All Questions

Search

All Expert Queries

Displaying 31551-31600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
31551Aman SainiMoong ki crop bilkul khatam ho gye leaf v khaa liye sundi ne plz koi treatment btao ?TagYes--
2
 
 
14/04/22 05:13 PM19/04/22 02:04 PM15/04/22 12:05 PM-
31552Amanjot singhਗੁੜ ਬਣਾਉਣ ਦੀ ਟ੍ਰੇਨਿੰਗ ਪੰਜਾਬ ਦੀ ਕਿਸ ਯੂਨੀਵਰਸਿਟੀ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਕਦੋਂ ? TagYes---- 14/04/22 05:10 PM19/04/22 11:48 AM15/04/22 12:05 PM-
31553Gurbhej Singh ਜੀ ਜਦ ਵੀ ਪਸ਼ੂ ਨੂੰ ਦਰਦ ਹੁੰਦੀ ਆ ਤਾਂ ਆਮ ਕਰਕੇ ਕਾਲਾ ਸਿਰਕਾ ਪਿਲਾਇਆ ਜਾਂਦਾ । ਐਮਰਜੈਂਸੀ ਕਈ ਵਾਰ ਡਾਕਟਰ ਵੀ ਪਹੁੰਚ ਤੋਂ ਦੂਰ ਹੁੰਦਾ। ਉਸ ਸਮੇਂ ਕਿਹੜੀ ਦਵਾਈ ਦਿੱਤੀ ਜਾਵੇ ?TagYes---- 14/04/22 04:58 PM19/04/22 11:48 AM15/04/22 12:06 PM-
31554ਮੇਜਰ ਸਿੰਘਸਰ ਛੋਲਿਅਾ ਦੀ ਫਸਲ ਕੱਟੀ ਜਾਂਦੀ ਅੈ ਜਾਂ ਪੁੱਟੀ ਜਾਂਦੀ ਅੈ ?TagYes---- 14/04/22 04:53 PM19/04/22 11:47 AM15/04/22 12:07 PM-
31555DINESHMango plant disease, what\'s the treatment?TagYes--
1
 
 14/04/22 04:03 PM19/04/22 11:47 AM15/04/22 12:07 PM-
31556ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਸਬਜ਼ੀ ਦੀ ਖੇਤੀ ਚੌਲੇ ਜਾ ਚੌਲਿਆਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ । ਇੱਕ ਏਕੜ ਵਿੱਚ ਕਿੰਨਾ ਬੀਜ ਪੈਦਾ ਹੈ ਕਦੋ ਬਿਜਾਈ ਹੁੰਦੀ ਹੈ ਕਿੰਨਾ ਝਾੜ ਹੈ। 9888603600 ਜੇ ਕੋਈ ਕਿਸਾਨ ਵੀਰ ਚੌਲਿਆਂ ਦੀ ਖੇਤੀ ਕਰਦਾ ਹੈ ਤਾਂ ਆਪਣਾ ਸੰਪਰਕ ਨੰਬਰ ਦੱਸਣਾ ਜੀ ?TagYes---- 14/04/22 04:01 PM19/04/22 02:04 PM15/04/22 12:08 PM-
31557Gursewak Singh ਕੱਦੂ ਤੇ ਪੇਠਾ ਦੀਆਂ ਵੱਲਾ ਜ਼ਿਆਦਾ ਵਧ ਜਾਂਦੀ ਆ ਨੇ ਇਸ ਦੀ ਕਟਾਈ ਕਰ ਸਕਦੇ ਹਾ ਕਟਾਈ ਬਾਰੇ ਦੱਸੋ ?TagYes---- 14/04/22 02:58 PM19/04/22 11:46 AM15/04/22 12:09 PM-
31558Gursewak Singh Copper sulphate lya javik ch ke varto kar skda a neela thotha ?TagYes---- 14/04/22 02:55 PM27/05/22 05:24 PM15/04/22 12:10 PM-
31559Dharminder singhJhone di sidhi bijayi vele DAP te urea mix krke bijayi vele pa skde aa Pusa44 beejni aa ?TagYes---- 14/04/22 02:36 PM19/04/22 11:56 AM15/04/22 12:10 PM-
31560jaswinder singh Jassaਵੀਰ ਜੀ ਗਾਂ ਨੂੰ ਵੇਸਨ ਦੇਣ ਦਾ ਸਹੀ ਤਰੀਕਾ ਦੱਸੋ ਜੀ. 2 ਗਾਵਾਂ ਨੇ 8 ਮਹੀਨਾ ਸ਼ੁਰੂ ਹੋਇਆ ਅੱਜ 7 ਪੂਰੇ ਹੋ ਗਏ ਨੇ ਜੀ. ਧੰਨਵਾਦ ?TagYes---- 14/04/22 01:41 PM19/04/22 11:55 AM15/04/22 12:11 PM-
31561paramjeet singhMaj di Bachedani di soj dur krn lai ki kita jave ?TagYes---- 14/04/22 01:29 PM19/04/22 11:55 AM15/04/22 11:20 AM-
31562ਸਿਮਰਨGir cow or Sahiwal cow dono vicho ghar lyi kehri cow milk lyi thik rahegi Or Enna dona cows da First Lactation vich kinna Milk hunda Location Gurdaspur Punjab ?TagYes---- 14/04/22 12:57 PM19/04/22 12:46 PM15/04/22 11:21 AM-
31563Jaskaran Singh ਸਰ ਬਰਸੀਮ ਦੀ ਆਖਰੀ ਵਾਢੀ ਆ ਅੱਜ ਪਾਣੀ ਲਾਇਆ ਇੱਕ ਤਾਂ ਸਰ ਸੁੰਡੀ ਬਹੁਤ ਆ ਬਰਸੀਮ ਚ ਤੇ ਹੁਣ ਉਸ ਦੇ ਆਖਰੀ ਵਾਧੇ ਲਈ ਅਤੇ ਸੁੰਡੀ ਦੀ ਰੋਕਥਾਮ ਲਈ ਕੀ ਕਰੀਏ ਜੀ ?TagYes---- 14/04/22 12:53 PM19/04/22 12:47 PM15/04/22 11:21 AM-
31564Balram SoniDhaan ki ageti nursary kis months may daalni hai ?TagYes---- 14/04/22 12:45 PM19/04/22 01:40 PM15/04/22 11:22 AM-
31565सन्दीप पाण्डेयएक बीघे में कितने किलो चरी का बीज बोए और कौन सी चरी का बीज बोए ?TagYes---- 14/04/22 12:45 PM19/04/22 01:40 PM15/04/22 11:22 AM-
31566Gursewak Singh Pau ch amrood ke kehri varity Mila ga ..Hisar safeda ..shweta...l49 ? TagYes---- 14/04/22 12:33 PM19/04/22 01:41 PM15/04/22 11:23 AM-
31567Gursewak Singh ਮੇਰੀ ਖੇਤ ਦੀ ਮਿੱਟੀ ਰੇਤਲੀ ਆ ਉਸ ਵਿੱਚ ਤੱਤਾਂ ਦੀ ਭਾਰੀ ਕਮੀਂ ਆ ਇਸ ਕਰਕੇ ? TagYes--
1
 
 14/04/22 12:31 PM25/05/22 11:52 AM15/04/22 11:23 AM-
31568jagdev Singh Ghumanਇਸ ਨੂੰ ਕੀ ਬਿਮਾਰੀ ਹੈ ਜੀ ?TagYes--
1
 
 14/04/22 12:25 PM19/04/22 02:05 PM15/04/22 11:28 AM-
31569Dablu babluSir ji asi jhoti nu vitamin kit diti hai g jis naal oh taara de rhi hai g kit vich 5 golian si ji jis naal oh pehli goli naal hi taara den lag payi ate saaria de ditia haje vi taara de rhi hai g 7 din hoge g taara vi khul ke nhi ditia ate na hi patlia taara ditia g motia jehia taara dindi hai g ?TagYes---- 14/04/22 12:21 PM19/04/22 02:06 PM15/04/22 11:29 AM-
31570ਨੱਥਾ ਸਿੰਘਦੇਸੀ ਮੁਰਗੀਆਂ ਦੇ ਆਂਡੇ ਖਰਾਬ ਹਨ ਜਾਂ ਠੀਕ ਕਿਵੇਂ ਪਤਾ ਲੱਗੇ ਗਾ ਬਗੈਰ ਤੋੜਨ ਤੋਂ ?TagYes---- 14/04/22 12:17 PM19/04/22 02:06 PM15/04/22 11:53 AM-
31571Hargobind Singhਦੁੱਧ ਦੀ ਫੈਟ ਘਰ ਚੈਕ ਕਰਨੀ ਹੋਵੇ ਬਿਨਾ ਕਿਸੇ ਉਪਕਰਨ ਤੋ ਤਾ ਕਿਵੇ ਕੀਤੀ ਜਾ ਸਕਦੀ ਹੈ ਜੀ ?TagYes---- 14/04/22 11:53 AM19/04/22 02:07 PM15/04/22 11:54 AM-
31572Kulbir Singh बरसीन में सुंडी आ गई है कौनसी स्प्रे करें ?TagYes---- 14/04/22 11:42 AM19/04/22 02:07 PM15/04/22 11:55 AM-
31573Kulbir Singh मेरी गाय पहली बार बयाई है उसके एक थन में दूध में ख़ून व छिछडे आ रहें है । एंटीबायोटिक भी लगवाया व सभी उपचार करने के बावजूद कोई लाभ नहीं है । कृपया कोई इलाज बताएँ । धन्यवाद ?TagYes---- 14/04/22 11:40 AM19/04/22 02:08 PM15/04/22 11:55 AM-
31574Deepak kumar gothwalगाय के चिचड़ बहुत लग गये है कोई दवा बताइए गाय सात महिने की गाभिन हे ?TagYes---- 14/04/22 11:27 AM20/04/22 01:58 PM15/04/22 11:56 AM-
31575DharmpalSirji sugarcane kab lagana thik rahega ?TagYes---- 14/04/22 11:25 AM20/04/22 01:59 PM15/04/22 11:56 AM-
31576nareshmujhe dhan ki 1718 kism ki peond chahiye mujhe btaye yah kaha se milegi ?TagYesAudio-- 14/04/22 11:13 AM20/04/22 02:00 PM15/04/22 12:56 PM-
31577ਬਲਜੀਤ ਸਿੰਘ ਸਰ sugar graze and nutrified ਚਾਰੇ ਬਾਰੇ ਦੱਸੋ ਅਤੇ ਪ੍ਰਤੀ ਏਕੜ ਮਿਕਦਾਰ ਦੱਸੋ ਜੀ ?TagYes---- 14/04/22 10:15 AM20/04/22 02:50 PM15/04/22 11:57 AM-
31578Badri Paul गर्मी के चारे के बारे में कुछ बताइए ?TagYes---- 14/04/22 10:10 AM20/04/22 02:51 PM15/04/22 11:57 AM-
31579Gursewak Singh ਫਾਲਸਾ ਇਸ ਦਾ ਫਲ ਕਦੋਂ ਤਕ ਤਿਆਰ ਹੋ ਜਾਵੇ ਗਾ ।।ਬਾਕੀ ਕੋਈ ਸਮੱਸਿਆ ਤਾਂ ਨਹੀਂ ਹੈ ?TagYes--
4
 
 
14/04/22 09:45 AM20/04/22 10:10 AM15/04/22 11:58 AM-
31580Brarਇਹ ਗਾਂ ਤੇ ਵਛੀ ਕਿਹੜੀ ਨਸਲ ਦੀ ਹੈ ਜੀ ਤੇ ਕਿੰਨੇ ਇਸ ਦੇ ਕਿਹੜੀ ਨਸਲ ਦਾ ਟੀਕਾਂ ਭਰ ਵਾਇਆ ਜਾਵੇ ?TagYes--
4
 
 
14/04/22 09:31 AM19/04/22 04:11 PM15/04/22 11:59 AM-
31581Jagdev SinghSir Kinnow da boota growth nahi Kar riha 1 Saal ho gya laye nu ?TagYes--
1
 
 14/04/22 09:15 AM20/04/22 10:09 AM15/04/22 12:02 PM-
31582Dablu babluSir ji Saadi cow de ovary te corpus luteum cyst hai ate oh har roj jaale sitdi rehndi hai g IU vi rakhvai hai g koi illaj dsso ji ta jo oh jaldi to jaldi theek ho ske ate jyada garmi aun to pehla gabhan ho ske g ?TagYes---- 14/04/22 09:14 AM20/04/22 10:10 AM15/04/22 12:35 PM-
31583RamandeepMere maj is tra Tara kar rhi hai g Mai is nu ovilanta kit diti si heat ch lyon lye ke hai a.i krwa skda han plz jaldi dsya jave ?TagYes--
1
 
 14/04/22 09:07 AM20/04/22 10:10 AM15/04/22 12:32 PM-
31584gurbhej singhsir vehd sui c ohde thna cho khoon aunda hai dudh rahi kal jmea hoea khoon aya mud ke dudh saf aya end ch doke rh gye hun dudh rng bdl ke aya thn ch soj ni utri ehda ki ilaj kita jawe ?TagYesAudio-- 14/04/22 08:22 AM20/04/22 10:10 AM15/04/22 12:59 PM-
31585Gursewak Singh ਐਪਲ ਬੇਰੀ ਵੱਧ ਫੁੱਲ ਨਹੀਂ ?TagYes--
1
 
 14/04/22 07:39 AM20/04/22 10:11 AM15/04/22 12:21 PM-
31586Sandeep singhਕੀ ਪਿਆਜ਼ ਦੇ ਉੱਪਰ ਇਹ ਵਾਲੀ ਸਪਰੇ ਕਰ ਸਕਦੇ ਹਾਂ CHLORPYRIFOS 50 CYPERMETHRIN 5 EC ? TagYes---- 14/04/22 07:37 AM20/04/22 10:11 AM15/04/22 12:20 PM-
31587Gursewak Singh ਆੜੂ ਦੇ ਪੱਤੇ ਕੋਈ ਕੁਤਰ ਰਿਹਾ ਏ।।ਬਾਕੀ ਕੋਈ ਸਮੱਸਿਆ ਤਾਂ ਨਹੀਂ ਬੂਟਾ ਠੀਕ ਆ ਥੋੜੇ੍ ਜਿਹਾ ਪੱਤਿਆਂ ਦਾ ਰੰਗ ਫਿੱਕਾ ਜਿਹਾ ਆ ਤੇ ਫਲ ਵੀ ਲੱਗਾ ਹੋਇਆ ਹੈ 50 60 ਨਗ ?TagYes--
4
 
 
14/04/22 07:37 AM20/04/22 11:45 AM15/04/22 12:20 PM-
31588Jashandeep Singhਸਰੋਂ ਦਾ ਰੇਟ ਦਸਿਓ ਜੀ ਅੰਮ੍ਰਿਤਸਰ ਦੇ ਏਰੀਏ ਵਿੱਚ ਕੀ ਚੱਲ ਰਿਹਾ ?TagYes---- 14/04/22 07:24 AM20/04/22 11:46 AM15/04/22 12:19 PM-
31589ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨSir g asi rabbit di farming karni hai kam se kam kinne rupes to suru kar sakde haan Kise farming da number dena jis se humme rabbit le sakke Kam se kam kharch wala Hum malerkotala se Haan 9216500108 ?TagYes---- 14/04/22 07:21 AM20/04/22 11:46 AM15/04/22 12:18 PM-
31590Gurdeet Hanjrabaken peli hogi ehda ilaj ?TagYes--
1
 
 14/04/22 06:46 AM20/04/22 11:46 AM15/04/22 12:16 PM-
31591ਮਨਜਿੰਦਰ ਸਿੰਘਵੀਰ ਜੀ ਲਸਣ ਅਸੀਂ ਪੱਟ ਲਿਆ ਤੇ ਇਸ ਦੀਆਂ ਗੱਠੀਆ ਕਦੋਂ ਤਣੇ ਤੋਂ ਕਿੰਨਾ ਸਮਾਂ ਬਾਦ ਕੱਟਣੀਆਂ ਚਾਹੀਦੀਆਂ ਨੇ ?TagYes---- 14/04/22 06:45 AM20/04/22 11:46 AM15/04/22 12:14 PM-
31592Jatinderਗੰਨਾ ਦੀ ਬਜਾਇ ਕਿਸ ਤਰੀਕੇ ਨਾਲ ਕੀਤੀ ਜਾਵੇ ਜੀ। ਅਤੇ ਬਜਾਇ ਕਰਦੇ ਸਮੇਂ ਕਿਹੜੇ ਟਨਿਕ ਦੀ ਵਰਤੋਂ ਕੀਤੀ ਜਾਵੇ ?TagYes---- 14/04/22 06:34 AM20/04/22 12:41 PM15/04/22 12:13 PM-
31593Kamlesh jaatसर तरोई की फसल को रात के टाइम फूलो को कोई किट कटता है जिससे पैदावार में कमी हो रही है कोई उपाय बताएं धन्यवाद ?TagYes---- 14/04/22 02:41 AM20/04/22 12:42 PM15/04/22 12:12 PM-
31594Jot singhਸਤਿ ਸ੍ਰੀ ਅਕਾਲ ਜੀ ਕਣਕ ਵਾਲੀ ਜਮੀਨ ਚ ਪਸੂਆ ਦੇ ਚਾਰੇ ਲਈ ਮੱਕੀ ਬੀਜਣੀ ਹੈ ਕਣਕ ਬੀਜਣ ਵਾਲੀ ਮਸੀਨ ਨਾਲ ਜੀ ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ ?TagYes---- 13/04/22 11:15 PM20/04/22 12:43 PM14/04/22 01:47 PM-
31595ਪਰਮਜੀਤ ਸਿੰਘRrx 117ਝੋਨੇ ਬਾਰੇ ਜਾਨਕਾਰੀ ਦਿਉ ਪਾਣੀ ਕਿਹੋ ਜਿਹਾ ਚਾਹੀਦਾ ਤੇ ਬਾਕੀ ਸਾਂਭ ਸੰਭਾਲ ਕੀ ਹੈ ?TagYes---- 13/04/22 10:46 PM20/04/22 12:43 PM14/04/22 01:48 PM-
31596RamandeepDr saab mere maj heat ch nhi onde se os nu42 ovilanta kit dete se aj is tra kr rahi hai ?TagYes--
1
 
 13/04/22 10:07 PM20/04/22 12:58 PM14/04/22 01:48 PM-
31597Sandeep singhਪਿਆਜ਼ ਦੀ ਫ਼ਸਲ ਵਿੱਚ ਗ੍ਰੋਥ ਘੱਟ ਹੈ ਕਿਹੜੀ ਸਪਰੇਅ ਕੀਤੀ ਜਾਵੇ ?TagYes---- 13/04/22 09:12 PM20/04/22 12:57 PM14/04/22 01:49 PM-
31598harwindersir pr 131 bare sari jankari deo kdo lgda hai kdo paneri bijiye boota door launa ya nede kinna jhad ha te ki bimariya da takra kr skda ?TagYesAudio-- 13/04/22 08:47 PM20/04/22 12:59 PM14/04/22 02:29 PM-
31599Savneet Singh rai ਸ਼੍ਰੀ ਮਾਨ ਜੀ ਜਰਬੇਰਾ ਪੌਦੇ ਨੂੰ ਘਰ ਦੇ ਗਮਲਿਆਂ ਵਿੱਚ ਲਾਉਣ ਲਈ ਕਿਵੇ ਦੀ ਮਿੱਟੀ ਚਾਹੀਦੀ ਹੈ ਤੇ ਪੌਦੇ ਨੂੰ ਕਦੋਂ ਤੇ । ਕਿੰਨੀ ਮਾਤਰਾ ਵਿੱਚ ਪਾਣੀ ਦੇਣਾਂ ਚਾਹੀਦਾ ਹੈ ਤੇ ਪੌਦਾ ਕਿੰਨੀ ਕੁ ਧੁੱਪ ਛਾਂ ਵਿੱਚ ਰੱਖਣਾ ਚਾਹੀਦਾ ਹੈ ਧੰਨਵਾਦ ?TagYes---- 13/04/22 08:41 PM20/04/22 12:59 PM14/04/22 01:50 PM-
31600Gursewak Singh ਸਰੋਂ ਦਾ ਪਰਾਲ ਦੀ ਵਰਤੋਂ ਕਰ ਸਕਦੇ ਹਾ ?TagYes---- 13/04/22 08:08 PM20/04/22 12:59 PM14/04/22 01:50 PM-