All Questions

Search

All Expert Queries

Displaying 49651-49700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
49651jashan Preet SinghTagNoAudio-- 25/07/21 12:20 PM27/07/21 10:32 AM---
49652avtarsingh raiਸਰ ਸਾਡੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ, ਪਰ ਸਾਡੀ ਮੱਝ ਦਾ ਦੁੱਧ ਘੱਟ ਗਿਆ ਹੈ, ਉਸ ਦਾ ਸ਼ਰੀਰ ਬਣੀ ਹੀ ਜਾਂਦਾ ਹੈ, ਸਰ ਕੀ ਇਲਾਜ ਕੀਤਾ ਜਾਵੇ ?TagYes---- 25/07/21 12:06 PM26/07/21 11:43 AM26/07/21 11:44 AM-
49653ਗੁਰਵਿੰਦਰ ਸਿੰਘਸਰ ਅਮਰੂਦ ਪੱਕ ਕੇ ਏਵੇ ਹੋ ਜਾਂਦੇ ਨੇ ?TagYes--
1
 
 25/07/21 11:46 AM26/07/21 11:43 AM26/07/21 11:44 AM-
49654satwant singhਗੋਭੀ ਦੀ ਪਨੀਰੀ ਗਰੋਥ ਨਹੀਂ ਕਰ ਰਹੀ ਹੈ, 15 ਦਿਨ ਦੀ ਹੋ ਗਈ ਹੈ, ਕੁੱਝ ਵੀ ਨਹੀਂ ਪਾਈ ਖਾਦ ?TagYes---- 25/07/21 11:44 AM26/07/21 11:44 AM26/07/21 11:46 AM-
49655Balwinder SinghNimbu da khet 10 din to gilla a, Nimbu nu kujh nuksan te nahi hoyega ji, Or nimbu ch hun ki pouna chahida a ta ki growth ch koi rukawat na aaye ?TagYes---- 25/07/21 11:18 AM26/07/21 11:44 AM26/07/21 11:48 AM-
49656Shubh Kangਸਤ ਸ਼੍ਰੀ ਆਕਾਲ ਸਾਰੀ ਆਪਣੀ ਖੇਤੀ ਟੀਮ ਨੂੰ, ਮੇਰੇ ਕੁੱਝ ਕੁ ਸਵਾਲ ਹਨ,ਮੈਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਬਹੁਤ ਚੰਗੇ ਤਰੀਕੇ ਨਾਲ ਜਵਾਬ ਮਿਲਣਗੇ 1- ਮੇਰੇ ਕੋਲ ਇੱਕ ਕੱਟੀ ਹੈ, ਜਿਸ ਦੀ ਉਮਰ 2 ਸਾਲ ਦੀ ਹੋਣ ਵਾਲੀ ਹੈ, ਮੈਨੂੰ ਉਸ ਲਈ ਕਿਹੜੀ ਫੀਡ ਵਰਤਣੀ ਚਾਹੀਦੀ ਹੈ ਤੇ ਉਸ ਨੂੰ ਕਿਸ ਕੰਪਨੀ ਦਾ ਮਿਨਰਲ ਮਿਕਸਚਰ ਵਰਤਣਾ ਚਾਹੀਦਾ ਹੈ, ਉਸ ਨੂੰ ਮਲਪ ਰਹਿਤ ਕਰਨ ਲਈ ਜੋ ਦਵਾਈ ਦੇਣੀ ਹੈ ਉਹ ਖਾਲੀ ਪੇਟ ਦੇਣੀ ਚਾਹੀਦੀ ਹੈ ਜਾਂ ਉਸ ਨੂੰ ਰਜਾ ਕੇ ਦੇਣੀ ਚਾਹੀਦੀ ਹੈ, 2- ਮੇਰੇ ਕੋਲ ਇੱਕ ਮੱਝ ਹੈ ਉਹ ਫੁੱਲ ਵਿਖਾ ਰਹੀ ਹੈ, ਸੂਣ ਵਿੱਚ 4-5 ਦਿਨ ਰਹਿੰਦੇ ਹਨ, ਉਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ, 3. ਇੱਕ ਗਾਂ ਹੈ ਜਿਸ ਦਾ ਕਿ 1 ਮਹੀਨਾ 9 ਦਿਨ ਰਹਿੰਦੇ ਹਨ, ਉਸ ਨੂੰ ਕੀ ਫੀਡ ਤੇ ਹੋਰ ਸਪਲੀਮੈਂਟ ਦਿੱਤਾ ਜਾ ਸਕਦਾ ਹੈ, ਜਲਦ ਤੋਂ ਜਲਦ ਜਵਾਬ ਮਿਲਣ ਦੀ ਆਸ ਵਿਚ, ਧੰਨਵਾਦ ਸਹਿਤ, ਤੁਹਾਡਾ ਆਪਣਾ- ਸ਼ੁਭਜੀਤ ਸਿੰਘ ਕੰਗ (ਫਾਜ਼ਿਲਕਾ)TagYes---- 25/07/21 11:03 AM26/07/21 11:44 AM26/07/21 11:57 AM-
49657Sandip creationgoat farming ?TagYes---- 25/07/21 10:45 AM26/07/21 11:45 AM26/07/21 12:43 PM-
49658Sameem aliTagNoAudio-- 25/07/21 10:23 AM27/07/21 10:32 AM---
49659PREMDHAN KUMARpatton ko kaise thik kre ?TagYes--
4
 
 
25/07/21 10:06 AM03/12/21 04:18 PM26/07/21 11:58 AM-
49660Amarbir singh1718 ਦੀ ਬਿਜਾਈ ਤੋਂ ਕਟਾਈ ਤੱਕ ਜਾਣਕਾਰੀ ?TagYes---- 25/07/21 09:48 AM26/07/21 11:45 AM26/07/21 11:58 AM-
49661gurwinder singhsir ji jone wich magnesium spray kr ne aa ji, kis magnesium di spray kr sakde aa, chelated magnesium ja koi hor daso ji, kis magnesium di spray kiti jave, calcium vare v das deo ki kis di supry kiti jave ?TagYes---- 25/07/21 09:48 AM26/07/21 11:46 AM26/07/21 12:02 PM-
49662jagroop singhSir eh buti chone ch hoyi aa, nomni gold to bina koi dwaii ktm kr sakdi k nhi, kyuki es zameen cho pani nhi sukk sakda, pani ch es nu katam krn wali dwaii hai koi ?TagYes--
2
 
 
25/07/21 09:41 AM26/07/21 11:46 AM26/07/21 12:04 PM-
49663shubhash chhillarkon sa rog h ?TagYes--
1
 
 25/07/21 08:58 AM26/07/21 11:46 AM26/07/21 12:05 PM-
49664prabhjot singhਮਿਨਰਲ ਮਿਕਸਚਰ ਅਤੇ ਕੈਲਸ਼ੀਅਮ ਮੱਝਾਂ ਅਤੇ ਗਾਵਾਂ ਨੂੰ ਸੂਣ ਤੋਂ ਕਿੰਨੇ ਦਿਨ ਬਾਅਦ ਦੇਣਾ ਚਾਹੀਦਾ ਹੈ ?TagYes---- 25/07/21 08:40 AM26/07/21 11:47 AM26/07/21 12:07 PM-
49665prabhjot singhਸਰ ਗਾਂ ਨੂੰ ਕਿੰਨੇ ਕਿਲੋ ਦੁੱਧ ਮਗਰ ਕਿੰਨੇ ਕਿਲੋ ਦਾਣਾ ਪਾਉਣਾ ਚਾਹੀਦਾ ਹੈ, ਅਤੇ ਮੱਝ ਨੂੰ ਕਿੰਨੇ ਕਿਲੋ ਦਾਣਾ ਪਾਉਣਾ ਚਾਹੀਦਾ ਹੈ, ਕਿੰਨੇ ਕਿਲੋ ਦੁੱਧ ਮਗਰ ?TagYes---- 25/07/21 08:38 AM26/07/21 11:48 AM26/07/21 12:19 PM-
49666prabhjot singhਸਰ ਮੱਝ ਨੂੰ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ, ਡਾਇਟ ਦੱਸੋ ਵਧੀਆ ਦੁੱਧ ਦੇਵੇ, ਸੂਣ ਤੋਂ ਬਾਅਦ ਵਾਲੀ ਡਾਇਟ ਵੀ ਦੱਸੋ ?TagYes---- 25/07/21 08:36 AM26/07/21 11:48 AM26/07/21 12:22 PM-
49667SAHODAR PRASADEn kidon ko Marne ka dava sir ?TagYes--
1
 
 25/07/21 08:28 AM27/07/21 10:36 AM26/07/21 12:22 PM-
49668Gurpreet Singh kalerਇਹ ਦਵਾਈ ਕੀ ਕੰਮ ਕਰਦੀ ਹੈ, ਝੋਨੇ ਤੇ ਸਪਰੇਅ ਕਰ ਸਕਦੇ ਹਾਂ ?TagYes--
2
 
 
25/07/21 07:42 AM26/07/21 11:48 AM26/07/21 12:23 PM-
49669jassiधान में आखिरी खाद डाल रहे हैं, उसमें क्या मिक्स करें कि कोई बीमारी पत्तों पर ना आए ?TagYes---- 25/07/21 07:14 AM26/07/21 11:48 AM26/07/21 12:43 PM-
49670KojaramTagNoAudio-- 25/07/21 07:09 AM27/07/21 10:31 AM---
49671gagandeepmullowal@gmਡਾ. ਸਾਹਿਬ ਜੀ 18 ਮਹੀਨੇ ਦੀ HF ਵੱਛੀ ਹੈ ਜੀ, ਦੂਜੀਆਂ ਵੱਛੀਆਂ ਦੇ ਵਾਲ ਖਾ ਰਹੀ ਹੈ ਜੀ, ਜੈਕਲੋਜ ਵੀ ਦਿਤੀ ਹੈ ਜੀ, ਇਲਾਜ ਦੱਸੋ ਜੀ ?TagYes---- 25/07/21 06:45 AM26/07/21 11:49 AM26/07/21 12:27 PM-
49672iqbal singhsir ji majh sui nu 5 din hoge, ki khark pauni chahidi dudh te liaon vaste ?TagYes---- 25/07/21 06:44 AM26/07/21 11:50 AM26/07/21 12:38 PM-
49673ਬਲਜਿੰਦਰ ਸਿੰਘ ਗਿੱਲਫਰੀਦਕੋਟ ਜਿਲ੍ਹੇ ਵਿੱਚ ਅਗੇਤਾ ਧਨੀਆ ਕਦੋਂ ਬੀਜ ਸਕਦੇ ਹਾਂ, ਇਹਦੀਆਂ ਕਿਸਮਾਂ ਵੀ ਦੱਸੋ ?TagYes---- 25/07/21 01:26 AM26/07/21 11:50 AM26/07/21 12:40 PM-
49674jagdeep singhਡਾ. ਸਾਹਿਬ ਜੀ ਇਹ ਗਾਂ ਦੇ ਗੋਹੇ ਦੀ ਟੈਸਟ ਰਿਪੋਰਟ ਹੈ ਜੀ, ਇਸਦਾ ਇਲਾਜ ਦੱਸੋ ਜੀ ?TagYes--
1
 
 24/07/21 11:27 PM26/07/21 10:39 AM26/07/21 12:45 PM-
49675yadwinder singhਮੱਝਾਂ ਜਾਂ ਗਾਂਵਾਂ ਨੂੰ ਸਰ੍ਹੋਂ ਦਾ ਤੇਲ ਦਿੱਤਾ ਜਾਵੇ ਜਾਂ ਸਰ੍ਹੋਂ ਹੀ ਪਿਸਾ ਕੇ ਪਾਈ ਜਾਵੇ ?TagYes---- 24/07/21 10:12 PM26/07/21 10:39 AM26/07/21 12:47 PM-
49676Garry Riarsir heifer first time sui nu 4 din ho Gaye aa, par aje Tak milk nahi aa reha ?TagYes---- 24/07/21 10:10 PM--26/07/21 12:48 PM-
49677Gurpartap singhsir sade gayin mar gae, osnu gall vicho saah aukha a reha c jdo osdi death hoe, sanu lagda k gal ghutan da rog hoeya osnu, ki eh ik to duje dangar nu v ho sakda ja nahi ate esde hor ki lashan hunde han ?TagYes---- 24/07/21 10:09 PM26/07/21 10:38 AM26/07/21 02:29 PM-
49678Gurpartap singhPR 121, 128 te asi 19:19:19 di spray karni hai, osdi kini matra acer ch paoni hai ate esde nal pathiya de pani da ghol v pa sakde han, kini matra vich, please detail ch sare question da ans deyo g, dhanwad ?TagYes---- 24/07/21 10:08 PM26/07/21 10:38 AM26/07/21 12:55 PM-
49679lalendra chandelJadh me lal coler ka barik kechua k saman kida lga h, samadhan batate ?TagYes--
4
 
 
24/07/21 10:05 PM26/07/21 10:37 AM26/07/21 04:19 PM-
49680Gurwinderbai ji koi insecticide dso jis nal future ch jhone vich insect da attack na howe, haje ta koi problem ni, apa urea vich mix karke shita dena ?TagYes---- 24/07/21 09:51 PM26/07/21 10:37 AM26/07/21 12:51 PM-
49681gurmanjot singhsir cow nu 10 days reh gye soon ch, usnu metabolite powder or vitum H v chaar ditta hai, ate hun 10 din reh gye han soon ch ki soon tk vitum h den chahida hai ya rehn dvaa, oda 2 month de ditta dsyo g ?TagYes---- 24/07/21 09:48 PM26/07/21 10:37 AM26/07/21 12:53 PM-
49682ਯਾਦ ਸਿੱਧੂਕੱਦੂ ਇਸ ਤਰ੍ਹਾਂ ਹੋ ਰਹੇ ਆ ਜੀ ਅਤੇ ਕੱਦੂ ਦਾ ਆਕਾਰ ਵੀ ਸਹੀ ਨਹੀਂ ਬਣ ਰਿਹਾ, ਕੋਈ ਵਧੀਆ ਇਲਾਜ ਦੱਸੋ ਵੀਰ ਜੀ, ਧੰਨਵਾਦ ?TagYes--
1
 
 24/07/21 09:18 PM26/07/21 10:20 AM26/07/21 12:57 PM-
49683Gurnam Singh Bhatti PspclTagNoAudio-- 24/07/21 09:09 PM26/07/21 10:48 AM---
49684Gurjeet Singhravinder g calf 3 month ton lai k 10 month tk ne 7 8 ne ?TagYes---- 24/07/21 08:27 PM26/07/21 10:19 AM26/07/21 12:59 PM-
49685मनरूप महलाश्रीमान में किन्नू, मौसमी और संतरा की पौध तैयार करना चाहता हूँ, जैसे मौसमी चवन्नी छाप सबसे अच्छा बीज कहाँ से लूँ जिसमे रोग सबसे कम आए और पौधा फल अच्छे दे ?TagYes---- 24/07/21 08:25 PM26/07/21 10:19 AM26/07/21 01:00 PM-
49686Jugraj Singh Bovicharge liquid da ki result hai ji ?TagYes---- 24/07/21 08:19 PM24/11/21 04:20 PM26/07/21 02:29 PM-
49687JAGJIWAN SINGHਝੋਨੇ ਉੱਪਰ ਕੀਟਨਾਸ਼ਕ ਦਵਾਈਆਂ ਵਾਰੇ ਵਿਸਤਾਰ ਪੂਰਵਕ ਦੱਸੋ ?TagYes---- 24/07/21 08:06 PM26/07/21 10:18 AM26/07/21 01:06 PM-
49688JAGJIWAN SINGHਝੋਨੇ ਉੱਪਰ ਕੀਟਨਾਸ਼ਕ ਦਵਾਈਆਂ ਵਾਰੇ ਵਿਸਤਾਰ ਪੂਰਵਕ ਦੱਸੋ ?TagYes---- 24/07/21 08:05 PM26/07/21 10:18 AM26/07/21 01:06 PM-
49689Nikhilagar podha ganne me buwai ke time 125 kg per ekad SSP daala ho, to Kya last khad me bhi calcium daale ya nhi, 90 din ki fasal Ho gyi ?TagYes---- 24/07/21 07:55 PM26/07/21 10:18 AM26/07/21 01:07 PM-
49690Chandan Singh kashyapMakka me dawai marne ke baad bhi baar baar kide ho rhe h, kya karu kuchh margdarshan dijiye ?TagYes---- 24/07/21 07:28 PM26/07/21 10:17 AM26/07/21 01:07 PM-
49691Gurwinderbai ji koi insecticide dso, urea nal pauna jhone vich ?TagYes---- 24/07/21 07:25 PM26/07/21 10:17 AM26/07/21 02:35 PM-
49692kuldeep singh chouhanसोयाबीन पीली पड़ रही है, सर मुझे बताएं कि इसे ठीक करने के लिए में क्या करूँ ?TagYes--
2
 
 
24/07/21 07:09 PM26/07/21 10:17 AM26/07/21 01:08 PM-
49693Ramnath. singrTagNoAudio-- 24/07/21 06:52 PM26/07/21 10:47 AM---
49694Kapoor Singhਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ, ਇਸ ਦੀ ਬਿਜਾਈ ਕਿਸ ਮਹੀਨੇ ਵਿੱਚ ਹੁੰਦੀ ਹੈ, ਇਸ ਦਾ ਬੀਜ ਕਿੱਥੋਂ ਮਿਲਦਾ ਹੈ, ਕਿੰਨਾ ਖਰਚ ਆਉਂਦਾ ਇੱਕ ਏਕੜ ਵਿੱਚ, ਇਸ ਦੀ ਪੂਰੀ ਜਾਣਕਾਰੀ ਦੇਣਾ ਜੀ ?TagYes---- 24/07/21 06:51 PM26/07/21 10:14 AM26/07/21 01:10 PM-
49695Sandeep Singh SandhuTagNoAudio-- 24/07/21 06:48 PM26/07/21 10:47 AM---
49696charnjeet singhTagNoAudio-- 24/07/21 06:39 PM26/07/21 10:46 AM---
49697ਪ੍ਰਭਦੀਪ ਸਿੰਘਮੋਗਾ \'ਚ ਪੀਣ ਵਾਲਾ ਪਾਣੀ ਕਿੱਥੇ ਟੈਸਟ ਕੀਤਾ ਜਾਂਦਾ ?TagYes---- 24/07/21 06:34 PM26/07/21 10:12 AM26/07/21 01:11 PM-
49698sukhveer SinghCow de chichad bhut lagge hoye ne, dewai daseo ?TagYes---- 24/07/21 06:25 PM26/07/21 10:12 AM26/07/21 01:12 PM-
49699Ranjit Singhਭਿੰਡੀ ?TagYesVideo-- 24/07/21 06:13 PM26/07/21 10:46 AM26/07/21 01:12 PM-
49700harsimransat sri akal ji,mere kitchen garden vich parat wali ratli mitti hai, oss da ph man chk karwaya, 8.6 aya hai, sabji mahnat de anusar nahi lagdi, fruit wale podeya vikas nahi ho reha ji, manu kisse veer ne gypsum paun di salah ditti hai, aap ji di ki rye hai ?TagYes---- 24/07/21 06:04 PM26/07/21 10:12 AM26/07/21 02:34 PM-