All Questions

Search

All Expert Queries

Displaying 255201-255250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
255201sukhjinderਆ ਦਵਾਈ ਝੋਨੇ ਵਿੱਚ ਕੀ ਕੰਮ ਕਰਦੀ ਹੈ??Tag--
1
 
 26/07/17 04:37 AM-----
255202balrajtriacontanol da jhone te ki fyda h ki km krdi aaTag---- 26/07/17 04:02 AM-----
255203Hardeep Dhaliwalsir monocil ਝੋਨੇ ਦੀ groth ਵੀ ਕਰਦੀ ਆ monocil ਦੇ ਨਾਲ ਕੋਈ ਹੋਰ ਦਵਾਈ ਪਾਉਣੀ ਪਵੇਗੀ monocil ਇਕ ਕਿਲੇ ਵਿਚ ਕਿੰਨੀ ਪਵੇਗੀTag---- 26/07/17 03:21 AM-----
255204binder sekhonDr. sahib ki regent jhone te growth da v kam kardi hai?Tag---- 26/07/17 01:39 AM-----
255205Shaminder Singhਇਸ ਝੋਨੇ ਨੂੰ ਜਿੰਕ ਅਤੇ ਫੇਰਸ ਦੀ ਸਪਰੇਅ ਕੀਤੀ ਜਾਵੇ ਜਾਂ ਕੋਰੋਮੰਡਲ ਦੀ Aura XL ਕੀਤੀ ਜਾਵੇ ।ਜੇਕਰ ਤੱਤਾਂ ਦੀ ਘਾਟ ਪੂਰੀ ਕਰਨ ਲਈ ਕੋਈ ਹੋਰ ਮਿਸ਼ਰਣ ਹੈ ਤਾਂ ਦਸਿਆ ਜਾਵੇ ਜੀ।Tag--
2
 
 
25/07/17 06:03 PM-----
255206phinder singh sidhuਨਰਮੇ ਏਸ ਸਮੇ ਮੇਰਾ ਫੁੱਲ ਬੂਕੀ ਤੇ ਹੈ ਉਸਦਾ ਕਦ ਰੁਕ ਗਿਆ ਹੈ । ਕੋਈ ਏਹੋ ਜੇਹੀ ਸਪਰੇਅ ਦੱਸੋ ਜੋ ਨਰਮੇ ਨੂੰ ਕੱਚਾ ਵੀ ਕਰੇ ਅਤੇ ਨਾਲ ਨਾਲ ਉਸਦਾ ਕਦ ਵੀ ਵਧੇ।।।Tag---- 25/07/17 03:50 PM-----
255207phinder singh sidhuਆਹ ਦੱਸੋ ਜੀ ਨਰਮੇ ਨੂੰ ਕੀ ਬਿਮਾਰੀ ਆ। ਤੇ ਇਸਦਾ ਹੱਲ ਦੱਸੋ । ਇਹ ਕਿਸੇ ਕਾਰਨ ਏਦਾਂ ਹੋਇਆ ਏTag--
1
 
 25/07/17 03:45 PM-----
255208sukhman sekhonsir koi spray daso vata ta khabal bohat jyada ga jeda nall jhona nu noksan na hovaTag---- 25/07/17 03:19 PM-----
255209sukhman sekhonsir monocil kehdi kehdi sundi nu cantrol kardi aTag---- 25/07/17 03:17 PM-----
255210sukhman sekhonsir tilstar da asar kena din ta lambeda da kena din asar rehda gaTag---- 25/07/17 03:15 PM-----
255211????? ????1121 4 ਤਰੀਕ ਨੂੰ ਲਗਾਈ ਸੀ ਉਸ ਵਿੱਚ 18 ਯੂਰੀਆ ਅਤੇ 250ml ਜ਼ੀਕ ਅਤੇ 500ml pearl ਪਾਈ ਏ ਹੁਣ ਕੋਈ ਕੋਈ ਪੌਦਾ ਸੁਕਣ ਲੱਗ ਗਿਆ ਇਸ ਦਾ ਹੱਲ ?Tag---- 25/07/17 02:18 PM-----
255212pushpinder singheh bimari da elaj dasoTag--
4
 
 
25/07/17 02:14 PM-----
255213Jaspal singhasi ninbu da pauda lagaya h us nu ninbu lage hoye ne par ninbu vichalo fat jande han ate Peele hoke dig jande han elage dasoTag--
1
 
 25/07/17 02:04 PM-----
255214Avtar singhਸਰ ਜੀ ਗਾਂ ਸੂਈ ਨੂੰ 4 ਮਹੀਨੇ ਹੋ ਗਏ ਹਨ ਪਰ ਗਾਂ ਹੀਟ ਵਿਚ ਨਹੀ ਆਈ ਕੋਈ ਦਵਾਈ ਦਸੋTag---- 25/07/17 01:52 PM-----
255215satjotpaddy te fame sprey karvai hai kine dine baad asar karna shuru kardi haiTag---- 25/07/17 12:58 PM-----
255216sumeet Singhdairy farming guideline kihto vadia mil sakdi waTag---- 25/07/17 11:46 AM-----
255217pushpinder singheh ke bimari Hai jiri nu,jink salfer payea and saprey be kari hai koi elaj dasoTag--
1
 
 25/07/17 11:44 AM-----
255218baljinder Singh Bhullarਸਾਡੀ ਗਾਂ ਜੋ ਪਹਿਲਾਂ 14-15 ਲੀਟਰ ਦੁੱਧ ਦਿੰਦੀ ਸੀ(ਉਸ ਤੋਂ ਪਹਿਲਾਂ ਤਾਂ 20-25 ਲੀਟਰ ਤੱਕ ਵੀ ਦਿੰਦੀ ਸੀ)। ਹੁਣ ਮਸਟੈਟਿਕ ਹੋ ਗਈ ਅਤੇ ਦੁੱਧ ਘੱਟ ਗਿਆ? ਕੋਈ ਇਲਾਜ ਦੱਸੋ।Tag---- 25/07/17 11:39 AM-----
255219Nirmal SinghTagAudio-- 25/07/17 11:24 AM-----
255220liladhar sharmaratio of mixed crops kitna hona chahiyeTag---- 25/07/17 10:39 AM-----
255221balrajjhone ch triacontanol da ki fyda h keda km krdi aaTag---- 25/07/17 09:55 AM-----
255222Jaswinder singhki problam aTag--
4
 
 
25/07/17 09:20 AM-----
255223Jasvir mannHF ਨਸਲ ਦੀ ਵੱਛੀ ਨੂੰ ਇੱਕ ਦਿਨ ਵਿੱਚ ਕਿੰਨੇ ਕਿਲੋਗਰਾਮ ਦੁੱਧ ਦੀ ਜਰੂਰਤ ਹੈ?Tag---- 25/07/17 08:00 AM-----
255224Manmeet GrewalWhat is the use of Padaan in paddy? Tag---- 25/07/17 07:34 AM-----
255225Gurpreet singhਇਹ ਦਵਾਈ ਕਿਸ ਕੰਮ ਵਾਸਤੇ ਹੈ ਮਿਰਚਾਂ ਲਈTag--
1
 
 25/07/17 07:30 AM-----
255226harvinder singhpussa 44 de vich kida hai patta mud vicho mud raha hai padan pai nu 6 din hoya ne ki kariya ji dasoTag---- 25/07/17 07:05 AM-----
255227ਪਰਵਿੰਦਰ ਸਿੰਘ ਸਿੰਧੂਰੇਸਲੇ ਖੇਤ ਵਿਚ ਪੌਦੇ ਪੀਲੇ ਹੋਣ ਦਾ ਕਾਰਣ ਤੇ ਹਲ ਦਸੋTag--
1
 
 25/07/17 05:55 AM-----
255228Raghveer singh DHILLONਨਰਮੇ ਤੇ ਜੂੰ ਮਛਰ ਦੀ ਮਹਿੰਗੀ ਤੇ ਵਧੀਆ ਸਪਰੇਅTag---- 25/07/17 05:54 AM-----
255229खगेशवर केवटमिर्च के पौधे के पत्ते सिकुड़ने की बिमारी क्या उपाय है ?Tag---- 25/07/17 05:13 AM-----
255230????? ????ਇਹ ਗੰਨੇ ਦਾ ਬੀਜ 85 ਹੈ ਫੋਟੋ ਤੋ ਦੇਖ ਕੇ ਦੱਸਣਾ ਕੀ ਬਿਮਾਰੀ ਦਾ ਹਮਲਾ ਹੈ ਜੇ ਫੋਰਾਡੌਨ ਪਾ ਦਿੱਤੀ ਜਾਵੇ ਤਾ ਹਮਲਾ ਰੁਕ ਸਕਦਾ ਹੈTag--
2
 
 
25/07/17 04:43 AM-----
255231??? ????ਸਰ ਜੀ ਜਿਹੜੀ ਤੁਸੀਂ ਝੋਨੇ ਦੇ ਉੱਪਰ bioveta ਦੀ ਸਿਫਾਰਸ਼ ਕਰਦੇ ਹੋ।ਜੇ ਸਟੋਰ ਤੋਂ ਇਸ ਦੀ ਲੈਣ ਦੀ ਮੰਗ ਕਰਦੇ ਹਾਂ ਤਾਂ ਉਹਨਾਂ ਦਾ ਜੁਵਾਬ ਹੁੰਦਾ ਹੈ ਕੇ bioveta ਦੇ ਉੱਪਰ ਸਰਕਾਰ ਵਲੋਂ ਪਬੰਦੀ ਹੈ।ਪਰ ਤੁਹਾਡੇ ਵਲੋਂ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਪਬੰਦੀ ਕਿਸ ਵਲੋਂ ਹੈ ਕਿਊ ਲਗਾਈ ਗਈ ਹੈ ਜੇ ਇਸਤੇ ਪਾਬੰਦੀ ਹੈ ਤਾਂ ਤੁਹਾਡੇ ਵਲੋਂ ਕਿਊ ਸਿਫਾਰਸ਼ ਕੀਤੀ ਜਾਂਦੀ ਹੈ।ਕਿਰਪਾ ਕਰਕੇ ਇਸ ਵਾਰੇ ਦੱਸਿਆ ਜਾਵੇ।Tag---- 25/07/17 04:25 AM-----
255232gurlalਪੂਛਤਰੇ ਝੋਨੇ ਨੂੰ ਕੀ ਪਾਓਨਾ ਚਾਹੀਦਾ ਹੈTag---- 25/07/17 03:47 AM-----
255233balrajnrme uper kedi fungicide Kris fal suka rhaTag---- 25/07/17 02:54 AM-----
255234????? ???? ???ਕੇਸਰ ਦੀ ਖੇਤੀ ਕਿਵੇ ਹੁੰਦੀ ਹੈTag---- 25/07/17 02:16 AM-----
255235Harwinder SinghS S a ji mai p r 126 lai hai buta pura nahi banya uria dose kini chahidi hai grow waste Ki hor pa sakde han pani bahut khadda hai zameen dakkar hai.Tag---- 25/07/17 01:08 AM-----
255236baljinder singhsir aloevira de khati de training kis toon milage?Tag---- 24/07/17 03:14 PM-----
255237Grewalਸਰ ਚਰੀ ਦੀ ਵਾਦੀਆ ਕਿਸਮ ਦੱਸੋTag---- 24/07/17 03:03 PM-----
255238mandeep sidhuNarme vich hara tela te chitta machar hai g. Es de naal narme ch ਜੰੂ b hai. Narme di growth b ghatt hai koi hall dso g?Tag---- 24/07/17 03:03 PM-----
255239Grewalਸਰ ਝੋਨਾ 35 ਦਿਨਾ ਦਾ ਹੌ ਗਏਆ ਓਸ ਚ਼ ਕਲੋਰੋ ਪਾ ਸਕਦੇ ਆ ਸਿਓਖ ਤਾ ਮਰਦੀ ਹੇ ਹੋਰ ਕੀ ਕੀ ਫੇਦਾ ਝੋਨੇ ਨੂਁ ਗਰੋਥ ਵੀ ਕਰਦੀ ਆ ਵਿਸਥਾਰ ਚ਼ ਦੱਸੋTag---- 24/07/17 02:42 PM-----
255240harvinder SinghMere kmad de pte sire to sukne shuru hoge ne or vada v rukea hai pls dso kihri dva spre kran g.Tag---- 24/07/17 02:30 PM-----
255241ਰਾਜਿੰਦਰ ਸਿੰਘਨਰਮਾ ਵਧੀ ਜਾ ਰਿਹਾ ਫਲ ਬਹੁਤ ਘਂਟ ਆTag---- 24/07/17 01:25 PM-----
255242??????लौकी मे कीडा लगे तो क्या करेंTag---- 24/07/17 01:22 PM-----
255243Raman akalisir virtko nu urea ch mila k pa sakde a gTag---- 24/07/17 01:02 PM-----
255244jagseeri mono dwai jhone upper ki km krdi aTag---- 24/07/17 12:52 PM-----
255245surender chaharagar dhan mein ghaas ki dawai nahi dalne payen or 4-5 din tak pani sukh jaye to kon si ghaas ki dawai daalen or kaiseTag---- 24/07/17 11:41 AM-----
255246surjeet singhjhona lage nu 36 din h0 gaye g hun panni sukha dayae koi nuskan ta nahiTag---- 24/07/17 11:38 AM-----
255247sumeet Singhjohne nu padan kine din de nu pauni cahidi wa khri company di padan sab to Best wa te result kine din daTag---- 24/07/17 10:57 AM-----
255248Gurpreet SinghMai push 44 26 June nu lee c mai teen baar urea pa Dita hai Doja urea nl mai regent pyi c Hona mai os the growth lee and jhadd lee biovita pwa Kina pwa?Ja koi hor medicine pwa zaamen ratil hai g ?Tag---- 24/07/17 09:13 AM-----
255249Raman deep singhsir narme da fal bhut jhad raha ha hight thek ha koi hal dasoTag---- 24/07/17 08:49 AM-----
255250ਰਾਜਿੰਦਰ ਸਿੰਘਝੋਨੇ ਵਿੱਚ ਪਾਣੀ ਨਹੀਂ ਸੀ ਰੇਅ ਸੁਂਟ ਦਿਂਤਾ ਝੋਨੇ ਦੇ ਕਿਨਾਰਿਆਂ ਪਂਤੇ ਫੂਕ ਦਿੱਤੇTag---- 24/07/17 08:21 AM-----