All Questions

Search

All Expert Queries

Displaying 49551-49600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
49551SANJEEV KUMARSIR.FIRST TIMER JHOTI 7 MAHINE SUI NU HO GYE NE, PAR OH HEAT VICH NAHI AIE, TE Bovimin-B Ultra DA MIXTURE PAUNDE PYE A 8 DIN HOUE ,TE DO JAYFUL V DE DITE NE, SOLUTION ?TagYes---- 26/07/21 02:11 PM27/07/21 11:59 AM27/07/21 01:50 PM-
49552GURJEET KumarSir mare pass Paisa nahi hai, main Kya Karu, mujhe Paisa ki jarurat hai, meri nokri lagba digia ?TagYes---- 26/07/21 02:01 PM27/07/21 11:59 AM27/07/21 02:36 PM-
49553Manjit Singh ਸਰ ਇਕ ਗਾਂ ਨੂੰ ਸੂਈ ਨੂੰ 2 ਸਾਲ ਤੋਂ ਉੱਪਰ ਹੋ ਗਏ, ਸਾਰਾ ਕੁਝ ਕਰ ਕੇ ਦੇਖ ਲਿਆ, ਬੱਚੇਦਾਨੀ \'ਚ ਦਵਾਈ, ਵਾਇਆ ਛੱਡ ਕੇ ਵੀ, ਬਲਦ ਤੋਂ ਲਗਵਾ ਕੇ ਵੀ, ਅੰਡਿਆਂ ਵਾਲਾ ਟੀਕਾ ਲਗਵਾਕੇ ਵੀ, ਪਰ ਗੱਬਣ ਨਹੀਂ ਹੋ ਰਹੀ, ਦੁੱਧ ਦੇ ਰਹੀ ਆ, 2 ਤੋਂ 3 ਕਿਲੋ, ਸਰ ਕੋਈ ਹੱਲ ਦੱਸ ਦਿਓ ਜੀ, ਧੰਨਵਾਦ ?TagYes---- 26/07/21 01:59 PM27/07/21 11:58 AM27/07/21 01:56 PM-
49554Gurjinder singhTagNoAudio-- 26/07/21 01:50 PM27/07/21 05:01 PM---
49555SidhdharajDairy farming information ?TagYes---- 26/07/21 01:36 PM27/07/21 11:58 AM27/07/21 02:37 PM-
49556Daljit singhSir g three month di german shepherd female aa ohde panje te kan garam ne, ohh bohat sust hoyi payi aa, khana pani v sahi kha rahi hai, koi hal dasya jaave ?TagYes---- 26/07/21 01:32 PM27/07/21 04:55 PM27/07/21 01:59 PM-
49557ਸਿਮਰਨਜੀਤ ਸਿੰਘਸਤਿ ਸ਼੍ਰੀ ਆਕਾਲ ਜੀ ਰਵਾਂਹ ਅਤੇ ਰਾਗੀ ਦੀ ਖੇਤੀ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ ?TagYes---- 26/07/21 01:27 PM24/11/21 04:17 PM27/07/21 02:00 PM-
49558kindidevmediaTagNoAudio
1
 
 26/07/21 01:22 PM12/11/21 02:05 PM---
49559ਕੁਲਦੀਪ ਸਿੰਘ ਸਰਾਂ ਸਤਿ ਸ੍ਰੀ ਅਕਾਲ ਜੀ ਮੇਰੇ ਝੋਨੇ ਵਿਚ ਲਾਲ ਪੱਤੇ ਹੋ ਗਏ ਹਨ ਜੀ, ਕੀ ਕਾਰਨ ਹੈ ਜੀ ?TagYes---- 26/07/21 01:04 PM27/07/21 04:54 PM27/07/21 02:02 PM-
49560anish beniwalसर मुन्ग के छण गये कोनसी दवा छडकाव करुTagNo---- 26/07/21 01:00 PM06/11/21 11:38 AM---
49561JATINDER SINGH ਸਰ ਕਿਨੂੰ ਦਾ ਬੂਟਾ 2 ਸਾਲ ਦਾ ਹੈ ਜੀ, ਪਰ ਵੱਧ ਨਹੀ ਰਿਹਾ, ਮੈਂ ਬੂਟੇ ਨੂੰ biofertilizer ਅਤੇ DAP ਪਾਈ ਹੈ ਜੀ ?TagYes---- 26/07/21 12:50 PM27/07/21 04:54 PM27/07/21 02:39 PM-
49562Gurpreet singh ਸਰ ਇਹ ਅਮਰੂਦ ਦਾ ਪੌਦਾ ਹੈ, ਇਸਨੂੰ ਇਕ ਸਾਲ ਪਹਿਲਾਂ ਮਾਲੀ ਤੋਂ ਲਗਵਾਇਆ ਸੀ, ਪਰ ਇਸਦੀ ਗਰੋਥ ਬਿਲਕੁਲ ਵੀ ਨਹੀਂ ਹੋਈ, ਸਗੋਂ ਇਸ ਦੇ ਪੱਤੇ ਝੜ੍ਹਦੇ ਜਾ ਰਹੇ ਹਨ, ਪੱਤੇ ਮੁਰਝਾ ਵੀ ਰਹੇ ਹਨ, ਮੈਂ ਇਸਨੂੰ 15-20 ਦਿਨਾਂ ਦੇ ਬਾਦ ਕਲੋਰੋ ਵੀ ਪਾ ਦਿੰਦਾ ਹਾਂ, ਕਿਉਂਕਿ ਮੇਰੇ ਘਰ ਵਿੱਚ ਸਿਉਂਕ ਦੀ ਸਮੱਸਿਆ ਹੈ, ਮੈਂ ਇਸਨੂੰ 3-4 kg vermicompost ਵੀ ਪਾਈ ਸੀ, vermicompost ਦਾਣੇਦਾਰ ਸੀ, ਪਾਰ ਇਸਦਾ ਕੋਈ ਫਰਕ ਨਹੀਂ ਪਿਆ, ਇਸ ਸਮੱਸਿਆ ਕਰਕੇ ਮੇਰੇ 3 ਅਮਰੂਦ ਪਹਿਲਾਂ ਵੀ ਸੁੱਕ ਗਏ ਹਨ, ਕਿਰਪਾ ਕਰਕੇ ਜਲਦੀ ਤੋਂ ਜਲਦੀ ਹੱਲ ਦੱਸੋ ?TagYes--
1
 
 26/07/21 12:50 PM27/07/21 04:54 PM27/07/21 02:10 PM-
49563shnakerYah kaun si Bimari Hai, tamatar Mein Lagi Hui Hai, tamatar ko Kala Daag ho raha hai, kripya jaldi jaldi iska Ilaaj bataen Nahin to yah Meri fasal sari khatm ho jayegi, Mein Barbad Ho Jaunga, tabah Ho Jaunga, kripya jaldi se jaldi iska Ilaaj bataen, kaun si dawai dalni Hai, yah dawai ke bare mein Jarur bataen ?TagYes--
1
 
 26/07/21 12:47 PM27/07/21 04:59 PM27/07/21 02:11 PM-
49564Gurjit Sanghahlo sir sadi pehln choti suyi nu 5 mihne hoge aa, assi usnu 3 mahine bad check krvaya oh khali nikli, assi os nu ki diye k oh bol paye ?TagYes---- 26/07/21 12:44 PM27/07/21 04:58 PM27/07/21 02:42 PM-
49565Gurjit Sanghahlo sir sadi pehln Jhoti suii nu 15 din hoge aa, oh dhud ni vadh Rahi, os nu ki pa skde ?TagYes---- 26/07/21 12:41 PM27/07/21 04:58 PM27/07/21 02:44 PM-
49566Amrit singhਦੁਧਾਰੂ ਪਸੂਆਂ ਲਈ ਫੀਡ ਚਾਰਟ ਭੇਜਿਓ ਜੀ ?TagYes---- 26/07/21 12:28 PM27/07/21 04:58 PM27/07/21 02:49 PM-
49567TIRATH VIRKdevmediaTagNoAudio-- 26/07/21 11:57 AM12/11/21 02:04 PM---
49568मुनीश कुमारkya 22 din se phle pta kiya jaa skta h ki cow gyabhin h, kuch laxan, kyonki meri cow apni yoni ko kbhi khbar din me dheli chodti h, vse ab yoni sikud rhi h ?TagYes---- 26/07/21 11:56 AM27/07/21 05:00 PM27/07/21 02:12 PM-
49569मुनीश कुमारsir 6 july ko cow ne tarien di aur 7 ko boli, 9 ko maine teeka lgvaya, kon sa din jodu jisse 22 din confirm ho, 6 or7 ya 9 ?TagYes---- 26/07/21 11:53 AM27/07/21 04:53 PM27/07/21 02:50 PM-
49570मयूर जायसवालमिर्च Kalash-1355 आज 40 दिन की हो गई है, फूल बढ़वार, अच्छी ग्रोथ और फुटाव के लिए कौन सा खाद या दवा डालें ?TagYes--
4
 
 
26/07/21 11:53 AM27/07/21 12:26 PM27/07/21 02:53 PM-
49571ਕੁਲਦੀਪ ਕੌਰFrom where can i buy celery sticks ?TagYes---- 26/07/21 11:51 AM27/07/21 12:26 PM27/07/21 02:53 PM-
49572ਗੋਰਾ ਸਿੱਧੂਡਾਕਟਰ ਸਾਹਿਬ ਗਾਂ ਗੱਬਣ ਨਹੀਂ ਰਹਿ ਰਹੀ, ਇਕ ਵਾਰ ਸੂਈ ਆ, ਮੈਂ ਪਾਊਡਰ ਵੀ ਦਿੱਤੇ ਤੇ totavit tablet ਵੀ ਦਿੱਤੀ ਆ, ਟੀਕਾ ਭਰਾਉਣ ਤੋ ਮਹੀਨੇ ਬਾਅਦ ਬੋਲ ਪੈਂਦੀ ਆ, ਕੋਈ ਪੱਕਾ ਹੱਲ ਦੱਸੋ, ਦੁੱਧ ਤੋ ਵੀ ਹੱਟ ਗਈ ?TagYes---- 26/07/21 11:47 AM27/07/21 12:26 PM27/07/21 02:15 PM-
49573ਗੋਰਾ ਸਿੱਧੂਡਾਕਟਰ ਜੀ ਮੱਝ ਸੂਈ ਨੂੰ ਸੱਤ ਮਹੀਨੇ ਹੋ ਗਏ, ਹੁਣ ਟੀਕਾ ਭਰਵਾ ਦਿੱਤਾ ਗੱਬਣ ਦਾ, ਪਰ ਮੱਝ ਤਾਰਾਂ ਹਰ ਰੋਜ ਦਿੰਦੀ ਆ ਥੋੜ੍ਹੀਆ-ਥੋੜ੍ਹੀਆ, ਟੀਕਾ ਭਰਾਉਣ ਤੋ ਪਹਿਲਾ ਵੀ ਇਸੇ ਤਰ੍ਹਾ ਕਰਦੀ ਸੀ, ਦੋ ਮਹੀਨੇ ਹੋ ਗਏ ਇਸ ਤਰ੍ਹਾਂ ਕਰਦੀ ਨੂੰ ?TagYes---- 26/07/21 11:42 AM27/07/21 04:53 PM27/07/21 02:57 PM-
49574Kundan kumar Biofloc fish farming kaise start Karen ?TagYes---- 26/07/21 11:24 AM27/07/21 04:50 PM27/07/21 03:03 PM-
49575Prabhjot SinghYeh jiri ke beech mein baar baar ho raha hai, Iska kya samadhaan ho sakta hai, Aur isko kya kehte hai ?TagYes--
1
 
 26/07/21 10:39 AM27/07/21 04:53 PM27/07/21 03:04 PM-
49576shashank shekharMaine new mango plant lagaya hai, isme ye problem aarha hai ?TagYes--
2
 
 
26/07/21 10:24 AM27/07/21 04:50 PM27/07/21 03:05 PM-
49577gurindersir PR121 jhone di growth bhut ghat ho rhi a, zinc+Bio pai a, hor ki paea jave growth vaste ?TagYes---- 26/07/21 09:49 AM27/07/21 04:53 PM27/07/21 03:07 PM-
49578Shishram gurjarSir vartisiliyam ka sart batiya Or kha se le TagNo---- 26/07/21 09:23 AM27/01/22 11:29 AM---
49579ਨੱਛਤਰ ਸਿੰਘTagNoAudio-- 26/07/21 08:55 AM-----
49580satyam tiwari3 बीघे तिल की बिजाई की थी, जिसमें से 5% पेडों में कुछ इस प्रकार की कली सी दिख रही है, क्या इसमें कुछ करना पड़ेगा, सुझाव दें ?TagYes--
3
 
 
26/07/21 08:53 AM27/07/21 04:50 PM27/07/21 03:09 PM-
49581PRAVEENWhere can i get Garlic Yamuna Safed 5 Variety, for Sowing & what is the cost, How much quantity is required for 1 acer ?TagYes---- 26/07/21 08:53 AM27/07/21 04:51 PM27/07/21 03:11 PM-
49582kamal nainSir ji narme ki fasal me milibug ka parkop hai, please suggest ?TagYes---- 26/07/21 08:47 AM27/07/21 04:51 PM27/07/21 03:11 PM-
49583ਨੱਛਤਰ ਸਿੰਘdevmediaTagNoAudio-- 26/07/21 08:47 AM12/11/21 02:03 PM---
49584simar bajwasir g es tra buta a ikalla-ikalla ?TagYes--
1
 
 26/07/21 08:26 AM03/12/21 04:17 PM27/07/21 03:12 PM-
49585Vikramjit singhBhara marle tha non pani nahi hega sirf barish da pani hein te ohde vich Hadi sohni diya kehdiya fasla layia ja sakhdiya hun area amritsarTagYes---- 26/07/21 08:21 AM24/11/21 04:19 PM27/07/21 03:21 PM-
49586TARJINDER SINGHdevmediaTagNoAudio
1
 
 26/07/21 08:15 AM27/07/21 05:02 PM---
49587RahulMai Yeh puchna Chahta hoon Pashu ko Gabhin Hone Se pehle By pass Fat kitne din tak de or gabhin Hone Ke Bad kitne din tak, Kab By pass fat Dena band Krna Hai Kb Nhi, Mai Yeh jan na Chahta hoon, or kitni matra mei deni hai, Mai 200 Gm de raha hu, Mera pashu 500 kg ka hai or 25 liter doodh deti hai ?TagYes---- 26/07/21 08:08 AM24/11/21 04:19 PM27/07/21 03:22 PM-
49588ਸੁਖਮਿੰਦਰ ਸਿੰਘ ਚਹਿਲਬਾਈ ਜੀ ਚਰੀ ਦੀਆਂ ਜੜ੍ਹਾਂ ਵਿੱਚ ਕਲੋਰੋ ਦਵਾਈ ਪਾਈ ਆ ਕਿਉਂਕਿ ਜੜ੍ਹਾਂ ਵਿੱਚ ਕੀੜਾ ਪੈ ਗਿਆ ਸੀ, ਚਰੀ ਤੇ ਕਲੋਰੋ ਦਾ ਅਸਰ ਕਿੰਨੇ ਦਿਨਾਂ ਤੱਕ ਰਹਿੰਦਾ ਹੈ, ਕਦੋਂ ਦੁਬਾਰਾ ਕਦੋਂ ਵਾਡਾ ਲਾ ਸਕਦੇ ਹਾਂ, ਦੱਸੋ ਕਿਰਪਾ ਕਰਕੇ ?TagYes---- 26/07/21 08:07 AM27/07/21 04:51 PM27/07/21 03:25 PM-
49589PraveenGrass crap fish ko 100 g hone tak kya kya khila sakate hai ?TagYes---- 26/07/21 07:17 AM27/07/21 04:51 PM27/07/21 03:27 PM-
49590gurdeepਸਰ ਜੀ ਗਾਂ ਦੇ ਚਿੱਚੜ ਬਹੁਤ ਹੀ ਪੈਂਦੇ ਹਨ, ਗਾਂ ਦੇ ਛੋਟੇ ਬੱਚਿਆਂ ਦੇ ਵੀ ਹੋ ਜਾਂਦੇ ਹਨ, ਮੱਝਾਂ ਦੇ ਜੂੰਆਂ ਬਹੁਤ ਨੇ, ਕੀ ਹਲ ਆ, ਕੋਈ ਦਵਾਈ ਮੱਖੀ ਮੱਛਰ ਤੇ ਕੂਤੜੀ ਤੋਂ ਹੈ, ਧੰਨਵਾਦ ਜੀ ?TagYes---- 26/07/21 06:59 AM27/07/21 04:52 PM27/07/21 03:32 PM-
49591MangiSir hun basmati super la skde aa ji ?TagYes---- 26/07/21 06:25 AM06/11/21 11:37 AM27/07/21 03:32 PM-
49592ਗੁਰਦੀਪ ਸਿੰਘਚਾਰ ਸਾਲ ਪੁਰਾਣਾ ਇਲਾਇਚੀ ਦਾ ਬੂਟਾ ਹੈ, ਫੁੱਲ ਲੱਗੇ ਪਰ ਫਲ ਨਹੀਂ ਬਣੇ, ਇਸਦਾ ਕੀ ਕਾਰਨ ਹੈ, ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਅਤੇ ਇਲਾਜ ਵੀ ਦੱਸਿਆ ਜਾਵੇ, ਧੰਨਵਾਦ ?TagYes--
3
 
 
26/07/21 06:23 AM06/11/21 11:37 AM27/07/21 03:34 PM-
49593Sukh ManndevmediaTagNoAudio-- 26/07/21 06:20 AM27/07/21 05:02 PM---
49594gursar ji 3.5 sall di jhoti ha ji us kehri khurak diti jaye ke AI ho jave ?TagYes---- 26/07/21 05:59 AM24/11/21 04:19 PM27/07/21 03:36 PM-
49595PREMDHAN KUMARPta KO thik kaise kre ?TagYes--
1
 
 26/07/21 05:34 AM03/12/21 04:17 PM27/07/21 03:36 PM-
49596Manpreet singhSir cows de boht waar ai karwayi reh Ni rhia ?TagYes---- 25/07/21 11:52 PM26/07/21 10:57 AM26/07/21 10:09 AM-
49597Manpreet singhSir cows 15 kilo dud dindia c, 6 kilo te reh gyia Hai, ki dita jawe ?TagYes---- 25/07/21 11:51 PM26/07/21 10:57 AM26/07/21 10:10 AM-
49598Manpreet singhSir 3 month de vshi ae oh apne app uthdi ni hegi, oda dkhn ch theek ae, bilkul theek kha rhi hai, Usnu 120 ml Broton liver tonic vitamin da dita 10 din, And methycobalamin injection vet 10 ml dita par fark ni pya kidya de goli v dinde, Es de elaj lyi hor ki dita jawe ?TagYes---- 25/07/21 11:50 PM26/07/21 10:57 AM26/07/21 10:16 AM-
49599ਕਮਲਪ੍ਰੀਤ ਸਿੰਘਝੋਨੇ ਦੇ ਖੇਤ ਵਿਚ ਮੜੂਆ (ਨਦੀਨਨਾਸ਼ਕ ਦੀ ਇੱਕ ਕਿਸਮ) ਬਹੁਤ ਜ਼ਿਆਦਾ ਹੈ, ਖੇਤ ਦੇਖਣ ਨੂੰ ਬਹੁਤ ਬੁਰਾ ਲੱਗਦਾ ਹੈ, ਝੋਨਾ 38-40 ਦਿਨਾਂ ਦਾ ਹੋ ਗਿਆ ਹੈ, ਕੋਈ ਇਲਾਜ ਦੱਸੋ ਜੀ ?TagYes--
1
 
 25/07/21 11:43 PM26/07/21 10:57 AM26/07/21 10:18 AM-
49600Rsm Binod MandalKCC 2021 maine karj mafi ?TagYes---- 25/07/21 11:08 PM26/07/21 10:56 AM26/07/21 10:19 AM-