All Questions

Search

All Expert Queries

Displaying 29751-29800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
29751Sukhwinder Singhਸਰ ਜੀ ਆਹ ਦੁਸਹਿਰੀ ਅੰਬ ਘਰ ਲਾਇਆ ਸੀ ਪਿਛਲੇ ਅਗਸਤ ਹੁਣ ਇਸਦੀਆਂ ਫੋਟਾਂ ਨਿਕਲੀਆਂ ਪਰ ਅੱਗੇ ਨਹੀਂ ਵਧ ਰਹੀਆਂ ਇਸ ਨੂੰ ਕੀ ਪਾਇਆ ਜਾਵੇ ਜੀ ਧੰਨਵਾਦ ਜੀ ?TagYes--
2
 
 
13/05/22 01:42 PM14/05/22 07:25 AM14/05/22 11:28 AM-
29752Sukhwinder Singhਸਰ ਜੀ ਆਹ ਮਿਰਚਾਂ ਦੇ ਬੂਟੇ ਖੇਤ ਵਿੱਚ ਲਾਏ ਸੀ ਇਹ ਪੂਰੀਆਂ ਲਾਲ ਹੋਣ ਤੋਂ ਪਹਿਲਾਂ ਗਲ ਜਾਂਦੀਆਂ ਇਸ ਦਾ ਕੀ ਕਾਰਨ ਹੈ ਜੀ ?TagYes--
2
 
 
13/05/22 01:37 PM14/05/22 07:26 AM14/05/22 11:29 AM-
29753RANDHIR KUMARPearl farming ? TagYes---- 13/05/22 01:13 PM14/05/22 07:26 AM14/05/22 11:29 AM-
29754MANINDER SINGHSir g de heus company di feed da result kive a g ?TagYes---- 13/05/22 01:06 PM14/05/22 07:26 AM14/05/22 11:30 AM-
29755palwinder Singh sir pahle sue jhoti soon ch ik mahina pea ohde jua bahut hai ohnu ah goliya de skde hai ?TagYesVideo-- 13/05/22 12:42 PM16/05/22 09:22 AM14/05/22 12:31 PM-
29756Manjot SinghPaddy nursery ch nematode di ਰੋਕਥਾਮ ਕਿਵੇਂ ਹੋ ਸਕਦੀ ਹੈ ?TagYes---- 13/05/22 12:26 PM14/05/22 07:27 AM14/05/22 11:30 AM-
29757Lalisava 7301 bare jankari deo ji kina time lendi paneri laun toh baad te jhad kive a ?TagYes---- 13/05/22 11:59 AM14/05/22 07:27 AM14/05/22 11:31 AM-
29758Gurbinder Singhਸਰ 28p67 ਝੋਨੇ ਦੀ ਕਿਸਮ ਬਾਰੇ ਪੂਰੀ ਜਾਣਕਾਰੀ ਦਿਉ ਜੀ ?TagYes---- 13/05/22 11:46 AM14/05/22 07:27 AM14/05/22 11:31 AM-
29759Har Kamal Jeet singhSir achar vali makki 14 din ho gaye n beeji nu hun us uper kehri keetnashak spray kiti jave puri jankari daso ji ?TagYes---- 13/05/22 11:43 AM14/05/22 07:28 AM14/05/22 11:32 AM-
29760Gurjinder Singh sir mjh soon wali hai 11 may ton 10va mahine shuru hoea hai is feed da result dsso kiwe hai den ch koi smsya taa nahi aaugi ?TagYesAudio
2
 
 
13/05/22 11:32 AM18/05/22 09:53 AM31/05/22 12:18 PM-
29761Ravinder Batth ਗਾਂ ਦੇ A I ਕਰਵਾਉਣ ਤੋਂ ਬਅਦ ਐਵੇਂ ਖੂਨ ਜਿਹਾ ਆ ਰਿਹਾ ਕਿ ਕਾਰਨ ਹੋ ਸਕਦਾ ?TagYes--
2
 
 
13/05/22 11:26 AM16/05/22 09:23 AM14/05/22 11:32 AM-
29762jagjeet singhHllo majha nu charn lyi makki vijni aa fr pr126 ziri lawa aa kehdi makki vijii aa ?TagYes---- 13/05/22 10:51 AM16/05/22 09:16 AM14/05/22 11:33 AM-
29763ਜਸਕੀਰਤ1 ਏਕੜ ਖੇਤ ਵਿੱਚੋ ਮਿੱਟੀ ਪੁਟਾਈ ਕ ਹੁਣ ਕਰਾਹ ਕਰ ਦਿਤਾ। ਹੁਣ ਰੂੜੀ ਤੋ ਇਲਾਵਾ ਕੀ ਪਾਈਏ ਖੇਤ ਚ ?TagYes---- 13/05/22 10:48 AM16/05/22 02:41 PM14/05/22 11:34 AM-
29764Rohit Kumar SharmaSir Bhindi ke fasal me bahut jayada ghaas ho ga ha kao Herbicide ha to bato jes ka mar na se bhindi ko nuksan na ho ? TagYes---- 13/05/22 10:29 AM16/05/22 09:17 AM14/05/22 11:34 AM-
29765Mandeep Singh bhathalਡਾਕਟਰ ਸਾਹਿਬ ਪਹਿਲੇ ਸੂਏ ਝੋਟੀ ਨੂੰ 8 ਮਹੀਨੇ ਹੋ ਏ ਨੇ ਸੂਈ ਨੂੰ, ਮਿਨਰਲ ਮਿਕਸਰ ਦੇ ਰਹੇ ਹਾਂ 50ਗਰਾਮ ਰੋਜ, ਡੀ ਬੌਰਗਮ ਕਰ ਰਹੇ ਹਾਂ ਸਮੇ ਤੇ ਤਾਰਾਂ ਦਿੰਦੀ ਐ,ਬੋਲਦੀ ਨਹੀਂ, ਅਤੇ ਗੰਨ ਪਾਸ ਨਹੀਂ ਹੁੰਦੀ ਬੋਲਣ ਲਈ ਕੋਈ ਬੈਸਟ ਇਲਾਜ ਦੱਸੋ ਜੀ।ਧੰਨਵਾਦ ?TagYes---- 13/05/22 09:34 AM14/05/22 07:56 AM14/05/22 11:43 AM-
29766Amarjeet sainiSir g majjj gaban kraee nu 30days hogeee osne white ja jala ek din phla gerea c te hun v phla es da ki karann ho skda e eh gabann hai j nahi ?TagYes--
1
 
 13/05/22 09:32 AM14/05/22 07:56 AM14/05/22 12:01 PM-
29767balraj singhmakki di bijyi lyi best seed kehda rahuga ?TagYes---- 13/05/22 09:31 AM14/05/22 07:56 AM14/05/22 12:01 PM-
29768Sukhmander SinghSat Shri akal ji.. Sir m dabwali mandi to haa Mere kolle 15-20 bittel bakrya ne..sab suia last 2 month ch..1 path Da temperature ghatn kr k oh mrr Gy. pind de dr nu v kush pta nhi lgya sir please temperature ghatn te and vadd jan te v koi wadya ilaz dso sir k, ki kitta jawe first aid ch ?TagYes---- 13/05/22 09:09 AM--14/05/22 12:03 PM-
29769Ramanਘਰ ਵਿੱਚ ਟਮਾਟਰ ਲੱਗੇ ਹੋਏ ਹਨ ਜਦੋਂ ਪੱਕਦੇ ਹਨ ਤਾ ਹੇਠ ਦਿੱਤੀ ਫੋਟੋ ਵਾਂਗ ਖ਼ਰਾਬ ਹੋ ਜਾਂਦੇ ਹਨ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ?TagYes--
1
 
 13/05/22 08:40 AM14/05/22 07:55 AM14/05/22 12:04 PM-
29770Jashan Samralaਸਰ ਬੱਕਰੀ ਦੇ ਥਨਾ ਨੂੰ ਸੋਜ ਆਈ ਹੋਈ ਆ ਇਸ ਦਾ ਇਲਾਜ ਦੱਸੋ ?TagYes---- 13/05/22 07:33 AM14/05/22 07:55 AM14/05/22 12:05 PM-
29771ਬਲਦੇਵ ਸਿੰਘ ਨੰਬਰਦਾਰਅਗੇਤੀ ਗੋਭੀ ਅਤੇ ਮੂਲੀ ਕਿਹੜੇ ਮਹੀਨੇ ਵਿੱਚ ਲੱਗਦੀ ਹੈ ਜੀ ?TagYes---- 13/05/22 07:22 AM16/05/22 09:17 AM14/05/22 12:15 PM-
29772kuljeetSir Paniri di bijai 11treek nu kiti si 2nd water kdo layea jave gg ?TagYes---- 13/05/22 06:35 AM16/05/22 09:21 AM14/05/22 12:05 PM-
29773Kavin wanderEh tike kise km lyi a ?TagYes--
1
 
 13/05/22 06:29 AM16/05/22 09:21 AM14/05/22 12:05 PM-
29774ਸਿਮਰਨPR 121 ਨੂੰ 1 ਕਿੱਲੇ ਵਿੱਚ ਖਾਦ ਪਾਉਣ ਤੋਂ ਪਹਿਲਾ ਪਾਣੀ ਕਿੰਨਾ ਹੋਣਾ ਚਾਹੀਦਾ ਅਤੇ ਖਾਦ ਪਾਉਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਚਾਹੀਦਾ ਹੈ ?TagYes---- 13/05/22 06:15 AM14/05/22 07:55 AM14/05/22 12:06 PM-
29775ਸਿਮਰਨPR 121 ਲਈ 1 ਕਿੱਲੇ ਵਿੱਚ Megnesium ਕਿੰਨੀ ਪਾਉਣੀ ਚਾਹੀਦੀ ਹੈ ?TagYes---- 13/05/22 06:12 AM14/05/22 07:54 AM14/05/22 12:07 PM-
29776ਸਿਮਰਨPr 121 ਲਈ 1 ਕਿੱਲੇ ਵਿੱਚ zinc ਕਿੰਨੀ ਪਾਉਣੀ ਚਾਹੀਦੀ ਹੈ ?TagYes---- 13/05/22 06:12 AM14/05/22 07:53 AM14/05/22 12:07 PM-
29777ਸਿਮਰਨPR 121 ਦੀ ਪਨੀਰੀ ਬੀਜਣ ਸਮੇਂ ਕਿਹੜੀ ਕਿਹੜੀ ਖਾਦ ਦੀ ਵਰਤੋਂ ਕਿਵੇਂ ਅਤੇ ਕਿੱਦਾਂ ਕਰਨੀ ਚਾਹੀਦੀ ਹੈ ਅਤੇ 1 ਕਿੱਲੇ ਲਈ ਪਨੀਰੀ ਦਾ ਥਾਂ ਕਿੰਨਾ ਹੋਣਾ ਚਾਹੀਦਾ ਹੈ ?TagYes---- 13/05/22 06:08 AM16/05/22 09:22 AM14/05/22 12:08 PM-
29778ਬਿਕਰਮਜੀਤ ਸਿੰਘਮੱਕੀ ਦੇ ਵਿਚ ਇਸ ਤਰ੍ਹਾਂ ਦੇ ਪੱਤੇ ਹੋਣ ਦਾ ਕੀ ਕਾਰਨ ਹੈ ਜੀ ?TagYes--
1
 
 13/05/22 05:47 AM14/05/22 07:54 AM14/05/22 12:08 PM-
29779ਗੁਰਵਿੰਦਰ ਸਿੰਘਮੂੰਗੀ ਨੂੰ ਸੁੰਡੀ ਬਹੁਤ ਪੈ ਗਈ ਹੈ। ਕੋਈ ਗਰੀਨ ਲੇਬਲ ਚ ਸਪਰੇਅ ਦੱਸਣਾ ਜੀ ?TagYes--
1
 
 12/05/22 11:24 PM13/05/22 09:55 AM13/05/22 03:01 PM-
29780Atul Porwal62 din ki moong ki fasal ho gai h, paudho me faliya bhi a gai h, pr abhi fool bahut h, 3sa pani lagau ya nahi, 12 din pahle pani laga tha ab uth nahi rahi ? Atul PorwalTagYes---- 12/05/22 11:22 PM13/05/22 09:54 AM13/05/22 03:03 PM-
29781Gurdeep Banwaitਅੰਬ ਦੇ ਪੇੜ ਕਿੱਥੋਂ ਮਿਲਣਗੇ ?TagYes---- 12/05/22 09:56 PM13/05/22 09:54 AM13/05/22 03:03 PM-
29782Beant BhullarSir ji moongi beji nu 22 days hoge ji kanak wale baithe vahan vich 0 dril naal beji h. Bejai vele 50 kg. Super paya ji. Esnu hun pani kinne din to laya jave te kehri khaad kini matra cho pai jave ta jo changa jhaad laita ja ske ?TagYes---- 12/05/22 08:46 PM13/05/22 09:54 AM13/05/22 03:04 PM-
29783ਲਖਵੀਰ ਸਿੰਘ ਖਾਲਸਾਆਵਾਕਾਡੋ ਦੇ ਦੋ ਬੂਟੇ ਘਰ ਬਗੀਚੀ ਵਿਚ ਲਾਉਣੇ ਨੇ ਕਦੋਂ ਢੁਕਵਾਂ ਸਮਾ ਹੈ ਲਾਉਣ ਦਾ ਤੇ ਬੂਟੇ ਕਿਥੋ ਮਿਲਣਗੇ HASS ਵਰਾਇਟੀ ਦੇ ਲਾਉਣੇ ਨੇ ਚੀਕੂ ਦਾ ਬੂਟਾ ਲੱਗਿਆ ਹੋਇਆ ਹੈ ਬਹੁਰ ਚੀਕੂ ਲੱਗਦੇ ਨੇ। ਕਹਿੰਦੇ ਜਿਥੇ ਚੀਕੂ ਲੱਗਦਾ ਉਥੇ ਆਵਾਕਾਡੋ ਵੀ ਠੀਕ ਹਾਲਤ ਵਿਚ ਹੋ ਜਾਂਦਾ ਹੈ। ਚੱਕ ਭਾਗ ਸਿੰਘ ਵਾਲਾ ?TagYes---- 12/05/22 08:00 PM13/05/22 09:53 AM13/05/22 03:05 PM-
29784ਲਖਵੀਰ ਸਿੰਘ ਖਾਲਸਾਕੀ ਘਰ ਬਗੀਚੀ ਚ ਹੁਣ ਮਤੀਰਾ ਬੀਜ ਸਕਦੇ ਹਾਂ ਜੀ ਜੇ ਬੀਜ ਸਕਦੇ ਹਾਂ ਤਾਂ ਬੀਜ ਕਿਹੜਾ ਬੀਜੀਏ ਜੀ ਚਕ ਭਾਗ ਸਿੰਘ ਵਾਲਾ ਨੇੜੇ ਕੋਟਕਪੂਰਾ ?TagYes---- 12/05/22 07:52 PM24/05/22 12:49 PM13/05/22 03:06 PM-
29785Chamkaur bhullarApni kheti ji saria ch phone krke dekh lea per 126 da beej milea je sono pata ta dasdo jila vigean kendar kise nu rah ni dinde ?TagYes---- 12/05/22 06:14 PM13/05/22 09:53 AM13/05/22 03:07 PM-
29786sharanjeet singh7 month first timer buffalo nu lagya hoya us nu sarso ka ਦੈੜ kis mahine paya jaye ?TagYes---- 12/05/22 06:05 PM13/05/22 09:52 AM13/05/22 03:08 PM-
29787Sukhwinder SinghPr126 jhad kina ha ji ta paneeri kado biji a ta jhona kdo lya ta 2.5 Killa a ta kina urea paiye ?TagYes---- 12/05/22 06:04 PM13/05/22 09:52 AM13/05/22 03:08 PM-
29788Kavin wanderThanks apni khet app sare Dr bht vdia Rai dinde a sb thnks ?TagYes---- 12/05/22 05:58 PM13/05/22 09:51 AM13/05/22 03:09 PM-
29789मोहनलालकिन्नु के बाग फल झड़ रहा है क्या करें ?TagYes--
3
 
 
12/05/22 05:31 PM13/05/22 09:51 AM13/05/22 03:09 PM-
29790मोहनलालकिन्नु के बाग फल झड़ रहा है क्या करें ?TagYes--
3
 
 
12/05/22 05:30 PM13/05/22 09:07 AM13/05/22 03:09 PM-
29791 ਸਵਰਨ ਸਿੰਘਸ੍ਰੀ ਮਾਨ ਜੀ ਟਮਾਟਰ ਤੇ ਮਿਰਚਾ ਦੇ ਬੂਟਿਆ ਦੇ ਪੱਤੇ ਇਕੱਠੇ ਹੋ ਰਹੇ ਨੇ ਕੋਈ ਇਲਾਜ ਦੱਸੋ ?TagYes---- 12/05/22 04:47 PM13/05/22 09:05 AM13/05/22 03:11 PM-
29792devendraIska kya upay hai ?TagYes--
1
 
 12/05/22 04:40 PM13/05/22 09:05 AM13/05/22 03:11 PM-
29793ਸਿਕੰਦਰ ਸਿੰਘ28p67 hybrid jhone bare jankari deo made Pani lyi best rho k nhi ?TagYes---- 12/05/22 04:19 PM13/05/22 12:15 PM13/05/22 02:18 PM-
29794Lachhma singh Bhullar PWDਸ੍ਰੀ ਮਾਨ ਜੀ ਮੂੰਗੀ ਬੀਜੀ ਨੂੰ 20ਦਿਨ ਯੀਰੋ ਡੀਰਲ ਨਾਲ ਬੀਜੀ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਾਏ ਬੀਜੀ ਸੀ ਕਰਚੀਆ ਵਿੱਚ ਗਰਮੀਂ ਬਹੁਤ ਪੈ ਰਹੀ ਆ ਕਿ ਹੁਣ ਅਸੀਂ ਪਾਣੀ ਲਾ ਸਕਦੇ ਆ ਜਾ ਨਹੀ ਪਾਣੀ ਦੇ ਨਾਲ ਨਾਲ ਖਾਦ ਪੋਣੇ ਵਾਰੇ ਵੀ ਦੱਸਿਆ ਜਾਵੇ ਧੰਨਵਾਦ ?TagYes---- 12/05/22 03:56 PM13/05/22 12:15 PM13/05/22 02:19 PM-
29795Baljeet kaur krishi sakhiLemon plant kiwe ugaia janda hai ?TagYes---- 12/05/22 03:55 PM13/05/22 12:13 PM13/05/22 02:20 PM-
29796Sukhchain singhSir nutrisac tablet b 21to 22 din tk de skde aa koi side effect ta ni ?TagYes--
1
 
 12/05/22 03:49 PM13/05/22 12:13 PM13/05/22 02:20 PM-
29797Lachhma singh Bhullar PWDਸ੍ਰੀ ਮਾਨ ਜੀcr super 212 ਪਨੀਰੀ ਲੋਨ ਦਾ ਟੈਮ ਦੱਸੋ ਜੀ ਤੇ ਕਿਨੇ ਦਿਨ ਦੀ ਪਨੀਰੀ ਪੱਟ ਕੇ ਲਾਈਂ ਜਾਵੇ ਧੰਨਵਾਦ ?TagYes---- 12/05/22 03:47 PM13/05/22 10:01 AM13/05/22 02:21 PM-
29798parampal singh GiLLsir jawar beeji hai is vich murk ho gyi hai 2 4 d di spray krke murk nu control kita ja skda hai jawar nu koi nuksan taa ni ehde nal ?TagYesAudio-- 12/05/22 03:47 PM13/05/22 12:50 PM31/05/22 12:19 PM-
29799पुरन पटेलहाइब्रिड सेंमी का अच्छी क्वालिटी का बीज ?TagYes---- 12/05/22 03:45 PM24/05/22 02:47 PM13/05/22 02:21 PM-
29800Rajeev Kumar Bhardwajमेरे पास पठानकोट के पास लगभग 2 कनाल के करीब पथरीली जमीन है इसमें कौन सी फसल उगाई जा सकती है ताकि यह हरी भरी रहे ?TagYes--
2
 
 
12/05/22 03:32 PM24/05/22 02:24 PM13/05/22 02:21 PM-