All Questions

Search

All Expert Queries

Displaying 256551-256600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
256551Sukhdeepchaare layi makkchari da Kehra beej best aa ?Tag---- 21/05/17 06:57 AM-----
256552Mahesh Kumarmajh piccha dekha rahi Hai hall daso ?Tag---- 21/05/17 12:00 AM-----
256553Shaminder Singh27p 31ਝੋਨੇ ਦੀ ਪਨੀਰੀ ਭਿਉਂ ਕੇ ਛਿੱਟਾ ਦਿੱਤਾ ਜਾਵੇ ਜਾਂ ਸੁੱਕਾ ਬੀਜਿਆ ਜਾਵੇ । ਇਸਦੀ ਬਿਜਾਈ ਕਿੰਨੀ ਤਾਰੀਖ ਤੱਕ ਕੀਤੀ ਜਾ ਸਕਦੀ ਹੈ ।ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨਾਂ ਬੀਜ ਪਾਇਆ ਜਾਵੇ ।ਇਸ ਦੀ ਪਨੀਰੀ ਮੁੱਖ ਖੇਤ ਵਿੱਚ ਵਿਰਲੀ ਜਾ ਸੰਘਣੀ ਲਗਾਉਣੀ ਚਾਹੀਦੀ ਹੈ ।ਇਸ ਦੀਆ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ ?Tag---- 20/05/17 08:57 PM-----
256554Gurnoor SinghChikku da boota ghare lgia hai. ohde chikku vi lagde hai par oh pak de nhi?Tag---- 20/05/17 07:37 PM-----
256555charankamal singhਪਨੀਰੀ ਚ ਯੁਰੀਅਾ ਕਿਨੀ ਪਾੳਣੀ ਚਾਹੀਦੀ ਹੈ ਤੇ ਲਾੳਣ ਤੋ ਕਿਨੇ ਦਿਨਾ ਬਾਅਦTag---- 20/05/17 07:10 PM-----
256556charankamal singhਪਨੀਰੀ ਨੁੰ ਯੁਰੀਅ ਲੳਣ ਤੋ ਕਿਨੇ ਸਾਮੇ ਪਿਛੋਂ ਪਾੳਣੀ ਚਾਹੀਦੀ ਹੈ ?Tag---- 20/05/17 06:56 PM-----
256557gagandeep singhਭਿੰਡੀ ਦੇ ਬੁੂਟੇ ਸੁੱਕ ਰਹੇ ਨੇ ਕੋਈ ਇਲਾਜ ਦੱਸੋ ?Tag---- 20/05/17 06:26 PM-----
256558gagandeep singhਝੋਨੇ ਦੀ 666 ਕਿਸਮ ਪਰਮਲ ਹੈ ਜਾ ਹਾਈਬਿ੍ਡ ?Tag---- 20/05/17 06:19 PM-----
256559amanjot singhasi kadu te tori lai hai ji 15 ku din ho gye bijeaa nu hun ki dita jave us nu dsso ?Tag---- 20/05/17 02:59 PM-----
256560sukhnaJ-1006 ਮੱਕ ਦੇ ਬੀਜ ਵਾਰੇ ਜਾਣਕਾਰੀ ਦਿਉ ਜੀ ?Tag---- 20/05/17 02:25 PM-----
256561Gursewak singh BrarMai 1 acre jwar bijini hai kis kism te kis company di bija jo k Vadiya hari rave te long time chale g ??Tag---- 20/05/17 02:23 PM-----
256562harjeet singhmongi nu pani dena ha j nhe 15 '-20day beje nu ho geaTag---- 20/05/17 12:18 PM-----
256563Noorpreet Brar Hello sir ,I have sown 20 acre of cotton crop. Last 2 years were quiet bad due to white fly. Any preventive measures??Tag---- 20/05/17 11:38 AM-----
256564Gurdeep singhpady 666 Di timing daso sir paniri lagaun da Time kado hai sirTag---- 20/05/17 11:05 AM-----
256565harvinder singhAloe vera farming di puri jankari deo ji ,contract farming di bhi jankari do aloa vera di ?Tag---- 20/05/17 10:53 AM-----
256566Gurpreet SinghSavvan jhona bare detail and is the jyda jhadd waliye variety and paneeri the time ??Tag---- 20/05/17 09:17 AM-----
256567karanbirਮੂੰਗੀ ਉੱਪਰ ਸਪਰੇਅ ਕਰਨੀ ਸੀ ਮੂੰਗੀ ਤੇ ਫੂੱਲ ਆਏ ਹਨ NPK 19:19:19 ਕਰ ਸਕਦੇ ਹਾਂ ?TagAudio-- 19/05/17 11:31 PM-----
256568Rajpal sidhuਕਿਰਪਾ ਕਰਕੇ ਇਹ ਦੱਸੌ ਕਿ ਝੌਨੇ ਦਾ ਕਿਹੜ੍ਹਾ ਬੀਜ ਵਧੀਆ ਝਾੜ੍ਹ ਦੇਵੇਗਾ?Tag---- 19/05/17 09:34 PM-----
256569baljinder singh27 b 31ਝੋਨੇ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿਉ ਜੀTag---- 19/05/17 09:14 PM-----
256570baljinder singhਰੇਤਲੀ ਜਮੀਨ ਹੈ 27 b 31 ਹਾਈਬ੍ਰਿਡ ਝੋਨਾ ਹੋਜੂ ?Tag---- 19/05/17 09:11 PM-----
256571Gurpreet Singhਕੱਚੇ ਕੇਲੇ ਨੂੰ ਪੱਕਾਉਣ ਲਈ ਤੂੜੀ ਵਿੱਚ ਕਿਨਾ ਟਾਈਮ ਰੱਖਣਾ ਚਾਹੀਦਾ ਜੀ ?Tag---- 19/05/17 07:00 PM-----
256572ਅਮਰਜੀਤ ਸਿੰਘਝੋਨੇ ਦੀ ਪਨੀਰੀ ਪੀਲੀ ਪੈ ਰਹੀ ਹੈ ਜੀ ਇਸਦਾ ਕੋਈ ਉਪਾਅ ਦੱਸੋ ?Tag---- 19/05/17 06:06 PM-----
256573sukhna10 ਕਿੱਲੇ ਮੱਕ ਦਾ ਆਚਾਰ ਪਾਉਣਾ ਜੀ।ਕਿੰਨਾ ਟੋਆ ਤਿਆਰ ਕਰੀਏ ਜੀ ?Tag---- 19/05/17 04:04 PM-----
256574grewalsir anar da baag ik ekd ch lgona kdon sahi time a university wlon esta kinni subcidys a sir kehdi vrerty lgaya jo wadh jhad dava ta vdya qulty de hova or sir koi new fruat jo punjab ch ho skda hova or wadhya profit dava or osta subcidys vgera detail dyo sir ?Tag---- 19/05/17 03:16 PM-----
256575Gurbir singhSir mere swal da jawab nahi mileya! Sir sade amrood da tree hai osde full dodi nikal k suk jandi hai! Koi hal das!Tag---- 19/05/17 03:15 PM-----
256576GURWINDER SINGHਮੱਕੀ ਦਾ ਵਧੀਆ ਬੀਜ ਕਿਹੜਾ ਹੈ ਜੋ 25 ਤਾਰੀਖ ਤੱਕ ਬਿਜਿਆ ਜਾਵੇ।Tag---- 19/05/17 01:27 PM-----
256577sukhnaਦੋ ਲੱਖ ਬਾਰਾ ਅਤੇ Tr 81 ਦੇ ਝਾੜ ਚ ਕਿੰਨਾ ਫਰਕ ਹੈ। ਇਸਦੀ ਪਨੀਰੀ ਕਦੋਂ ਲਗਾਈ ਜਾਵੇ।ਸਾਡੀ ਜਮੀਨ ਰੇਤਲੀ ਜੀ ਆ ਉਥੇ ਦੋਨੋਂ ਕਿਸਮਾ ਕਾਮਯਾਬ ਨੇ ?Tag---- 19/05/17 01:26 PM-----
256578Randeep SinghOrganic farming di ya zero budget natural farming di training kitho mill sakdi hai.. and punjab de kise veer da numbers mil sakda hai jo organic farming krda hove ?Tag---- 19/05/17 12:27 PM-----
256579harpreetchilly ave ho hai ?Tag--
2
 
 
19/05/17 12:14 PM-----
256580Gurjant singhਵੀਰ ਜੀ ਆ ਮੇਰੇ ਗੰਨੇ ਦੀ ਫਸਲ ਨੂੰ ਕੀ ਪਰੋਬਲਮ ਆ ਰਹੀ।ਕਿਉ ਆ ਰਹੀ ਵਾ।ਇਸਦਾ ਕੀ ਹੱਲ ਵਾ ਜੀ।ਇਹ ਆਪਣੇ ਆਪ ਹੀ ਸੁੱਕੀ ਜਾਂਦਾ ਵਾ।ਮੈ ਹਰ 10 ਬਾਦ ਪਾਣੀ ਦੇ ਦਾ ਵਾ।ਇਹ ਗੰਨਾ 89 ਵਾ।ਪਰ ਇਹ 100% ਓਰਗੈਨਿਕ ਵਾ।Tag--
3
 
 
19/05/17 07:43 AM-----
256581Navjot Singh Shergillcan onybody give me information on stevia farming ?Tag---- 18/05/17 10:50 PM-----
256582Gurpreet Singhਕੱਚੇ ਕੇਲਿਆ ਨੂੰ ਕਿਵੇਂ ਪੱਕਿਆ ਜਾਂਦਾ ਜੀ ?Tag---- 18/05/17 09:22 PM-----
256583Gurpreet Singhਖੇਤ ਵਿੱਚ jantar ਬੀਜਿਆ ਹੋਇਆ ਹੈ ਉਸਨੂੰ ਪਾਣੀ ਕਿੰਨੇ ਟਾਈਮ ਬਾਅਦ ਲਾਉਣਾ ਜੀ ?Tag---- 18/05/17 09:17 PM-----
256584???ਝੋਨੇ ਦੀ 201 ਵਰਾਇਟੀ ਬਾਰੇ ਜਾਣਕਾਰੀ ਦਿਓ ਕਿੰਨਾ ਸਮਾਂ ਲੈਂਦੀ ਹੈ? ਪਨੀਰੀ ਲਾਉਣ ਦਾ ਟਾਈਮ ਕੀ ਹੈ ?Tag---- 18/05/17 09:06 PM-----
256585Dilbag singhਝੋਨਾ 666 ਕਿਸਮ ਬਾਰੇ ਤੇ ਇਸ ਦੇ ਝਾੜ ਬਾਰੇ ਦਸੋ ਜੀTag---- 18/05/17 08:56 PM-----
256586Balraj Singh DhillonI honour respect and honour some persons from your team who are really helping me to reach my target.You know what I totally new in agriculture, with your sincere and kind help I will reach my target.Everybody in ur team is gud but distinguished personalities are Dr.Daljit Singh, Shilpa Shivalkar,Harvinder Sran,Pavitar Singh Bhaji.thanks for ur assistance.Tag---- 18/05/17 08:40 PM-----
256587Balraj Singh Dhillonwhat is use of thiamine in paddy.find the image attached.Is homobrassiniloids really fruitful and recommended by food authorities ?Tag--
2
 
 
18/05/17 08:31 PM-----
256588Hardeep Dhaliwal201ਚਿੱਟੇ ਦਾਣੇ ਵਾਲੀ ਜੀਰੀ PAU ਵੱਲੋ ਮੰਜੂਰ ਆ ਜੀ ?Tag---- 18/05/17 07:24 PM-----
256589Gurjit Singhਸਰ ਭਿੰਡੀ ਫਲ ਨਹੀਂ ਦੇ ਰਹੀ ਪੁਰਾ ਕੀ ਕੀਤਾ ਜਾਏTag--
1
 
 18/05/17 06:37 PM-----
256590ਗੁਰਤੇਜ ਸਿੰਘ ਖਾਲਸਾਅੰਬ ਦੇ ਪੌਦੇ ਬਾਰੇ ਦੱਸੋ ਜੀ। ਕਿਹੜੀ ਰੁੱਤ ਵਿੱਚ ਲੱਗੂ। ?Tag---- 18/05/17 06:00 PM-----
256591sumitdupont coragen ka use ganna buaai ke kitne din bad krna chaye ?Tag---- 18/05/17 04:09 PM-----
256592ਪਰੳੁਪਕਾਰ ਸਿੰਘmare khet vich ik dushari aam da das sal da butta hai os nu fal behot a per is fal thori hwa nal e jhar janda a. koi dwai daso ji ?Tag---- 18/05/17 03:31 PM-----
256593Gurnoor SinghBakri de deleivery to kine din bad calcium shuru krni chahidi aa ??Tag---- 18/05/17 02:43 PM-----
256594Balraj Singh DhillonWhat is the use of dipping paneeri roots in thiamine before transplanting main field ?Tag---- 18/05/17 02:25 PM-----
256595Balraj Singh DhillonWhen to apply ,19:19:19 and 13:0:45 ?Tag---- 18/05/17 02:23 PM-----
256596simarjit singhmai 1 acre ch ਸਫੇਦਾ launa hai g plz daso g vadi rahu ja nahi kehdi kism lai jai te ikk acar ch kine boote lagge kine time ch tyar hu jao?Tag---- 18/05/17 11:52 AM-----
256597SukhdeepAsi apne Khet vichu mitti chaki aa hun osnu Kida tyar kita jawee jisnal fasal Vadiya ho sake and Asi os vich charee layi makkchari lagon waree soch rahe aa makkchari layi Kida tyar Karia Khet nu ?Tag---- 18/05/17 11:41 AM-----
256598jaswinder singsadi cow milk nahi laundi 5 day ho gay sauiTag---- 18/05/17 10:07 AM-----
256599Balraj Singh DhillonTR81 ki hai.plz give detail ?Tag---- 18/05/17 09:40 AM-----
256600Balraj Singh Dhillon2lac12 jhona recommended hai PAU tu ?Tag---- 18/05/17 09:38 AM-----