All Questions

Search

All Expert Queries

Displaying 256651-256700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
256651prince brar15 ਜੂਨ ਨੂੰ PR 126 ਦੀ ਪਨੀਰੀ ਬੀਜ ਸਕਦੇ ਹਾ ਜਾ ਨਹੀTag---- 15/05/17 06:57 PM-----
256652AMANDEEP1121 jhone di paneeri da beej kehadi company da lya jawe ta jo vdia benefit mil sake ... bot company ne samjh nahi aa rahi plz help jdo 1121 beej lai da os time beej di kis tra nal parkh kiti ja skdi hai plz helpTag---- 15/05/17 06:16 PM-----
256653Gurpreet SinghIk bufflas de bathroom Vich blood aunde hai is de Ki reason hai and is liye asi doctor toa Ki bar medicine v la chk hai but kuj din baad phir bufflas de bathroom Vich blood aune lag jnda hai g send me any solustion earlier???Tag---- 15/05/17 05:20 PM-----
256654Kulwant Singhਅਸ਼ੀ ਝੋਨੇ ਦੀ ਪਨੀਰੀ ਖੇਤ ਵਿਚ ਬੀਜੀ ਸ਼ੀ ੩ ਕਿਲੋ ਮਰਲੇ ਦਾ ਬੀਜ ਪਾੲਿਅਾ ਸ਼ੀ ਪਰ ਤੀਜਾ ਹਿਸਾ ਹੀ ਪੁਗ਼ਰਿਅਾ ਹੈ ਪਾਣੀ ਵੀ ਸ਼ਾਮ ਨੂ ਲ਼ਾਓੁਦੇ ਸ਼ੀ ਕੀ ਕਾਰਨ ਹੈ ਦਸ਼ੋ ਜੀTag---- 15/05/17 04:14 PM-----
256655Rupinderjit singhਰੇਤਲੀ ਜਮੀਨ ਵਿੱਚ 5 ਸਾਲ ਦੇ ਪਾਪੂਲਰ ਦੇ ਦਰਖਤ ਉਪਰੋ ਪੱਤਿਆਂ ਕੋਲੋ ਸੁਕਣ ਲੱਗੇ ਹਨ। ਇਲਾਜ ਦੱਸੋ ਜੀTag---- 15/05/17 12:51 PM-----
256656Dalwinder SinghHello sir. I want to know that which variety is best of maki suitable of consumption and for better yield. And what is the seed rate for that?Tag---- 15/05/17 12:32 PM-----
256657Ashishhi Shilpa, just want to know he source of your content. is it from Punjab university only or any other reliable soirceTag---- 15/05/17 11:12 AM-----
256658hardeep singh1066 ਝੋਨਾ ਬਾਰੇ ਦੋਸੋ ਕਿਨਾ ਝਾੜ ਹੈ ਇਹ ਕਿੰਨਾ ਟਾਇਮ ਲਗਦਾ ਕੀ ਇਹ ਕਿਸਮ 1066 ਦਾ ਨਾਂ ਬਦਲ ਕੇ 666 ਹੋ ਗਿਆ ?Tag---- 15/05/17 09:06 AM-----
256659Balraj Singh Dhilloncan I spray biovita on paneeri of pr126 ?Tag---- 15/05/17 09:03 AM-----
256660prince brarhello sir pr 126 di panere 15 to20 june tak beji ja sakde haTag---- 15/05/17 09:00 AM-----
256661GURBIR SINGHਸਾਹੀਵਾਲ ਗਾਵਾਂ ਦਾ ਪੰਜਾਬ ਵਿੱਚ ਫਾਰਮ ਹੈ ? ਜੇਕਰ ਅਸੀਂ ਗਾਂ ਜਾਂ ਵੱਛੀ ਲੈਣੀ ਹੋਵੇ ਤਾਂ ਕਿਥੋ ਮਿਲ ਸਕਦੀ ਹੈ।Tag---- 15/05/17 07:24 AM-----
256662Harsimran Singhਪਹਿਲੀ ਵਾਰ ਮੂੰਗੀ ਬੀਜੀ ਹੈ ਪੱਤੇ ਵਿੱਚ ਛੇਕ ਹੋ ਰਹੇ ਹਨ ਹੱਲ ਦੱਸੋ?TagAudio
1
 
 15/05/17 06:18 AM-----
256663Balraj Singh DhillonI have sown the pr126 paneeri late,what should I do to grow it fast and healthy ?Tag---- 15/05/17 06:07 AM-----
256664Balraj Singh Dhilloncan I add cholropyriphos to water while watering the paneeri.when should I do this,I have down it 2 days b4.last year there was termites attack on panneri at same place but was not controlled.plz guideTag---- 15/05/17 06:02 AM-----
256665Harpinder singhਕॅਦੁਅਾਂ ਨੂੰ ਫੁॅਲ ਲॅਗ ਕੇ ਸੁॅਕ ਰਹੇ ਹਨ ਅਤੇ ਪॅਤੇ ਵੀ ਜੰਗਾਲੇ ਜੇਹੇ ਹੋ ਰਹੇ ਹਨ ਕੋਈ ਹॅਲ ਦॅਸੋ??Tag---- 14/05/17 09:23 PM-----
256666Gursewak Brar220 johne bare jankari deo gTag---- 14/05/17 07:56 PM-----
256667kunwar brarme gharelu bgeechi lgayi hoi aa g ghr vich hi....weeds bhot aa rhe aa gazar buti type...koi organic weedicide suggest krdo g..organic hi h...Tag---- 14/05/17 06:20 PM-----
256668harpreetehe chilly thek nai ho rahe vich chilly de whole hai te soond hannTag--
4
 
 
14/05/17 04:34 PM-----
256669harpreetchilly da fruit vich whole ho ke drop ho jande a te vich dust hai ehe planofix nale think ne hunda ......please saria image dekhoTag--
1
 
 14/05/17 04:31 PM-----
256670hardeep singh1066 ਝੋਨਾ ਦੀ ਿਕਸਮ ਬਾਰੇ ਦੋਸੋ ਕਿੰਨਾ ਝਾੜ ਹੈ ?Tag---- 14/05/17 03:26 PM-----
256671Hardeep singhਪੋਟਾਸ਼ ਤੇ ਡੀਏਪੀ ਝੋਨਾ ਲਗਾਉਣ ਤੋ ਪਹਿਲਾ ਪਾਉਣੀ ਚਾਹੀਦੀ ਹੈ ਜਾ ਬਾਅਦ ਵਿਚ ?Tag---- 14/05/17 11:55 AM-----
256672Gurpreet SinghRetali land Vich which Jhona the padwaar jyda hai ?Tag---- 14/05/17 10:50 AM-----
256673Gurnoor SinghContagious disease te infectious disesees kehdia hai cattle te buffalo vich .name dsdo ??Tag---- 14/05/17 09:45 AM-----
256674jagdeep singhਪਹਿਲੀ ਵਾਰ ਝੋਨੇ ਦੀ ਪਨੀਰੀ ਤਿਅਾਰ ਕਰਨੀ ਹੈ ਪੂਰੀ ਜਾਣਕਾਰੀ ਦਿਓ ਜੀ ?Tag---- 14/05/17 09:09 AM-----
256675Hardavinder Singhਪਨੀਰੀ ਕਿਨੀ ਦੇਰ ਪਾਣੀ ਵਿਚ ਰੱਖਣੀ ਹੈ ?Tag---- 14/05/17 08:05 AM-----
256676MANDEEPSINGHme new cow farm kholna chahunda ha pehle mere koi three cow han changa munafa aa riha age ki kraTag---- 14/05/17 05:45 AM-----
256677varinderwh 1124 wheat puri jankari deo hight ,sowing time ,seed quantity ,days for maturityTag---- 13/05/17 10:38 PM-----
256678Baljinder singhਖੱਖੜੀ ਫੁੱਲਾ ਤੇ ਹੈ ਕਿਹੜੀ ਸਪਰੇ ਕੀਤੀ ਜਾਵੇ ਹੇਠਾ ਤੋ ਗਲ ਰਹੀ ਹੈ ਪਾਣੀ ਲਾੲੀਅਾ ਜਾਵੇ ਕੇ ਨਾ ਇੱਕ ਪਾਣੀ ਲਾ ਦਿੱਤਾ ?Tag---- 13/05/17 09:10 PM-----
256679Dharminder singhPR 126 ja PR 121 vicho kehdi kisam vdia hai jo digdi ghatt hove. dakar jmeen aaTag---- 13/05/17 07:33 PM-----
256680Shaminder Singhਝੋਨੇ ਦੀ ਪਨੀਰੀ 12ਦਿਨ ਦੀ ਹੈ ।ਇਸ ਲਈ ਯੂਰੀਆ DAP ਜਾਵੇ ਹੋਰ ਖਾਦ ਪਾਉਣ ਦਾ ਦੱਸਿਆ ਜਾਵੇ ਜੀ।ਨਾਲ ਹੀ ਇਸ ਨੂੰ ਪਾਣੀ ਲਾਉਣ ਦੀ ਜਾਣਕਾਰੀ ਦਿੱਤੀ ਜਾਵੇ ਕਿ ਰੋਜ਼ਾਨਾ ਲਾਉਣਾ ਚਾਹੀਦਾ ਹੈ ਜਾਵੇ ਨਹੀਂ ।ਮਿਹਰਬਾਨੀ ਕਰਕੇ ਦੱਸਿਆ ਜਾਵੇ ?Tag---- 13/05/17 05:03 PM-----
256681Shaminder Singhਹਰੀ ਮੂੰਗੀ ਦੀ SML668ਕਿਸਮ ਬੀਜਾਈ ਕੀਤੀ ਨੂੰ 9ਦਿਨ ਹੋਏ ਹਨ।ਸਾਰਾ ਬੀਜ ਉੱਗ ਚੁੱਕਾ ਹੈ ।ਇਸਦੀ ਰੇਹ ਸਪਰੇਅ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ ।ਇਸਦੀ ਖੇਤੀ ਅਸੀਂ ਪਹਿਲੀ ਵਾਰ ਕਰ ਰਹੇ ਹਾਂ ।ਨਾਲ ਪਾਣੀ ਲਾਉਣ ਦੀ ਜਾਣਕਾਰੀ ਦਿੱਤੀ ਜਾਵੇ ?Tag---- 13/05/17 04:52 PM-----
256682Bhupinder singhਪਨੀਰੀ ਵਿਚ ਕਖਾ ਦੀਵਾਈ ਦੀ ਵਰਤੋਂ ਅਤੇ ਪਾਣੀ ਦੀ ਵਰਤੋਂ ਦਸੋ ਜੀ ?Tag---- 13/05/17 04:24 PM-----
256683????? ????ਪੇਠੇ ਦੇ ਫਲ ਲੱਗ ਕੇ ਸੁੱਕ ਰਹੇ ਹਨ। ਮੁੱਢਾ ਕੋਲੋਂ ਪੱਤੇ ਵੀ ਸੁੱਕ ਰਹੇ ਹਨ। ਹੱਲ ਦੱਸੋਂ ?Tag---- 13/05/17 04:05 PM-----
256684Gurinder singhਹਰੀ ਮਿਰਚ ਨੂੰ ਠੂਠੀ ਰੋਗ ਲੱਗਾ ਹੈ ਮੈਲਾਥਿਆਨ 50ec ਦੇ ਦੋ ਛਿੜਕਾਅ ਕਰਤੇ ਪਰ ਖਾਸ ਫਰਕ ਨੀ ਪਿਆ ਕੋਈ ਹੱਲ ਦੱਸੋ ?Tag---- 13/05/17 03:17 PM-----
256685Balraj Singh DhillonI have sown the paneeri today,what is the next step.I have not treated seeds with tricoderma cholophyros but treated with streptomycin and carbedazim.Tag---- 13/05/17 12:38 PM-----
256686maanis growing fodder is better option then growing other crops for whole year.i mean if a farmer sell fodder on daily basis he can earn on daily basis rather then waiting for months for harvesting and selling other crops. Please tell which type of fodder should be grown. experts please give your suggestions ?Tag---- 13/05/17 11:22 AM-----
256687Baldav singhਬਾਸਮਤੀ 1121 ਦੀਆ ਕਿੰਨੀਆ ਕਿਸਮਾ ਹਨ ।ਮਦਰੀ ਕਿਸਮ ਕਿਹੜੀ ਹੈ। ਪਨੀਰੀ ਬੀਜਣ ਦਾ ਸਮਾ ਕੀ ਹੈ। ਝਾੜ ਕਿੰਨਾ ਹੈ।Tag---- 13/05/17 11:15 AM-----
256688harbhajan singh126 ਝੋਨਾ ਪੁਰੀ ਡਾਕਰ ਜਮੀਨ ਵਿੱਚ ਹੋ ਸਕਦਾ ਹੈ । ਦਸਿਓ ਜੀ ?Tag---- 13/05/17 09:43 AM-----
256689ਸਾਡੀ ਪਨੀਰੀ ਘੱਟ ਹਰੀ ਹੋਈ ਹੈ ਹੁਣ ਕੀ ਕੀਤਾ ਜਾਵੇ ਜੀ?????Tag---- 13/05/17 07:28 AM-----
256690manjinder singh2 ekad zameen lai kini pneeri lagyi jawe jiTag---- 13/05/17 05:47 AM-----
256691Bhupinder singhਪਨੀਰੀ ਝੌਨੇ ਦੀ ਵਿਚ ਕਖਾ ਲਈ ਦੀਵਾਈ ਦੀ ਵਰਤੋਂ ਦਸੋ ?Tag---- 13/05/17 05:29 AM-----
256692Sukhdeepmakki lagun layi Khet nu Kida tyar kita jawee and charee layi Kehra beej Vadiya raho osdi hight kini hao ?Tag---- 13/05/17 12:07 AM-----
256693Harpreet Singhon my chili and capsicum plants grow of flowers are enough or you can say good but there is no sign of fruit growth on these plants. So please guide me why this is happening and how can i solve this problem.?Tag---- 12/05/17 10:06 PM-----
256694grewalptato de contract farming vara koi jankari ni mil rehi sir kitton v or sir dakr jmeen ch ho skdi a ?Tag---- 12/05/17 09:06 PM-----
256695kuljinder singhmain paneeri bij diti aaa hun mainu ki karna chaida hai kine time baad kuch paon di lod aa ode ch puusa44 and pr126 ?Tag---- 12/05/17 08:46 PM-----
256696harpreetchilly te gibbralic acid de spray kar sakde a ye dose daso g and 2 month to uper a chilly koi fungecide vare daso g and koi hor kuch mai first time chilly lai hai g...........Tag---- 12/05/17 08:01 PM-----
256697babuND 53 ਝੋਨੇ ਵਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਜੀTag---- 12/05/17 07:35 PM-----
256698babusir koi ND 53 jhona os da beej kitho milo nd hor detail bare kuj daso ji v kdo tak os nu ashi la sakde awTag---- 12/05/17 06:57 PM-----
256699Gurjeet Singhਟਮਾਟਰਾ ਤੇ ਬਹੁਤ ਜਿਅਾਦਾ ਚਿਟਾ ਮੰਛਰ ਹੈ ਜਿਸ ਨਾਲ ਪੰਤੇ ਪੀਲੇ ਪੈ ਰਹੇ ਹਨ ਅਤੇ ਸੁੱਕ ਰਹੇ ਹਨ ੲਿਲਾਜ ਦੰਸੋ ?Tag--
1
 
 12/05/17 05:21 PM-----
256700????? ????ਸਬਜ਼ੀ ਵਾਲੀ ਜਗਾਂ ਤੇ ਮੁਰਕ ਘਾਹ ਬਹੁਤ ਹੁੰਦਾ ਹੈ ਕੋਈ ਹੱਲ ਦੱਸੋ । ਜਿਸ ਨਾਲ ਘਾਹ ਸਦਾ ਲਈ ਖਤਮ ਹੋ ਜਾਵੇ ?Tag---- 12/05/17 04:19 PM-----