All Questions

Search

All Expert Queries

Displaying 248951-249000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
248951virenLashun ke patte pile pdne ka karn, suzav de muzhe jaldi ?Tag---- 29/01/18 11:26 AM-----
248952Gurpreet Singh SandhuIss sprey bare daso ji Sade gulli danda 1 feet da hai ki eh sprey maar dyo please jankari deo ?Tag--
2
 
 
29/01/18 10:52 AM-----
248953manjinder singhsygenta da topik full packet... te half packet mtlb 8 gm total mix kr k kr skde a sir ja nhi ?Tag---- 29/01/18 10:40 AM-----
248954aman sandhupotash di kami lyi kanak uper ki vartye ?Tag---- 29/01/18 09:59 AM-----
248955Gurmeet Singhsir asi kaddu te tori diya valla lagayiya hun os es tarah ho gayia hun tohanu photo v attach kiti a hal daeyo ?TagAudio
4
 
 
29/01/18 09:47 AM-----
248956Gurpreet Singh SandhuGulli dande vaste avatar sprey kive a ji ?Tag---- 29/01/18 09:46 AM-----
248957karanMakki di wadiya kisma daso jish nal jhar jadaa hova, aloo toh baad bijni a?Tag---- 29/01/18 08:54 AM-----
248958charnjitke kank te leder gule dande lyi spry ho sakde ha kank 80 days de ha ?Tag---- 29/01/18 08:34 AM-----
248959ranjit singhਜੇਕਰ ਝੋਨਾ ਲਗਉਣ ਤੋ ਪਹਿਲਾ ਕੱਦੂ ਕਰਨ ਵੇਲੇ ਤਿਨ ਗੱਟੇ ਯੂਰੀਆ ਪਾਇਆ ਜਾਵੇ ਤਾ ਝੋਨੇ ਨੂੰ ਕੋਈ ਨੁਕਸਾਨ ਤਾ ਨੀ ?Tag---- 29/01/18 08:23 AM-----
248960khosasir ji agrimen Gabin Majha nu v de sakde aa ji te kini dose dete jave ?Tag---- 29/01/18 08:20 AM-----
248961varinder singhkanak vich guli danda ni mar reha ji ki hal kariye ?TagAudio-- 29/01/18 07:07 AM-----
248962Parwinder Singhsir buffaloes de milk da snf ghat aanda aa ki paawa dso please ?Tag---- 29/01/18 06:12 AM-----
248963jagtar singhਮੱਝਾ ੳੁਪਰ ਬਰੀਕ (ਛੋਟੀ) ਮੱਖੀ ਬਹੁਤ ਏ ੲਿਲਾਜ ਦਸੋ ਜੀ ?Tag---- 28/01/18 10:15 PM-----
248964Nishan Singhਮਟਰਾਂ ਦੇ ਖੇਤ ਖਾਲ਼ੀ ਹੋਏ ਨੇ ਹੁਣ ਮੱਕੀ ਦੀ ਬਿਜਾਈ ਕਰਨੀ ਏ 6 ਏਕੜ ਮਟਰ ਦਾ ਨਾੜ ਵਿੱਚ ਵਾਹ ਦਿੱਤਾ ਹੁਣ ਮੱਕੀ ਨੂੰ ਡੀ.ਏ.ਪੀ ਕਿੰਨੀ ਪਾਈ ਜਾਵੇ ਮਟਰ ਨੂੰ 2 ਗੱਟੇ ਪਾਈ ਸੀ ?Tag---- 28/01/18 10:13 PM-----
248965parmjit singhਸਰ ਮੋਤੀਆਂ ਦੀ ਖੇਤੀ ਬਾਰੇ ਵਿਸਥਾਰ ਸਹਿਤ ਜਾਨਕਾਰੀ ਦਿਓ ਜੀ ਕਿਵੇਂ ਸ਼ੁਰੂ ਹੋਊ ਸਿਖਲਾਈ ਤੇ ਮੰਡੀਕਰਨ ਆਦਿ ?Tag---- 28/01/18 09:45 PM-----
248966GURVINDERsir 75 dina di bachi a oh pisab vich halka lal rang da khoon sutdi ?Tag---- 28/01/18 09:32 PM-----
248967Arundeep Singhalfa pet sir jo cow nu 10 day hoya hoan tika karwayi nu ohnu vi da sakda ha .pehla cow 14 kilo milk dindi si hun 9.10 hi dindi hai ?Tag---- 28/01/18 09:11 PM-----
248968gurpreet singh chahaਸਰ ਕਣਕ 21 ਨਵੰਬਰ ਨੂੰ ਬੀਜੀ ਸੀ 725 ਬੀਜ ਆ ਨਦੀਨ ਬਹੁਤ ਹੋਗੇ ਖਾਸ ਕਰ ਗਾਜਰ ਬੂਟੀ. ਪਾਲਕ ਤੇ ਗੁੱਲੀ ਡੰਡਾ ਨੋਰਮਲ ਆ. ਕੋੲੀ ਹੱਲ ਦੱਸੋ ਜੀ ਸਪਰੇ ਹਾਲੇ ਕੋਈ ਅਸੀ ਕਰੀ ਨੀ ਜੀ .ਤੇ ਸਪਰੇ ਤੋ ਕਿੰਨੇ ਦਿਨਾ ਬਾਅਦ ਪਾਣੀ ਦੇਣਾ ਆ ਜਮੀਨ ਵਿੱਚ ਗਿੱਲ ਬਹੁਤ ਆ ਜੀ ?Tag---- 28/01/18 09:05 PM-----
248969???????? ???? ????ਮੇਰੀ ਮੱਝ 5 ਮਹੀਨਿਆ ਦੀ ਗੱਭਣ ਹੈ। ਉਹ ਪਹਿਲਾ ਕਦੇ ਕਦੇ ਦੁੱਧ ਚੋਣ ਵਾਸਤੇ ਬਹੁਤ ਖਰਾਬ ਕਰਦੀ ਸੀ ਪਰ ਹੁਣ ਬਹੁਤ ਜਿਆਦਾ ਖਰਾਬ ਕਰਨ ਲੱਗੀ ਹੈ। ਕੀ ਕਰੀਏ ਵਿਸਥਾਰ ਨਾਲ ਦੱਸੋ।ਕਰੀਬ 4 ਕਿੱਲੋ ਦੁੱਧ ਹੈ ?Tag---- 28/01/18 08:11 PM-----
248970gagan singhਹਾ ਜੀ ਮੇਰੇ ਕੋਲ 5ਮੱਝਾ ਨੇ ਤੇ ਕੋਈ ਞੀ ਗੱਞਨ ਨਹੀ ਕੌਈ ਹੱਲ ਦਸ ਦਓ ਜੀ 9417184884 ?Tag---- 28/01/18 08:08 PM-----
248971Bhacedani da mu khol gea c ji 6month pregnancy aa ji ?Tag---- 28/01/18 07:27 PM-----
248972Sukhdeepdr saab apni Hf cow di bachedani bahut kamjoor aa koi desi ilaaz daso asi mineral mixer vi bahut time de cow nu dee rahe aa ?Tag---- 28/01/18 07:23 PM-----
248973sehaj Aujlaਮਟਰਾ ਤੇ ਇਸ ਦੀ ਕਿੰਨੀ ਮਾਤਰਾ ਪਾਉਣੀ ਹੈTag--
1
 
 28/01/18 06:16 PM-----
248974Manpreet Sekhonਕੀ ਪੱਠਿਅਾ ਵਿੱਚ ਜਿਪਸਮ ਪਾ ਸਕਦੇ ਹਾTag---- 28/01/18 06:02 PM-----
248975bhupinder singhhlo sir plz mainu daso k homopathy heto vet kitho milogiTag---- 28/01/18 05:39 PM-----
248976Amritpalਬਾਜ਼ਾਰ ਦੀ ਕਿਹੜੀ ਫੀਡ ਸਬ ਤੋ ਬੈਸਟ ਆ ਮੱਝ ਲਈ ਵੀ ਤੇ ਗਾ ਲਈ ਵੀ ?Tag---- 28/01/18 05:03 PM-----
248977skinder singhਮੋਤੀਆ ਦੀ ਖੇਤੀ ਬਾਰੇ ਜਾਣਕਾਰੀ ਦੱਸੋTag---- 28/01/18 05:02 PM-----
248978Arshdeep Singhਸਰ ਸਾਡੀ ਮੁਰਗੀ ਨੇ ਚੂਚੇ ਕੱਡੇ ਸੀ 1ਸਾਲ ਹੋ ਗਿਆ ਹੈ ਤੇ ਮੁਰਗੀ ਆਂਡੇ ਨਹੀ ਦਿੰਦੀ ਬਹੁਤ ਕੁੱਝ ਪਾ ਚੁੱਕੇ ਹਾ ਕੋਈ ਹੱਲ ਦੱਸੋTag---- 28/01/18 05:00 PM-----
248979bapi digaralu ka growth kaisa baregaTag---- 28/01/18 04:44 PM-----
248980???????? ???? ????ਸਰ ਲਸਣ ਵਿੱਚ ਖਰਪਤਵਾਰ ਹੋਣ ਕਰਕੇ ਮਾੜਾ ਰਹਿ ਗਿਆ ਹੈ। ਕੀ ਖ਼ੁਰਾਕ ਪਾਈਏ ਤੇ ਸਿੰਚਾਈ ਕਿੰਨੀ ਵਾਰ ਕਰੀਏ ਤਾਕਿ ਪੁੱਟਣ ਤੱਕ ਇਸਦੀਆ ਮੋਟੀਆ ਗੰਡੀਆ ਨਿਕਲਣ? ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਉ।Tag---- 28/01/18 04:30 PM-----
248981Dhanveer singh Benipal22 g mirch (chilly) uss jga (location) te grow ho jandi aa jithe Dhup sirf sham de time ee aundi howe te sara din Dhup na lge othe mirch grow krdi ha ja nahi ??Tag---- 28/01/18 04:24 PM-----
248982???????? ???? ????ਡਾ ਸਾਹਿਬ ਮੇਰੀ ਗਾਂ ਨੂਂ ਮੈਸਟਾਇਟਸ ਹੋ ਗਿਆ ਸੀ। ਮੈ 2 ਦਿਨ antibiotic ਦੇ ਟੀਕੇ ਲਗਵਾਏ ਅਤੇ ਮਿੱਠਾ ਸੋਡਾ ਨਾਲ ਦੇ ਰਿਹਾ ਹਾਂ, ਸ਼ਿੱਡੀਆਂ ਤਾਂ ਤਕਰੀਬਨ ਖਤਮ ਹਨ ਪਰ ਹਵਾਨੇ ਅੰਦਰ ਉਸ ਥਨ ਦੇ ਉਪਰਲੇ ਪਾਸੇ ਜਗਾਂ ਸਖ਼ਤ ਹੈ ਤੇ ਗਿਲਟੀ ਮਲੂਮ ਹੁੰਦੀਂ ਹੈ ਕੀ ਕਰੀਏ ? ਕਿਰਪਾ ਕਰਕੇ ਜ਼ਰਾ ਵਿਸਥਾਰ ਨਾਲ ਦੱਸੋ ?Tag---- 28/01/18 04:18 PM-----
248983lakhwinderkanak 2 month di hai us vich leader di spray kiti c jis naal kanak di growth ruk gayi koi chemical spray daso.Tag---- 28/01/18 04:14 PM-----
248984???????? ???? ????ਡਾ ਸਾਹਿਬ ਮੈ ਆਪਣੀ ਫ਼ੀਡ ਤਿਆਰ ਕਰਦੇ ਸਮੇ ਉਸ ਵਿੱਚ ਕਣਕ,ਮੱਕੀ,ਝੋਨਾ,ਸਰ੍ਹੋ ਦੀ ਖਲ,ਵੜੇਵਿਆ ਦੀ ਖਲ, ਛੋਲਿਆ ਦਾ ਛਿਲਕਾ, ਛੋਲਿਆ ਦੀ ਚੂਰੀ,ਸੋਇਆਬੀਨ ਦੀ ਚੂਰੀ,ਸੋਇਆਬੀਨ ਦਾ ਛਿਲਕਾ,ਗੁੜ ਦਾ ਸ਼ੀਰਾ,ਕੈਲਸ਼ਿਅਮ ਪਾਊਡਰ,bufdge, ਨਮਕ ਆਦਿ ਸਮਾਨ ਪਾਊਦਾ ਹਾਂ। ਕਿਰਪਾ ਕਰਕੇ ਦੱਸੋ ਕਿ ਇਸ ਦੀ ਕਿੰਨੀ ਕਿੰਨੀ ਮਾਤਰਾ ਪਾਈ ਜਾਵੇ ਅਤੇ ਕੋਈ ਹੋਰ ਚੀਜ਼ ਜੋੜਨ ਜਾਂ ਕੱਢਣ ਦੀ ਜਰੂਰਤ ਹੈ?Tag---- 28/01/18 03:59 PM-----
248985Deep gill. Mogasir cow rehndi ni ਰਸੋਦ 150 gram le kk Aia eh kdo te kiva deni hai pic vich dekh kk dasiyo eh shi ਰਸੋਦ hai....Tag--
1
 
 28/01/18 03:25 PM-----
248986Kuwait singh bhokhrasir sadi cow 1 sue hai 15 liter doodh hai photos with pai hoi hai is isdi ki price ho sakda hai kirpa karke dasso jiTag--
1
 
 28/01/18 02:52 PM-----
248987jagtar singhਕਣਕ ਇਸ ਤਰਾ ਹੋਣ ਲੱਗ ਗਈ ..Tag--
3
 
 
28/01/18 02:51 PM-----
248988Nirmal SinghKanak 70days di ho gay is upar asi 58 / 2-4d kar sak de aa Kini does vartie Sir jiTag---- 28/01/18 02:12 PM-----
248989RammurtiSarso ki fsal es halt me ha Kya Es me Fangs Ki Bimari Aa Sakti H Rammurti Chuyal Kishan Fetahabad Hryana ?Tag---- 28/01/18 02:09 PM-----
248990ਕੁਲਵੀਰ ਸਿੰਘBiofit ਕਿਸ ਕਿਸ ਫਸਲ ਚ ਪਾਇਆ ਜਾਦਾ ਇਸਦੇ ਕੀ ਕੀ ਫਾਇਦੇ ਨੇ ਤੇ ਕਿੰਨੀ ਮਾਤਰਾ ਚ ਪਾਇਅਾ ਜਾਦਾ, ਕਿਸ ਖਾਦ ਚ ਮਿਲਾ ਕੇ ਪਾਇਆ ਜਾਦਾ Tag---- 28/01/18 12:23 PM-----
248991Jaspreet sohiਸਰ ਗਾ 5 ਮਹੀਨੇ ਦੀ ਗੱਬਣ ਆ ਜੀ ੳਹ ਕਦੇ ਕਦੇ ਜਾਲੇ ਦਿਖਾ ਰਹੀ ਆ ਹੱਲ ਦੱਸੋ ਜੀ ?Tag--
1
 
 28/01/18 12:16 PM-----
248992gursewak singhsir kanak vich reh jive ke urea kinne time vich poori karni chahidi hai ?TagAudio-- 28/01/18 11:52 AM-----
248993havvy jalalpuralloo de patte murr rhe han kedi spray kri jawe sirTag--
1
 
 28/01/18 11:44 AM-----
248994navdeep singhsir bhatinda raman mandi and maur mandi narme da ki rate hai and 1121 da rateTag---- 28/01/18 10:28 AM-----
248995Tulsidas H Varmagood morning sir i am having agriculture land of approx 12 acre , i am planning to lemon plantation there , i would like to have suggestion in this regard. i would like to have the project report of lemon plantation , if you r having request to send me mail tulsi73@gmail.com My mobile no 9890022011, Nagpur , Maharashtra Tag---- 28/01/18 04:45 AM-----
248996ਗੁਰਪ੍ਰੀਤ ਸਿੰਘਇਕ ਮਹੀਨੇ ਦੇ ਕਟਰੂ ਨੂੰ ਦੁੱਧ ਤੋਂ ਇਲਾਵਾ ਹੋਰ ਕੀ ਦੇ ਸਕਦੇ ਹਾਂTag---- 28/01/18 09:43 AM-----
248997Manpreet Sekhonਕੀ ਜਵੇ ਵਿੱਚ ਜਿਪਸਮ ਪਾ ਸਕਦੇ ਹਾTag---- 28/01/18 09:19 AM-----
248998ਰਮਨਜੀਤ ਸਿੰਘSir cow di fat 3 a rahi a koi Hall daso fat vadhon lai koi desi tarika hove ta jarror daseuoTag---- 28/01/18 09:09 AM-----
248999Pargat singhhello g kank vich gulli dnde wali sapray kedi kiti jave Jo ki kank di growth te effect na kreTag---- 28/01/18 08:22 AM-----
249000gurjant dhaliwalpeaj nu kine din badd pane launa chae da laun to bad te koe spree kran de load hagi aa laun uprant . plz ans thnx.Tag---- 28/01/18 08:18 AM-----