ਅੱਪਡੇਟ ਵੇਰਵਾ

6667-Krishi_Vigyan_Kendra_Bathinda.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-02-08 10:48:30

ਆਉਣ ਵਾਲੇ ਦਿਨਾਂ ਵਿੱਚ ਕੇ ਵੀ ਕੇ, ਬਠਿੰਡਾ ਵਿੱਚ ਹੋਣ ਵਾਲਿਆਂ ਟ੍ਰੇਨਿੰਗਾਂ

ਕੇ ਵੀ ਕੇ ਬਠਿੰਡਾ ਵਿੱਚ 11 ਫਰਵਰੀ ਤੋਂ ਸ਼ੁਰੂ ਹੋਣ ਵਾਲਿਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

 

ਮਿਤੀ

ਵਿਸ਼ਾ

11 ਤੋਂ 16 ਫਰਵਰੀ 2019

ਖੁੰਭਾਂ ਦੀ ਕਾਸ਼ਤ ਅਤੇ ਸੁਧਾਈ

13 ਫਰਵਰੀ 2019

ਮੁਰਗੀਆਂ ਅਤੇ ਬਤਖਾਂ ਦੀ ਸੰਤੁਲਿਤ ਖੁਰਾਕ