Search
All Expert Queries
Displaying 245401-245450 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 245401 | Harmander Singh | sir rice de khera be ghat kharch nal jadia jhad davaga ? | Tag | -- | -- | 25/03/18 10:25 AM | -- | -- | - | |
| 245402 | Arsh Sekhon | Retli zameen vich parmal jhone di kheri vairety laga sakde ha haybrid ni loni koi ? | Tag | -- | -- | 25/03/18 10:13 AM | -- | -- | - | |
| 245403 | hardeep singh | ਸਰ ਪਹਿਲ ਝੋਟੀ ਹੈ ਜੋ ਕੇ ਦੋ ਵੇਰੀ ਟੀਕਾ ਭਰਾਂ ਹੈ ਪਰ ਰੰਹਿਦੀ ਨਹੀ ਕੀ ਕਮੀ ਹੈ ਜਿਸ ਕਰ ਕੇ ਰੰਹਿਦੀ ਨਹੀ ? | Tag | -- | -- | 25/03/18 10:06 AM | -- | -- | - | |
| 245404 | harppret | bai macardani kis jaga tu sasti mildi a , pasua nu loun vaste ? | Tag | -- | -- | 25/03/18 09:55 AM | -- | -- | - | |
| 245405 | Ravinder Singh | ਵੀਰ ਜੀ ਸਾਡੀ ਮੱਝ 4 ਵਾਰੀ ਤਾਂ ਝੋਟੇ ਕੋਲੋ ਲਗਵਾ ਲਈ ਪਰ ਉਹ ਫੇਰ ਤਾਰਾ ਦਿੰਦੀ ਰਹੀ ਤੇ ਹੁਣ ਸਫਾਈ ਵੀ ਕਰਵਾ ਲਈ(ਟੀਕਾ ਲਗਵਾ ਲਿਆ) ਪਰ ਟੀਕਾ ਲਗਵਾਉਣ ਤੋਂ 2 3 ਦਿਨ ਬਾਦ ਫੇਰ ਬੋਲ ਪਈ(ਤਾਰਾ ਦੇਣ ਲਗ ਪਈ) ਕੋਈ ਵੀ ਤਰੀਕਾ ਜਾ ਇਲਾਜ ਦਸੋ ਜਿਸ ਨਾਲ ਮੱਝ ਆਸ ਲਗ ਜਾਵੇ ? | Tag | -- | -- | 25/03/18 09:37 AM | -- | -- | - | |
| 245406 | Jaswinder | ਸਰ ਘੀਆ ਦੇ ਪਤੇ ਤੇ ਸੁਡੀ ਆ ਕਿਹੜੀ ਸਪਰੈ ਕਰੀਏ ? | Tag | -- | 25/03/18 09:23 AM | -- | -- | - | ||
| 245407 | Manjinder | 22 month Di murrah breed di Katti a ohdi height ni wad di suggest kro ki ohdi growth wad jaye ? | Tag | -- | -- | 25/03/18 09:16 AM | -- | -- | - | |
| 245408 | shivraj singh | ਬਾਈ ਜੀ ਬਠਿੰਡੇ ਕਿਸਾਨ ਮੇਲੇ ਵਿੱਚ 105 ਵਰਾਇਟੀ ਦਾ ਬੀਜ ਦਿੱਤਾ ਜਾਵੇ ਗਾ ਅਤੇ ਮੇਲਾ ਕਦੋਂ ਆ ਜੀ ? | Tag | -- | -- | 25/03/18 08:43 AM | -- | -- | - | |
| 245409 | Paramveer singh | Sir jhotti de 5 din reh gye suun de per eh pessahb wali jagah te pilkre j ho gye ne ilaaz daso ki kra photo vich dekho ? | Tag | -- | 25/03/18 08:38 AM | -- | -- | - | ||
| 245410 | sandeep sharma | sir ji Bayer ka folicure ka result kya hain ji kanak mein spray kiya hoon ? | Tag | -- | -- | 25/03/18 08:33 AM | -- | -- | - | |
| 245411 | Aman bhullar | sat sri akal sir g buffalo de dudh di fat bahut ghat aundi ae buffalo nu ki daiye sir g ? | Tag | -- | -- | 25/03/18 08:26 AM | -- | -- | - | |
| 245412 | ????? ???? | ਸਰ ਜੀ ਮੱਕੀ ਦਾ ਅਚਾਰ ਮੱਝਾ ਵਾਸਤੇ ਠੀਕ ਹੈ ? | Tag | -- | -- | 25/03/18 07:59 AM | -- | -- | - | |
| 245413 | Parmjeet Singh Sandhu | sat shri akal g, Lahsun de putn toh le k store karn bare dasya jave ? | Tag | -- | -- | 25/03/18 07:51 AM | -- | -- | - | |
| 245414 | ravi | sir ek nimbu da buut ha , ehh pehla sukk geya c hun fir hara ho geya hai , per isnu koi fall nhi lgg reha , isde lyi koi dwai dso ya koi desi trika dso jis nal fall lgg jaye ? | Tag | -- | 25/03/18 07:50 AM | -- | -- | - | ||
| 245415 | Harmander Singh | sir g onion nu kee nukas pyaa ha please daso khadi dawai payee g ? | Tag | -- | 25/03/18 07:36 AM | -- | -- | - | ||
| 245416 | gurpreet | sir jhone di tr81 bare dasso g isda beej kitho miluga g ? | Tag | -- | -- | 25/03/18 07:19 AM | -- | -- | - | |
| 245417 | Kulwinder | my 3086 wheat shows burning of leaves at 100 to 110 days increases more upon giving tilt spray suggest results | Tag | -- | -- | 25/03/18 07:09 AM | -- | -- | - | |
| 245418 | Kanwaljit singh Bhangu | ਸਰ ਜੀ refrence code ਦਾ ਕੀ ਮਤਲਬ ਹੈ ਜੋ ਤੁਹਾਡੀ app ਤੇ ਸ਼ੋਅ ਹੁੰਦਾ ਸ਼ੇਅਰ ਕਰਨ ਲਈ ? | Tag | -- | -- | 25/03/18 06:52 AM | -- | -- | - | |
| 245419 | kuldeep brar | cow di lacoriea di problem da koi salution daso ji ? | Tag | -- | -- | 25/03/18 06:36 AM | -- | -- | - | |
| 245420 | Haryash | ਸਰ ਜੀ 20 ਤਰੀਖ ਮॅਝ ਲੇਤੀ ਸੀ ਪਰ ਟੀਕੇ ਤੋ ਬिਨਾ ਦॅਧ ੳੁਤਰ ਦੀ ਨਹੀ ਦॅਧ 9 िਕਲੋ ਹੈ ਲਗਭਗ 2 ਮिਹਨਾ ਦੀ ਸੁਈ ਹੈ ਕੋਈ ਹਲ ਦॅਸੋ ਜੀ ਧੰਨਬਾਦ ? | Tag | -- | -- | 25/03/18 06:09 AM | -- | -- | - | |
| 245421 | amrinder dhillon | sir g , mirch &tammato nu full lag ke jhad jande aa koi ilazz daso fal lagn vaste ? | Tag | -- | -- | 25/03/18 05:55 AM | -- | -- | - | |
| 245422 | ਮਨਜੋਤ ਸਿੰਘ | ਮੇਰੇ ਕੋ ਇਕ ਵੱਛੀ ਹੈ 2.5 ਤੋ 3ਸਾਲਾ ਦੀ ਆਸ ਨਹੀ ਹੋ ਰਹਿ ਬਹੁਤ ਵਾਰ ਟੀਕਾ ਲਗਵਾ ਕੇ ਦੇ ਲਿਆ ਡਾ. ਸਾਹਿਬ ਆਦੇ ਵੀ ਇਸ ਦੇ ਬੱਚੇਦਾਨੀ ਦੇ ਮੰੂਹ ਤੋ Gun ਪਾਸ ਨਹੀ ਹੁਦੀ ਕਿਰਪਾ ਕਰਕੇ ਸੁਜਾਹ ਦੇਓ ਜੀ ? | Tag | -- | -- | 25/03/18 04:40 AM | -- | -- | - | |
| 245423 | Avneetpal | Bhindi lyi sabb ton pehlaan kehdi spray krni jaruri hai te kine dina baad ? | Tag | -- | -- | 24/03/18 10:49 PM | -- | -- | - | |
| 245424 | Lakhwinder Garcha | ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਛਾਹੜ ਤਹਿਸੀਲ ਸੁਨਾਮ ਜਿਲਾ ਸੰਗਰੂਰ ਦਾ ਰਹਿਣ ਵਾਲਾ ਹਾਂ ਮੇਰੇ ਕੋਲ ਇੱਕ ਮੱਝ ਅਤੇ ਇੱਕ ਗਾਂ ਹੈ ਜਿੰਨਾ ਦਾ ਦੁੱਧ ਡੇਅਰੀ ਵਿੱਚ ਪਾ ਕੇ ਗੁਜਾਰਾ ਕਰਦਾ ਹਾਂ ਮੇਰੀ ਮੱਝ ਦੋ ਕੁ ਦਿਨ ਬਿਮਾਰ ਹੋਣ ਕਾਰਨ ਦੁੱਧ ਕਾਫੀ ਘੱਟ ਗਈ ਹੈ ਕਈ ਵਾਰ ਤਾਂ ਇਕ ਟਇਮ ਦੁੱਧ ਦਿੰਦੀ ਹੀ ਨਹੀ ਦੋ ਮਹੀਨੇ ਸੂਈ ਨੂੰ ਹੋਏ ਹਨ ਇਸ ਦਾ ਦੁੱਧ ਵਧਾਉਣ ਲਈ ਕੋਈ ਹੋਮਿਓਪੈਥਿਕ ਦਵਾਈ ਦੱਸੋ ਤਾਂ ਜੋ ਦੁੱਧ ਪਹਿਲਾ ਜਿੰਨਾ ਦੇਣ ਲੱਗ ਜਾਵੇ ਅਸੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ ? | Tag | -- | -- | 24/03/18 10:33 PM | -- | -- | - | |
| 245425 | gurjant singh maan | majj nu mastitis hai isda ilaj dso plz ? | Tag | -- | -- | 24/03/18 10:26 PM | -- | -- | - | |
| 245426 | sukhdeep singh | ਸਰ ਗਾ ਨੰ 2 ਸੀਸੀ ਰੀਪਟੋਵੇਟ 2 ਸੇਪਟੋਵੇਟ ਉਸ ਤੋ ਮਗਰੋ ਹੀਟੋਵੇਟ ਦਿੱਤੀ ਪਰ ਹੀਟ ਆਉਣ ਤੋ ਮਗਰੋ ਤਾਰਾ ਸਾਫ ਨਹੀ ਆਈ ਆ ਜੀ ਕੋਈ ਹਲ ਹੇ ਜੀ ਤੇ ਜਲਦੀ ਦੱਸੋ ਜੀ ? | Tag | -- | -- | 24/03/18 10:18 PM | -- | -- | - | |
| 245427 | Chamkaur singh | Sir ghre 20 liter dudh waliya liii koi feed formula dsoo ta k milawti feed to bachiya ya ske te ghre hi vdiya kism di feed tyar kiti ja ske feed ki ki te kini matra ch milaya jave ? | Tag | -- | -- | 24/03/18 09:59 PM | -- | -- | - | |
| 245428 | Gurpreet Singh | meri kanak nu 14 days ho gye pani lye nu hun lava k na ? | Tag | -- | -- | 24/03/18 09:34 PM | -- | -- | - | |
| 245429 | harninder | meri mjj nu thanela rog ho gyya c,ik than cho dud ghht aunda c ,doctor to ilaj krayeaa kuj improve hoeya,hun majj dud den to htt gyi ,tin mahine sun ch ne,ilaaj dso ta jo agle suu e dud brabr hoje ? | Tag | -- | -- | 24/03/18 09:19 PM | -- | -- | - | |
| 245430 | Rajdeep singh | sir duudh da rate ki chl reha hai ? | Tag | -- | 24/03/18 09:13 PM | -- | -- | - | ||
| 245431 | Hardeep Sangha | kanak dia baliyan kalia ho rahia ne ? | Tag | -- | -- | 24/03/18 09:05 PM | -- | -- | - | |
| 245432 | Pankaj Chaudhary | what is this disease in tomato plant and what is its cure? | Tag | -- | 24/03/18 08:55 PM | -- | -- | - | ||
| 245433 | varinder Singh Ottal | sar basmati 1121 Vs PB 4 Dona bare jankari deo atte rate ch kina k difrent a ? | Tag | -- | -- | 24/03/18 08:47 PM | -- | -- | - | |
| 245434 | Parmjeet Singh | Sat shri akal g, mera swal hai lahsun nu putn toh le k store karn bare dasya jave ? | Tag | -- | -- | 24/03/18 08:32 PM | -- | -- | - | |
| 245435 | ??? ???? | ਵੀਰ ਜੀ ਮੈ ਆਪਣੀਆ ਗਾਵਾ ਨੂੰ ਟਿਵਾਣਾ ਫੀਡ ਦੇ ਰਿਹਾ ਪਰ ਭਾਰ ਨੀ ਵਧ ਰਿਹਾ ਕਿਰਪਾ ਕਰਕੇ ਹੱਲ ਦੱਸੋ ? | Tag | -- | -- | 24/03/18 08:30 PM | -- | -- | - | |
| 245436 | Jaspreet singh | ਮੇਰੇ ਕੋਲ 4 ਮੱਝਾ ਅਤੇ ਤਿੰਨ ਗਾਵਾਂ ਨੇ ਸਾਰੇ ਪਸੂ ਲਗਾਤਾਰ ਦੁੱਧ ਘੱਟ ਰਹੇ ਨੇ ਫੀਡ ਅਤੇ ਹਰਾ ਚਾਰਾ ਪਹਿਲਾ ਵਾਂਗੂੰ ਹੀ ਪਾ ਰਹੇ ਹਾ.. 70 ltr/ per day ਤੋ ਘੱਟ ਕੇ 52 ltr/per day ਰਹਿ ਗਿਅਾ,ਸਰਿਫ 20 ਦਿਨਾ ਵਿਚ.. ਕੋੲੀ ਵਧੀਅਾ ਹੱਲ ਦੱਸੋ ? | Tag | -- | -- | 24/03/18 08:28 PM | -- | -- | - | |
| 245437 | gurjant singh | ਵੀਰ ਜੀ ਖੀਰਾ ਨੂੰ ਝੂਲਸਰੋਗ ਪੈ ਗਿਆ ਪੱਤੇ ਸੂਕਣ ਲਗ ਏ ? | Tag | -- | 24/03/18 08:27 PM | -- | -- | - | ||
| 245438 | ????? ???? ???? | ਸਤ ਸ਼੍ਰੀ ਅਕਾਲ ਵੀਰ ਸਾਰਿਆ ਨੂੰ ਮੈ ਬੱਕਰੀ ਫਾਰਮ ਸੁਰੂ ਕਰਨਾ ਸੀ ਉਸ ਬਾਰੇ ਜਾਣਕਾਰੀ ਲੈਣੀ ਆ ਪਲੀਜ help me ? | Tag | -- | -- | 24/03/18 08:22 PM | -- | -- | - | |
| 245439 | Amandeep singh | Apne ਖੀਰੇ ਦੇ ਪੱਤਿਆ ਤੇ ਲਾਲ ਰੰਗ ਦੇ ਥੱਬੇ ਪੈ ਰਹੇ ਨੇ Sir koi. ਹੱਲ ਦੱਸੋ ਜੀ ? | Tag | -- | -- | 24/03/18 08:12 PM | -- | -- | - | |
| 245440 | Mandeep dhillon | sir pr 212 jhone vare jankari deo , iss vich ki problem aundi haio atee pakda kdo hai ? | Tag | -- | 24/03/18 08:12 PM | -- | -- | - | ||
| 245441 | ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) | 5 ਸੂਰੀਆ ਦਾ ਸ਼ੈਡ ਬਣਾਉਣਾ ਜੀ ,ਨਕਸ਼ੇ ਬਾਰੇ ਦੱਸਣਾ ਜੀ , ਫੋਟੋ ਵੀ send ਕਰਨੀ ਜੀ ? | Tag | -- | -- | 24/03/18 08:08 PM | -- | -- | - | |
| 245442 | Jot aujla | ਮੈਂ ਗੰਡੋਏ ਤੋਂ ਖਾਦ ਤਿਆਰ ਕਰਨਾ ਲਈ ਜਾਣਕਾਰੀ ਲੈਣੀ ਹੈ ਇਸ ਲਈ mainu ਗੰਡੋਇ ਕਿਥੋਂ ਮਿਲਣ ਗਏ ਇਸ ਸਬੰਦੀ ਜਾਣਕਾਰੀ ਦਿਓ 7837972790 ? | Tag | -- | -- | 24/03/18 07:44 PM | -- | -- | - | |
| 245443 | Dalbara Singh | ਮਝਾ ਨੂੰ ਜੂਨਾਂ ਤੋ ਕਿਹੜੀ ਦਵਾਈ ਦਿਤੀ ਜਾਵੇ ? | Tag | -- | -- | 24/03/18 07:36 PM | -- | -- | - | |
| 245444 | amandeep singh | ਮੱਝ ਨੂੰ ਨਵੇ ਦੁੱਧ ਹੋਈ 21 ਦਿਨ ਹੋਏ ਅੱਜ ਫਿਰ ਰਿੰਗ ਰਹੀ ਹੈ ? | Tag | -- | -- | 24/03/18 07:36 PM | -- | -- | - | |
| 245445 | amrinder dhillon | sir buffalo de makhya bahut zyada ne zakam krdya ne koi medicine daso ja koi nuskha ? | Tag | -- | -- | 24/03/18 07:21 PM | -- | -- | - | |
| 245446 | harjeet singh | ਅਨਾਰ ਦੇ ਫੁੱਲ ਝੜਦੇ ਨੇ ਇਲਾਜ ਦੱਸੋ ਜੀ ? | Tag | -- | -- | 24/03/18 07:02 PM | -- | -- | - | |
| 245447 | gurdeep dhanoa | veer g agli var basmati da rate auga ja nhi ? | Tag | -- | -- | 24/03/18 06:48 PM | -- | -- | - | |
| 245448 | Pardeep Singh | Kesar di Kheti baare detail vich dsso g ? | Tag | -- | -- | 24/03/18 06:32 PM | -- | -- | - | |
| 245449 | Harwinder Singh | sundi wali sapray te tilt alg alg ghol k ikhethi kr skde ha ? | Tag | -- | -- | 24/03/18 06:16 PM | -- | -- | - | |
| 245450 | Shamsher Singh Batth | ਵੀਰ ਜੀ ਦੁੱਧ ਦੀ ਫੈਟ ਵਧਾਉਣ ਲਈ ਗਾਵਾ ਨੂੰ ਕਿਸ ਚੀਜ ਦੀ ਵਰਤੋ ਕਰੀਏ ? | Tag | -- | -- | 24/03/18 06:11 PM | -- | -- | - |