Search
All Expert Queries
Displaying 13401-13450 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 13401 | Pirbhulal | Zinc requirement per acre per crop ? | Tag | Yes | -- | -- | 12/02/23 04:53 PM | 13/02/23 11:20 AM | 13/02/23 10:50 AM | - |
| 13402 | ਸ੍ .ਗੁਰਪੀ੍ਤ ਚਹਿਲ | ਸਰ ਮੱਝ ਸੂਈ ਨੂੰ 3 ਮਹੀਨੇ ਹੋਗੇ ਨਾ ਤਾ ਹੀਟ ਵਿਚ ਆਇ ਏ ਹਲੇ ਤੱਕ ਇਕ ਵਾਰ ਵੀ ਦੁੱਧ 8 ਲੀਟਰ ਤੋਂ ਵਧੀ ਨੀ virbac ਕੰਪਨੀ ਦਾ bitamin ਵੀ ਪਿਆ ਤਾ ਸੀ ਫ਼ੀਡ ਵੀ ਘਰ ਦੀ ਹੁੰਦੀ ਆ ਲਿੱਸੀ ਵੀ ਬਹੁਤ ਹੋ ਗਈ ਆ ਪਤਾ ਨੀ ਕੀ ਕਾਰਨ ਆ ਭਰਦੀ ਨੀ ਸਰੀਰ ਤੋਂ ਲੇਟੀ ਵੀ ਖਵਾ ਰਹੇ ਆ ? | Tag | Yes | -- | -- | 12/02/23 04:50 PM | 13/02/23 11:20 AM | 13/02/23 11:09 AM | - |
| 13403 | ਬੰਗਾਲ ਸੂਰੇਵਾਲਾ | ਡਾ ਸਾਹਬ ਪਹਿਲਾਂ ਸੂਹੇ ਝੋਟੀਨੂ ਚਾਰ ਦਿਨ ਹੋਏਆ ਚੋਣ ਸਮੇਂ ਥਣ ਵਿਚ ਕੋਈ ਕਰੜੀ ਜਿਹੀ ਚੀਜ਼ ਰੜਕਦੀ ਐ ਹੁਣ ਥਣ ਚੋ ਖੂਨ ਵੀ ਅਉਨ ਲੱਗ ਗਿਆ ਥਣ ਚੋ ਜਿਵੇਂ ਚੋਲਾ ਵਰਗੀ ਚੀਜ਼ ਜਿਹੀ ਆਈ ਸੀ ਤੁਸੀਂ ਪਲੀਜ਼ ਕੋਈ ਘਰੇਲੂ ਇਲਾਜ ਦੱਸੋ ਜੀ ? | Tag | Yes | -- | 12/02/23 03:16 PM | 13/02/23 11:20 AM | 13/02/23 11:11 AM | - | |
| 13404 | Mazahir | Eucalyptus farming ? | Tag | Yes | -- | -- | 12/02/23 03:11 PM | 13/02/23 11:20 AM | 13/02/23 11:16 AM | - |
| 13405 | Gurpreet Singh | Goat farming training ? | Tag | Yes | -- | -- | 12/02/23 02:42 PM | 13/02/23 11:19 AM | 13/02/23 11:18 AM | - |
| 13406 | Sunny | ਨੀਲੀ ਰਾਵੀ ਦੀ ਕੱਟੀ ਲੈਣੀ ਆ ਜੀ ਵਧੀਆ ਕਿਸੇ ਕੌਲ ਹੌਏ ਤਾ ਦੱਸੇਓ ਜੀ ? | Tag | Yes | -- | -- | 12/02/23 02:33 PM | 13/02/23 11:19 AM | 13/02/23 11:19 AM | - |
| 13407 | dinesh potai | Kya kam kartah pancha amrit ? | Tag | Yes | -- | 12/02/23 12:29 PM | 13/02/23 11:19 AM | 13/02/23 11:20 AM | - | |
| 13408 | ਸ਼ਗਨਦੀਪ ਸਿੰਘ | ਹਲਦੀ ਪੁੱਟਣ ਤੋਂ ਬਾਅਦ ਉਸਦੇ ਬੀਜ ਕਿਵੇਂ ਸੰਭਾਲੀਏ ? | Tag | Yes | -- | -- | 12/02/23 12:28 PM | 13/02/23 11:18 AM | 13/02/23 11:20 AM | - |
| 13409 | dinesh potai | Kya kam karta h pancha amrit ? | Tag | Yes | -- | 12/02/23 12:27 PM | 13/02/23 11:19 AM | 13/02/23 11:21 AM | - | |
| 13410 | Baljinder jit Singh | ਸਰ ਜੀ ਮੱਕੀ ਦਾ ਬੀਜ ਪੀ ਐਮ ਐਚ 10 ਦਾ ਝਾੜ ਕਿਨਾਂ ਜੀ ? | Tag | Yes | -- | -- | 12/02/23 11:24 AM | 13/02/23 11:18 AM | 13/02/23 11:45 AM | - |
| 13411 | Sardar g | Bai g African boer goat da 10 to 15 kg da bacha kinne rupay da milda hai ? | Tag | Yes | -- | -- | 12/02/23 11:20 AM | 13/02/23 11:17 AM | 13/02/23 12:38 PM | - |
| 13412 | Sardar g | Rir murgi da 250 gram da chucha kinne rupaye vich milda hai hollsale vich ? | Tag | Yes | -- | -- | 12/02/23 11:19 AM | 13/02/23 11:17 AM | 13/02/23 12:41 PM | - |
| 13413 | Sardar g | Bai g khaki Campbell duck di training abohar Punjab Area vich kitho mildi hai khaki Campbell duck da chucha kitho milda hai ? | Tag | Yes | -- | -- | 12/02/23 11:16 AM | 13/02/23 11:16 AM | 13/02/23 01:01 PM | - |
| 13414 | Nishan singh | ਸ੍ਰੀ ਮਾਨ ਜੀ ਸੰਤਰਾ ਅਤੇ ਕਿੰਨੂ ਦੇ ਬੂਟਿਆਂ ਦੀ ਕਾਂਟ ਛਾਂਟ ਕਰ ਦਿੱਤੀ ਹੈ ਅਤੇ ਪੁੰਗਾਰਾ ਵੀ ਸ਼ੁਰੂ ਹੋ ਗਿਆ ਹੈ ਕੀ ਇਸ ਸਮੇਂ ਉਹਨਾਂ ਉਪਰ ਬੋਰਡੋ ਮਿਸ਼ਰਨ ਦੀ ਸਪਰੇਅ ਕਰ ਸਕਦੇ ਹਾਂ ਜਰੂਰ ਦੱਸਣਾ ਜੀ ? | Tag | Yes | -- | -- | 12/02/23 10:39 AM | 13/02/23 11:16 AM | 13/02/23 01:03 PM | - |
| 13415 | Sukh Mann | ਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ? | Tag | Yes | -- | 12/02/23 10:16 AM | 13/02/23 03:00 PM | 13/02/23 02:26 PM | - | |
| 13416 | Sukh Mann | ਸਰ , ਕਣਕ ਦੇ ਤੇਲੇ ਦੀ ਸਭ ਤੋਂ ਵਧੀਆ ਸਪਰੇਅ ਕਿਹੜੀ ਹੈ, ਜਿਹੜੀ ਕੀਤੀ ਜਾ ਸਕਦੀ ਹੈ, ਜਿਸਦਾ ਨਤੀਜਾ ਚੰਗਾ ਆ, ਜਾਣਕਾਰੀ ਦਿਓ ਜੀ ? | Tag | Yes | -- | 12/02/23 10:14 AM | 13/02/23 03:01 PM | 13/02/23 02:27 PM | - | |
| 13417 | harjot bains | Embryo transfer scheme jehdi Punjab ch ho bt dubara chali ja rahi aa ude bare dso g ? | Tag | Yes | -- | -- | 12/02/23 10:00 AM | 13/02/23 11:16 AM | 13/02/23 02:37 PM | - |
| 13418 | Gurbhej Singh | ਡਾ੦ ਸਾਬ ਜੀ ਪਹਿਲਣ ਵੱਛੀ ਨੂੰ ਸੂਣ ਵਿੱਚ 40 ਦਿਨ ਬਾਕੀ ਪਹਿਲਾਂ ਬਹੁਤ ਵਧੀਆ ਸਿਹਤ ਸੀ ਪਰ ਹੁਣ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਆ ਉਸਨੂੰ ਤੁਰਨ ਵਿੱਚ ਬਹੁਤ ਮੁਸ਼ਕਿਲ ਆ ਰਹੀ ਆ ਪੈਰ ਬਿੱਲਕੁਲ ਠੀਕ ਆ temperature 102 ਰਹਿੰਦਾ ਪੱਠੇ ਵੀ ਖਾਂਦੀ ਤੇ ਜ਼ੁਗਾਲੀ ਵੀ ਕਰਦੀ ਪਰ ਹੱਦੋਂ ਵੱਧ ਕਮਜ਼ੋਰ ਹੋ ਰਹੀ ਡਾਕਟਰ ਵੀ ਤਿੰਨ ਦਿਨ ਆ ਚੁੱਕਾ ਪਰ ਫਾਇਦਾ ਨਹੀਂ ਹੋਇਆ ਦੋ time vitamin h 10 10 ml ਦੇ ਰਹੇ ਆਂ 1 ਮਹੀਨੇ ਤੋਂ ਤੇ ਵਧੀਆ ਹਰਾ ਚਾਰਾ ਵੀ ਮੌਜ਼ੂਦ ਆ ਪੈਰ ਦਬਾ ਕੇ ਮੁਸ਼ਕਿਲ ਨਾਲ ਤੁਰਦੀ ਆ ਕਿਰਪਾ ਸਹਾਇਤਾ ਕੀਤੀ ਜਾਵੇ ? | Tag | Yes | -- | -- | 12/02/23 09:18 AM | 13/02/23 11:15 AM | 13/02/23 02:29 PM | - |
| 13419 | Abhishek saini | ? | Untag | Yes | -- | 12/02/23 08:58 AM | -- | 13/02/23 02:30 PM | - | |
| 13420 | inderjit | Sir he ki km krde hai kne Doj aa kank lyi ? | Tag | Yes | -- | 12/02/23 08:49 AM | 13/02/23 11:15 AM | 13/02/23 11:57 AM | - | |
| 13421 | Sukhman Chairman | Eh kehri sundi hai ? | Tag | Yes | -- | 12/02/23 08:31 AM | 13/02/23 11:04 AM | 13/02/23 01:02 PM | - | |
| 13422 | karanveer Singh | 100 kg ਕਣਕ ਦੇ ਦਾਣੇ ਵਿੱਚ cotton seed ਵੜੇਵੇਂ ਕਿੰਨੀ ਮਾਤਰਾ ਪਾ ਸਕਦੇ ਹਾਂ ਦੁੱਧ ਦੀ fat ਅਤੇ snf increase krn lyi hor ki khuch pa skde han ਘੱਟ ਲਾਗਤ ਨਾਲ ਖੁਰਾਕ ਸੰਬੰਧੀ ਹੋਰ ਜਾਣਕਾਰੀ ਵੀ ਦਿੱਤੀ ਜਾਵੇ ਧੰਨਵਾਦ ? | Tag | Yes | -- | -- | 12/02/23 08:10 AM | 13/02/23 11:15 AM | 13/02/23 02:31 PM | - |
| 13423 | Amritpal singh Brar | ਸਰ , ਕਣਕ \'ਤੇ 13045 ਕਰਨ ਦੀ ਸਿਫਾਰਿਸ਼ ਹੈ, ਇਸ ਦਾ ਕੀ ਕੰਮ ਹੈ, ਕਣਕ \'ਤੇ ਇਸਦਾ ਕਰਨ ਦਾ ਕੀ ਫਾਇਦਾ ? | Tag | Yes | -- | 12/02/23 07:38 AM | 13/02/23 03:04 PM | 13/02/23 02:33 PM | - | |
| 13424 | Amritpal singh Brar | ਸਰ , ਕਣਕ ਨਿਸਰ ਗਈ ਹੈ, ਚੰਗੇ ਝਾੜ ਲਈ, ਤੁਸੀਂ ਦੱਸਿਆ ਸੀ ਕਿ 13045 ਕੀਤੀ ਜਾ ਸਕਦੀ ਹੈ, 13045 ਉਦੋਂ ਕਰਨੀ ਚਾਹੀਦੀ ਹੈ ਜਦੋਂ ਕਣਕ ਪੂਰੀ ਤਰ੍ਹਾਂ ਨਿਸਰ ਜਾਵੇ ਜਾਂ ਜਦੋਂ ਇਹ ਨਿਸਰਨਾ ਸ਼ੁਰੂ ਕਰੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ਅਤੇ ਇਸ ਵਿੱਚ ਤੇਲ ਦੀ ਦਵਾਈ ਮਿਲਾ ਸਕਦੇ ਹੋ। ਜਾਂ ਨਹੀਂ ? | Tag | Yes | -- | 12/02/23 07:36 AM | 13/02/23 03:11 PM | 13/02/23 02:36 PM | - | |
| 13425 | jaSwinDer siDHu | Ajj di tareek ch kehra hara chara beejya ja skda hai ? | Tag | Yes | -- | -- | 12/02/23 07:35 AM | 13/02/23 11:44 AM | 13/02/23 11:50 AM | - |
| 13426 | Anirudh | 4 month old hf heifer ko silage de sakte hai ? | Tag | Yes | -- | -- | 12/02/23 07:20 AM | 13/02/23 11:44 AM | 13/02/23 11:51 AM | - |
| 13427 | Sanju | Dear sir kya aap mujhe mineral mixture banana sikha sakte hain ? | Tag | Yes | -- | -- | 12/02/23 02:15 AM | 14/02/23 02:47 PM | 13/02/23 11:52 AM | - |
| 13428 | Satnam singh | Ssa g dear team agriculture sir ma bhindi di kheti krni ea g mainu eh dso k bhindi de bheej nu paani ch kine time de lyi rakh skde ea g poori jaanikari deo ? | Tag | Yes | -- | -- | 11/02/23 09:58 PM | 13/02/23 11:45 AM | 13/02/23 02:46 PM | - |
| 13429 | AMANDEEP | Sir ae kanak di 210 krl variety hai .. jameen nivi hon karan slaab h es nu pehla pain lgaya c jisa naal hun kanak eda suk rahi hai .. khet vcho pani ta suk gya pura par knal pilli bot pen lg gai koi ilaj ? | Tag | Yes | -- | 11/02/23 08:44 PM | 13/02/23 11:45 AM | 13/02/23 02:50 PM | - | |
| 13430 | shamsher Singh | Sir contact number bhej deo ? | Tag | Yes | -- | 11/02/23 08:26 PM | 13/02/23 11:45 AM | 13/02/23 02:54 PM | - | |
| 13431 | Binod Kumar Lal | सेव की खेती के लिए कैसा मौसम उपयुक्त रहेगा ? | Tag | Yes | -- | -- | 11/02/23 08:24 PM | 13/02/23 11:46 AM | 13/02/23 02:54 PM | - |
| 13432 | gurwinder | sir desi murge sale karn layi ohna da daily da rate kitho pta kr skde a ? | Tag | Yes | -- | -- | 11/02/23 08:03 PM | 13/02/23 11:46 AM | 13/02/23 02:55 PM | - |
| 13433 | gurwinder | ਪੋਲਟਰੀ ਦੇ ਰੇਟ ਦੇਖਣ ਲਈ ਕਿਹੜੀ ਐਪ ਇਨਸਟਾਲ ਕਰੀਏ ਜਾ ਕੀ ਸਰਚ ਕਰੀਏ ? | Tag | Yes | -- | -- | 11/02/23 07:57 PM | 13/02/23 11:46 AM | 13/02/23 02:57 PM | - |
| 13434 | Dhanveer singh Benipal | ki apa kanak wich hun NPK 20 20 20 di sapry krr skde aa nisare time je krr skde aa ta ki dose hundi aa ? | Tag | Yes | -- | -- | 11/02/23 07:17 PM | 13/02/23 01:00 PM | 13/02/23 02:59 PM | - |
| 13435 | Antpal Singh | ਸਬਜ਼ੀਆਂ ਦੇ ਦੇਸੀ ਬੀਜ ਕਿੱਥੋਂ ਮਿਲਣਗੇ ਜੀ ? | Tag | Yes | -- | -- | 11/02/23 07:13 PM | 13/02/23 01:00 PM | 13/02/23 03:02 PM | - |
| 13436 | harmanpreet singh | Hallo ji... Makki beeji a ji. Machine nal beds teh... Isnu pehla panni laana a ji... Agle din he laa sakde .. Vase jameen cha gill hai.. Pehla panni saab nal he laana chida range charan tak ? | Tag | Yes | -- | -- | 11/02/23 07:06 PM | 13/02/23 01:00 PM | 13/02/23 03:04 PM | - |
| 13437 | ਬੋਹੜ ਸਿੰਘ | ਕਣਕ ਨਿਸਰ ਰਹੀ ਇਆ ਕਿਹੜੀ ਸਪਰੇਅ ਕਰਨ ? | Tag | Yes | -- | -- | 11/02/23 06:58 PM | 13/02/23 01:11 PM | 13/02/23 03:08 PM | - |
| 13438 | Sukhdeep Singh | Flower Farming ch Ek Problem a ji plant de growth Stop ho gye plant nu new flower nahi lagda and plant Da color v defferent aa ? | Tag | Yes | -- | -- | 11/02/23 06:50 PM | 13/02/23 01:11 PM | 13/02/23 03:07 PM | - |
| 13439 | Gurlal Bhullar | Sir lihocin di spray 90 din wali kanak te vart sakde a ya nhi jis naal jhaar vich vaada aave ? | Tag | Yes | -- | -- | 11/02/23 06:17 PM | 13/02/23 01:11 PM | 13/02/23 03:06 PM | - |
| 13440 | Deepak | Super napier grass and taiwan giant king grass is good for cows ? | Tag | Yes | -- | 11/02/23 05:42 PM | 13/02/23 01:12 PM | 13/02/23 03:05 PM | - | |
| 13441 | hardeep singh | ਟਮਾਟਰ ਨੂੰ ਕੀ ਬਿਮਾਰੀ ਸਰ ਜੀ ? | Tag | Yes | -- | 11/02/23 05:29 PM | 13/02/23 01:12 PM | 13/02/23 03:04 PM | - | |
| 13442 | ਨਾਨਕ ਸਿੰਘ | ਸਤਿ ਸ੍ਰੀ ਆਕਾਲ ਜੀ ਚਾਰ ਮਹੀਨੇ ਦਾ ਕੱਟੁ ਨੂੰ ਮੈਂ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਦੇ ਚੁੱਕਾ ਹਾਂ ਪਰ ਹੁਣ ਉਸਨੂੰ ਲੂਜ਼ ਲੱਗੇ ਹਨ ਕਿਰਪਾ ਕਰਕੇ ਦਵਾਈ ਬਾਰੇ ਦੱਸਿਆ ਜਾਵੇ। ਤੁਹਾਡਾ ਧੰਨਵਾਦ ਜੀ ? | Tag | Yes | -- | -- | 11/02/23 03:27 PM | 11/02/23 04:37 PM | 11/02/23 04:46 PM | - |
| 13443 | jassi | Yah gehun 303 hai aur 90 din ki ho gai hai ismein kya spry kare ki acche Dane Bane aur mote Dane Bane aur badhiya paidavar aaye. Ismein Maine 3katte uriya 1 dap aur mundsi ki spry karva chuka hun aur ismein sulfur bhi dal chuka hun ? | Tag | Yes | -- | 11/02/23 03:27 PM | 11/02/23 04:37 PM | 11/02/23 03:59 PM | - | |
| 13444 | Gagandeep | Ah dhko knk ta khedi spry kiti jwe koi spry kiti jwe pani lagyea hoyea sab hoyea ga ? | Tag | Yes | -- | 11/02/23 03:24 PM | 11/02/23 04:03 PM | 11/02/23 04:02 PM | - | |
| 13445 | Gurmeet Singh | Majj nu mastis hoyi se USDA than vich thori jayi Nara ekthyi hoyi Han tah duja than nalo 1.5 litre dudh Thora aunda ki treatment kra mastis tah thik bss narr da hal dso ji tah Jo aga jah k koi samsya na Ava ? | Tag | Yes | -- | -- | 11/02/23 03:07 PM | 11/02/23 04:03 PM | 11/02/23 04:48 PM | - |
| 13446 | napinder singh | Mere kol ik 8 mahine di pregnant katti a oh nu better growth and milk laye todia pees ke pa skde a ja saro vadia kam kregi ? | Tag | Yes | -- | -- | 11/02/23 02:39 PM | 11/02/23 04:03 PM | 11/02/23 04:05 PM | - |
| 13447 | kuljeet singh | ਸਤਿ ਸ੍ਰੀ ਆਕਾਲ ਜੀ ਮੇਰੀ ਗਾਂ ਦੂਜੇ ਸੂਏ ਆ.ਦੁੱਧ 20 ਲੀਟਰ ਦੁੱਧ ਦਿੰਦੀ ਹੈ.hf ਨਸਲ ਦੀ ਹੈ.ਮੇਰੀ ਗਾਂ ਦਾ ਥਣ ਪਿੱਛਲੇ ਸਾਲ ਬੰਦ ਹੋ ਗਿਆ ਸੀ. ਹੁਣ ਉਸਨੂੰ ਨੇ ਇੱਕ ਮਹੀਨੇ ਬਾਅਦ ਸੂਣਾ ਹੈ. ਕੀ ਉਸਦਾ ਹੁਣ ਥਣ ਚਾਲੂ ਹੋ ਸਕਦਾ. ਕਿਰਪਾ ਕਰਕੇ ਉਸਦਾ ਇਲਾਜ਼ ਦੱਸੋ. ਧੰਨਵਾਦ ? | Tag | Yes | -- | -- | 11/02/23 01:41 PM | 11/02/23 04:06 PM | 11/02/23 04:06 PM | - |
| 13448 | Gurjeet | Hlo sir tuc ans kio ni de rahe ? | Tag | Yes | -- | -- | 11/02/23 01:28 PM | 11/02/23 04:06 PM | 11/02/23 04:12 PM | - |
| 13449 | sukhjinder singh | ਡਾਕਟਰ ਸਾਹਿਬ, ਦੋ ਵੱਛੀਆਂ ਹਨ, ਦੋ ਦੋ ਮਹੀਨੇ ਦੀ ਗੱਬਣ ਹਨ, ਕੀ ਇਨ੍ਹਾਂ ਨੂੰ ਗਰਮੀਆਂ ਵਿੱਚ ਮੱਕੀ ਦਾ ਅਚਾਰ ਦਿੱਤਾ ਜਾ ਸਕਦਾ ਹੈ ? | Tag | Yes | -- | 11/02/23 01:05 PM | 11/02/23 04:36 PM | 13/02/23 03:10 PM | - | |
| 13450 | Rahul Dedha | डॉ रविंद्र चहल जी मेरी एक गाय हिट पर आई डिस्चार्ज बिल्कुल ट्रांसपेरेंट था मैंने उसकी याद करा दी और उसे गायनरिच इंजेक्शन भी लगा दिया लेकिन वह फिर भी 2 दिन तक तार डालती रही सर जी कुछ ऐसा इलाज बताएं जो एक बार में प्रेग्नेंट हो जाए ? | Tag | Yes | -- | -- | 11/02/23 12:46 PM | 11/02/23 04:06 PM | 11/02/23 04:21 PM | - |