All Questions

Search

All Expert Queries

Displaying 254401-254450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254401???????? ????ਨਵਰੂਪ ਸਰ ਜੀ ਮੱਝ ਨਵੇ ਦੁਧ ਨੀ ਰਹਿੰਦੀ ਕੀ ਕੀਤਾ ਜਾਵੇ ਜੀ?Tag---- 03/09/17 08:59 PM-----
254402gurwinder singhਟਿਲਟ ਦੀ ਸਪਰੇ ਝੋਨਾ ਸਾਰਾ ਨਿਸਰੇ ਤੋ ਜਾ ਅੱਧਾ ਜਾ ਪੱਜ ਦੱਸ ਪਰਸੈਂਟ ਨਿਸਰੇ ਤੋ ਦੱਸੋ ਕਿਵੇ ਕਰਨੀ ਹੈ ਹੱਲ ਦੱਸਿਆ ਜਾਵੇ ਜੀ ?Tag---- 03/09/17 08:19 PM-----
254403Grewalਬਰਸੀਨ ਦੀ ਕਦੋ ਬਿਜਾਈ ਕਰੀ ਜਾਵੇ ਏਕੜ ਦਾ ਕਿਨਾ ਬੀਜ ਪਾਉਣਾ ਚਾਹੀਦਾ ਚੰਗੇ ਬੀਜ ਵੀ ਦੱਸੋ ਜੋ ਜਿਆਦਾ ਕਟਾਈ ਦੇਵੇ ?Tag---- 03/09/17 08:04 PM-----
254404Hardeep singhTata di acephate dvai kis kamm aundi hai ?Tag---- 03/09/17 07:04 PM-----
254405parpinder singh2.5 acre ch baagh launa chaunde aa.baagh laun de vich koi bijli connection di scheme hai milan di ?Tag---- 03/09/17 04:44 PM-----
254406Nirbho singh bhullares biovita di dose kini hai 1 acre ch ?Tag---- 03/09/17 04:12 PM-----
254407sukhjinder singhਨਰਮਾ ਪੱਤੇ ਪੀਲੇ ਕਰ ਰਿਹਾ ਤੇ ਸਿਟ ਰਿਹਾ ਕੀ ਟਰੀਟਮੈਟ ਕੀਤਾ ਜਾਵੇ ?Tag---- 03/09/17 03:37 PM-----
254408sukhjindertilt naal sundi wali dvai mila ke kr sakde Aa?Tag---- 03/09/17 02:28 PM-----
254409Chamkour Singhਵੱਛੀ ਤਿੰਨ ਚਾਰ ਵਾਰ ਫਿਰ ਗਈ ਹੁਣ ਕੀ ਇਲਾਜ ਅਾ ਇਸ ਦਾ ੳੁਮਰ ਅਾ 19 ਮਹੀਨੇ ਦੀ ਅਾ ਜੀ ?Tag---- 03/09/17 12:38 PM-----
254410ਜਸਦੀਪ ਢਿਲੋਂ jekar apaa jhone te tilt krni howee ta ohh niissre jhone te v kr skde a. baki pulsor tilt vala kam te n krdi mtlb pulsor v haldi rog to bachaundi a? duji gal eh k sir jhona 90 percent nissar gea te frst sprey krni a .lambda 4.9 tak rahu ya acephate vdiaa rahu? koi daane te effect na awee bus ?Tag---- 03/09/17 11:12 AM-----
254411balrajes sprey da ki kam a dhaan te ?Tag--
3
 
 
03/09/17 11:02 AM-----
254412karanDupont galileo way and bayer nativo ma kiska results jdaa better awaga jii, Jhone pussa 44 a gobh ta aja,? Sheath blight a Jhone ch ?Tag---- 03/09/17 09:55 AM-----
254413bhupinder brarjohne da nad niche to pila ho rea last tak ahnu sai rakhn lai kahdi sapry kariye ?Tag---- 03/09/17 08:45 AM-----
254414gurpreetsabh to vadiya dvaiya diya 4 compinya kehdiya hun ?Tag---- 03/09/17 06:19 AM-----
254415Amanpolyhouse layi bathinda distt ch 1 ja 1/2 acre de plant layi govt walo ki help kiti jandi aa ?Tag---- 02/09/17 09:25 PM-----
254416AmanNarme di fullbuki dig rahi hai g ish te khedi spray kariye ?Tag---- 02/09/17 09:22 PM-----
254417karanTata hunk da result Kish tra a da Jhone ch?Tag---- 02/09/17 09:07 PM-----
254418Grewalਮੱਝ ਦੇ ਮਿਲਕ ਨੂਁ ਜਿਆਦੇ ਵਧਾਉਣ ਲਈ ਕਿਹੜੀ ਕੰਪਨੀ ਦੀਆ ਗੋਲੀਆ ਦੇੲੀਏ ਕੀ ਦੁਧ ਚੰਗਾ ਵੱਧਜੇਗਾ ਕੋਈ ਦੇਸੀ ਤਰੀਕਾ ਦੱਸੋ ?Tag---- 02/09/17 08:52 PM-----
254419GrewalLR ਆਲੂ ਲਾਉਣਾ ਜੀ ਏਕੜ ਵਿਚ ਕਿਨੀ ਖਾਦ ਪਵੇਗੀ ਔਰ ਕੌਣ ਕੌਣ ਸੀ ਖਾਦ ਪੌਣੀ ਚਾਹੀਦੀ ਹੈ ਜੋ ਕਿ ਫਸਲ ਦਾ ਚੰਗਾ ਝਾੜ ਲੈ ਸਕੀਏ ਬੀਜਣ ਤੋ ਪਹਿਲਾ ਆਲੂ ਬੀਜ ਨੂਁ ਦਵਾਈ ਲਾਉਣੀ ਜ਼ਰੂਰੀ ਹੈ ਏਕੜ ਦਾ ਕਿਨਾ ਝਾੜ ਆ ਕਿਨੈ ਦਿਨਾ ਤੇ ਪਟਾੲੀ ਕਰਨੀ ਚਾਹੀਦੀ ਹੈ ਤੇ ਬੀਜਣ ਤੋ ਬਾਅਦ ਕੱਖਾ ਵਾਲੀ ਕੌਣ ਸੀ ਦਵਾਈ ਛਿੜਕਨੀ ਚਾਹੀਦੀ ਹੈ ?Tag---- 02/09/17 08:46 PM-----
254420maanguide about mustard cultivation ?Tag---- 02/09/17 07:52 PM-----
254421vinod bishnoijiva amrit ko last kitne din tak upyog kar sakte hai ?Tag---- 02/09/17 06:16 PM-----
254422Nirmal Sohipusha 44 nu sheath blight pa gyea os utte acatra ate epic da shidka kitta hai es nal oh ruk skda hai ?Tag---- 02/09/17 05:42 PM-----
254423K K Sidhuਡਾ:ਸਾਹਿਬ ਝੋਨੇ ਦੇ ਪੱਤਿਆਂ ਦੀਆ ਕੰਨੀਆਂ ਵਿੱਚ ਪੀਲਾਪਨ ਅਤੇ ਧੱਬੇ ਹਨ।ਐਮੀਸਟਾਰ ਟੌਪ ਫੰਗੀਸਾਇਡ ਕੀਤਾ ਹੈ 10ਦਿਨ ਹੋਏ ਹਨ।ਪਹਿਲਾਂ ਵੈਲਡਾਮਾਇਸਨ ਵੀ ਕੀਤੀ ਹੈ।ਵਿੱਚ ਗੋਭਾਂ ਬਣ ਗਈਆਂ ਹਨ । ਕੋਈ ਫਰਕ ਨਹੀ ਲੱਗਾ ।ਹੁਣ ਕੀ ਕੀਤਾ ਜਾਵੇ ।Tag--
2
 
 
02/09/17 05:35 PM-----
254424Balraj Singh Dhillonharvesting to kinne din phelan panni band karna chahida hi pr126 ?Tag---- 02/09/17 04:47 PM-----
254425nirbhai singhssa ji ghob di sundi li ki dwai use kriye??Tag---- 02/09/17 02:58 PM-----
254426Avtar singh1121 ਬਾਸਪਤੀ ਦਾ ਰੇਟ ਕੀ ਨਿਕਲੇਗਾ ?Tag---- 02/09/17 02:37 PM-----
254427jaskaran singhਅੈਚ ਅੈਫ ਗਾਂ ਜੀ 4 ਵਾਰ ਅਾਸ ਕਰਾੳੁਣ ਨਾਲ ਨਵੇ ਦੁੱਧ ਨਹੀ ਲੱਗੀ ੲਿਸਦਾ ੲਿਲਾਜ ਦੱਸੌ?Tag---- 02/09/17 02:32 PM-----
254428gurpreetpic dekh k dasso eh dvai jhone ch kehde rog layi varti jandi hai is da result kive hai eh dvaia mla k paa sakde ha ?Tag--
3
 
 
02/09/17 02:10 PM-----
254429Gurmeet Singhਸਾਡੀ ਮੱੱਜ 6 ਮਹੀਨੇ ਗੱਭਣ ਹੈ ਅਸੀ ਉਸਨੂੰ ਸਰੋਂ ਦਾ ਤੇਲ ਜਾਂ ਘਿਓ ਕਿੰਨਾਂ ਰੋਜ਼ਾਨਾ ਦੇ ਸਕਦੇ ਹਾਂ ?TagAudio-- 02/09/17 12:59 PM-----
254430CHAINA SEKHON 1121 ਝੋਨਾ ਜੀ ਉਪਰ ਤੋਂ ਨੋਕਾਂ ਪੀਲੀਆਂ ਨੀਚੇ ਪਰਾਲੀ ਸੁੱਕ ਰਹੀ ਹੈ ਇਸ ਦਾ ਹੱਲ ਦੱਸੋ ?Tag--
2
 
 
02/09/17 12:45 PM-----
254431sukhjinder singhਜਦੋਂ ਲੋਕਾਂ ਨੂੰ ਜਵਾਬ ਨਹੀ ਦੇਣਾ ਤਾਂ ਜ ਕੀ ਫਾਇਦਾ ਇਸ ਐਪ ਦਾ ?Tag---- 02/09/17 12:40 PM-----
254432????? ????ਇਹ ਗੰਨੇ ਦਾ 85 ਬੀਜ ਹੈ ਇਸ ਨੂੰ ਇਹ ਕਿਹੜੀ ਬਿਮਾਰੀ ਲੱਗ ਗਈ ਇਸ ਦਾ ਹਲ ਦੱਸੋ ਜੀ ?Tag--
2
 
 
02/09/17 11:36 AM-----
254433Jagjeet SinghNarma pakk gya ohnu kacha karn layi sprey dsso ?Tag---- 02/09/17 08:40 AM-----
254434Gurjit singgbasmati 1121 de jadh sund pai gia hai ji kehdi spray kiti jave ?Tag---- 02/09/17 06:44 AM-----
254435Amritpal singhਸਾਡੇ ਖੇਤ ਵਿਚ ਪਾਣੀ ਬਹੁਤ ਖੜਦਾ ਤੇ ਝੋਨਾ ਹਲੇ ਨਿਸਰਾ ਨੀ ੲਿਕ ਵਾਰ ਪਾਣੀ ਲਗਾੳੁਣ ਤੇ 10 ਦਿਨ ਤਕ ਨੀ ਸੁਕ ਦਾ ੳੁਸ ਵਿਚ ਜੇ ਹੁਣ ਸਲਫਰ ਪਾ ਦੇੲੀੲੇ ਤਾ ਝੋਨੇ ਨੂੰ ਤਾ ਨੀ ਕੋੲੀ ਨੁਕਸਾਨ ਹੁੰਦਾ ਝੋਨਾ ਪੀਲੀ ਪੂਸਾ ?Tag---- 01/09/17 10:20 PM-----
254436jaggiPrima ਝੋਨੇ ਦੇ ਕਾਲੇ ਤੇਲੇ ਅਤੇ ਭੂਰੇ ਤੇਲੇ ਤੇ ਕੰਮ ਕਰਦੀ ਹੈ ਜਾਂ ਨਹੀ?Tag--
1
 
 01/09/17 09:11 PM-----
254437AMANDEEP1121 jhone vch eda ho reha jda kol ae prali g hai .pdaan pai nu 15 din ho gae ne ?Tag--
3
 
 
01/09/17 08:14 PM-----
254438gurpreetjhone vich ulli rog bhut jyada hai sprey tilt dvai da kita jave ja koi hor ik ehde nal koi hor dvai pai ja sakdi ?Tag---- 01/09/17 07:51 PM-----
254439karanBarrish toh baad Jhone ch gobh di sundii Ja blight da chance jdaa na, Ja tela v as skda a, kon sii spray Kra a fungicide Ja insecticide?Tag---- 01/09/17 06:46 PM-----
254440karanDupont galileo way and Tata cenator da result Kish tra a da Jhone ch?dova kon sii jdaa best result a, Ish di kini dose per acre payea Jhone ch?Tag---- 01/09/17 06:43 PM-----
254441gurwinder singhਨਿਸਰੇ ਹੋਏ ਝੋਨੇ ਤੇ ਬਾਰਸ ਪੇ ਰਹੀ ਹੈ ਕੀ ਨੁਕਸਾਨ ਹੈ ਜੋ ਹੋ ਸਕਦਾ ਹੈ ਕਿਹੜੀ ਸਪਰੇ ਕਰੀ ਜਾਵੇ ਬਾਰਸ ਹਟਣ ਤੋ ਬਾਅਦ ਤਾਜੋ ਬਿਮਾਰੀ ਤੋ ਬਚਿਆ ਰਹੇ ਹੱਲ ਦੱਸਿਆ ਜਾਵੇ ਜੀ ?Tag---- 01/09/17 05:42 PM-----
254442????? ????ਸਡੇ ਕੋਲ ਇਕ ਮੱਝ ਹੈ ਜੋ 16 ਲੀਟਰ ਦੁੱਧ ਹੈ ਉਸ ਨੂੰ ਪੂਰੇ ਦਿਨ ਵਿੱਚ ਕਿੰਨੀ ਖੁਰਾਕ ਤੇ ਕਿਹੜੀ ਖੁਰਾਕ ਪਾਉਣੀ ਚਾਹੀਦਾ ਹੈ ?Tag---- 01/09/17 05:01 PM-----
254443Bharpur Singhਕਿਸੇ ਪੋਦੇ ਨੂੰ ਉਲੀ ਰੋਗ ਤੋ ਬਚਾਉਣ ਲਈ ਚਿੱਟੀ ਫੜਕੜੀ ਦਾ ਇਸਤੇਮਾਲ ਕੀਤਾ ਜਾ ਸਕਦਾ ਜੀ ?Tag--
3
 
 
01/09/17 03:56 PM-----
254444Phinder SidhuBarish to baad Narme de patte peele ho rhe Han,ki eh ਝੁਲ਼ਸ rog di problem ho sakdi aa ? Mainu shop wale ne Amistar Top karn di slah ditti hai. Tusi kehdi spray recommend krde oo g esdi dose b daso?Tag---- 01/09/17 03:37 PM-----
254445Sukhjit Singhjhona vadnn ton bad ik vega nibu lagune aa g os vare jankari deo g ?Tag---- 01/09/17 03:15 PM-----
254446sukhjinderEs vaar jhone da sarkari rate ki Aa ji ?Tag---- 01/09/17 02:55 PM-----
254447sumitsugercane me Micronutirent( mg, sulfur, boron, calcium, zink,fe) in sab ki kitni dose dalni hoti hai ?Tag---- 01/09/17 02:27 PM-----
254448Hardeep Singhਪਹਿਲਨ ਸੱਜਰ ਝੋਟੀ ਵੀਰ ਸੂਈ ਨੂੰ ਹੋ ਗਏ 15 ਦਿਨ ਨਾ ਦੇਦੀ ਦੁੱਧ ਨਾ ਚੱਜ ਨਾ ਸਵਾਦ ਸਿਰਫ ਗਲਾਸ ਦੁੱਧ ਦਾ ਦੈਦੀ ਜੂੜ ਪਾ ਕੇ ਲੱਤਾ ਨੂੰ ਕੱਟਾ ਨੂੰ ਦੁੱਧ ਚੁਘਾਇਈ ਦਾ ਕਿਸੇ ਮਹਾਤੜ ਬੰਦੇ ਸਲਾਹ ਦਿੱਤੀ ਇਹਨੂ ਟੀਕਾ ?Tag---- 01/09/17 02:18 PM-----
254449jaswinder singhਵੱਛੀਆ਼ਂ ਵਾਰ ਵਾਰ ਆਸ ਹੋਣ ਤੇ ਗਰਭ ਨਾ ਠਹਿਰਾਉਣ ਦਾ ਇਲਾਜ ?Tag---- 01/09/17 02:17 PM-----
254450Raman deep singhcotton te tracer sapray kiti c 5 ghante bad barsh ho ge ke sapray asar karo ge ?Tag---- 31/08/17 10:28 PM-----