All Questions

Search

All Expert Queries

Displaying 219251-219300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
219251daljit singhਡਾਕਟਰ ਸਾਹਬ ਜਰਸੀ ਨਸਲ ਗਾੲੇ ਦੇ ਜਿਹੜੀ ਮਰਜੀ ਨਸਲ ਦਾ ਟੀਕਾ ਪਰਾ ਸਕਦੇ ਹਾ ?Tag---- 23/09/18 08:38 AM-----
219252Harjeet Sidhuਮਾਨਯੋਗ , ਝੋਨੇ ਵਿੱਚ ਹਲਦੀ ਰੋਗ ਨੂੰ ਹੋ ਗਿਆ ਹੈ ?TagAudio-- 23/09/18 08:33 AM-----
219253nirvair singheh kive rehu last spray a ?Tag--
1
 
 23/09/18 08:30 AM-----
219254Deepak Oswal black gold vich ki technical h ?Tag---- 23/09/18 08:23 AM-----
219255Ranjeet singhsirਮੇਰੀਆ ਮੱਝਾ ਗੱਬਣ ਨੇ ਉਨ੍ਹਾਂ ਨੂੰ ਸਤੰਬਰ ਵਿਚ ਸਰੋਂ ਦੀ ਕੌੜੀ ਖਲ ਦਾ ਗਤਾਵਾ ਕਰਕੇ ਪਾ ਸਕਦੇ ਹਾਂ ਇਕ ਪਸੂ ਨੂੰ ਕਿੰਨੀ ਖਲ ਚਾਹੀਦੀ ਗਤਾਵੇ ਲਈ ?Tag---- 23/09/18 08:23 AM-----
219256pamma vriksir barish da ki nuksan a jhone nu es to kive bachea ja skdaa koi tarika dso ?Tag---- 23/09/18 08:22 AM-----
219257karman babbarwhether report now ?Tag---- 23/09/18 08:16 AM-----
219258Ravinder Kumarsir hraa chara kb boyee hmare areya me konsa thik rhega jisme protin jayda matra me milta ho ?Tag---- 23/09/18 08:15 AM-----
219259varinder121 jhona nu tella bhut aya gya sir khdi medcine use kita jwa ?Tag---- 23/09/18 08:10 AM-----
219260gurpreet singhraining da narme te hun Ki effect hovega ?Tag---- 23/09/18 08:08 AM-----
219261ਗਗਨਦੀਪ ਸਿੰਘਸਰ ਮੱਝ ਸੂਈ ਨੂੰ 10 ਦਿਨ ਹੋਏ ਹਨ ਜਦੋ ਉਸ ਦਾ ਦੁੱਧ ਗਰਮ ਕਰਦੇ ਹਾ ਤਾ ਸਰ ਦੁੱਧ ਪਾਟ ਜਾਦਾ ਸਰ ਕੀ problem ਹੈ ?Tag---- 23/09/18 08:06 AM-----
219262mikasat Sri akal ji sir 8-9 month ho gaye ne mujh sooi nu khewe ni ayi koi hall daso ji and desi v howe ta o v dasna ji dhanwad ?Tag---- 23/09/18 08:04 AM-----
219263Balwinder SinghJiri te hun kehri spray kiti jave g vese jiri nisar gai hai g pehla Amistar fame and actara kiti si 25 days ho gae hun daso g ?Tag---- 23/09/18 08:02 AM-----
219264Amarjit singhsir indofil da Avtar te z 78 ch ki frk aa ihna ch ki salt te kene din asr rakhda ?Tag---- 23/09/18 07:59 AM-----
219265mikasat Sri akal ji, bakri di khurak bare jankari share krna ji , ghar kiwa tyar kiti jawe &chote bachea di v dasna ji dhanwad ?Tag---- 23/09/18 07:56 AM-----
219266Ravinder Kumarsir hf cow h 1 mahene pehle 17 -18 liter milk tha ab vo 10-11 pe a gae h 2 moanth ki aage ki h mineral mixture be de reha hu . dudhh kis vje see kam ho reha h ?Tag---- 23/09/18 07:54 AM-----
219267kmal1509 basmati price in punjab ?Tag---- 23/09/18 07:48 AM-----
219268sucha singhsir ji asi do din toh makki vad diti hoi h os toh agle din toh barish ho rhi h 2din ho gye barish hundi nu esda fasal nu koi nuksan te nhi h ?Tag---- 23/09/18 07:41 AM-----
219269Ranjeet Grewalਝੋਨੇ ਦੀ ਫਸਲ िਵॅਚ ਝੁਲਸ ਰੋਗ ਦੇ ਲॅਛਣ ਅਤੇ ਹॅਲ ?Tag---- 23/09/18 07:41 AM-----
219270Jagseer sidhu10 ਦਿਨ ਹੋ ਗਏ ਅਸੀ ਸਭ ਕੁਝ ਵਰਤ ਰਹੇ ਆ ਜੀ ਪਰ ਮੱਝ ਦੁੱਧ ਨਹੀ ਵਧੀ ਜੀ ?Tag--
1
 
 23/09/18 07:39 AM-----
219271parpinder singhsir sada kutta parso roti khha ke ghr ton gya c kal aaya c , ohh hilda hilda aaya jiwe koi shrabi ayaa howe, uss uppar 12 ghnte varish v pyi hai , hun pta nhi uss ne ki khada hai ya kise ne koi dwai paii hai ya uss nu cuurent lggiya hai , iss varre kujj nhi ptta hai kyuki sade elake vich eme krde rehnde hai , hun dso isda ki ilag kita jawe ? TagAudio-- 23/09/18 07:25 AM-----
219272????? ????ਦੇਸੀ ਮੁਰਗੇ ਦੀ ਖੁਰਾਕ ਕਿਸ ਤਰਾਂ ਤਿਆਰ ਕੀਤੀ ਜਾ ਸਕਦੀ ਹੈ ?Tag---- 23/09/18 07:24 AM-----
219273nsir cow pehli bar sooni a 6month ho gye us nu oil kve de skde a ?Tag---- 23/09/18 07:15 AM-----
219274GUNVEER SINGHsir ahh kehdi sundi ha and ki ehh nadd is da ki katya hoya ha ja frr ghunna nu koi hor fault ha ?Tag--
4
 
 
23/09/18 07:15 AM-----
219275umatiya samirमेरी cow का थन बहुत कठिन है उसको नरम करने के लिए कोई दवाई है sir बहुत ताकत लगानी पड़ती है उसका दूध निकालने के लिये ?Tag---- 23/09/18 06:54 AM-----
219276guggu singhY ji 2 month da ਕੱਟਾ ਉਸਨੂੰ ਕਿੰਨੇ ਚੋਲਾ ਦੀ ਪੀਜ ਦੇ ਨੀ ਹੈ ਤੇ ਮੋਕ ਨੀ ਹੱਟ ਦੀ ?Tag---- 23/09/18 06:53 AM-----
219277Tarjinder singhsir eh dwai tela pain ton phla kiti a isda asr houga tele te kinne din asr rhnda tele te, thik a tele lyi eh ?TagAudio
1
 
 23/09/18 06:50 AM-----
219278???? ????ਸਰ ਗਾ ਐਚ ਐਫ ਪਹਿਲਾ ਸੁਆ 2 ਲਿਟਰ ਤੋ ਦੁੱਧ ਨੀ ਵੱਧਦੀ ਕੀ ਕਰਈ ?Tag---- 23/09/18 06:41 AM-----
219279Sandy Dhanotasir mutter seed drill kithon de vddiya AA g ?Tag---- 23/09/18 06:28 AM-----
219280?????????ਹਾ ਜੀ ਮੇ ਖੇਤੀ ਸੰਦਾ ਤੇ ਸਬਸਿਡੀਆਂ ਵਾਰੇ ਪੁੱਛੀਆ ਸੀ ਕਿਸੇ ਦਸੀਆ ਨੀ ਡਾਕਟਰ ਸਾਹਿਬ ਕੁਝ ਦਸੋ ?Tag---- 23/09/18 06:18 AM-----
219281Jagtar singhjo main meeh to ek din pehla spray kiti c o bilkul v km ni kregi jhone te chess te tata tukumi ki eni mehgi dvai duvara krni pvegi deepli duso ji ?Tag---- 23/09/18 06:09 AM-----
219282????? ????Sir sade kol messy a g gol show Baala ohde break lgvaune a g Kitho lgvaaea te kehde lgvaaea te sada khrcha v ght hove ?Tag---- 23/09/18 06:07 AM-----
219283Jagtar singhsir jo meeh pai riha a kal da es da jhone te nuksan aa kis tra de jhone te jiyada nuksan aa kine % nisre da jiyada nuksan krda a meeh ?Tag---- 23/09/18 06:06 AM-----
219284ranjeet Singhਥਨ ਨਾ ਚਲਦਾ ਹੋਵੇ ਤਾ ਕੋਈ ਇਲਾਜ ?Tag---- 23/09/18 05:05 AM-----
219285Balwinder Kumarpapaya ki plantation kis months me kre ?Tag---- 23/09/18 04:29 AM-----
219286sukhdeep singhsir m29 da semen kitho milu ki rate milu g ? Tag---- 22/09/18 10:52 PM-----
219287Tauhid Khandear sir/mam matar ki bijai kab karu Kitna beej per acre lagega variety v dso ? Tag---- 22/09/18 10:03 PM-----
219288Tauhid Khanmam nativo available Nahi hai option batay kis company Ka dusra ?Tag--
1
 
 22/09/18 09:53 PM-----
219289ਅਮ੍ਰਿਤਪਾਲ ਸਿੰਘਸਤਿਕਾਰਯੋਗ ਮਾਹਿਰ ਸਾਹਿਬਾਨ ਜੀ , ਬੇਨਤੀ ਹੈ ਕਿ ਸਾਨੰੂ ਕਿਸਾਨ ਭਰਾਵਾਂ ਨੂੰ ਇਹ ਦੱਸਿਆ ਜਾਵੇ ਕਿ ਆਪਾ ਕਿਸ ਪੈਸਟੀਸਾਇਡ ਕੰਪਨੀਆਂ ਦੇ ਪ੍ਰੋਡਕਟ ਜਿਆਦਾਤਾਰ ਵਰਤੀਏ ਜੋ ਕਿ ਅਸੀਂ ਉਹਨਾ ਦੀਆਂ ਦਵਾਈਆਂ ਤੋਂ ਸਹੀ ਅਤੇ ਯੋਗ ਫਾਇਦੇ ਲੈ ਸਕੀਏ , ਆਪਣੀ ਫਸਲ ਨੂੰ ਨੁਕਸਾਨ ਤੋਂ ਬਚਾ ਸਕੀਏ । ਤੇ ਅਸੀਂ ਜਾਅਲੀ ਕੰਪਨੀਆਂ ਅਤੇ ਕੁੱਝ ਸਵਾਰਥੀ ਦੁਕਾਨਦਾਰਾਂ ਤੋਂ ਬੱਚ ਸਕੀਏ ਨੋਟ:-(5 ਤੋਂ 10 ਕੰਪਨੀਆਂ ਦੱਸੀਆਂ ਜਾਣ , ਬਜਟ ਵਾਲੀਆਂ ਅਤੇ ਮਹਿੰਗੀਆ) ?Tag---- 22/09/18 09:53 PM-----
219290???????? ????ਵੀਰ ਜੀ ਘਰ ਗਮਲਿਆਂ ਵਿਚ ਬੂਟੇ ਲੱਗੇ ਹੋਏ ਹਨ ਉਹ ਬਹੁਤ ਘੱਟ ਵਧ ਰਹੇ ਹਨ ਉਹਨਾਂ ਨੂੰ ਕੀ ਪਾਇਆ ਜਾਵੇ ? Tag---- 22/09/18 09:51 PM-----
219291jagvinder singh36 ghante hoye c spray kri nu stickr ni paya c asar kro k nhi ji meeh pai gya ?Tag---- 22/09/18 09:44 PM-----
219292Rupinder Gharachonਜੀਰੀ ਨੂੰ ਪੈ ਰਹੇ ਮੀਹ ਦਾ ਕੋਈ ਨੁਕਸਾਨ ਤਾਂ ਨੀ ? Tag---- 22/09/18 09:42 PM-----
219293sachin singhसर मेरा सवाल है मैं मछली पालन का काम करता हूं, उनको बड़ा करने के बाद उनके भार में फर्क रहता है कोई ज्यादा भारी होती है कोई भारी नहीं होती है इसके बारे में बताएं मैं उन्हे क्या दे सकता हूं जिससे उनका भार एक सामान ही रहे इसके बारे में बताएं ?TagAudio-- 22/09/18 09:39 PM-----
219294jagraj singhਸੂਣ ਵਾਲੀਅਾ ਝੋਟੀਅਾ ਅਤੇ ਗਾਵਾ ਦੀ ਘਰ ਿਵਚ ਿਫਡ ਿਤਅਾਰ.ਕਰਨ ਵਾਸਤੇ ਿਕ ਸਮਾਨ ਦੀ ਜਰੁਰਤ ਹੁਦੀ ਹੈ ਅਤੇ ਿਕਨੇ ਿਕਲੋ ਪੈਂਦਾ ਹੈ ? Tag---- 22/09/18 09:16 PM-----
219295akashਸਰ ਜੀ ਮੈ ਖੁੰਬਾਂ ਦੀ ਨਿੱਕੀ ਜੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਲਈ ਮੈਨੂੰ ਇਸ ਦੀ ਵਧੀਆ ਕਿਸਮ ਦਾ ਬੀਜ ਦੱਸੋ ਤੇ ਇਸ ਦੀ ਖੇਤੀ ਕਿਵੇ ਕਰੀਦੀ ਤੇ ਕਿਸ ਮਹੀਨੇ ਵਿੱਚ ਕਰੀ ਦੀ ਆ ?Tag---- 22/09/18 09:06 PM-----
219296gagan sidhuਕੁੱਕੜਾਂ ਵਾਸਤੇ godrej ਦੀ ਫੀਡ ਚਾਹੀਦੀ ਹੈ ਜਗਰਾਉਂ ਜਾ ਲੁਧਿਆਣੇ ਵਿੱਚੋਂ ਕਿੱਥੇ ਮਿਲੂ ?Tag---- 22/09/18 09:04 PM-----
219297jagraj singh1121 ਦੀਅਾ ਜੜਾ ਿਵਚ ਤੇਲਾ ਪੈਂਦਾ ਹੈ ਿਕਹੜੀ ਸਪਰੇ ਿਕਤੀ ਜਾਵੇ ਬਾਰਿਸ਼ ਦਾ ਇੰਤਜ਼ਾਰ ਕਰ ਲਿਆ ਜਾਵੇ ?Tag---- 22/09/18 09:03 PM-----
219298Harpreet singhਕੀ ਮੀਹ ਨਾਲ ਤੇਲਾਂ ਮਰ ਜਾਦਾ ਹੈ? ਮੀਹ ਤੋ ਬਾਅਦ ਤੇਲੇ ਦੀ ਸਪਰੇ ਕਰਨੀ ਪੲੇਗੀ ?Tag---- 22/09/18 09:01 PM-----
219299jagraj singhਮੁਰਾ ਝੋਟੀ ਮੇਲੇ ਵਾਸਤੇ ਿਤਅਾਰ ਕਰਨੀ ਹੈ 7 ਮਹੀਨਿਆਂ ਦੀ ਗਬਨ ਹੈ ਕੀ ਖੁਰਾਕ ਦੲੀਅੇ ਕਿਵੇਂ ਿਤਅਾਰ ਕਰੀਅਾ ? Tag---- 22/09/18 08:59 PM-----
219300Gurpartap dhillonsir g 1121 gob te ayi e 4-5dina tak nisr jave gi phhla 5234 di spry kiti jave ja Nativo di ?Tag---- 22/09/18 08:52 PM-----