Search
All Expert Queries
Displaying 33301-33350 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 33301 | Manish Kumar | कृप्या कोई इलाज बताए, धन्यवाद ? | Tag | Yes | -- | 15/03/22 09:28 AM | 16/03/22 10:52 AM | 19/03/22 11:45 AM | - | |
| 33302 | baljit Singh | Dudh da SNF ghat aa rha hai, Ki karan ho skde ne ? | Tag | Yes | -- | -- | 15/03/22 09:10 AM | 16/03/22 11:16 AM | 19/03/22 12:39 PM | - |
| 33303 | Nishan Singh | ਸ੍ਰੀ ਮਾਨ ਜੀ ਕਿਨੂੰ ਅਤੇ ਸੰਤਰੇ ਦੇ ਬੂਟਿਆਂ ਨੂੰ ਫੁੱਲ ਪੈ ਗਏ ਹਨ ਅਜੇ ਤੱਕ ਅਸੀਂ ਕੋਈ ਖਾਦ ਜਾਂ ਰੂੜੀ ਦੀ ਖਾਦ ਨਹੀਂ ਪਾਈ ਬੂਟੇ ਪੰਜ ਸਾਲ ਦੇ ਹੋ ਗਏ ਹਨ ਕੀ ਹੁਣ ਅਸੀਂ ਇਹਨਾਂ ਨੂੰ ਖਾਦ ਜਾਂ ਰੂੜੀ ਦੀ ਖਾਦ ਪਾ ਸਕਦੇ ਹਾਂ ਅਤੇ ਇਸ ਤੋ ਇਲਾਵਾ ਹੋਰ ਕਿਸੇ ਚੀਜ਼ ਦੀ ਜਰਰੂਤ ਹੈ ਤਾਂ ਉਹ ਵੀ ਜਰੂਰ ਦੱਸਣਾ ਜੀ ਅਤੇ ਇਹਨਾਂ ਨੂੰ ਪਾਣੀ ਕਦੋਂ ਦਿਤਾ ਜਾਵੇ ਜੀ ? | Tag | Yes | 15/03/22 09:05 AM | 16/03/22 11:17 AM | 19/03/22 11:45 AM | - | ||
| 33304 | Mohit Solanki | I want to spray npk 19:19:19 on marigold which is 80 days old. What should be the dose? and can I mix carbendazim with it for preventive measures? | Tag | No | -- | -- | 15/03/22 08:47 AM | 16/03/22 10:52 AM | -- | - |
| 33305 | ravinder kumar | Sir Adu plant ke pate mud gaye hai aur phool bhi jhad gaya hai koi upay bataye ? | Tag | Yes | -- | 15/03/22 08:42 AM | 16/03/22 10:52 AM | 19/03/22 11:40 AM | - | |
| 33306 | ladi malik malik | Cow heat ch ni aah rhi sir koyi. medicine ya desi nuskha Deo ? | Tag | Yes | -- | -- | 15/03/22 08:28 AM | 16/03/22 10:53 AM | 19/03/22 11:19 AM | - |
| 33307 | Adi Rana | devmedia | Tag | No | -- | 15/03/22 07:41 AM | 16/03/22 02:19 PM | -- | - | |
| 33308 | Adi Rana | devmedia | Tag | No | 15/03/22 07:38 AM | 16/03/22 02:20 PM | -- | - | ||
| 33309 | gurbhej singh | 7 ਮਹੀਨੇ ਦੀ ਗਾਂ ਨੇ ਬੱਚਾ ਸੁੱਟਤਾ ਕੀ ਇਲਾਜ ਕੀਤਾ ਜਾਵੇ ਜਿਸ ਨਾਲ ਜੇਰ ਕੱਢੇ ? | Tag | Yes | -- | 15/03/22 07:33 AM | 16/03/22 02:20 PM | 08/12/22 11:02 AM | - | |
| 33310 | Hargobind Singh | ਸਾਡੀ ਮੱਝ ਕੱਟਾ ਭੁੱਲ ਗਈ ਜੀ ਕੋਈ ਹੱਲ ? | Tag | Yes | -- | -- | 15/03/22 07:20 AM | 16/03/22 10:54 AM | 05/04/22 04:22 PM | - |
| 33311 | sidhu dairy farm | Sir ਗੰਢਿਆ ਦੀਆ ਭੂਕਾਂ ਸੁੱਕ ਰਹੀਆਂ ਨੇ ? | Tag | Yes | -- | -- | 15/03/22 06:35 AM | 16/03/22 10:54 AM | 19/03/22 12:41 PM | - |
| 33312 | ajmer | sir amritsar area me koi soil testing centre ha ja nhi ? | Tag | Yes | -- | -- | 15/03/22 06:20 AM | -- | 19/03/22 12:33 PM | - |
| 33313 | ਗੁਰਮੇਲ ਸਿੰਘ | ਸਰ ਜੀ ਸੱਠੀ ਮੂੰਗੀ ਦੀ ਜਾਣਕਾਰੀ ਦਿਓ ਜੀ ਬਿਜਾਈ ਦਾ ਸਮਾਂ ਬਿਜਾਈ ਦਾ ਤਰੀਕਾ ਬੈਸਟ ਕਵਾਲਟੀ ਦਾ ਬੀਜ ਬੀਜ ਦੀ ਮਾਤਰਾ ਬੀਜ ਨੂੰ ਸੋਧਣ ਦਾ ਤਰੀਕਾ ਖ਼ਾਦ ਪਾਣੀ ਬਿਮਾਰੀਆਂ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿਓ ਜੀ ? | Tag | Yes | -- | -- | 15/03/22 04:56 AM | 16/03/22 10:54 AM | 19/03/22 12:36 PM | - |
| 33314 | Tejpratap Uikey | Machli palan ke liye loan milta hai kya milta hai ton kitna milta hai ? | Tag | Yes | -- | -- | 15/03/22 03:04 AM | 16/03/22 10:54 AM | 19/03/22 12:33 PM | - |
| 33315 | Jatin | I am growing tulsi at my farm in about 1/2 acre area, where can I sell it ? | Tag | Yes | -- | -- | 14/03/22 11:45 PM | 15/03/22 09:25 AM | 15/03/22 01:42 PM | - |
| 33316 | ਸਿਮਰਨ | ਮੇਰੇ ਕੋਲ ਪਹਿਲੇ ਸੂਹੇ ਝੋਟੀ ਜਿਸ ਨੂੰ 5 ਵਾ ਮਹੀਨਾ ਲਗਾ ਇੱਕ ਦੂਸਰੇ ਸੂਹੇ ਝੋਟੀ ਜਿਸਨੂੰ ਚੌਥਾ ਮਹੀਨਾ ਲਗਾ ਅਤੇ ਏਹ ਦੁੱਧ ਨਹੀਂ ਦਿੰਦੀ ਤੇ ਇਕ 1 ਸਾਲ 3 ਮਹੀਨੇ ਦੀ ਕੱਟੀ ਹੈ ਇਹਨਾਂ ਸਾਰਿਆਂ ਲਈ ਘਰੇ ਫੀਡ ਤਿਆਰ ਕਰਨ ਲਈ ਫਾਰਮੂਲਾ ਦਸੋ ਜੀ ? | Tag | Yes | -- | -- | 14/03/22 10:17 PM | 15/03/22 09:15 AM | 15/03/22 01:43 PM | - |
| 33317 | Sewak Bhullar | ਬਕਰੀ ਪਾਲਣ ਬਾਰੇ ਵਿਚਾਰ ? | Tag | Yes | -- | -- | 14/03/22 09:35 PM | 15/03/22 09:15 AM | 15/03/22 01:44 PM | - |
| 33318 | Parvinder Singh | पौधो की जड़ को दीमक से कैसे बचाए दीमक लगी है या नही पेड़ में कैसा पता लगता है छोटे वा बड़े पेड़ सभी को दीमक से कैसे बचाए ? | Tag | Yes | -- | -- | 14/03/22 08:52 PM | 16/03/22 01:54 PM | 15/03/22 01:44 PM | - |
| 33319 | Pyarjeet | Sir Napier ਬਾਜਰਾ pnb 233 ਕਿਸਮ ਕਿੱਥੋਂ ਮਿਲ ਸਕਦੀ ਆ ? | Tag | Yes | -- | -- | 14/03/22 08:23 PM | 15/03/22 09:15 AM | 15/03/22 01:45 PM | - |
| 33320 | Matleshver | ਕਣਕ ਕਿਸ ਰੁੱਤ ਦੀ ਫ਼ਸਲ ਹੈ ? | Tag | Yes | -- | -- | 14/03/22 07:08 PM | 15/03/22 09:16 AM | 15/03/22 01:45 PM | - |
| 33321 | parwinder singh | Dr sahib jado v mai koi sabji de bootte lgaunda haan tah usde patte is tarah ho ke boota mar janda hai jo pehla v lagaye hoye hun oh v suk rahe hun koi hall daso esda ? | Tag | Yes | -- | 14/03/22 06:54 PM | 15/03/22 09:16 AM | 15/03/22 01:47 PM | - | |
| 33322 | Amarjeet saini | Sir g sadi buffalo delivery toh bad asi dvai bhra ee c te 2var injection lgae a c Dr kolo and 3rd time jhootee toh lva e c and te kipper plus powder dita c bad ch phr v ni gaban hoe nd eh white jala dita c ? | Tag | Yes | -- | 14/03/22 06:39 PM | 15/03/22 09:17 AM | 15/03/22 01:49 PM | - | |
| 33323 | Sukhwinder Singh | ਸਰ ਮੇਰੀ ਸਾਰੀ ਕਣਕ ਨਿੱਸਰ ਗਈ ਹੈ ਤੇ ਇਹ ਬਿਮਾਰੀ ਪਈ ਨੂੰ ਅੱਜ 5 6 ਦਿਨ ਏ ਨੇ ਕੀ ਹੁਣ ਕੋਈ ਸਪਰੇਅ ਦੀ ਲੋੜ ਹੈ ਕਿ ਨਈ ? | Tag | Yes | -- | 14/03/22 06:36 PM | 15/03/22 09:17 AM | 15/03/22 01:50 PM | - | |
| 33324 | Gurpreet singh | Ssa dr saab. Dr saab kanak de shitte eda de ho rhe aa ji vich vich. Ehda ki kaaran ho skda j Dhanvad ? | Tag | Yes | -- | 14/03/22 06:15 PM | 15/03/22 09:17 AM | 15/03/22 01:50 PM | - | |
| 33325 | Sahil chandpa | Gay ko kitkone gher liya he to kya kare ? | Tag | Yes | -- | -- | 14/03/22 06:04 PM | 15/03/22 09:19 AM | 15/03/22 01:51 PM | - |
| 33326 | Jay gondaliya | Any pearl farmer from gujarat ? | Tag | Yes | -- | -- | 14/03/22 06:01 PM | 15/03/22 09:19 AM | 15/03/22 01:51 PM | - |
| 33327 | Gursewak Singh | ਕਿੰਨੂ ਨੂੰ ਕਰਦਾ ਤੇਲੇ ਤੋਂ ? | Tag | Yes | -- | 14/03/22 05:24 PM | 15/03/22 09:19 AM | 15/03/22 01:52 PM | - | |
| 33328 | ਗੁਰਮੇਲ ਸਿੰਘ | ਸਿਟਿਆਂ ਦੀਆਂ ਘੁੰਡੀਆਂ ਲਾਲ ਹੋ ਰਹੀਆਂ ਹਨ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ਮੇਹਰਬਾਨੀ ਹੋਵੇਗੀ ? | Tag | Yes | -- | 14/03/22 05:13 PM | 15/03/22 09:20 AM | 15/03/22 01:52 PM | - | |
| 33329 | ਗੁਰਪਰੀਤ ਸਿੰਘ | ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏ, ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਂਗਨੀਜ਼, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ। ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ। ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ। ਗੁਰਪ੍ਰੀਤ ਸਿੰਘ ਸਮਰਾ, ਮੋਬਾਈਲ 9988846479, ਪਿੰਡ ਵਜੀਦਕੇ ਕਲਾਂ, ਡਾਕ ਵਜੀਦਕੇ ਖੁਰਦ ? | Tag | Yes | -- | -- | 14/03/22 04:47 PM | -- | 01/04/22 03:34 PM | - |
| 33330 | Gursewak Singh | ਕਿੰਨੂ ਚ ਹਰੇ ਤੇਲੇ ਦੀ ਸਮੱਸਿਆਂ ਹੈ ਮੈ ਨਿੰਮ , ਅੱਕ , ਧਤੂਰਾ, 10 ਕੋ ਹਰੀ ਮਿਰਚ , ਨੂੰ ਮੱਝਾਂ ਤੇ ਗਾਵਾਂ ਦਾ ਮਿਕਸ ਮੂਤਰ ਚ ਰਿਨ ਕੇ ਠਾਰ ਕੇ ਪੁਣ ਲਿਆ ਉਸ ਦੀ ਸਪਰੇਅ ਕਰ ਦੇਵਾਂ ਮਾਤਰਾ ਕੀ ਰੱਖਾਂ ਜ਼ਿਆਦਾ ਘੱਟ ਨਾਲ ਕੋਈ ਨੁਕਸਾਨ ਤਾਂ ਨਹੀਂ ? | Tag | Yes | -- | 14/03/22 04:35 PM | -- | 15/03/22 01:55 PM | - | |
| 33331 | ਗੁਰਪਰੀਤ ਸਿੰਘ | ਆਜੋ ਘੱਟ ਖਰਚੇ ਨਾਲ ਬਿਨਾਂ ਅੱਗ ਲਗਾਏ ਫਸਲਾਂ ਉਗਾਈਏ, ਗੱਲ ਕਰਦੇ ਆ ਖੇਤ ਵਿੱਚ ਬਿਨ੍ਹਾਂ ਅੱਗ ਲਗਾਏ ਬਿਨ੍ਹਾਂ ਖੇਤ ਨੂੰ ਵਾਹੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਦੀ ਜੋ ਪੂਰੀ ਤਰ੍ਹਾਂ ਕਾਮਯਾਬ ਸਿੱਧ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਇਸਦੇ ਰਕਬੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ। ਝੋਨਾ ਐਸ ਐਮ ਐਸ ਵਾਲੀ ਕੰਬਾਈਨ ਨਾਲ ਕਟਾਵੋ ਐਸ ਐਮ ਐਸ ਪਰਾਲੀ ਨੂੰ ਛੋਟੇ ਟੁਕੜੇ ਕਰਕੇ ਖਿਲਾਰ ਦੇਵੇਗਾ ਤੇ ਬਾਅਦ ਵਿੱਚ ਲੇਵਰ ਦੀ ਵੀ ਜ਼ਰੂਰਤ ਨਹੀ ਪਵੇਗੀ ਪਰਾਲੀ ਖਿਲਾਰਨ ਲਈ ਜੇ ਐਸ ਐਮ ਐਸ ਵਾਲੀ ਕੰਬਾਈਨ ਨਹੀ ਮਿਲਦੀ ਤਾ ਆਮ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕਰਨ ਤੋ ਬਾਅਦ ਕੰਬਾਈਨ ਦੀ ਲੀਹਾਂ ਵਾਲੀ ਮੋਟੀ ਪਰਾਲੀ ਨੂੰ ਡੰਡੇ ਜਾਂ ਤੰਗਲੀ ਦੀ ਮਦਦ ਨਾਲ ਸੱਜੇ ਖੱਬੇ ਖਿਲਾਰ ਕੇ ਇੱਕ ਬੋਰੀ ਯੂਰੀਆ ਅਤੇ ਇੱਕ ਬੋਰੀ ਡੀ ਏ ਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦੇਵੋ ਉਸਤੋ ਬਾਅਦ ਪ੍ਰਤੀ ਏਕੜ 45 ਕਿੱਲੋ ਕਣਕ ਦੇ ਬੀਜ਼ ਨੂੰ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈ ਨਾਲ ਸੋਧ ਕੇ ਸਿੱਟਾ ਦੇ ਦੇਵੋ। ਪੂਰਬ,ਪੱਛਮ, ਉੱਤਰ, ਦੱਖਣ ਚਾਰੇ ਪਾਸਿਓਂ ਸਿੱਟਾ ਦੇਵੋ ਤਾ ਜੋ ਖੇਤ ਵਿੱਚ ਬਰਾਬਰ ਮਾਤਰਾ ਵਿੱਚ ਬੀਜ਼ ਦਾ ਖਿਲਰ ਸਕੇ। ਉਸਤੋ ਬਾਅਦ ਕਰਚੇ ਕੱਟਣ ਵਾਲਾ ਰੀਪਰ ਜਾਂ ਮਲਚਰ ਨੂੰ ਜਮੀਨ ਤੋ 4 ਜਾਂ 5 ਇੰਚ ਉੱਪਰ ਚੱਕ ਕੇ ਇੱਕ ਵਾਰ ਫੇਰ ਦੇਵੋ ਪਰਾਲੀ ਨੂੰ ਇੱਕ ਸਾਰ ਪੂਰੇ ਖੇਤ ਵਿੱਚ ਖਿਲਾਰ ਦੇਣਾ। ਉਸਤੋ ਬਾਅਦ ਹਲਕਾ ਪਾਣੀ ਦੇਣਾ ਜੋ 48 ਘੰਟਿਆ ਤੋਂ ਪਹਿਲਾਂ ਖੇਤ ਜੀਰ ਜਾਵੇ ਜਾਂ ਪਾਣੀ ਨੂੰ ਖੇਤ ਵਿੱਚੋ ਕੱਢ ਦਿੱਤਾ ਜਾਵੇ ਜੇ ਪਾਣੀ ਦੋ ਦਿਨ ਤੋ ਵੱਧ ਖੜਾ ਰਿਹਾ ਤਾ ਜਰਮੀਨੇਸਨ ਘੱਟ ਹੋਵੇਗਾ ਭਾਰੀਆਂ ਜ਼ਮੀਨਾਂ ਵਿੱਚ ਜਿੱਥੇ ਖੇਤ ਜਲਦੀ ਪਾਣੀ ਨਹੀ ਜੀਰਦਾ ਉਥੇ ਸਿੱਟਾ ਦੇਣ ਤੋ ਪਹਿਲਾਂ ਸਬਸੋਆਇਲਰ ਜਰੂਰ ਲੰਘਾ ਦਿਉ ਵੱਟਾ ਵਾਲੇ ਚਾਰੇ ਪਾਸੇ ਨੇੜੇ ਨੇੜੇ ਸਬਸੋਆਇਲਰ ਜਰੂਰ ਫੇਰੋ ਡੂੰਘਾ ਰੱਖ ਕੇ ਕਿਉਂਕਿ ਆਮ ਤੌਰ ਤੇ ਵੱਟਾ ਵਾਲੇ ਪਾਸੇ ਪਾਣੀ ਜਿਆਦਾ ਖੜਦਾ ਹੈ, ਸਬਸੋਆਇਲਰ ਨਾਲ ਪਾਣੀ ਨਹੀ ਖੜੇਗਾ ਜਿਸ ਨਾਲ ਕਣਕ ਪੂਰੀ ਤਰ੍ਹਾਂ ਜਰਮੀਨੇਸਨ ਕਰੇਗੀ ਇਸ ਨਾਲ ਬਹੁਤ ਫਾਇਦਾ ਹੋਵੇਗਾ। ਬਸ ਇਸ ਤਕਨੀਕ ਵਿੱਚ ਪਹਿਲਾ ਪਾਣੀ ਹੀ ਧਿਆਨ ਨਾਲ ਲਗਾਉਣਾ 20 ਦਿਨ ਤੱਕ ਕਣਕ ਬਹੁਤ ਸੋਹਣੀ ਹੋ ਜਾਵੇਗੀ ਪੂਰਾ ਖੇਤ ਹਰਿਆਲੀ ਨਾਲ ਭਰ ਜਾਵੇਗਾ ਫਿਰ ਆਮ ਕਣਕ ਦੀ ਤਰ੍ਹਾਂ 21 ਦਿਨ ਤੇ ਪਹਿਲਾਂ ਪਾਣੀ ਦੇਣਾ ਉਸੇ ਤਰ੍ਹਾਂ ਖਾਦਾ ਦੇਣੀਆ ਅੱਧਾ ਬੈਗ ਯੂਰੀਆ ਜਰੂਰ ਵੱਧ ਦੇ ਸਕਦੇ ਹਾ ਸੁਰੂ ਵਿੱਚ ਕਿਉਂਕਿ ਪਰਾਲੀ ਹੋਣ ਕਰਕੇ ਕਣਕ ਪੂਰੀ ਤਰ੍ਹਾਂ ਨਾਈਟ੍ਰੋਜਨ ਨਹੀ ਲੈ ਪਾਉਦੀ ਪਰ ਯੂਰੀਆ ਆਮ ਦੀ ਤਰ੍ਹਾਂ ਢਾਈ ਬੈਗ ਹੀ ਦੇਣਾ ਨਹੀ ਇਸਦਾ ਕੱਦ ਬਹੁਤ ਲੰਮਾਂ ਹੋ ਜਾਵੇਗਾ। ਮਲਚਿੰਗ ਵਾਲੇ ਖੇਤ ਨੂੰ ਪੋਟਾਸ਼, ਮੈਂਗਨੀਜ਼, ਮੈਗਨੀਸੀਆਮ, ਦੀ ਘਾਟ ਨਹੀ ਆਵੇਗੀ ਗੁੱਲੀ ਡੰਡਾ ਵੀ ਨਾਮਾਤਰ ਹੀ ਉੱਗੇਗਾ ਜਿਸ ਨਾਲ ਸਾਡਾ ਸਪਰੇਹਾਂ ਦਾ ਖਰਚ ਵੀ ਬਚ ਜਾਵੇਗਾ ਮਿੱਟੀ ਦੀ ਭੌਤਿਕ ਸਰੰਚਨਾ ਵੀ ਵਧੇਗੀ। ਕਣਕ ਦਾ ਕੱਦ ਆਮ ਤੋ ਥੋੜਾ ਜ਼ਿਆਦਾ ਹੋਵੇਗਾ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਬੱਚਤ ਹੋਵੇਗੀ। ਖੇਤੀਬਾੜੀ ਦੇ ਮਹਿੰਗੇ ਸੰਦ ਸੁਪਰਸੀਡਰ,ਹੈਪੀਸੀਡਰ, ਆਦਿ ਤੋ ਬਿਨਾਂ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਬੱਚਤ ਹੋਵੇਗੀ ਸਾਰਾ ਹਿਸਾਬ ਕਿਤਾਬ ਲਗਾ ਕੇ ਬੱਚਤ ਹੀ ਬੱਚਤ ਹੈ ਥੋੜੇ ਸਾਲਾ ਵਿੱਚ ਹੀ ਜਮੀਨ ਦੀ ਹਾਲਤ ਸੁਧਰ ਜਾਵੇਗੀ ਤੇ ਹੋਰ ਫਸਲਾਂ ਵਿੱਚ ਵੀ ਵਧੇਰੇ ਲਾਭ ਮਿਲੇਗੀ ਇਸ ਤਰੀਕੇ ਨਾਲ ਮਿੱਟੀ ਬਹੁਤ ਪੋਲੀ ਹੋ ਜਾਵੇਗੀ ਭਾਵ ਮਿੱਟੀ ਦੀ ਉਪਰੀ ਸਤਹਾ ਜੰਮੇਗੀ ਨਹੀ ਜਿਸ ਨਾਲ ਕੋਈ ਵੀ ਬੀਜ਼ ਬਹੁਤ ਜਲਦੀ ਜਰਮੀਨੇਸਨ ਕਰੇਗਾ ਜੜਾ ਵੀ ਬਹੁਤ ਜ਼ਿਆਦਾ ਵਿਕਸਤ ਹੋਣਗੀਆ ਕਿਸਾਨਾਂ ਨੇ ਖੇਤਾ ਵਿੱਚ ਕੱਦੂ ਕਰ ਕਰ ਮਿੱਟੀ ਨੂੰ ਕੱਚ ਵਰਗੀ ਸਖਤ ਬਣਾ ਲਿਆ ਹੈ ਜਿਸ ਕਰਕੇ ਮਿਥੇਨ ਗੈਸ ਵਰਗੀਆਂ ਖਤਰਨਾਕ ਗੈਸਾਂ ਹਵਾ ਵਿੱਚ ਮਿਲਕੇ ਸਾਡਾ ਵਾਤਾਵਰਨ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਦੀਆਂ ਹਨ ਅਤੇ ਹੁੰਮਸ ਹੋਣ ਕਰਕੇ ਮਨੁੱਖੀ ਜੀਵਨ ਨੂੰ ਵੀ ਨੁਕਸ਼ਾਨ ਹੁੰਦਾ ਹੈ। ਸੋ ਕਿਸਾਨ ਵੀਰੋ ਅੱਜ ਲੋੜ ਹੈ ਸਾਨੂੰ ਸਮਝਣ ਦੀ ਨਹੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗੀ ਸਾਡੀ ਧਰਤੀ ਵਿਚਲਾ ਪਾਣੀ ਵੀ ਖ਼ਤਮ ਹੋ ਜਾਵੇਗੀ ਮਿੱਟੀ ਵੀ ਕੈਂਸਰ ਨਾਲ ਖਤਮ ਕਰ ਲਵਾਂਗੇ ਜ਼ਹਿਰਾਂ ਪਾ ਪਾ ਕੇ। ਉਮੀਦ ਹੈ ਤੁਸੀਂ ਵਾਹਲੇ ਨੀ ਤਾ ਥੋੜਾ ਰਕਬੇ ਵਿੱਚ ਜਰੂਰ ਟਰਾਇਲ ਕਰੋਗੇ ਤੇ ਕਾਮਯਾਬ ਜਰੂਰ ਹੋਵੋਗੇ। ਕਣਕ ਦੇ ਝਾੜ ਦੀ ਗੱਲ ਕਰੀਏ ਤਾ ਝਾੜ ਆਮ ਨਾਲੋ ਵੱਧ ਹੀ ਹੋਵੇਗਾ ਅਤੇ ਤੂੜੀ ਦੀ ਇੱਕ ਟਰਾਲੀ ਵੀ ਜ਼ਿਆਦਾ ਬਣੇਗੀ। ਜੇਕਰ ਅਸੀ ਖੇਤ ਦੀ ਰਹਿੰਦਾ ਖੂੰਹਦ ਨੂੰ ਖੇਤ ਵਿੱਚ ਹੀ ਵਾਹੁੰਦੇ ਰਹਾਗੇ ਜਾ ਮਲਚ ਕਰਦੇ ਰਹਾਂਗੇ ਤਾ ਹੌਲੀ ਹੌਲੀ ਜ਼ਮੀਨ ਝੋਟੇ ਦੇ ਸਿਰ ਵਰਗੀ ਹੋ ਜਾਵੇਗੀ ਜਿਸਦਾ ਆਉਣ ਸਮੇਂ ਵਿੱਚ ਆਰਥਿਕ ਤੇ ਸਮਾਜਿਕ ਦੋਵੇ ਤਰ੍ਹਾਂ ਦਾ ਵੱਡੇ ਪੱਧਰ ਤੇ ਮੁਨਾਫਾ ਹੋਵੇਗਾ। ਗੁਰਪ੍ਰੀਤ ਸਿੰਘ ਸਮਰਾ, ਮੋਬਾਈਲ 9988846479, ਪਿੰਡ ਵਜੀਦਕੇ ਕਲਾਂ, ਡਾਕ ਵਜੀਦਕੇ ਖੁਰਦ ? | Tag | Yes | -- | 14/03/22 04:33 PM | 15/03/22 09:31 AM | 01/04/22 03:34 PM | - | |
| 33332 | kapil | sir mujhe Setlex machine ki jankari de sakte ho Jo kapda banane ke machine h muja lagye h ? | Tag | Yes | -- | -- | 14/03/22 04:10 PM | 15/03/22 09:20 AM | 15/03/22 01:56 PM | - |
| 33333 | Udit Thakur | गाय के पेट में दूध कैसे बनता है ? | Tag | Yes | -- | -- | 14/03/22 04:05 PM | -- | 15/03/22 01:59 PM | - |
| 33334 | Harmander Singh Brar | Sir multiplex di orthosel spray da kanak te ki fyada a. Spry karn da hun ? | Tag | Yes | -- | -- | 14/03/22 04:02 PM | 15/03/22 09:20 AM | 15/03/22 01:11 PM | - |
| 33335 | Harmander Singh Brar | Sir. Captan 70 Hexaconazole 5 w p fungicide. Kanak te kar sakde han ja nhi ji. Nd esda kanak te ki fayda a ? | Tag | Yes | -- | -- | 14/03/22 04:01 PM | 15/03/22 09:21 AM | 15/03/22 01:12 PM | - |
| 33336 | Rupinder singh | Kapas ? | Tag | Yes | -- | -- | 14/03/22 03:54 PM | 15/03/22 09:21 AM | 15/03/22 01:12 PM | - |
| 33337 | Satbir Singh | Mere pass kulthi dal horse fram hai kisi ne Leni ho to 8295273317 par sampark kare ? | Tag | Yes | -- | -- | 14/03/22 03:10 PM | 15/03/22 09:22 AM | 15/03/22 01:12 PM | - |
| 33338 | ਸੁਖਮਿੰਦਰ ਸਿੰਘ ਚਹਿਲ | ਆਪਣੇ ਕੋਲ HF ਨਸਲ ਦੀ ਗਾਂ ਪਹਿਲੇ ਸੂਏ ਆ ਸੂਈ ਨੂੰ ਮਹੀਨਾ ਹੋ ਗਿਆ ਹਫਤੇ ਕੁ ਦੀ ਮੋਕ ਬਹੁਤ ਮਾਰ ਰਹੀ ਆ ਐਂਟੀਬਾਇਉਟਿਕ ਇਨਜੈਕਸਨ ਵੀ ਲਵਾਏ ਆ ਮੋਕ ਹਟਾਉਣ ਲਈ ਗੋਹਾ ਟੈਸਟ ਕਰਵਾਇਆ ਤਾ ਰਿਪੋਰਟ negative ਆਈ ਆ ਆਹ ਪਊਡਰ ਵੀ ਦੇ ਦਿੱਤਾ ਪਰ ਕੋਈ ਫਰਕ ਨਹੀਂ ਪਿਆ ਕੀ ਕਾਰਨ ਹੋ ਸਕਦਾ ਅਤੇ ਕੀ ਟਰੀਟਮੈਂਟ ਕਰੀਏ ਕਿ ਠੀਕ ਹੋ ਜਾਵੇ ? | Tag | Yes | -- | 14/03/22 03:07 PM | 15/03/22 09:22 AM | 15/03/22 01:27 PM | - | |
| 33339 | Amandeep Singh | sir spray taa kr ti c potash di te boron di vich urea paa lea c tele wali v krti te ulli wali v krti 10 din hoea hai spray kri nu te 272 te 222 kism hai 222 te baliya te bhoore je dhbbe bn chale ehda koi nuksan taa ni ? | Tag | Yes | -- | 14/03/22 02:43 PM | 15/03/22 09:27 AM | 15/03/22 02:10 PM | - | |
| 33340 | harjinder singh | ਸਬਜ਼ੀਆਂ ਦੇ ਕਿਹੜੀ ਕੰਪਨੀ ਦੇ ਬੀਜ ਵਧੀਆ ਹਨ ? | Tag | Yes | -- | -- | 14/03/22 02:26 PM | 15/03/22 09:22 AM | 15/03/22 01:27 PM | - |
| 33341 | Gurjot Singh | ਸ੍ਰ ਜੀ ਗੰਨੇ ਦਾ ਬੀਜ ਸੋਧਣ ਬਾਰੇ ਦੱਸਿਆ ਕੁਦਰਤੀ ਖੇਤੀ ਵਿਚ ? | Tag | Yes | -- | -- | 14/03/22 02:18 PM | -- | 15/03/22 01:28 PM | - |
| 33342 | Gurpreet Singh | ਵੀਰ ਜੀ ਬੱਕਰੀ ਪਾਲਣ ਸਬੰਧੀ ਕਿਤਾਬ ਕਿਥੋ ਡਾਉਨਲੋਡ ਕੀਤੀ ਜਾ ਸਕਦੀ ਹੈ ਕਿ ਪਾ ਕਰਕੇ ਦੱਸੋ ? | Tag | Yes | -- | -- | 14/03/22 02:13 PM | 15/03/22 09:22 AM | 15/03/22 01:29 PM | - |
| 33343 | Veerdwinder singh | ਸਾਉਣੀ ਦੀਆਂ ਫਸਲਾਂ ? | Tag | Yes | -- | -- | 14/03/22 02:10 PM | 15/03/22 09:23 AM | 15/03/22 01:29 PM | - |
| 33344 | Syed Shahabudddin | epsum salt का इस्तेमाल किन किन पौधे में कैसे और कब किया जा सकता है ? | Tag | Yes | -- | -- | 14/03/22 02:07 PM | 17/03/22 09:56 AM | 15/03/22 12:50 PM | - |
| 33345 | Mangi Ram Panwar | Namaskar sir mujhe mere khet me narme ki bijai karni hai usme par akar kitna beej dalna hai tatha bijai se pahle jameen ko teyar karne ke liye kitni khad kis matra me par acar dalni hai aur uske bad kon si fertilizer kab kab dalni hai plz vitar se bataye sath hi meri bhumi hard hai isme Rasi ki konsi variety ki bijai karni hai ? | Tag | Yes | -- | -- | 14/03/22 01:22 PM | 14/03/22 01:57 PM | 15/03/22 12:51 PM | - |
| 33346 | ਕਮਲ | sir kanak nu tele di spray kiti c 14 Feb nu te hun Dunbar Karan di lord tan nhi . kite kite hega hun ? | Tag | Yes | -- | -- | 14/03/22 12:53 PM | 14/03/22 01:58 PM | 15/03/22 12:52 PM | - |
| 33347 | Harmeet | ਗਰਮੀਆਂ vich feed kive tyar kr skde va ? | Tag | Yes | -- | -- | 14/03/22 12:43 PM | 14/03/22 01:59 PM | 15/03/22 12:53 PM | - |
| 33348 | Mukesh kumar | Meri Bhains teen mahine ki badhai ho gai hai lekin abhi tak hit Mein Nahin I hai kripya upay bataen ? | Tag | Yes | -- | -- | 14/03/22 12:19 PM | 14/03/22 01:59 PM | 15/03/22 12:53 PM | - |
| 33349 | kuldeep Dhaliwal | ਲੁਧਿਆਣਾ ਮੇਲਾ kine ਮਾਰਚ ਦਾ ਹੈ g ? | Tag | Yes | -- | -- | 14/03/22 12:14 PM | 14/03/22 02:00 PM | 15/03/22 12:54 PM | - |
| 33350 | ਨੱਥਾ ਸਿੰਘ | ਹਲਦੀ ਤੇ ਅਦਰਕ ਦਾ ਬੀਜ ਕਿਥੋਂ ਮਿਲ ਸਕਦਾ ਹੈ ਜੀ ? | Tag | Yes | -- | -- | 14/03/22 12:08 PM | 14/03/22 02:01 PM | 15/03/22 12:54 PM | - |