All Questions

Search

All Expert Queries

Displaying 246101-246150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
246101Mandeep dhillonDeworking da ki matlb hunda pasua layi ?Tag---- 15/03/18 12:33 PM-----
246102Akhilesh Kumar YadavExcel Company ki Tricho-hr ya Sudocel shimla mirch me ukheda rog ke liye kiya ja sakta hai ?Tag---- 15/03/18 11:45 AM-----
246103hardeep2 acre shimla mirch hai hun mithi launi hai kheri kheri khad nutrients pa ka mithi laya pls jaldi daso ?Tag---- 15/03/18 11:24 AM-----
246104sukhjeet singhਜਨਾਬ ਇਹ nimbu ਜਾਤੀ ਦਾ ਬੂਟਾ ਹੈ ਇਸ ਦੇ ਫੁੱਲਾਂ ਦਾ ਰੰਗ ਗੁਲਾਬੀ ਹੈ ਇਹ ਕਾਹਦਾ ਬੂਟਾ ਹੈ ?Tag--
1
 
 15/03/18 11:12 AM-----
246105??? ?????ਮੇਰੇ ਕੋਲ ਗਾਂ ਹੈ ਜਿਸ ਨੂੰ ਛੇਵਾਂ ਲੱਗਿਆ ਹੋਇਆ ਹੈ ਜਦੋ ਗਾਂ ਖੜੀ ਹੋਣ ਲਗਦੀ ਹੈ ਤਾਂ ੳੁਸ ਦੀਆਂ ਪੀਛਲੀਆਂ ਲੱਤਾਂ ਕੰਬ ਦੀਆਂ ਇਸ ਦਾ ਕੋਈ ਹੱਲ ਦੱਸੋ ?Tag---- 15/03/18 11:11 AM-----
246106Deepak kumar gothwalsir गाय खल या फीड नही खा रही हैं सिर्फ हरा चारा या गेंहू का दलिया ही खाती हैं वो भी कम ही दूध भी कम दे रही हैं 5महीने हो गये हैं ब्याई को 3महीनें की गाभिन हैं कोई हल बताये ?Tag---- 15/03/18 10:22 AM-----
246107Akhilesh Kumar Yadavक्या डोज ?Tag--
1
 
 15/03/18 10:20 AM-----
246108lovepreetsir g kanak de beej de sme subsidy de farm bhare c pr aje tak kisse de v subsidy nhi ayi koi chance hai subsidy de ?Tag---- 15/03/18 10:20 AM-----
246109Akhilesh Kumar Yadavशिमला मिर्च मे उखेडा रोग लग रहा है कौन सी दवा करू ?Tag---- 15/03/18 10:16 AM-----
246110Aman gillVeer pr 127 jhona kina dina ch pak janda ta isdi pneri kado laga deiya ?Tag---- 15/03/18 10:09 AM-----
246111Pardeep singh maansir kank te telle vali sapre nal tillt di jga ah spre karni va, ki ah tillt nlo vadea va ja tilt he sahi raho gi, dso ?Tag--
1
 
 15/03/18 10:07 AM-----
246112agyapal singhtalab di lambai ਚੜਾਈ ਡੂੰਗਾਈ kini honi chida ha sir . fish farmer lai .kiniea fishies ton km suru kr skde aa. kine time bad munafa den lgg jndiea yn fr kine time bad sell hundiea hai ?Tag---- 15/03/18 10:06 AM-----
246113Satish charhਸ੍ਰੀ ਮਾਨ ਜੀ ਬੇਨਤੀ ਹੈ ਕਿ ਸਾਡੀਆਂ ਦੋ ਗਾਵਾਂ ਦੇ ਥਣਾਂ ਤੇ ਦਾਣੇ ਜਿਹੇ ਬਣ ਰਹੇ ਹਨ ਇਹ ਕਿਹੜੀ ਬੀਮਾਰੀ ਐ ਤੇ ਇਸਦਾ ਕੀ ਇਲਾਜ ਹੈ। ਗਾਵਾਂ ਦੇ ਥਣਾਂ ਦੀ ਫੋਟੋ ਵੀ ਭੇਜ ਰਿਹਾ ਹਾਂ। ਕਿ੍ਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ। ਧੰਨਵਾਦ ?Tag--
3
 
 
15/03/18 09:32 AM-----
246114parmjit singhਸਰ, ਅੱਜ ਤੋਂ ਲਗਭਗ 8 ਸਾਲ ਪਹਿਲਾਂ ਕੰਪ.ਕਰਾਹਾ ਲਵਾਇਆ ਸੀ ਉਸ ਵਾਹਣ ਵਿਚੋ ਕੋਈ ਮਿਟੀ ਦੀ ਟਰਾਲੀ ਭਰਕੇ ਲੈਗਿਆ ਸੀ ਉਹ ਥਾਂ ਅੱਜ ਤੱਕ ਸੈਟ ਨਹੀ ਆਇਆ ਕਣਕ ਵੀ ਹੋਕੇ ਮਰ ਜਾਂਦੀ ਹੈ 1121 ਵੀ ਉਨੇ ਥਾਂ ਵਿੱਚ ਮਾੜੀਰਹਿ ਜਾਂਦੀ ਹੈ ਗੱਲ ਸਾਡੀ ਸਮਝ ਤੋਂ ਬਾਹਰ ਹੈ ਜੀ ?Tag---- 15/03/18 08:56 AM-----
2461159233ਮੱਝਾ ਵਾਸਤੇ ਚੰਗੀ ਨਸਲ ਦੇ ਟੀਕੇ ਲੈਣੇ ਏ ਕਿਥੋ ਲਈਏ ਅਤੇ ਕਿੰਨੇ ਦਾ ਇਕ ਸੀਮਨ ਰਿਕਾਰਡ ਵਾਲੇ ਹੋਣ ?Tag---- 15/03/18 08:30 AM-----
246116??? ????ਜੇ ਅਪਰੈਲ ਦੇ ਵਿੱਚ ਲਿਮਟ ਭਰ ਕੇ ਜਮੀਨ ਫੱਕ ਕਰਾ ਲਈ ਜਾਵੇ ਕੀ ਫੇਰ ਵੀ 2ਲੱਖ ਕਰਜਾ ਮੁਆਫ ਹੋਉਗਾ, ਕੋਈ ਹੈ ਜਾਣਕਾਰੀ ਕਿਸੇ ਵੀਰ ਨੂੰ ਤਾ ਦੱਸਿੳੋ ?Tag---- 15/03/18 08:25 AM-----
246117rajvir singhsir leaf yellow ho rhe ne koi ilaz dso ?Tag--
1
 
 15/03/18 08:22 AM-----
246118Baljinder SinghSir lasun de upro Pate suk rahe ne koi ilaj daso ?Tag---- 15/03/18 08:14 AM-----
246119inderpalsir ji apni murrah jhothi doosre vari sunni aa osnu balance diet de naal kehra kehra liquied daiye jis naal osdi vadiya bilt dikhe ?Tag---- 15/03/18 08:13 AM-----
246120laddiਸਰ ਮੇਰੇ ਕੋਲ ੲਿਕ ਗਾਂ ਹੈ ਹਾਲੇ 6ਮਹੀਨੇ ਦੀ ਗੱਬਣ ਹੈ ਓੁਹ ਕਾਫੀ ਪਿਛਾ ਮਾਰਦੀ ਹੈ ਮੇਹਰਬਾਨੀ ਕਰਕੇ ਕੋੲੀ ੲਿਲਾਜ ਦੱਸੌ ?Tag---- 15/03/18 08:08 AM-----
246121Satinder Singh GorayaVeer ji me kal apni kutti lagwa li hai hun Agee kehri gal da dhiyan rakhna hsi tika kdo te kehra lgauna hsi plzzz dso (rood weelar) ?Tag---- 15/03/18 08:03 AM-----
246122sukhjeet singhਜਨਾਬ। nimbu ਦਾ ਬਾਗ ਲੱਗਿਆ ਹੋਇਆ ਹੈ ਬੂਟਿਆਂ ਦੀ ਔਸਤਨ ਉਚਾਈ 1.50 ਤੋਂ 3 ਫੁੱਟ ਹੈ ਕੀ ਇਸ ਵਿੱਚ ਡੰਗਰਾਂ ਵਾਸਤੇ ਹਾਰਾ ਚਾਰਾ ਬੀਜ਼ ਸਕਦੇ ਹਾਂ ਜਿਵੇ ਗਿਨੀ ਗਾਹ ?Tag---- 15/03/18 07:44 AM-----
246123ਗੁਰਪ੍ਰੀਤ ਸਿੰਘਵਾਈ ਜੀ ਜੀਵ ਅੰਮ੍ਰਿਤ ਨੂੰ ਸਿੱਧਾ ਜੜ੍ਹ ਵਿੱਚ ਪਾ ਸਕਦੇ ਹਾਂ ਜਿਵੇਂ ਕਿ ਮਿਰਚਾਂ ਪਤਾਉ ਕੱਦੂ ਘਰ ਵਿਚ ਵਾੜੀ ਹੈ ?Tag---- 15/03/18 07:06 AM-----
246124Gurpal Singhਸਰ ਜੀ ਗਿੰਨੀ ਘਾਹ ਬਾਰੇ ਜਾਣਕਾਰੀ ਦੱਸੋ ਜੀ ?Tag---- 15/03/18 07:00 AM-----
246125prabhjot singhsir ji American gaa di fat and snf vdaun lyi koi ghrelu dwaai dso ?Tag---- 15/03/18 06:24 AM-----
246126Lovepreet Singhsir g Sade kol ik cow ha oo jithe pishaab krdi ha othe rojj chittA chita ( white) colour vrga jmm janda itta CH o kyo koi hall hai ta dsso ?Tag---- 15/03/18 12:28 AM-----
246127amandeep singhhybird jhone di kehri varity ok rahugi pani nahri e jhar v wad howe bimari v koi na howe te digan wala na howe 6444 dig janda eTag---- 14/03/18 10:28 PM-----
246128Amandeep SinghSat Shri Akal Sare Experts Nu, M eh puchna chaunda Ki grmia de wich Gerbera Flowers di farming kr skdya ji bina poly house to open wich ji Nd M flower di farming krna chaunda Menu plz menu eh dso b m kehre kehre flower lga skda grmia ch te isde seeds kitho mil skde ne ?Tag---- 14/03/18 09:50 PM-----
246129Manpreet Singhਭਾਜੀ ਅਗਨੀ ਅਸਤਰ ਬਣਾਉਣ ਦੀ ਵਿਧੀ ਕੀ ਹੈ ਅਤੇ ਇਹ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਅਤੇ ਕਿਵੇਂ ਵਰਤਣਾ ਹੁੰਦਾ ?Tag---- 14/03/18 09:29 PM-----
246130harpreet singhਸਰ ਜੀ ਟਰੈਕਟਰ 735 ਪੁਰਾਣਾ ਮਾਡਲ 1987 ਰੋਟਾਵੇਟਰ ਕਿੰਨੇ ਫਿੱਟ ਦਾ ਹੋਣਾ ਚਾਹੀਦਾ ਹੈ ਜੀ ਜੋਕਿ ਸਹੀ ਢੰਗ ਨਾਲ ਕੰਮ ਕਰੇ ?Tag---- 14/03/18 09:02 PM-----
246131Shamsher singhsir mere kol vasai ha 4month de feed da formula daso/sar cow de fat bhut ghat a rhe ha ?Tag---- 14/03/18 08:54 PM-----
246132Sandeep SinghVeer je murah nasal de majh 6 month gaban hai te hun 5 kg milk de rahi hai Majh de change milk te sehat layi ke dena chahida hai ?Tag---- 14/03/18 08:30 PM-----
246133Parjeet Sandhuਵੱਧ ਝਾੜ ਵਾਲੀ ਬਾਸਪਤੀ ਦੀ ਖਾਰੇ ਪਾਣੀ ਵਾਲੀ ਵਰਾਇਟੀ ਦੱਸੋ ਜੀ ?Tag---- 14/03/18 08:23 PM-----
246134nanindersir g cow sunn wali a 40 din nu desi cow a g us ਉੱਠਣ ਚ problem a ਮਸਾ ਖੜੀ ਹੁੰਦੀ ਆ ?Tag---- 14/03/18 08:22 PM-----
246135KS Atwalਕਮਾਦ ਵਿਚ ਡੀਲਾ ਬਹੁਤ ਉਗ ਰਿਹਾ ਹੈ ਜੀ ਕੋਈ ਸਪਰੇ ?Tag---- 14/03/18 08:22 PM-----
246136Parjeet Sandhuਵੱਧ ਝਾੜ ਵਾਲੀ ਝੋਨੇ ਦੀ ਖਾਰੇ ਪਾਣੀ ਵਾਲੀ ਵਰਾਇਟੀ ਦੱਸੋ ਜੀ ?Tag---- 14/03/18 08:21 PM-----
246137jatinder bsinghsir ji gaa de dudh wich lahu aa reha ate leve te soj vi hai ?Tag---- 14/03/18 07:27 PM-----
246138Yadwinder Singhਕਣਕ ਤੋਂ ਬਾਦ ਗਵਾਰੀ ਦੀਆ 2 ਫ਼ਸਲ ਲੈ ਸਕਦੇ ਹਾਂ ?Tag---- 14/03/18 07:02 PM-----
246139prabhjot singhsir ji matar di best variety kehdi a ?Tag---- 14/03/18 06:42 PM-----
246140hardeepshimla mirch vich ke problem hai ?Tag--
3
 
 
14/03/18 06:26 PM-----
246141prabhjot singhsir ji toriyan di kehdi variety best a jhad lyi and quality lyi ?Tag---- 14/03/18 06:23 PM-----
246142prabhjot singhsir ji Jersey gaa 10 din tak suun wali a ki payea ?Tag---- 14/03/18 06:19 PM-----
246143prabhjot singhsir ji kaddu di kehdi variety Da jhad jyada hai ?Tag---- 14/03/18 06:18 PM-----
246144Ranjeet SinghSir mere swal da jwab Kyo ni milea mere to bad walea de v a gye jwab ?Tag---- 14/03/18 05:57 PM-----
246145Jagdeep Bajwasbjia vich sundi di rokdham kiwe kiti ja skdi hai ?Tag---- 14/03/18 05:46 PM-----
246146sukhmander singhsir 2 dec di kanak biji hai , balia puria nikal gyia hai , uss te tela paan lgg gya hai usde lyi dwai dso atee daniya di v vdya growth ho jave iss vare dso ? TagAudio-- 14/03/18 05:22 PM-----
246147Manpreet SinghPhaji pashu de heat te aun time AI da kehra time sahi hai ate kinni vaar karvauni chaidi hai vadiya success rate lain lai khas karke buffaloes vich ?Tag---- 14/03/18 03:45 PM-----
246148Sun it singhsir g eh ki rog aa esdi roktam da illaj daso ?Tag--
3
 
 
14/03/18 03:38 PM-----
246149Mangal mandorगोभी के इल मारना ?Tag---- 14/03/18 02:59 PM-----
246150Molakdeep SinghPR 126 ਬਾਰੇ ਜਾਣਕਾਰੀ ਦਿਓ ?Tag---- 14/03/18 02:26 PM-----