All Questions

Search

All Expert Queries

Displaying 245851-245900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
245851sandeepSade tuebell da Pani 2 no hai te Zameen v dermiani hai asi kehda jhona Layia ji jis nal jhad vadia hove ? Tag---- 19/03/18 02:03 PM-----
245852amitkal ek photo bheji thi Jwab nehi aya ? Tag---- 19/03/18 01:28 PM-----
245853ਗੁਰਪ੍ਰੀਤ ਸਿੰਘਵਾਈ ਜੀ ਜੀਵ ਅੰਮ੍ਰਿਤ ਬਣਾਉਣ ਲਈ 60ਕਿਲੋ ਗੋਬਰ 3 ਕਿਲੋ ਗੁੜ ਦੇਸੀ ਲੂਣ ਅਕ ਦੇ ਪੱਤੇ ਨਿੰਮ ਦੇ ਪੱਤੇ ਬੈਸਣ ਵਾਜਰੇ ਦਾ ਆਟਾ ਮੂਤਰ 5ਲੀਟਰ ਆਦਿ ਕੀ ਇਹ ਠੀਕ ਹੈ ਮੱਕੀ ਵਿੱਚ ਪਾਉਣਾ ਹੈ ?Tag---- 19/03/18 12:48 PM-----
245854Jagmeet Singhmango de fulan nu bimari kyu lgdi ha, esda ilaz ki a ?Tag---- 19/03/18 12:46 PM-----
245855????? ????नमस्कार जी,हिसार में किसान मेला कब है ?Tag---- 19/03/18 12:39 PM-----
245856ਗੁਰਪ੍ਰੀਤ ਸਿੰਘਵਾਈ ਜੀ ਜੀਵ ਅੰਮ੍ਰਿਤ ਵਿੱਚ ਜੋ ਗੋਬਰ ਪਾਉਣਾ ਹੈ ਪੁਰਾਣਾ ਚਾਹੀਦਾ ਹੈ ਜਾਂ ਤਾਜਾ ?Tag---- 19/03/18 12:29 PM-----
245857Paramveer singhSir majj de suun de 10 din rehnde ne osda Lewa da size wadda karan lai ki pawa te je koi injection aunda o v dso ?Tag---- 19/03/18 12:20 PM-----
245858Ravula Arunidentify the symptoms and suggest solution ?Tag--
2
 
 
19/03/18 11:52 AM-----
245859kuldeepਲਸਨ ਦੇ ਪਤੇ ਪਿਲੇ ਪੈ ਗੲ ਕਿਹੜੀ ਸਪਰੇ ਕਰਾ ਜੀ ਜਾ ਹੋਰ ਕੋਈ ਹਲ ਕਰੋ ਜੀ ?Tag---- 19/03/18 10:45 AM-----
245860Atinder pallon ?Tag---- 19/03/18 10:36 AM-----
245861sandeepbai je moongi nu phela pani laun to baad boote vich vich suk jande ne ki karn ho sakda , sanu ta thale kuj vi ni milda ?Tag---- 19/03/18 10:28 AM-----
245862??????????में कड़कनाथ नामक प्रजाति का मुर्गा पालन आरम्भ करना चाहता हु, मुजब इसके विषय मे आधारित जानकारी चाहिए, में एक आधुनिक फार्म बनाना चाहता केवल इस प्रजाति के साथ ?Tag---- 19/03/18 10:19 AM-----
245863????? ????नमस्कार जी,क्या डी बी डब्ल्यू 173और पी बी डब्ल्यू 725 गेहूं की फोटो मिल सकती है ताकि ये देख सकें कि इनकी बालियां कैसी होती हैं ?Tag---- 19/03/18 10:17 AM-----
245864Sheikh EhsaanWhat is the problem faced by Indian farmer even if their input is good But still stability of economic is not there ?Tag---- 19/03/18 10:08 AM-----
245865jagpal sidhu8@gmail.comਇਸ ਪਪੀਤੇ ਦੇ ਬੂਟੇ ਨੂੰ ਕੀ ਹੋ ਗਿਆ ਹੈ ਇਸ ਦੀ ਫੋਟੋ ਦੇਖ ਕੇ ਇਲਾਜ ਦੱਸੋ ਜੀ ?Tag--
1
 
 19/03/18 09:45 AM-----
245866kunal kishordairy kholne ke liye kya kya chijo ki jarurt hai ?Tag---- 19/03/18 09:20 AM-----
245867hardeep singhmajja te makh bhut bethda ji koi dwaii dso ?Tag---- 19/03/18 08:53 AM-----
245868????? ?????दांतो के हिसाब से बकरियो की उम्र कैसे जानते है 2 दांत,4दांत 6दांत,या अदान्त कैसे उम्र का अंदाज़ा लगाए ?Tag---- 19/03/18 08:01 AM-----
245869hardeep singhਸਰ ਇਹ ਦਵਾਈ ਤੇਲਾ ਵਾਸਤੇ ਠੀਕ ਰਹੋਹੀ ਗੀ ਅਤੇ ਕਿੰਨੀ ਪਵੇਗੀ ਕਿੱਲੇ ਦੀ ?Tag--
1
 
 19/03/18 07:53 AM-----
245870????? ?????असली बीटल की क्या पहचान है,असली बीटल का रंग ब्लैक ही होता है या अन्ये रंगों में भी होता है क्या पंजाब सरकार बकरी पलको को अच्छी नस्ल के बकरे-बकरिया उपलब्ध कराती है क्या ?Tag---- 19/03/18 07:46 AM-----
245871Manpreet Singhਵੀਰ ਜੀ ਪਸ਼ੂ ਨੂੰ ਅਫਾਰਾ ਹੋਣ ਤੇ ਕੋਈ ਦੇਸੀ ਇਲਾਜ ਦੱਸੋ ਜਿਹੜਾ ਬਣਾ ਕੇ ਰੱਖ ਸਕਦੇ ਹਾਂ ਐਮਰਜੈਂਸੀ ਲਈ ਜਿਹੜਾ ਜਲਦੀ ਅਸਰ ਕਰਦਾ ਹੋਵੇ ਧੰਨਵਾਦ ?Tag---- 19/03/18 07:34 AM-----
245872JagrajSir, mujhe Milk Processing Plant ke bare me jankari chahiye,kitni investment hoti hai,kon kon c machine lagani padegi, je kam Mai village me start Karna hai ?Tag---- 19/03/18 07:21 AM-----
245873babbusir mere kol ik cow a jo k pregnent a 7th month lgg chukka hai osnu te hun 12ku ltr per day milk de rhi hai osnu agge vaaste te udder bnoun lyi ki ki dita jaave jroor dseo g details vich ?Tag---- 19/03/18 06:56 AM-----
245874??? ????ਇਹ HF ਗਾ ਪਹਿਲੇ ਸੂਏ ਸੂਈ ਆ 20 ਦਿਨ ਹੋ ਗਏ, ਹੁਣ ਇਸਦਾ ਦੁੱਧ 16 ਲੀਟਰ ਹੈ, ਇਸਦੀ ਧਾਰ ਤਿੰਨ ਟਾਈਮ ਕੱਡਦੇ ਹਾ, ਕੀ ਇਸਦਾ ਦੁੱਧ ਹੋਰ ਵਧਾ ਸਕਦੇ ਹਾ? ਜੇ ਹਾ ਤਾ ਤਰੀਕਾ ਦੱਸਿੳੋ ਸੀ, ਖੁਰਾਕ ਵਿੱਚ ਇਸਨੂੰ ਰੋਜਾਨਾ ਦੋ ਟਾਈਮ ਲੇਟੀ ਅਤੇ 5 ਕਿਲੋ ਦਾਣਾ ਪਾਇਆ ਜਾਦਾ ਹੈ , ਇਸਨੂੰ Anabolite ਵੀ ਦਿੱਤਾ ਹੈ ?Tag--
2
 
 
19/03/18 06:00 AM-----
245875jagpal sidhu8@gmail.comਡਾਕਟਰ ਸਾਹਿਬ ਹਲਦੀ ਦੀ ਕਦੋਂ ਕੀਤੀ ਜਾਂਦੀ ਹੈ ਇਸ ਦਾ ਬੀਜ ਕਿਥੋਂ ਮਿਲੇਗਾ ?Tag---- 19/03/18 05:56 AM-----
245876sranLassan ate pyaaj vich post herbicide varre daso g ?Tag---- 19/03/18 04:26 AM-----
245877brampalportable solar pump Kaise banaye ?Tag---- 18/03/18 11:07 PM-----
245878brampalbender said feral suraksa kaise kare ?Tag---- 18/03/18 10:57 PM-----
245879Sony Aujlaਜਮੀਨ ਬਹੁਤ ਜਿਆਦਾ ਸਖਤ ਹੋ ਗਈ ਹੈ ਅਤੇ ਬਹੁਤ ਜਿਆਦਾ ਡਾਕਰ ਵੀ ਹੈ ਜੀ ਇਸ ਨੂੰ ਨਰਮ ਕਰਨ ਲਈ ਕੀ ਕਰਨਾ ਚਾਹੀਦਾ ਹੈ ਜੀ ?Tag---- 18/03/18 10:16 PM-----
245880gagan sidhuਸਰ ਟਰੈਕਟਰ ਦੀ ਕਿੰਨੇ ਮਾਡਲ ਤੱਕ rc ਮਿਲਦੀ ਹੈ?Tag---- 18/03/18 10:13 PM-----
245881Jaspreet singhਸਰ ਮੈ ਮੱਛੀ ਪਾਲਨ ਸ਼ੁਰੁ ਕਰਨਾ ਹੈ 1ਏਕੜ ਵਿੱਚ ਮੈਨੁ ਇਸ ਲਈ ਕੀ ਚਾਹੀਦਾ ਹੈ ਅਤੇ ਅਾਪਾ ਨੁੰ ਕੀ ਸਹੁਲਤ ਮਿਲੁਗੀ ਸਰਕਾਰ ਵੱਲੋਂ ੲਿਸ ਲਈ ਵਿਸਥਾਰ ਨਾਲ ਦੱਸੋ ?Tag---- 18/03/18 10:11 PM-----
245882agyapal singhmere swala sa jwab nabhi milea ji ?Tag---- 18/03/18 09:35 PM-----
245883Gurinder Singh ShergillI am interested in doing farming of sweet potato. I don’t hv any idea of it. Plz let me know evrythng Where to get seed from, when to plant, Sprays, how long it takes and how long it takes to harvest, mandi, produce, rate ,...??? Tag---- 18/03/18 08:41 PM-----
245884????? ????ਸਰ 677 ਦਾ ਇੱਕ ਏਕੜ ਦਾ ਝਾੜ ਦੱਸੋ ਜੀ ਕਿਨਾੰ ਹੁੰਦਾ ਹੈ ?Tag---- 18/03/18 08:40 PM-----
245885jaspal singhssa ji sir ki punjab diyaa saria Sabji mandi de contact no mil sakde aa ji ?Tag---- 18/03/18 08:32 PM-----
245886Manohar Bajiyaएक गाय ताव मे तो आ रही है परन्तु पूरी heat मे नही आ रही है ?Tag---- 18/03/18 08:30 PM-----
245887Jagtar Singhpigery or goat or fish farm te loan bare daso ?Tag---- 18/03/18 08:27 PM-----
245888jassusir asi Narma bijna hai g sadi jameen vich Narma bhutt jyada ukharh jnda hai eda koi hal daso g ?Tag---- 18/03/18 08:09 PM-----
245889ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਕਿਸਾਨ ਮੇਲਾ ਕਦੋਂ ਲੱਗਣਾ ਵੀਰ ਜੀ ?Tag---- 18/03/18 08:02 PM-----
245890Mandeep dhillonjhone vich her sall fungas di bhuut problem aundi hai , jhona lgaun to pehla isda koi hal hai dso g ?TagAudio-- 18/03/18 07:23 PM-----
245891chamkaur singh432 jhone bare jankari deo g ? Tag---- 18/03/18 07:18 PM-----
245892Bart Staub Can mucus pruriens, cowitch, be planted as a cover crop Can it survive UP summers ?Tag---- 18/03/18 06:33 PM-----
245893Manpreet Singhਵੀਰ ਜੀ ਜੀਵ ਅੰਮ੍ਰਿਤ ਦਾ ਕਿੰਨੇ ਲੀਟਰ ਦਾ ਘੋਲ ਇੱਕ ਗੱਟਾ ਯੂਰੀਆ ਦਾ ਕੰਮ ਕਰ ਸਕਦਾ ਖੇਤ ਵਿੱਚ ਅਸੀਂ ਇੱਕ ਲੌ ਕੱਟਣ ਤੋ ਬਾਅਦ ਕਰਨਾ ਹੈ ?Tag---- 18/03/18 06:30 PM-----
245894jagpal sidhu8@gmail.comਸਰ ਅਸੀਂ 30 ਮਾਰਚ ਨੂੰ ਮੱਕੀ ਬੀਜਣੀ ਹੈ ਕਿਹੜਾ ਬੀਜ ਸਹੀ ਰਹੇਗਾ ਕਿਰਪਾ ਕਰਕੇ ਦੱਸੋ ਜੀ ?Tag---- 18/03/18 06:21 PM-----
245895Dimple kumarParso de sawal pushe a jawab ta do ? Tag---- 18/03/18 06:00 PM-----
245896ਗੁਰਜੰਟ ਸਿੰਘਸਰ ਜੀ PR127 ਝੋਨੇ ਬਾਰੇ ਸਾਰੀ ਜਾਣਕਾਰੀ ਜਿਵੇ ਝਾੜ,ਦਿਨ ,ਬਿਮਾਰੀ,ਪਨੀਰੀ ਸਾਰਾ ਸਮਾ ਇਸ ਬਾਰੇ ਦੱਸੋ ਜੀ।ਹਾਥੀ ਘਾਹ ਵਾਰੇ ਦੱਸੋ ਜੀ ? Tag---- 18/03/18 05:58 PM-----
245897jap sidhuphelan jhoti sui bemar ho gyi c unne chara khana shadd dita c fr ilagg krwan to badd chara khann lg gyi per jddo kang krdi hai tan nal blood sutdi hai koi ilaj daso ?Tag---- 18/03/18 05:56 PM-----
245898Jaspreet singhਪਸੂਆ ਨੂੰ ਮੱਖੀ ਬਹੁਤ ਤੰਗ ਕਰਦੀ ਹੈ, ਕੋੲੀ ਦਵਾੲੀ ਦੱਸੋ ਜਿਸ ਨਾਲ ਮੱਖੀਅਾ ਮਰ ਜਾਣ ਤੇ ਪਸੂ ਵੀ ਠੀਕ ਰਹਿਣ. ਧੰਨਵਾਦ ?Tag---- 18/03/18 05:52 PM-----
245899Jaswindersr 3086 ਕਣਕ ੳੁਸ ਦੀ ਬੱਲੀ ਸੁਕਣ ਲਗ ਪਈ ਹੈ ਕਿਹੜੀ ਸਪਰੈ ਕਰੀੲੇ ?Tag---- 18/03/18 05:51 PM-----
245900Arundeep Singhsir 3086 kanak aa height bhut aa hun pani laiya ka nahi vasa hun khusak aa khet 20 april to baad hi katan wali honi ?Tag--
2
 
 
18/03/18 05:48 PM-----