ਅੱਪਡੇਟ ਵੇਰਵਾ

3446-corona-virus.jpg
ਦੁਆਰਾ ਪੋਸਟ ਕੀਤਾ Apni Kheti
2020-03-25 14:29:35

ਆਓ ਕੋਰੋਨਾ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਈਏ

ਆਉਣ ਵਾਲੇ 21 ਦਿਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ:

  • ਘਰਾਂ ਤੋਂ ਬਾਹਰ ਨਾ ਨਿਕਲੋ।
  • ਬਿਮਾਰ ਲੋਕਾਂ ਤੋਂ ਉਚਿੱਤ ਦੂਰੀ 'ਤੇ ਰਹੋ।
  • ਮਾਸਕ ਜਾਂ ਰੁਮਾਲ ਨਾਲ ਮੂੰਹ ਢੱਕ ਕੇ ਰੱਖੋ।
  • ਛਿੱਕ ਜਾਂ ਖੰਘ ਆਉਣ 'ਤੇ ਨੱਕ ਅਤੇ ਮੂੰਹ ਨੂੰ ਢਕੋ।
  • ਜੇਕਰ ਟਿਸ਼ੂ ਦੀ ਵਰਤੋਂ ਕਰੋ ਤਾਂ ਗੰਦਾ ਟਿਸ਼ੂ ਜ਼ਿਆਦਾ ਦੇਰ ਕੋਲ ਨਾ ਰੱਖੋ।
  • ਕਿਸੇ ਵੀ ਵਿਅਕਤੀ ਜਾਂ ਚੀਜ਼ ਦੇ ਸੰਪਰਕ 'ਚ ਆਉਣ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਵੋ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰੋ।

ਆਓ ਸਰਕਾਰ ਨਾਲ ਮਿਲ ਕੇ ਕੋਰੋਨਾ ਨੂੰ ਹਰਾਈਏ।