਉਹ ਕਾਲ ਸੈਂਟਰ ਨੰਬਰ 0755-2550495 'ਤੇ ਸੰਪਰਕ ਕਰਨ ਜਾਂ ਮੋਬਾਈਲ ਨੰਬਰ 96179-98791 'ਤੇ ਵੱਟਸਐਪ ਕਰਨ ਤਾਂ ਕਿ ਮੱਧ ਪ੍ਰਦੇਸ਼ ਆਉਣ 'ਚ ਉਹਨਾਂ ਨੂੰ ਜੋ ਸਮੱਸਿਆ ਆ ਰਹੀ ਹੈ, ਉਸ ਨੂੰ ਹੱਲ ਕੀਤਾ ਜਾ ਸਕੇ।