All Questions

Search

All Expert Queries

Displaying 4601-4650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
4601kuldeep singhSr ji neno urea 00.00.50 di spray jhone te gobh vele kr sakde ha kini does pauni ee ?TagYes---- 25/08/23 02:28 PM26/08/23 11:42 AM25/08/23 03:14 PM-
4602ਗੁਰਮੇਲ ਸਿੰਘਸਰ ਪਹਿਲਣ ਝੋਟੀ ਸੂਣ ਵਿੱਚ 50 55 ਦਿਨ ਰਹਿੰਦੇ ਹਨ ਉਸ ਨੂੰ ਕਿਹੜੀ ਫੀਡ ਜਾਂ ਨਾਲ ਹੋਰ ਕੋਈ ਖੁਰਾਕ ਪਾਈਏ ਜਿਸ ਨਾਲ ਉਹ ਲੇਵਾ ਪੂਰਾ ਬਣਾ ਸਕੇ ਅਤੇ ਵਧੀਆ ਦੁੱਧ ਦੇ ਸਕੇ ?TagYes--
1
 
 25/08/23 02:23 PM26/08/23 11:32 AM25/08/23 03:13 PM-
4603narindersinghPexalon ਦਵਾਈ ਵਾਰੇ ਜਾਣਕਾਰੀ ਦਿਉ ਜੀ 75ਦਿਨਾ ਦੀ ਜੀਰੀ ਹੋਗੀ ਕਦੋ ਕਰਿਏ ਸਪਰੇਅ ?UntagYes---- 25/08/23 02:14 PM--25/08/23 03:12 PM-
4604ਗੁਰਮੇਲ ਸਿੰਘਸਰ ਅਸੀਂ ਝੋਨਾ ਲੇਟ ਪੱਕਣ ਵਾਲੀ ਵਰਾਇਟੀ ਲਾਈ ਹੋਈ ਹੈ ਜਿਸ ਕਰਕੇ ਝੋਨੇ ਤੋਂ ਬਾਅਦ ਸਰੋਂ ਦੀ ਬਿਜਾਈ ਲੇਟ ਹੋ ਜਾਂਦੀ ਹੈ ਮੈਂ ਪੁਛਣਾ ਚਾਹੁੰਦਾ ਹਾਂ ਕਿ ਪਾਇਨੀਅਰ ਕੰਪਨੀ ਦੀ 45 S 46 ਸਰੋਂ ਦੇ ਬੀਜ ਦੀ ਅਗੇਤੀ ਪਨੀਰੀ ਬੀਜ ਕੇ ਝੋਨਾ ਵੱਢਣ ਤੋਂ ਬਾਅਦ ਖੇਤ ਵਿੱਚ ਲਾ ਸਕਦੇ ਹਾਂ ਜੇ ਲਾ ਸਕਦੇ ਹਾਂ ਤਾਂ ਪੂਰਾ ਤਰੀਕਾ ਦਸੋ ਬੁਟੇ ਤੋਂ ਬੂਟੇ ਦਾ ਫਾਸਲਾ ਕਤਾਰ ਤੋਂ ਕਤਾਰ ਦਾ ਫਾਸਲਾ ਪਨੀਰੀ ਬੀਜਣ ਦਾ ਢੰਗ ਅਤੇ ਸਮਾਂ UntagNo---- 25/08/23 02:13 PM-----
4605ਗੁਰਭੇਜ ਸਿੰਘPatiala vich Pashu insurance kitho hoega ji te loan v ?TagYes---- 25/08/23 12:32 PM26/08/23 11:31 AM25/08/23 03:12 PM-
4606Gurdeep SinghSir ਆਪਾ paddy te Cruze alphacypermethrin 10 sc ਕਰ ਸਕਦੇ ਹਾਂ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਲਈ ਤੇ ਇਸ ਦਾ ਰਿਜਲਟ ਵੀ ਦੱਸਿਓ ਜੀ UntagNo--
1
 
 25/08/23 11:46 AM-----
4607Prem Singh Sir hmare 5 bkri hai unme se ek bhi gabin k liye bol nhi rhi h kya kreTagNo---- 25/08/23 11:18 AM26/08/23 11:01 AM---
4608Anil Kumarजब चने की बुवाई अक्टूबर महीने में होती है तो समय से पहले अगस्त में नियंत्रण व उपचार क्यों बताया जा रहा है समय पर जानकारी देनी चाहिए थी UntagNo---- 25/08/23 11:07 AM-----
4609Harjinder singhUltimo super 30 ਦੀ ਵਰਤੋਂ ਸਬਜ਼ੀਆਂ ਵਿਚ ਕਰ ਸਕਦੇ ਹਾਂ ਜੀ ?UntagYes---- 25/08/23 10:34 AM--25/08/23 03:11 PM-
4610Ritu BansalHow much dose of NPK and FYM should be applied in protected cultivation of tomato crops at time of transplanting for 1000 sq.m.UntagNo---- 25/08/23 10:23 AM-----
4611Ajaypal Singhਵੀਰੋ ਕਿਸੇ ਕੋਲ , ਪੰਜਾਬ ਡੇਅਰੀ ਬੋਰਡ ਫਗਵਾੜਾ ਜਿਥੇ AI ਦਾ ਕੋਰਸ ਹੁੰਦਾ ਹੈ ਦਾ ਨੰਬਰ ਹੈ ਤਾਂ ਸੈਂਡ ਕਰਨਾ ਜੀ ?UntagYes---- 25/08/23 09:34 AM--25/08/23 03:11 PM-
4612RAHUL Kumar क्या हाईब्रिड खीरे की ओपन खेती कर सकते हैं और हाईब्रिड की कौन कौन सी सबसे ज्यादा उपज वाली किस्में UntagNo---- 25/08/23 09:33 AM-----
4613Jaspinder Singhਨਿੰਮ ਦਾ ਤੇਲ ਕਿਵੇਂ ਬਨਾਉਣਾ ਕਿੰਨਾ ਪੀਪੀਮ ਬਣੇਗਾ ਮਾਤਰਾ ਕਿੰਨੀ ਵਰਤਣੀਆ ਬਾਗ ਸਬਜੀਆਂ ਵਿੱਚ ਵਰਤਣਾ ਹੈ ?TagYes---- 25/08/23 09:21 AM26/08/23 11:41 AM25/08/23 03:10 PM-
4614hardeep singhSir pr 126 ਝੋਨਾ 50 ਦਿਨ ਦਾ ਹੋ ਚੁੱਕਾ ਹੈ ਕੁਝ ਬੂਟੇ ਦੇ ਪੱਤੇ ਪੀਲੇ ਰੰਗ ਦੇ ਹੋ ਰਹੇ ਹਨ ਕੀ ਕਾਰਨ ਹੋ ਸਕਦਾ ਹੈ ਜੀ ?TagYes--
2
 
 
25/08/23 09:05 AM26/08/23 11:41 AM25/08/23 03:09 PM-
4615Ajaypal Singhਵੀਰੋ ਇਹ ਮੱਝ ਪਹਿਲੇ ਸੂਏ ਸੁਣਾ ਹੈ ਤੇ 1 ਮਹੀਨਾ ਰਹਿ ਗਿਆ ਹੈ ਜੀ, ਇਸਦੀ ਸੇਵਾ ਬਿਲਕੁਲ ਵੀ ਹੋਈ, ਸਿਰਫ ਘਾਹ ਤੇ ਪਾਲੀ ਹੋਈ ਹੈ , ਕਿਰਪਾ ਕਰਕੇ ਵਿਟਾਮਿਨ h ਦੇ ਨਾਲ ਨਾਲ ਕੋਈ ਹੋਰ ਦਾਣਾ ਮਿਸ਼ਰਣ ਕੀ ਦਿੱਤਾ ਜਾਵੇ ਜੀ ?TagYesVideo-- 25/08/23 08:34 AM26/08/23 11:42 AM25/08/23 03:08 PM-
4616Narain brarਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੱਝ ਨੂੰ ovumin advance ਗੋਲੀਆਂ ਦੀਤੀਆਂ ਸਨ ਉਸ ਤੋਂ ਬਾਅਦ ਹੀਟ ਵਿਚ ਔਣ ਤੇ ਟੀਕਾ ਭਰਵਾਇਆ ਸੀ ਪਰ ਦਸ ਬਾਰਾਂ ਦਿਨ ਬਾਅਦ ਫਿਰ ਤਾਰਾਂ ਦੇ ਰਹੀ ਹੈ ਹੁਣ ਉਸ ਨੂੰ ਟੀਕਾ ਭਰਵੌਣ ਤੋਂ ਬਾਅਦ ਕੀ ਦੈਈਏ ਕੀ ਗਰਭ ਠਹਿਰ ਜਾਏ ਧਨਵਾਦ ਜੀ ?UntagYes---- 25/08/23 08:20 AM--25/08/23 03:07 PM-
4617Kavin wander2 din hoge ai krai c ajj eda kri jndi a dseo plz ai krwa ja na zoom kkre photo dekho plz ki hall ho skda ?TagYes--
2
 
 
25/08/23 08:19 AM26/08/23 11:40 AM25/08/23 03:02 PM-
4618kuldeep singhSir ji jhone vich 13045 npk krni e te sundi wali karni e te fungs wali karni e te haldi dodi wali karni e puri jankari devo ji kehri spray kdo karni e ki mix karke kr sakde ha ya ehna vicho kehri mix karke kr sakde ha ?UntagYes---- 25/08/23 08:05 AM--25/08/23 03:01 PM-
4619Swatantraधन की फसल में झुलसा का प्रकोप दिखाई दे रहा है कृपया समाधान सुझाये।UntagNo---- 25/08/23 07:48 AM-----
4620Kaur singhਮੱਝ ਸੂਈ ਨੂੰ 3 ਦਿਨ।ਸੂਆ ਚੌਥੇ।ਧਾਰ ਬਹੁਤ ਸਖ਼ਤ ਹੈ। ਸਮੱਸਿਆ। ਤਿੰਨ ਥਣਾਂ ਵਿਚੋਂ ਦੁਧ ਠੀਕ ਆਉਂਦਾ ਹੈ।ਪਰ ਇਕ ਥਣ ਵਿਚੋਂ ਦੁਧ ਵੀ ਘੱਟ ਹੈ।ਥਣ ਵੀ ਬਹੁਤ ਸਖ਼ਤ ਹੈ ‌।UntagNo---- 25/08/23 07:41 AM-----
4621sukhchainpr126 jhona ji eh ਇਹਦੇ ਵਿਚ ਭਮਿਰੀ ਜੀ ਬਹੁਤ ਘੁੰਮ ਰਹੀ ਆ ?UntagYesVideo-- 25/08/23 07:01 AM--25/08/23 02:35 PM-
4622SanamdeepSir jhona munjar kd reha hai gob t hai and 20% munjar kd gya ha Ki nativo te token krn da koi nuksan t nhi ?UntagYes---- 25/08/23 06:53 AM--25/08/23 02:34 PM-
4623Joban Randhawaਸਰ ਝੋਨੇ ਚ ਗੋਬ ਦੀ ਸੁੰਡੀ ਲਈ ਕੇਹੜਾ ਸਲਟ ਵਰਤਣਾ ਚਾਹੀਦਾ ?UntagYes---- 25/08/23 06:42 AM--25/08/23 02:33 PM-
4624Bhupinder Singh VirkSir GM ਅਸੀ 1847 ਝੋਨਾ ਲਾਇਅ 40 ਦਿਨ ਦੇ ਨੂੰ ਇਕ ਵਾਰ ਪੁਦਾਨ ਪਾ ਦਿਤੀ 5 ਕਿਲੋ ਪਰ ਏਕੜ ਹੁਣ 65 ਦਿਨ ਦਾ ਹੋ ਗਿਅ ਝੋਨਾ ਪਤਾ ਲਪੇਟ ਦੀ ਥੋਰੀ ਥੋਰੀ ਸ਼ਕਾਇਤ ਦੋਬਰਾ ਪੁਦਾਨ ਪਾ ਦੈਈUntagNo---- 25/08/23 06:31 AM-----
4625Ankit Yadavfruits crops knowledgeUntagNo---- 25/08/23 05:18 AM-----
4626InderpreetSir ek jhoti hai 3.5 saal di heat vich nai aa rahi tablate te injection v laye but koi result nai ayea TagNo---- 25/08/23 12:19 AM-----
4627Gurpreet singh dharniVeer ji ki apan haldi rog ton bcha de lyi copper oxychloride di spray kr skde a ji or copper hydroxide e best rhugi Pishe saal kafi problem aagi c ji pr 126 vich Copper hydroxide 1200 rs per acre mil rhi a ki eh genuine price a or apa oxychloride nal v kam chla skde a UntagNo---- 25/08/23 12:02 AM-----
4628ajayCow nu soon vich 45 din rehnde. 3 sua. Te ohde than bhre hoye lewa b bnan lagi eni jldi eda kyu ki kita javeUntagNo---- 24/08/23 10:20 PM-----
4629Anil Kumarकैसे माहिर हैं पता नहीं है कि चने की फसल कब बोई जाती हैं कि बोवाई से पहले ही इल्ली का उपचार बताया जा रहा है UntagNo---- 24/08/23 10:11 PM-----
4630Navkiran singhSir 1.5 month cow da reh gya soon vich os di d worming lyi kehri tablet use kr sakde aa te ikk cow nu 2 week ho gye sooi nu os di d worming lyi kehri tablet use kr sakde aa UntagNo---- 24/08/23 09:17 PM-----
4631gurjeetSir ji chiku de butty nu lagy nu 4. 5 saal ho gy us nu fl lagda haga a pr Chad janda a us da ki elaj aTagNo---- 24/08/23 09:15 PM-----
4632gurjeetJhona vich choda patta vala kakh a 2 4 D kri a ja kuj hor davae 2 4 D nuksan ta ni kru giUntagNo---- 24/08/23 08:56 PM-----
4633Sukhraj singhDairy farming training 4 weeks who is best traning centre and how can apply UntagNo---- 24/08/23 08:40 PM-----
4634Maninder singhSir g.. taja soi majh nu ki ki pa skde aa ja pouna start karr skde jis naal dudh milk vadh deve te sehat v changi rahe UntagNo---- 24/08/23 08:29 PM-----
4635Joban Randhawaਸਰ ਇਹ ਕੀ ਪ੍ਰੌਬਲਮ ਹੋ ਸਕਦੀ ਹੈ ਝੋਨੇ ਨੂੰ ਬੱਨੇ ਤੇ ਇਕ ਦੋ ਬੂਟੇ ਦਿਸੇ ਹਨUntagNo--
2
 
 
24/08/23 07:52 PM-----
4636parminder khuberdhaniye di contract farming bare koi help kar sakda ji UntagNo---- 24/08/23 07:28 PM-----
4637gurpreetਸਰ 126 ਗੋਭ ਚ ਆ ਗਈ ਹਲਦੀ ਰੋਗ ਲਈ ਇਹ ਸਪਰੇਅ ਕਰ ਸਕਦੇ ਆਂ ਡੋਜ ਦੱਸਦੋ ਜੀ। ਧੰਨਵਾਦUntagNo--
2
 
 
24/08/23 07:10 PM-----
4638ਨਿਰਮਲ ਸਿੰਘ ਮਣਕੂdevmediaUntagNoVideo-- 24/08/23 06:44 PM-----
4639Jaggi SinghEh kerhi bimari he pilli pussaUntagNo--
1
 
 24/08/23 06:00 PM-----
4640Harjinder kaurਮੈਂ ਪਹਿਲੀ ਵਾਰ ਮੱਛੀ ਪਾਲਣ ਦਾ ਕੰਮ ਸੁਰੂ ਕਰਨਾ ਹੈ ਜੀ ।ਉਸ ਲਈ ਕਿ ਕਾਰਵਾਈ ਹੁੰਦੀ ਹੈ ।ਕਿੰਨਾ ਮੁਨਾਫ਼ਾ ਹੁੰਦਾ ਹੈ ਤੇ ਕਿੰਨਾ ਖਰਚ ਹੁੰਦਾ ਹੈ ।ਮੈਨੂੰ ਦਸਿਓ ਜੀ।thx UntagNo---- 24/08/23 05:34 PM-----
4641Gurinder singhCo 118 ganne nu eh problem a rhi hai,ki ho skda hai eh?TagNo--
4
 
 
24/08/23 05:20 PM-----
4642Sandeep SinghdevmediaUntagNoVideo-- 24/08/23 05:15 PM-----
4643Beant singhਸੀਥ ਰੋਟ ਦਾ ਇਲਾਜ ਕੀ ਹੈ ਪੱਕਾ ਬਹੁਤ ਪੈਂਦੀ ਹੈ ਆਪਣੇ 50 ਪਰਸਿਨਟ ਝਾੜ ਘਟਾਂ ਦਿਦੀ ਹੈUntagNo--
2
 
 
24/08/23 05:02 PM-----
4644Parth Sharma What's the govt schemes for agriculture UntagNo--
1
 
 24/08/23 03:58 PM-----
4645Lovepreet singh ਸਰ ਜੀ ਸੂਰੀ ਫੀਡ ਆਦਿ ਨਹੀਂ ਖਾ ਰਹੀ ਸੂਰੀ ਦੀ ਉਮਰ ਚਾਰ ਮਹਿਨੇ ਹੈ ਜੀ UntagNo---- 24/08/23 03:13 PM-----
4646hardeep singhSir 1847 ਲੱਗੀ ਨੂੰ ਅੱਜ 25 ਦਿਨ ਹੋ ਚੁੱਕੇ ਨੇ ਦੋ ਯੂਰੀਆ ਖਾਦ ਦੇ ਚੁੱਕੇ ਹਾਂ ਪਰ ਹੁਣ ਦੂਜੀ ਖਾਦ ਦਿੱਤੀ ਨੂੰ 11 ਦਿਨ ਹੋ ਚੁੱਕੇ ਨੇ ਤੇ ਤੀਜੀ ਖਾਦ ਦੇਣ ਲਈ ਸਾਡੇ ਕੋਲ ਯੂਰੀਆ ਉਪਲੱਬਧ ਨਹੀਂ ਹੈ ਕੀ ਓਸ ਦੀ ਥਾਂ ਤੇ ਯੂਰੀਆ ਦੀ ਸਪਰੇ ਕ੍ਰ ਸਕਦੇ ਹਾਂ ਕੀ ਸਪਰੇ ਵੀ ਪੂਰਾ ਕੰਮ ਕਰੂਗੀ ਤੇ dose ਕੀਨੀ ਪਾ ਸਕਦੇ ਹਾਂ ਤੇ ਯੂਰੀਆ ਦੀ ਸਪਰੇ ਦੇ ਨਾਲ ਕੁਝ ਹੋਰ ਵੀ ਪਾ ਸਕਦੇ ਹਾਂ UntagNo---- 24/08/23 03:09 PM-----
4647Kavin wanderOk asr vashi 4 mnth di gbn oh phln dhud te agi c bt bd ch 3 thna ch tn dhud sukk gea ik thnn ch dhud da psma bna lndi a 3 k din bd ik thnnn porra bhr jnda dhud nl 1 kg dhud Wang bnd jnda 3 thnn tn shi a jma dhud da psma ni bnda ik ch bht bnda koi hall dso v dhud sukk je jma plzUntagNo---- 24/08/23 03:08 PM-----
4648Kavin wanderCow soi nu ajj 25 din hoge soi nu leti pa rahe kanak di ubal k. Ki hn asi leti pyi jyi ja leti bnd krke feed shrur kri 16 kg dhud a dseo plz ki kri leti pyi ja khurak detil ch dseo jiUntagNo---- 24/08/23 03:07 PM-----
4649Laddi sidhuSir ji narme te ਮੈਗਨੀਸ਼ੀਅਮ ਸਲਫੇਟ ਸਲਫਰ ਦੀ ਇਕੱਠੇ ਸਪਰੇਅ ਕਰ ਸਕਦੇ ਹਾTagNo---- 24/08/23 03:00 PM25/08/23 12:48 PM---
4650Harmesh SinghSar alu Bukhara singl pode te frut lag jandaTagNo---- 24/08/23 02:12 PM-----