All Questions

Search

All Expert Queries

Displaying 253351-253400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
253351amritpal singhਸਾਡੀ ਮੱਝ ਸੂਈ ਨੂੰ ਦਸ ਦਿਨ ਹੋਗੇ ਸੂਨ ਟਾਈਮ ਅੱਧੀ ਜੇਰ ਖ਼ਾਗੀ ਸੀ ਤੇ 3 ਦੀਨਾ ਬਾਅਦ ਬੁਖ਼ਾਰ ਹੋ ਗਿਆ ਸੀ ਤੇ ਅੱਜ 10 ਹੋਓਗੇ ਬੁਖਾਰ ਰਹਿੰਦਾ ਤੇ ਨਾ ਕੁਜ ਖਾਂਦੀ ਹੈ ਤੇ ਬੁਖ਼ਾਰ ਵੀ ਨੀ ਉਤਰ ਦਾ ਕ੍ਰਿਪਾ ਕਰਕੇ ਹਲ ਦਸੋ ?Tag---- 02/10/17 08:07 PM-----
253352jasveer singhਕਾਲਾ ਤੇਲਾ ਵਾਲੀ ਦਵਾਈ ਦੱਸੋ ਜੀ ਲੰਮਾ ਅਸਰ ਹੋਵੇ ਤੇਲਾ ਬਹੁਤ ਐ ?Tag--
1
 
 02/10/17 07:53 PM-----
253353Bhupider Singh samraGarlic PG17 ja PG18 kism bijai wasta kitho milu?Tag---- 02/10/17 07:11 PM-----
253354maansir when should be garlic sowed and at what time its get ready for harvesting. If i sow garlic wont I be able to sow wheat in proper time and if I wont be able to grow wheat after growing garlic for which crop should I go after garlic.will moong be ok after it or I should sow anything else.please suggest with full details of garlic farming too.how many days will garlic take for harvesting and does it can be sold on msp rate or how . Please guide.Tag---- 02/10/17 06:51 PM-----
253355chamkaur singhtilt dwai ch kehda salt hunda g ?Tag---- 02/10/17 06:50 PM-----
253356???? ????ਸਰ ਅਸੀ ਸਾਹੀਵਾਲ ਨਸਲ ਦੀ ਗਾ ਲੈਣੀ ਹੈ ਕਿਥੋ ਲਈਏ ।ਅਤੇ ਉਸ ਦੀ ਕੀ ਪਛਾਣ ਹੈ ?Tag---- 02/10/17 06:18 PM-----
253357Avtar singhਕਣਕ ਬੀਜਣ ਤੋ ਪਹਿਲਾ ਜਮੀਨ ਵਿੱਚ ਤਾਕਤ ਵਜੋ ਕੀ ਪਾਇਆ ਜਾਵੇ ਰੂੜੀ ਤੋ ਬਿਨਾ ਜਿਸ ਨਾਲ ਝਾੜ ਵੱਧ ਜਾਵੇ ?Tag---- 02/10/17 04:59 PM-----
253358nishan singhcow soye nu 25din ho gay na dud bhot ghat hai ?Tag---- 02/10/17 04:14 PM-----
253359Tirlochan Singhਮੱਝ ਸੂਈ ਨੂੰ ਪੰਜ ਮਹੀਨੇ ਹੋ ਗਏ ਆਸ ਨੀ ਲੱਗੀ ਕਿਰਪਾ ਕਰਕੇ navroop singh ਜੀ ਕੋਈ ਦਵਾਈ ਦੱਸੋ ?Tag---- 02/10/17 03:48 PM-----
253360Gurpreet SinghPush 44 the video Dekh ka codition daso ?TagVideo-- 02/10/17 02:11 PM-----
253361surinder singhpotato and wheat di intercropping bare.puri information chahidi hai g ?Tag---- 02/10/17 01:52 PM-----
253362Bhupider Singh samraGarlic lgon layi kehri kism sahi rahegi ta bijan da sma ?Tag---- 02/10/17 01:12 PM-----
253363mahesh KumarSir m green chilli aur Shimla mirch ki kheti krna chahta hu koi achi c hybrid kism k bare m btaye aur inka lgane ka shi time kya hai ?Tag---- 02/10/17 12:46 PM-----
253364Sanjay khanGhora kehdi nasal da vadiya hai ?Tag---- 02/10/17 12:46 PM-----
253365GURJEET SINGHik gaa hai 13 month ho gaye soyi nu. 6 month d ghaban aa. eh daso k os nu kinna danna payeye ?Tag---- 02/10/17 11:59 AM-----
253366Sandeep singhਜੀਰੀ ਦਾ ਬੀਜ 777 ਤੇ 771 ਕਿੰਨਾ ਝਾੜ ਦਿੰਦੇ ਹਨ ਅਤੇ ਕਿੰਨਾ ਸਮਾ ਲੈਂਦੇ ਹਨ ?Tag---- 02/10/17 11:52 AM-----
253367Ranjit singhਮੇਰਾ 1121 ਝੋਨਾ ਹੈ ਉਹ ਨਿਸਰ ਚੁੱਕਿਆ ਹੈ ਉਸ ਤੇ ਭੂਰੇ ਟਿੱਡੇ ਦਾ ਹਮਲਾ ਹੈ ਕਿਹੜੀ ਸਪਰੇਅ ਕਰੀਏ ?TagAudio-- 02/10/17 11:02 AM-----
253368jagpal singhਨਰਮੇ ਦੇ ਪੱਤੇ ਲਾਲ ਹੋਣ ਲੱਗ ਪਏ ਹਨ, ਕੋਈ ਹੱਲ ਦੱਸੋ ਜੀ ?Tag---- 02/10/17 10:47 AM-----
253369????? ????नमस्कार जी, मैं ये जानना चाहता हूं कि गेंहू की किस्म पी बी डब्ल्यू उन्नत 343उनन्त550और पी भी डब्ल्यू 725 इनमें कौन सी किस्म का कितना झाड़ है बिजाई समय तथा हरियाणा के जींद क्षेत्र के आसपास इनका बीज कहां पर मिलेगा। कृपया विस्तिरित जानकारी हिंदी में दे ?Tag---- 02/10/17 09:06 AM-----
253370jagtar singh1 ਝੋਟੀ ਦੇ ਬੱਚੇਦਾਨੀ ਅੰਦਰ ਗੰਢ ਜਾ ਛਾਲਾ ਦੇ ਲੱਛਣ ਦੱਸੋ ? 2 ੲਿਸ ਦੇ ੳੁਪਅ ਬਾਰੇ ਦੱਸੋ ?Tag---- 02/10/17 09:00 AM-----
253371pardeep singhga di mok ni hatdi koi dwayi daso ?Tag---- 02/10/17 07:37 AM-----
253372sukhjinderਝੋਨੇ ਦਾ ਸਰਕਾਰੀ ਰੇਟ ਕੀ ਹੈ ਜੀ ?Tag---- 01/10/17 10:37 PM-----
253373RAMANDEEP SINGHmein0 apne ghar lai thodi sabzi lagouni ha par zameen vich ursit and khakh bahut hunde ne khedi spray karia ka sabzi bich kakh na honTag---- 01/10/17 09:08 PM-----
253374Grewalਸਰ ਮੇ L R ਆਲੂ ਦੀ ਖ਼ੇਤੀ ਸੁਰੂ ਕਰਨੀ ਚੌਦਾ ਹਾ ਮੰਨੂਁ ਏਸ ਖ਼ੇਤੀ ਵਾਰੇ ਕੋਈ ਤਜਰਬਾ ਨਹੀ ਹੇ ਖੇਤ ਦੀ ਤਿਆਰੀ ਤੋ ਲੇ ਕੇ ਬਿਮਰੀ ਵਾਰੇ ਔਰ ਖਾਦ ਤੇ ਮੰਡੀ ਕਰਨ ਤੱਕ ਪੂਰੀ ਜਾਣਕਰੀ ਦਿਤੀ ਜਾਬੇ ਤਾ ਕੀ ਤੁਹਾਡੀ ਸਿਹਤਾਂ ਨਾਲ ਆਪਣੀ ਚੰਗੀ ਫ਼ਸਲ ਕਰ ਸਕਾ ਪੂਰੀ ਜਾਣ ਕਾਰੀ ਦੱਸੋ ਜੀTag---- 01/10/17 08:14 PM-----
253375Grewalਸਟੋਰ ਤੋ ਆਲੂ ਕਡ ਕੇ ਲਿਓਨ ਤੋ ਬਾਦ ਕਿਨੈ din ਬਾਦ ਵੀਜ਼ ਸਕਦੇ ਹਾ ਤੇ ਦੁਬਈ ਲੌਣੀ ਜਰੂਰ ਆ ਤੇ ਕਿਸ ਕੰਪਨੀ ਦੀ ਵਰਤੀ ਜਾਵੇ ਤੇ ਆਲੂ ਨੂਁ ਕਿਮੇ ਲਾਈ ਏ ਸਰ ਪੂਰੀ ਫੁਲ ਜਾਣਕਰੀ ਦੱਸੋ ਜੀTag---- 01/10/17 07:56 PM-----
253376mohinder singhਸਰੋਂ ਦੀ ਕਿਹੜੀ ਕਿਸਮ ਬੀਜੀਏ ਜਿਸ ਦੀ ਝਾੜ ਵਧ ਹੋਵੇTag---- 01/10/17 07:02 PM-----
253377Lakhvir singhਸਰ ਜੀ ਮੈ ਥਾਂੲੀ ਅੈਪਲ ਬੇਰ ਦੀ ਖੇਤੀ ਕਰਨੀ ਮੈਨੂ ਜਾਣਕਾਰੀ ਦਿੱਤੀ ਜਾਵੈTag---- 01/10/17 06:50 PM-----
253378Lallyਕੀ ਬਿਮਾਰੀ ਆ ਜੀ ਏਹੇ ਐਂਡ ਕੇਹੜੀ ਦਿਵਾਈ ਕੰਮ ਕਰੂ।TagVideo
1
 
 01/10/17 05:56 PM-----
253379????? ????ਜੀਰੀ ਵਿੱਚ ਟਿੱਡਿਆ ਵਾਸਤੇ ਸਪਰੇਅ ?Tag---- 01/10/17 05:46 PM-----
253380Jagmeet DhillonWhat is the price of 1509 today?Tag---- 01/10/17 05:15 PM-----
253381sheldeep sekhon1121 basmati full nisar gayi tilt kari nu 4 din hoye a daware lod hai tilt di ?Tag---- 01/10/17 05:14 PM-----
253382sewaktata fujione basmati 1121 te ki kam kardi aaTag---- 01/10/17 04:58 PM-----
253383Gursewak Singh BhullarSir, main kanak di jaga te koi hor fasal di kheti karna chahonda han. plz guide me . initial help di jarurat aa.Tag---- 01/10/17 04:04 PM-----
253384????? ????ਕੀ ਹੁਣ ਚੱਪਣ ਕੱਦੂ ਦੀ ਬਿਜਾਈ ਕੀਤੀ ਜਾ ਸਕਦੀ ਹੈ ਜੀ ?Tag---- 01/10/17 03:42 PM-----
253385????? ????jhone aadha pak gya ji te hun os ch)(photo add) problem aa rahi aw.... te buta pila pe ke murja riha... is da hal dsoTag--
3
 
 
01/10/17 03:34 PM-----
253386Gurpreet singhMAKI da ki rate y lani cTag---- 01/10/17 03:11 PM-----
253387Gaganeh ki bimari hai isda ilaaz dasoTag--
1
 
 01/10/17 02:15 PM-----
253388sukhpal singhਝੋਨੇ ਤੇ ਕਾਲੇ ਤੇਲੇ ਦੇ ਉਪਾਅTag---- 01/10/17 01:49 PM-----
253389gurmeet singhasi murrah nasal dey bachey layna chahundey a sano jankari deyo kitho milan geyTag---- 01/10/17 01:38 PM-----
253390Gursewak singh sidhuਕੜਕਨਾਥ ਮੁਰਗੇ ਅਤੇ ਮੁਰਗੀਆਂ ਕਿੱਥੋਂ ਮਿਲਦੀਆਂ ਹਨ ?Tag---- 01/10/17 01:37 PM-----
253391prabjit1121 ਦੀ ਮੁੰਜਰ ਹੁਣ ਲਮਕ ਗੲੀ ਹੈ। ਹੁਣ ਕੋਈ ਸਪਰੇ ਦੀ ਜਰੂਰਤ ਹੈਗੀ।Tag---- 01/10/17 12:51 PM-----
253392Angrej SinghPBW 677 ਕਣਕ ਦਾ ਕਿੰਨਾ ਬੀਜ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ ਜੀTag---- 01/10/17 12:00 PM-----
253393Darshan singhJhona vadh ke makki di kehdi kisam laye ?TagAudio-- 01/10/17 11:31 AM-----
253394ਗੁਰਪ੍ਰੀਤ ਸਿੰਘMajh de than ch blood aunda, koi dawai daso ?TagAudio-- 01/10/17 11:25 AM-----
253395Darshan singhharvinder sran tahada contact no deo Tag---- 01/10/17 11:22 AM-----
253396yadwindermajh soon wali a hawana Vadia bane os vaste ki kariye ?Tag---- 01/10/17 11:08 AM-----
253397amrik singhdr sahib sade pind nehri pani bilkul v nahi and dharti niche wala pani faslan nu loun wala nahi is lyi jhona ta hunda e ni hun narma v koi changa ni hunda sonu pata e a khare pani te gmara v ni hunda eas ton bina hor kise kheti di option hai gi a please e daso?Tag---- 01/10/17 10:44 AM-----
253398sewaksir basmati 1121 te tata fujione kandi rog to kam kardi yTag---- 01/10/17 10:08 AM-----
253399Amrit pal singhਜਰਸੀ ਗਾਂ ਵਿਚ ਕਿਹੜੇ ਗੁਣ ਚਾਹੀਦੇ ਪਸੂ ਮੇਲੇ laiTag---- 01/10/17 09:48 AM-----
253400lnderjeetPeeli pusa jhona de patte side ton laal ho rahe han, illaj daso ?TagAudio
1
 
 01/10/17 09:44 AM-----