Search
All Expert Queries
Displaying 254151-254200 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 254151 | karan | Tata zenny Kis Tara Kam karda a contact or systemic? | Tag | -- | 13/09/17 06:23 PM | -- | -- | - | ||
| 254152 | Keavy | Our cow is of HF breed .. their is some problem to our cow.. when we milked then after 5 to 10 mins her milk is wasted. (ਮਤਲਬ ਕਿ ਫਟ ਜਾਦਾ ਹੈ) plz give solution about it ? | Tag | -- | -- | 13/09/17 06:20 PM | -- | -- | - | |
| 254153 | jagpal singh | ਇਸ ਨਰਮੇ ਦੇ ਪੱਤੇ ਇਕੱਠੇ ਹੋਣ ਲੱਗ ਗਏ ਹਨ ।ਕੋਈ ਹੱਲ ਦੱਸੋ ਜੀ ? | Tag | -- | 13/09/17 05:39 PM | -- | -- | - | ||
| 254154 | sukhjinder | 1121ਬਾਸਮਤੀ ਤੇ ਪੱਤਾ ਲਪੇਟ ਅਾ ਜੀ.ਅਾ ਦਵਾੲੀ ਕਰੂ ਕੰਮ ??? | Tag | -- | 13/09/17 05:21 PM | -- | -- | - | ||
| 254155 | gurpreet | eh dvai ik week pehla uli rog vaste kiti c dekh k dasso hun dbare spray karni paugi k lod ni ? | Tag | -- | 13/09/17 04:01 PM | -- | -- | - | ||
| 254156 | jagpal singh | ਸਾਡੇ ਬੱਕਰੇ ਨੂੰ ਮੋਕ ਬਹੁਤ ਜਿਆਦਾ ਲੱਗੀ ਹੋਈ ਹੈ ।ਕੋਈ ਹੱਲ ਦੱਸੋ ਜੀ ? | Tag | -- | -- | 13/09/17 03:20 PM | -- | -- | - | |
| 254157 | ranjit | Bayer di monsarn DA result kiven hai g ? | Tag | -- | -- | 13/09/17 03:04 PM | -- | -- | - | |
| 254158 | Avtar singh | dr. ji ਮੱਝ ਸੇਣ ਵਿਚ ਇਕ ਮਹੀਨਾ ਰਹਿਦਾ ਹੈ ਪਰ ਉਹ ਪਿਛਾ ਬਹੁਤ ਕੱਡਦੀ ਆ ਕੋਈ ਸ਼ਰਤੀਆ ਇਲਾਜ ਦਸੋ ? | Tag | -- | -- | 13/09/17 02:04 PM | -- | -- | - | |
| 254159 | Davinder singh | maj.nu Theileria aya report vich is di treatment bare dso ? | Tag | -- | 13/09/17 01:41 PM | -- | -- | - | ||
| 254160 | baljinder singh | Dap ,potash te tilt mix kar k spray kar sakde aa for best production? | Tag | -- | -- | 13/09/17 01:07 PM | -- | -- | - | |
| 254161 | Bhupinder Singh Sidhu | ਨਰਮੇ ਦੇ ਪੱਤੇ ਕਾਲੇ ਹੋ ਰਹੇ ਹਨ ਦੋ ਵਾਰ ਐਕਟਾਰਾ ਵੀ ਛਿੜਕ ਦਿੱਤੀ ਫੋਟੋ ਵੇਖ ਕਿ ਦੱਸੋ ਕੀ ਕਾਰਨ ਹੈ ? | Tag | -- | 13/09/17 01:04 PM | -- | -- | - | ||
| 254162 | harpal singh waraich | Peeli pusa dey pattey utto lal peele ho rahe hann..kindly suggest kehri spray kitti jave..also suggest ki fungicide naal npk 13.00.49 kitti jaa sakdi hai ? | Tag | -- | 13/09/17 01:03 PM | -- | -- | - | ||
| 254163 | karan | Allo wadiya seed kon sa hai, aur who Kis jagah sa milga Punjab and haryana Vich, please auna contact no. Or address kirpa Karka daso, alloo di beej government v koi Center haga? | Tag | -- | -- | 13/09/17 12:38 PM | -- | -- | - | |
| 254164 | simran matharoo | jarsi cow da dudh vadoun vaste kehre feed payie 1 suea a cow ? | Tag | -- | -- | 13/09/17 11:57 AM | -- | -- | - | |
| 254165 | gurpreet | jhone vich uli rog to chiti fatkadi kina kam kardi a ik aced vich kini pai ja sakdi a ? | Tag | -- | -- | 13/09/17 11:27 AM | -- | -- | - | |
| 254166 | karan | Jhone nishra rahe ush Vich pata lepat sundi sii, spray biferthin 10% Kar ti, pata lepat sundi bahut a, ish bad gobh di sundii v a sakidi a jii khet ch j? | Tag | -- | -- | 13/09/17 11:22 AM | -- | -- | - | |
| 254167 | Avu brar | sare jane apna experience dso kise ne mainu suggest kita v kille de nakke vich gulucose di bottle lai ke os vich disel pake drop drop te adjust krdo 1 litr max per acre... ehde nal kehnde tela hunda jo paani vich egss sbh saaf kr dinda... apna experience dso te nuksan vgera ja fyda vi hai isda? | Tag | -- | -- | 13/09/17 10:31 AM | -- | -- | - | |
| 254168 | manjit singh | maj nili ravi aa g.10 din rehde suun vch .picha mardi e g .ilaj dso ? | Tag | -- | -- | 13/09/17 09:27 AM | -- | -- | - | |
| 254169 | Gurdeep singh | jhone de patte suk rahe ne ji ? | Tag | -- | 13/09/17 09:14 AM | -- | -- | - | ||
| 254170 | surender chahar | kya fungicides ke sath npk (13.0.45)mila sakte hain ? | Tag | -- | -- | 13/09/17 08:53 AM | -- | -- | - | |
| 254171 | Manpreet Singh | ਮੈਂ ਸੂਰ ਪਾਲਣ ਦੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਸਰ. ਤੇ ਇਸਦੇ ਕਾਮਯਾਬੀ ਦੇ ਕਿੰਨੇ ਪ੍ਤੀਸ਼ਤ ਚਾਣਸ ਹਨ ? | Tag | -- | -- | 13/09/17 08:24 AM | -- | -- | - | |
| 254172 | Kuwait singh bhokhra | mera jhona 80 percent nissr air hai usde dane dagi hai ki karn hai hall dasso ? | Tag | -- | -- | 13/09/17 07:45 AM | -- | -- | - | |
| 254173 | jagpal singh | ਸਰ ਨਰਮੇ ਨੂੰ ਚਿੱਟਾ ਤੇਲਾ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ਜੀ ? | Tag | -- | -- | 13/09/17 07:41 AM | -- | -- | - | |
| 254174 | arshdeep singh | ਸਾਡਾ ਝੋਨਾ ਖਰਾਬ ਹੋ ਰਿਹਾ ਅਸੀਂ ਕੀ ਕਰੀਏ ? | Tag | -- | -- | 13/09/17 06:38 AM | -- | -- | - | |
| 254175 | Mandeep singh | varinder g ਐਂਥਰ ਸ਼ਬਦ ਦਾ ਕੀ meaning aa?? | Tag | -- | -- | 12/09/17 09:51 PM | -- | -- | - | |
| 254176 | Mandeep singh | ਮੱਝ ਦੇ ਸੂਅਨ ਚ 45 ਦਿਨ ਆ ਉਸ ਨੂ ਤਾਕਤ ਲਈ ਕੀ ਦੇ ਸਕਦੇ ਆ। calicum ਕਿਹੜਾ ਵਧੀਆ ਹੈ ਉਸ ਲਈ ਤੇ ਕਿਨ੍ਹੀ ਮਾਤਰਾ ਕਦੋਂ ਤਕ ਦੇ ਸਕਦੇ ਹਾ ? | Tag | -- | -- | 12/09/17 09:42 PM | -- | -- | - | |
| 254177 | karan | Allo da wadiya seed kon sa hai a, jida production jyada hova uss bare jankari dayo jii, Punjab and haryana ch kitho millega ate ona da address and contact number plz dasyao jii? | Tag | -- | -- | 12/09/17 09:19 PM | -- | -- | - | |
| 254178 | Grewal | ਜੇਕਰ ਏਕ ਪਸੂ ਨੂਁ ਅਲਗ ਵੜੇਮੇ ਪਾਏ ਜਾਣ ਤੇ ਫੇਟ ਵਦੇਗੀ ਤੇ ਕਿਨੈ ਕਿਲੋ ਡਲੀ ਪਾਈਏ ਸੁੱਕੀ ਜਾ ਰਿਨ ਕੇ ? | Tag | -- | -- | 12/09/17 08:43 PM | -- | -- | - | |
| 254179 | Beant singh | ਮੇਰੇ ਘਰ ਅਮਰੂਦ ਦੇ ਦੋ ਬੂਟੇ ਹਨ ਪਹਿਲਾ ਬਹੁਤ ਫਲ ਲਗਦਾ ਸੀ ਦੋ ਵਾਰ ਹੋ ਗਏ ਫਲ ਨਾ ਮਾਤਰ ਹੀ ਲਗਿਆ ਕੋਈ ਹੱਲ ਦਸੋ ? | Tag | -- | -- | 12/09/17 08:36 PM | -- | -- | - | |
| 254180 | Harmeet singh | ਖੀਰੇ ਨੂੰ ਚਿੱਟੇ ਮੱਛਰ ਤੋਂ ਬਚ ਊਂ ਣ ਲਈ ਦਸੋ ? | Tag | -- | 12/09/17 08:35 PM | -- | -- | - | ||
| 254181 | Pritpal singh | ਸਾਡੇ 1121 ਗੱਭੇ ਤੇ ਆਈ ਹੈ ਅਸੀ ਸਪਰੇਅ ਕਰਨੀ ਹੈ ਟਿਲਟ ਦੀ । ਅਸੀ ਪੁੱਛਣਾ ਚਾਹੁੰਦੇ ਹਾਂ ਕਿ ਅਜਿਹੀ ਸਪਰੇਅ ਹੋਵੇ ਜਿਸ ਨਾਲ ਪਰਾਲੀ ਅਖੀਰ ਤੱਕ ਹਰੀ ਰਹੇ ? | Tag | -- | 12/09/17 08:33 PM | -- | -- | - | ||
| 254182 | Rana bal | 1121 ਨੂਂ ਤਣੇ ਲਾਗੇ ਪੱਤੇ ਪੀਲੇ ਹੋ ਗਏ ਨੇ ? | Tag | -- | -- | 12/09/17 08:14 PM | -- | -- | - | |
| 254183 | ????? ???? | ਸਾਡੀ ਧਰੇਕ ਦੇ ਪੱਤੇ ਪਸੂਆ ਦੇ ਪਿਸਾਬ ਕਾਰਨ ਪੀਲੇ ਪੈ ਰਹੇ ਹਨ । ਅਸੀਂ ਪਿਸਾਬ ਬੰਦ ਵੀ ਕਰ ਦਿੱਤਾ ਹੈ ਪਰ ੳਹ ਅਜੇ ਵੀ ਸੁਕੀ ਜਾ ਰਹੇ ਹਨ । ਹੱਲ ਦੱਸੋ ? | Tag | -- | -- | 12/09/17 08:00 PM | -- | -- | - | |
| 254184 | Chamkour Singh | ਝੋਟੀ ਚਾਰ ਸਾਲ ਦੀ ਆ ਜੀ ਤਾਰਾ ਦਿੰਦੀ ਆ ਬੋਲਦੀ ਨੀ ਨਾ ਹੀ ਰਹਿੰਦੀ ਆ ਇਲਾਜ ਦੱਸੋ ਜੀ ? | Tag | -- | -- | 12/09/17 07:23 PM | -- | -- | - | |
| 254185 | gulzar singh | ਬਾਸ਼ਬਤੀ ਸੀਥਬਲੈਟ ਤੋ ਕਿਹੜੀ ਸ਼ਪਰੇ ਕਰਨੀ ਚਹੀਦੀ ਹੈ ? | Tag | -- | -- | 12/09/17 07:14 PM | -- | -- | - | |
| 254186 | gulzar singh | ਝੁਲਸ ਰੋਗ ਤੋਂ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ? | Tag | -- | 12/09/17 07:06 PM | -- | -- | - | ||
| 254187 | harpreet singh | ਹੁਣ ਪਾਣੀ ਝੋਨੇ ਲਾਦਇ ਕੇ ਨਹੀੰ ਫੋਟੋ ਦੇਖ ਕੇ ਦੱਸੋ ਜੀ ਪਾਣੀ ਹੋਨ ਬਿਲਕੁਲ ਨਹੀਂ ਹੇਗਾ ? | Tag | -- | 12/09/17 06:28 PM | -- | -- | - | ||
| 254188 | Grewal | ਸਜਰ ਮੰਜ ਨੇ ਜੀ ਫੇਟ 6:3 ਹੀ ਆ ਰੇਹੀ ਆ ਕਿਮੇ ਵੰਡੋ ਏਹ ਦੁਬਾੲੀ ਪਾਈ ਸੀ powder ਫੇਟ plus 50gm ਡੇਲੀ ਕੋਈ ਫਰਕ ਨੀ ਪੇ ਆ ਹੋਰ ਕੋਈ ਨੁਕਤਾ ਵੜੇਮੇ ਪਾ ਸਕਦੇ ਆ ਕਿਨੈ ਪਾਈ ਏ ਰੋਜ਼ ਏਕ ਪਸੂ ਨੂਁ ਰੇਨ ਕੇ ਜਾ ਕੋਈ ਹੋਰ ਤਰੀਕੇ nal ਏਸ ਦਾ ਕੋਈ ਨੁਕਸਾਨ ਤਾ ਨੀ ਕੋਈ ਹਲ ਜ਼ਰੂਰ ਦੱਸੋ ਜੀ ਜੌ ਸੇਤੀ ਕੰਮ ਕਰੇ ਸਰ ਫਟ 8:0 ਕਰਨੀ ਜੀ ? | Tag | -- | -- | 12/09/17 05:08 PM | -- | -- | - | |
| 254189 | jagjeet brar | ਦਾਣੇ ਥੋਥੇ ਹਨ ਇਕ ਸਿਟੇ ਮਾਂਗਰ ਪੰਜ ਛੇ ਝੋਨਾ ਪਕਾ ਤੇ ਹੈ ਇਸ ਕਡੀਸਨ ਚ ਹੈ ? | Tag | -- | 12/09/17 04:35 PM | -- | -- | - | ||
| 254190 | Gurpreet singh | aa dubara photo send kiti dekho jra ? | Tag | -- | 12/09/17 03:55 PM | -- | -- | - | ||
| 254191 | Davinder singh | Nimbu fl ni chk reha is da koi hl g ? | Tag | -- | 12/09/17 03:38 PM | -- | -- | - | ||
| 254192 | Gurpreet singh | patte upro suk rhe ne ..ki karan a isda . thore din pehla custodia and acephate di spray v kiti c ? | Tag | -- | 12/09/17 03:25 PM | -- | -- | - | ||
| 254193 | gurpreet singh chaha | ਸਾਰੇ ਕਿਸਾਨ ਭਰਾਵਾ ਲਈ. ਬਾਸਮਤੀ 1509 ਦੀ ਪਹਿਲੀ ਖਰੀਦ ਬਟਾਲਾ ਮੰਡੀ ਵਿੱਚ 2400 ਰੁ ਹੋਈ ਆ ਧੰਨਵਾਦ ਜੀ | Tag | -- | -- | 12/09/17 02:59 PM | -- | -- | - | |
| 254194 | ????? ???? | ਸਾਡੀ ਤਰੇਕ ਦੇ ਪੱਤਿਆਂ ਦਾ ਰੰਗ ਪੀਲਾ ਪੈ ਗਿਆ ਹੈ ? | Tag | -- | -- | 12/09/17 02:44 PM | -- | -- | - | |
| 254195 | ????? ???? | ਸਾਡੀ ਡੇਕ ਸੁੱਕ ਗਈ ਹੈ ਕੀ ਕਰੀਏ ? | Tag | -- | 12/09/17 02:40 PM | -- | -- | - | ||
| 254196 | jasmail Singh | karele de patte sukh rahe Han koi ilaz daso ? | Tag | -- | 12/09/17 02:09 PM | -- | -- | - | ||
| 254197 | baljeetsingh | ਮੇਰੇ ਕੋਲ ਪੂਸਾ 44 ਵਰਾਇਟੀ ਹੈ ਪਾਣੀ ਨਰਮ ਹੈ ਤੇ ਮੈ ਬਹੁਤ ਖਰਚਾ ਕਰ ਚੁੱਕਿਆਂ ਹਾਂ ਮੈ ਨਿਸਰਣ ਵੇਲੇ ਅਗਾਮਾ ਦੀਆਂ ਤਿੰਂਨੇ ਸਪਰੇਅ ਕਰ ਚੁੱਕਿਆਂ ਹਾਂ , ਹੁਣ ਸੀਥ ਬਲਾਈਟ ਆਂ ਗਈ ਹੈ , ਕੀ ਕਸਟੂਡੀਓ ਨੇ ਕੰਮ ਨਹੀ ਕੀਤਾ ਦੱਸੋ ਕੀ ਕੀਤਾ ਜਾਵੇ ਜੀ ? | Tag | 12/09/17 11:52 AM | -- | -- | - | |||
| 254198 | jagjeet brar | ਐਮੀ ਸਟਾਰ ਛਿੜਕਣ ਵਾਵਜੂਦ ਵੀ ਝੂਠੀ ਕਾਂਗਿਆਰੀ ਦਾਹਮਲਾ ਜਾਰੀ ਹੈ 118ਵਾਰਿਇਟੀ ਹੈ ਜੀ 10 ਦਿਨ ਹੋ ਗੲ ਛਿੜਾਕਾ ਕੀਤੇ ਨੂ ਹੋਰ ਇਲਾਜ ਦਸੋ ਜੀ | Tag | -- | -- | 12/09/17 11:15 AM | -- | -- | - | |
| 254199 | kiranpal | muli as tara hoea gye g ke problem hai g eh ke pesticide use kare ? | Tag | -- | 12/09/17 11:07 AM | -- | -- | - | ||
| 254200 | karan | Jhone 60%nishar gaya, ta ush Vich pata lepat sundi a, ush Vich biferthin 10%ec di spray kiti a dose 370ml per acre in 180ltr pani ch, ish da kina din asar rehnda a ta,, ish bad sundii Jada nokshan ta nii kardi Jhone ch nishran ta? Ish toh baad v sundii a sakidi jii?? | Tag | -- | -- | 12/09/17 10:53 AM | -- | -- | - |