All Questions

Search

All Expert Queries

Displaying 249051-249100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
249051chanisir hf cow repeat kri jadi aa 3wari tika bhrwa lea ajj tika bhrwaea rasaund v deti sir rasaund di pic send krdeo ?Tag---- 26/01/18 08:46 PM-----
249052kiranpalkadu da bute di growth nahi ho rhi ke use kare g ?Tag---- 26/01/18 07:50 PM-----
249053Balpreet Singhsir binole di khal de sakda katti nu growth le isda result ki a ?Tag---- 26/01/18 07:42 PM-----
249054Harpreet kambojnamas kar ji jhone vich mangnees sulfate 30.5% pa sakde ha ji visthar nal dso ji ?Tag---- 26/01/18 07:32 PM-----
249055Iqbal Singhsar kehdi spray kriye ?Tag--
1
 
 26/01/18 07:18 PM-----
249056Iqbal Singhssir sadde chappan kaddua de patte peele payi jande aa is de vaste sprey kehri aa?TagAudio
1
 
 26/01/18 07:14 PM-----
249057Deep gill. Mogasat shri Akal sir ji kirpa kr kk es app vich seman vare v jankari deti jave ap ji da bhut dhanwad hove ga ji jive Hf cows bare Abs, sag, pdfa, nddb, ett ja hor v changiya compniya ha ta ehna de calf diya pics share ketiya jan te milk record jrur dasiya jave. jo sanu shaita mil sake.te price jrur dasiya jave .punjabi vich share krna ji app vich. ap ji da bhut dhanwad hove ga?Tag---- 26/01/18 07:12 PM-----
249058jagvinder singh brarsr koi aisa tika h jis nal 100% vchhi hove ?Tag---- 26/01/18 06:46 PM-----
249059ਰਮਨਜੀਤ ਸਿੰਘMoringa da rukh kitho mil jaoo Ferozepur ch ?Tag---- 26/01/18 06:46 PM-----
249060gurjant singhਸਰ ਪਿਆਜ ਲਾਏ ਸੀ ਉਸ ਨੂੰ ਲੳਣ ਤੋ ਬਾਅਦ ਪਾਣੀ ਲਾ ਦਿੱਤਾ ਸੀ ਉਸ ਤੋ ਬਾਅਦ ਮੀਂਹ ਪੈ ਗਿਆ ਸੀ ਪਾਣੀ ਖੜਨ ਨਾਲ ਰੁਕ ਗਏ ਹੁਣ ੳਹਨਾ ਵਿਚ ਕੀ ਪਾਈ ਏ ਜੀ 12 ਦਿਨਾ ਦੇ ਹੋਗੇ 9815397813 ?TagAudio-- 26/01/18 06:45 PM-----
249061ਰਮਨਜੀਤ ਸਿੰਘCow de milk da ki price a ?Tag---- 26/01/18 06:41 PM-----
249062ਰਮਨਜੀਤ ਸਿੰਘKi buffallo de urine nu jeev amrit lai use kr skde a te kinni matra ch ?Tag---- 26/01/18 06:40 PM-----
249063satpal nirania sir mere kinnow the plant suk rahe ne ki karna cahida ?Tag---- 26/01/18 12:20 PM-----
249064Bhupinder singhJoa vich baathu bhut hai.elgrip di spray kiti se.marya nahi hai.dr sahab ji hor Joa te kehri sapre kiti jawe ta Jon te baathu mar jawe ?Tag---- 26/01/18 04:16 PM-----
249065Tarun SharmaDifference between native and exotic crops ?Tag---- 26/01/18 03:54 PM-----
249066akbal Singhਜਰਸੀ ਦਾ ਟੀਕਾ ਮਾਨਸਾ ਅਾ ਸਕਦਾ ਜੀ ?Tag---- 26/01/18 03:54 PM-----
249067????? ???? ?????ਗੰਧਕ ਤੇ ਮਗਜੀਨ ਦੀ ਘਾਟ ਦੀਆਂ ਨਿਸਾਨੀਆ ਦੱਸੋ ਕਣਕ ਤੇTag---- 26/01/18 03:27 PM-----
249068mAndeepagriculture related koi business suru krna mai best khra rhugaTag---- 26/01/18 03:09 PM-----
249069Onkar Singhਬੇਮੋਸਮੀ , ਮੋਸਮੀ ਸਬਜੀ ਦੀ ਕਾਸ਼ਤ ਦੀ ਟਰੇਨਿਗ ਕਿਥੋ ਲ਼ੲੀ ਜਾ ਸਕਦੀ ਹੈ ਅਤੇ ਕਿਨੇ ਸਮੇ ਦੀ ਹੁਂਦੀ ਹੈ ?Tag---- 26/01/18 02:53 PM-----
249070Ranjit singh1121 da rate ke hai g Ratia ?Tag---- 26/01/18 02:31 PM-----
249071Gurpreet Singh SandhuKanak de growth vaste ki paya jave ?Tag---- 26/01/18 01:53 PM-----
249072Dimple kumarSir ji aalu te bifenthrin karan to kine dina bd 19:19:19 Di spray kariye ?Tag---- 26/01/18 01:20 PM-----
249073Dimple kumarSir ji PBRK-4 kheere nu may ch la sakde aa te beej kitho miluga ji ?Tag---- 26/01/18 01:18 PM-----
249074Gurpreet Singh SandhuKanak wich gulli danda bout a te mareya nahi 1 feet tak ho geya hai ke karye ta jo gulli danda mar jave ?Tag---- 26/01/18 01:15 PM-----
249075manpreetsir jo 8 pathiya 35 liter paani vich ghol ke spray karni hai os vich urea mila sakde ha k vadd asar kare ?TagAudio-- 26/01/18 01:13 PM-----
249076????? ??? ਕਣਕ ਨੂੰ ਕਿੰਨਾ ਯੂਰੀਆ ਪਾਉਣਾ ਚਾਹੀਦਾ ?Tag---- 26/01/18 12:37 PM-----
249077ਗੁਰਪ੍ਰੀਤ ਸਿੰਘਗਾ ਦਾ ਕਣ ( ਸੂਣ ਤੋਂਂ ਬਾਅਦ ਖੂਨ ਆਉਦਾ) ਚਲਦਾ ਹੈ ਉਸ ਨੂੰ ਕੀ ਦੇ ਸਕਦੇ ?Tag---- 26/01/18 12:18 PM-----
249078jass brarਸਰ ਨਿਰਾ ਸੋਈਆਬੀਨ ਪਸੂਆ ਨੂੰ ਕਿੰਨਾ ਦੇ ਸਕਦੇਆ ?Tag---- 26/01/18 11:54 AM-----
249079Manpreet Sekhonਸਰ ਜੀ ਪਹਿਲੇ ਸੂੲੇ ਗਾਂ ਹੈ ਸੂਣ ਵਿੱਚ ਡੇਢ ਮਹੀਨਾ ਬਾਕੀ ਅਾ ਚੰਗੇ ਦੁੱਧ ਲੲੀ ਕੀ ਪਾੲੀੲੇ ?Tag---- 26/01/18 11:51 AM-----
249080avrindersir Barseen uth ni reha bhut chota hai koi hall daso plz ?Tag---- 26/01/18 11:40 AM-----
249081???????? ???? ????ਕਣਕ ਨੂੰ ਦੂਜਾ ਪਾਣੀ ਕਦੋ ਦੇਣਾ ਚਾਹੀਦਾ ਹੈ ?Tag---- 26/01/18 10:30 AM-----
249082Dhillonਸਤਿ ਸ਼੍ਰੀ ਅਕਾਲ ਜੀ , ਸਰ ਮੇਰੇ ਕੋਲ 2 ਗਾਵਾਂ ਹਨ , ਜਿਨਾਂ ਵਿੱਚੋਂ ਇੱਕ ਗਾਂ ਜੋ ਕਿ ਅਮਰੀਕਨ ਨਸਲ ਦੀ ਹੈ ਅਤੇ ਪਹਿਲੇ ਸੂਏ ਸੂਈ ਹੈ ਇਸਨੂੰ ਤਕਰੀਬਨ 6 ਮਹੀਨੇ ਸੂਈ ਨੂੰ ਹੋਏ ਹਨ, ਉਸ ਸਮੇਂ ਇਸਦਾ ਦੁੱਧ ਤਕਰੀਬਨ 11,12 ਲੀਟਰ ਪੂਰੇ ਦਿਨ ਦਾ ਸੀ ਅਤੇ ਹੁਣ 7 ਕਿਲੋ ਤੋਂ ਮਾਤਰਾ ਨਹੀਂ ਵਧ ਰਹੀ...ਇਹ 2 ਵਾਰ ਹੀਟ ਚ ਵੀ ਆ ਚੁੱਕੀ ਹੈ ਪਰ ਇਸਦੇ ਕੋਈ ਟੀਕਾ ਨਹੀਂ ਭਰਾਇਆ.ਕਿਰਪਾ ਕਰਕੇ ਦੁਧ ਨੂੰ ਵਧਾਉਣ ਦਾ ਸੁਝਾਅ ਦਿਉ . ਹੁਣ ਸਰ ਦੂਜੀ ਗਾਂ ਵੀ ਕੁਝ ਇਸ ਤਰਾਂ ਹੀ ਹੈ ਜਿਸਨੂੰ ਤਕਰੀਬਨ 5 ਮਹੀਨੇ ਸੂਈ ਨੂੰ ਹੋਏ ਹਨ ਪਰ ਇਸਤੋਂ ਪਹਿਲਾਂ 4 ਸੂਏ ਸੂ ਚੁੱਕੀ ਹੈ...ਜਦੋ ਇਹ ਸੂਈ ਸੀ ਤਾ ਇਸਦਾ ਦੁੱਧ ਵੀ ਤਕਰੀਬਨ 10,11 ਲੀਟਰ ਪੂਰੇ ਦਿਨ ਦਾ ਸੀ ਅਤੇ ਹੁਣ ਇਸ ਦੀ ਮਾਤਰਾ 7 ਲੀਟਰ ਤਕ ਆ ਗਈ(ਅਤੇ ਦੁੱਧ ਦੀ ਫੈਟ ਅਤੇ ਗਰੈਵਟੀ ਵਧਾਉਣ ਦਾ ਵੀ ਤਰੀਕਾ ਦਸੋ )ਇਸ ਗਾਂ ਦੇ ਟੀਕਾ ਭਰਾਏ ਨੂੰ 10 ਦਿਨ ਹੋ ਗਏ. ਕਿਰਪਾ ਕਰਕੇ ਇਸ ਸਮੱਸਿਆ ਦਾ ਕੋਈ ਹਲ ਦੱਸੋ । ਧੰਨਵਾਦ ?Tag---- 26/01/18 10:25 AM-----
249083kulwinder singhsir g mjh nu nve dudh kraun to baaad kine time te dokkke krne chyde ne ja kine din krne chyde de ?Tag---- 26/01/18 10:15 AM-----
249084Gurjinder singhmurrah jhoti da dudh vdaun lyi ki khurak dayie ?Tag---- 26/01/18 10:01 AM-----
249085Gurpal Singhਸਰ ਜੀ ਝੋਟੀ ਨੂੰ 10ਮਹੀਨਾ ਲਗ ਗਿਆ ਹੈ ਉਸਨੂੰ ਕਿ ਖੁਰਕ ਪਾਈਏ ?Tag---- 26/01/18 09:48 AM-----
249086Pardeep singh maansir ki jon bez sakde aa ?Tag---- 26/01/18 09:42 AM-----
249087Pardeep singh maansir ki hun pacheta bez 550 kank da bez sakde aa, plz jrur dso ?Tag---- 26/01/18 09:35 AM-----
249088ਕੁਲਵੀਰ ਸਿੰਘਵੱਛੀ ਪਹਿਲੇ ਨੇ ਪਹਿਲੇ ਸੂਏ ਸੂਣਾ 20 ਦਿਨਾ ਤੱਕ, ਵਧੀਆ ਦੁੱਧ ਦੀ ਪੈਦਾਵਾਰ ਲਈ ਕੀ ਦਿੱਤਾ ਜਾਵੇ ਉਸਨੂੰ ?Tag---- 26/01/18 09:28 AM-----
249089parminder singhsir desi kadu lae Han 4 din hoe Han laean nu.hun us de upron momi kagaj utar daie.Tag---- 26/01/18 08:45 AM-----
249090ਕੁਲਵੀਰ ਸਿੰਘੲਿੱਕ ਏਕੜ ਜਮੀਨ ਦੇ ਇੰਤਜ਼ਾਮ ਲਈ ਕਿੰਨਾ ਕੁ ਸਰਕਾਰੀ ਖਰਚਾ ਆ ਜਾਦਾ ?Tag---- 26/01/18 08:37 AM-----
249091KULDEEP Singhchappan kaddu di tudai sver wele kyu nai karni chahidi ?TagAudio-- 26/01/18 08:32 AM-----
249092Paramveer singhkanak te urea+ dap+ chelated zinc+ sulphur de spray kare sakde ha kini dose karni chide ha,kanak 65-70 dina di ha ?Tag---- 26/01/18 08:20 AM-----
249093RammurtiSarso ki fsal es halt me ha kya es me fangs ki.bimari Aa Sakta Hai Kya . V. P. O. Kirdhan Teh Fatehabad. haryana. Rammurti.suthar.(chuyal).9996380128 Sarso ki fasal es halt me ha Ful ger chuki hai ?TagVideo-- 26/01/18 08:13 AM-----
249094gurjant singhਵੀਰ ਜੀ ਮੇਰੇ ਕੋਲ ਅਧਾ ਏਕੜ ਜਮੀਨ ਵਿਹਲੀ ਪਾਈ ਆ ਉਸ ਵਿੱਚ ਖੀਰਾ ਜਾ ਕੱਦੂ ਲਾਵਾ ਆਡੀਓ ਜਰੂਰ ਸਣੌ ਜੀ ?TagAudio-- 26/01/18 08:13 AM-----
249095karamjeet singhSir preavat doctor hf igjakshon da 500 lede a ?Tag---- 26/01/18 08:11 AM-----
249096gurjant singhਵੀਰ ਜੀ ਪਿਆਜ ਵਧੀਆ ਢੰਗ ਨਾਲ ਚੱਲ ਨਹੀ ਰਿਹਾ ਲਗੇ ਨੰ 10 ਦਿਨ ਹੋ ਗਏ ਬਾਕੀ ਆਡੀਓ ਸੁਣ ਲਉ ਜੀ ?TagAudio-- 26/01/18 07:46 AM-----
249097Jagdeep Singh RandhawaSat shri akal ji 13.0.45 potato te spray krn naal ki asar hunda?Tag---- 26/01/18 07:41 AM-----
249098Amritpalsir katti a 3 month de ohde lye feed liayndi c asi ohh feed ohde maa dai dudh vich rlla k nhi ditti sgu Cow dai milk ch rlla k ditti c 2 k din ohde nal ktti dai didh vich infection ho gi hun j assi ktti nu kdha krde a ta oh kdhi e rehndi a j ohnu bathonde a ta oh bathe e rehnde a app kuj ni krde. 1 weak ho gyia doctor ne v buht ilaj kr k dekh liya hun dso ki kre a...?Tag---- 26/01/18 07:36 AM-----
249099Malkeet Virksadi cow nu soon vich 3 months pye ne ohnu ki khurak dyi e ta jo oh vadd milk dev ?Tag---- 26/01/18 07:10 AM-----
249100Gurpreet Singhptato ka seed layna hay nxt year kay lee ?Tag---- 26/01/18 06:43 AM-----