All Questions

Search

All Expert Queries

Displaying 253551-253600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
253551AmandeepSolution for black hoper in paddy ?Tag---- 28/09/17 09:08 AM-----
253552gursewakਪੋਸਟ ਕੀਤੀ ਗੁਰਸੇਵਕ ਸਿੰਘ ਆਮ ਪਸੂ ਦੀ ਖਰਕ ਕਿ ਹੈ ?Tag---- 28/09/17 09:03 AM-----
253553Arvind kumargobhi Di fasal nu kini uria pa sakde ha, te ek bari ch kinna pa sakde ha ?Tag---- 28/09/17 08:42 AM-----
253554Bhupinder singhchipsona-1 da seed Vadia kithon mil sakda ?Tag---- 28/09/17 08:30 AM-----
253555Bhupinder singhdiamond aalu da Vadia seed kithon mil sakda ?Tag---- 28/09/17 08:22 AM-----
253556Hardeep singhWhich company seeds best for wheat crops please tell me ?Tag---- 28/09/17 08:01 AM-----
253557LAKHWINDER SINGHBL 10 BARSEEN TE BL 42 DE BARSEEM WICH KI FARK and kehri best aai.. ?Tag---- 28/09/17 07:39 AM-----
253558????? ????ਕੀ ਚੱਪਣ ਕੱਦੂ ਹੁਣ ਲਾਏ ਜਾ ਸਕਦੇ ਹਨ ?Tag---- 28/09/17 07:38 AM-----
253559Thana singhcr 212 da jhaad kina ha the is nu hopper penda ha ya nahi ?Tag---- 28/09/17 07:11 AM-----
253560ਗੁਰਪ੍ਰੀਤ ਸਿੰਘkale tele lyi ah spray kiti a thik a ?Tag--
2
 
 
28/09/17 06:45 AM-----
253561shyam Sunderye kon sa rog hai ? dwa dalne ke baad bhi ni rooka.gob m sundi bhi nhi h.Tag--
3
 
 
28/09/17 06:43 AM-----
253562Gurpreet singhToto puri pdha kina ka price ?Tag---- 28/09/17 06:43 AM-----
253563ਸਤਵਿੰਦਰ ਸਿੰਘਡਾਂ ਸਾਬ ਝੋਨੇ ਜੜਾ ਵਿੱਚ ਤੇਲਾਂ ਨੀ ਮਰਦਾ ਕਿਹੜੀ ਦਵਾਈ ਪਾਈਏ ?Tag---- 28/09/17 06:15 AM-----
253564Angrej Singhਗਾਜਰ ਦੀ ਲਵਾਈ ਬਾਰੇ ਦੱਸੋ ਜੀ ?Tag---- 27/09/17 11:51 PM-----
253565Angrej Singhਕ੍ਰਿਪਾ ਕਰਕੇ ਛੋਟੇ ਪੱਧਰ ਤੇ ਗਾਜਰ ਦੀ ਲਵਾਈ ਲਈ ਜਰੂਰੀ ਗੱਲਾਂ ਦੱਸੋ ਜੀ। ਖਾਦ? ਬੀਜ?Tag---- 27/09/17 11:45 PM-----
253566Gurmeet Singhbakri palan da ki koi banefit hai? asi shuru karan di sach rahe ha ji Tag---- 27/09/17 10:55 PM-----
253567Bhinder Brarਝੋਨੇ ਦੇ ਵਿਚ ਕਾਲੇ ਤੇਲੇ ਅਤੇ ਗਾਲੇ ਦੀ ਰੋਕਥਾਮ ਦੇ ਲਾਇ ਕਿਹੜੀ ਸਪਰੇ ਕਰਯੀਏ ? TagAudio-- 27/09/17 10:19 PM-----
253568harjit sranativo 20 din phala kiti a jarrh es tara hu ri a khadi sapre kariya ?Tag--
2
 
 
27/09/17 10:15 PM-----
253569gurdeepPaddy crop tye kala tela nhi mr riha bufro tata relys compni di spry kiti c .Tag---- 27/09/17 10:15 PM-----
253570sukhjinderਲਸਣ ਦਾ ਸਹੀ ਸਮਾਂ ਤੇ ਲਗਾਉਣ ਦਾ ਢੰਗ ਦੱਸੋ ਜੀ ?Tag---- 27/09/17 10:02 PM-----
253571parwinder palਐਚ ਐੱਫ ਨਸਲ ਦੀ ਗਾ ਜੀ ।ਥਣ ਖਾਰਾ ਹੋ ਗਿਆ ਤੇ ਉਪਰ ਚੜ ਗਿਆ ।ਇਲਾਜ ਦਸੋ?Tag---- 27/09/17 09:56 PM-----
253572Hardeep singhwhich wheat seed is best . please tell me I am very confused. please help me ?Tag---- 27/09/17 09:55 PM-----
253573Dheeraj kambojIFFCO de fungicides te baki products Da result kis tarah Da hai ji eh use krne chahide ne ya nhi?Tag---- 27/09/17 09:48 PM-----
253574karamjit singhmain organic and natural Kheti start karni a dso wheat kida kra organic ?Tag---- 27/09/17 09:46 PM-----
253575parwinder palਐਚ ਐੱਫ ਗਾ ਦਾ ਥਨ ਖਾਰਾ ਓੰਦਾ ਜੀ ਇਕ ਥਣ ਚੜ ਗਿਆ।ਬਹੁਤ ਇਲਾਜ ਕਰਿਆ ਜੀ 1intacafe tazo 2 fluxivat 3 m ceft 4 m treat ਕੋਈ ਫ਼ਰਕ ਨਹੀਂ ਪਿਆ ਜੀTag---- 27/09/17 09:34 PM-----
253576ਗੁਰਪ੍ਰੀਤ ਸਿੰਘਝੋਨੇ ਤੇ ਕਾਲੇ ਤੇਲੇ ਲਈ ਕਿਹੜੀ ਸਪਰੇਅ ਕਰੀਏ ?Tag---- 27/09/17 09:28 PM-----
253577ਗੁਰਪ੍ਰੀਤ ਬਰਾੜਗਰਦਣ ਮਰੋੜ ਲਈ ਬਾਸਮਤੀ ਨੂੰ ਕਿਹੜੀ ਸਪ੍ਰਰੇ ਕਰੀਏ ?Tag---- 27/09/17 09:26 PM-----
253578amritpal gillਡਾ. ਸਾਹਿਬ ਸਾਡੀ ਮੱਝ ਦਾ ਅੱਠਵਾ ਮਹੀਨਾ ਚੱਲ ਰਿਹਾ ਜੀ ਤੇ ਉਹ ਬਹੁੱਤ ਜਿਆਦਾ ਪਿਛਾ ਦਿਖਾ ਰਹੀ ਹੈ ਅਸੀ ਅਗ੍ਰੇਜੀ ਇਲਾਜ ਬਹੁੱਤ ਕਰਾ ਲੇ ਪਰ ਕੋਈ ਫਰਕ ਨੀ ਪਿਆ, ਕੋਈ ਇਲਾਜ ਦੱਸੋ ।TagAudio-- 27/09/17 09:12 PM-----
253579rajvinder singhਅਸਲ ਮੁਰਾਹ ਨਸਲ ਕਿਹੜੀ ਹੈ ਜੀ? ਪੂਰੀ ਕਾਲੀ ਜਾ ਪੂਛ ਥੋੜੀ ਚਿਟੀ?Tag---- 27/09/17 09:07 PM-----
253580Amandeep Singhjeera te alsi kehre month lagdi aa ji dasio plz???Tag---- 27/09/17 09:07 PM-----
253581Hardip singhasi vadia paso nasl bnun lye vadia quality da semen laike auna aa jis bull bare pta lagda hai vadia results aa ohda semen laike auna aa ta doctor kolo v magvona aa par veer g sanu jyadatar ta semen naklee hi milda aa yuvraj da bul lai ke ava he bakar bull da semen sale kre janda aa tuse ess bare vich koi kadam chuko g bhut mehrbani hovegi ?Tag---- 27/09/17 08:59 PM-----
253582sandeep singhpani check krvauna aa g kitho krvai a te kime krvayie ?Tag---- 27/09/17 08:50 PM-----
253583????? ???? ???????ਬਟੇਰ ਪਾਲਣ ਸੰਬੰਧੀ ਜਾਣਕਾਰੀ ਚਾਹੀਦੀ ਹੈ ਜੀ ?Tag---- 27/09/17 08:37 PM-----
253584ਦਿਲਾਵਰ ਸ਼ਿੰਘਮੇਰੇ ਨਰਮੇ ਵਿੱਚ blight ਪੈ ਰਹੀ ਆ ਜੀ ਮਤਲਬ ਸੁੱਕ ਰਿਹਾ ਜੀ ਇਸ ਦਾ ਇਲਾਜ ਦਸੋ ?Tag---- 27/09/17 08:34 PM-----
253585yadvinder singhmajj de kana kol kurak pai hai ki karyie g ? ilaaj dso ?Tag---- 27/09/17 08:15 PM-----
253586Sandeep singhਬਟੇਰ ਪਾਲਣ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?Tag---- 27/09/17 08:14 PM-----
253587yadvinder singhmaj de paira ch sojja hai ki karae 2 month ho gaye ne ?Tag---- 27/09/17 08:13 PM-----
253588Balkar singhਬਹੁਤ ਕਮੀਆਂ ਨੇ ਜੀ ਆਪਣੀ ਖੇਤੀ app ch..ਆਪਣਾ ਪੁੱਛਿਆ ਸਵਾਲ ਹੀ ਨੀ ਲੱਭਦਾ ...ਜਦੋਂ ਸਵਾਲ ਦਾ ਉੱਤਰ ਮਿਲੇ ਤਾਂ ਉਸਦੀ notification ਮਿਲਣੀ ਚਾਹੀਦੀ ਆ..ਮੈਂ ਕਈ ਸਵਾਲ ਪੁੱਛੇ ਸੀ ਕੋਈ ਨੀ ਲਭਿਆ... ਸਵਾਲ ਸਫ਼ਲਤਾਪੂਰਵਕ ਪੋਸਟ ਹੋ ਗਿਆ ਇਹ ਜਰੂਰ ਆਉਂਦਾ ਪਰ ਕਿਥੇ ਹੋ ਗਿਆ ਇਹ ਨੀ ਪਤਾ ਲਗਦਾ...ਸੋ please ਇਹ ਕਮੀਆਂ ਨੂੰ ਜਰੂਰ ਦੂਰ ਕਰੋ...ਧੰਨਵਾਦTag---- 27/09/17 08:00 PM-----
253589pargat singhਚਾਰ ਮਹੀਨੇ ਦੀ ਗੱਭਨ ਵੱਛੀ HF ਨਸਲ ਨੂ ਕਿੰਨੀ ਖੁਰਾਕ ਪਾਉਣੀ ਚਾਹੀਦੀ ਏ ?Tag---- 27/09/17 07:32 PM-----
253590harbinder singhPusa 44 jhone te dhamakar ne 75% jhona pakeah hoeah hai , kehri sprya kiti javi ?TagAudio-- 27/09/17 07:26 PM-----
253591gurmeet singhsahiwal vadiaa dud wali cow kina di mil sakdi ma farm start karna ji ?Tag---- 27/09/17 07:21 PM-----
253592shivkaran singhMai poly house vich sabjia di kasht krni chohnda Ha es di trening kitho milegi haryane ch nd Sarkar es lyi kina Lon dindi a te kithe apply kr sakde aa Lon lyi ?Tag---- 27/09/17 07:05 PM-----
253593aman1121 te amistar top ki ki kamm kar sakdi aa g. jhona nissir rehia a ?Tag---- 27/09/17 06:59 PM-----
253594???? ????ਅਸੀ ਚੰਗੀ ਨਸਲ ਦੀ ਸਾਹੀਵਾਲ ਗਾਂ ਲੈਣੀ ਹੈ ਕਿਥੋ ਲਈਏ ਜੀ ?Tag---- 27/09/17 06:32 PM-----
253595Bhupinder singhdiamond Allu di demand kithe jeada hai ?Tag---- 27/09/17 05:52 PM-----
253596Davinder Singh chahalਜਰਸੀ ਗਾਂ ਨੂੰ ਥਨੇਲਾ ਨਹੀ ਹਟ ਰਿਹਾ ?ਇਸ ਦਾ ਇਲਾਜ ਦਸੋ ?Tag---- 27/09/17 05:52 PM-----
253597mahinder singhjhone te dania vich black powder ban riha he ji ?Tag---- 27/09/17 05:48 PM-----
253598gurpinder waraichsadi maj di kati 80 dina di ho gai aa te pathe nahi khandi koi hall daso ?Tag---- 27/09/17 05:35 PM-----
253599िਬਕਰਮਜੀਤ िਸੰਘਮਟਰਾਂ ਅਤੇ ਗੋਭੀ ਦੀਆ ਵੱਧ ਝਾੜ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ ਜੀ ?TagAudio-- 27/09/17 05:23 PM-----
253600Manvir Singhਫੁੱਲ ਗੋਭੀ ਦੇ ਨਵੇਂ ਟੂਸੇ ਸੁੱਕਦੇ ਹਨ ਕ੍ਰਿਪਾ ਇਸ ਦਾ ਇਲਾਜ ਦਸੋ ?TagVideo Audio
1
 
 27/09/17 04:48 PM-----