All Questions

Search

All Expert Queries

Displaying 252651-252700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
252651singh jaspalSir lectomood homopethi dawa u p ch es nam nal nahi mildi us da koi nam company name daso ?Tag---- 24/10/17 07:44 PM-----
252652rajkank te subside aa rhia dso jiTag---- 24/10/17 06:59 PM-----
252653ਅਰਮਾਨਦੀਪ ਸਿੰਘਉੱਨਤ PBW-343 ਅਤੇ PBW-725 ਦੀ ਬਿਜਾਈ ਦਾ ਸਹੀ ਸਮਾਂ ਕੀ ਹੈ। Tag---- 24/10/17 06:43 PM-----
252654Kuldeep singhsir eh ke bimari a boota ta lga lgaya bangn ta eh sign paijnda a ta tudai ton baad 8 ghnta da baad sabh bangn khrab ho jnda a evn sign ja bn jnda naTag--
2
 
 
24/10/17 05:47 PM-----
252655ਗੁਰਦੀਪ ਸਿੰਘਸ੍ਰੀ ਮਾਨ ਜੀ ਮੈ ਖੁੰਭਾਂ ਦੀ ਕਾਸ਼ਤ ਕਰਨ ਲਈ ਲੋੜੀਂਦੀ ਜਾਣਕਾਰੀ ਲੈਣੀ ਚਾਹੁੰਦਾ ਹਾਂ ਕਿਰਪਾ ਕਰਕੇ ਇਸ ਨਾਲ ਸਬੰਧਤ ਬਜਟ, ਲੋੜੀਂਦੇ ਥਾਂ ਅਤੇ ਹੋਰ ਸਬੰਧਤ ਜਾਣਕਾਰੀ ਦਿੱਤੀ ਜਾਵੇ?Tag---- 24/10/17 04:58 PM-----
252656maantarn taran ch mitti test kithe kaaravi jaaye. tai kive mitti khaada means pack karkai with my name on it or how.please advice with full details. ?Tag---- 24/10/17 04:14 PM-----
252657ਅਰਮਾਨਦੀਪ ਸਿੰਘiss photo vich ta dasea gya hai ki pbw343 kanak de pakkan da samma 155 din hai tusi keh rahe hoo ki 130 too 135 dina vich kanak pakk jandi hai plz menu sahi samma daso ?Tag--
1
 
 24/10/17 03:41 PM-----
252658gurpreet singh chahaਸਰ ਕਣਕ ਦਾ ਬੀਜ 725 ਕਿਹੋ ਜਿਹੀ ਜਮੀਨ ਲੲੀ ਠੀਕ ਅਾ ਜੀ ਤੇ ਕਿੰਨਾ ਝਾੜ ਆ ਜੀ ਸਾਡੀ ਜਮੀਨ ਰੇਤਲੀ ਆ ਥੋੜੀ ਜਿਹੀ ਪਲੀਜ ਪੂਰਾ ਵੇਰਵਾ ਦਿਉ ਜੀ. ਧੰਨਵਾਦ ਜੀ ?Tag---- 24/10/17 03:39 PM-----
252659ਗੁਰਦਾਸ ਸਿੰਘ ਖੋਸਾਸਰ ਜੀ , ਕਣਕ ਦੀ HD 3086 ਕਿਸਮ ਦੀ ਬਿਜਾਈ ਦਾ ਢੁੱਕਵਾਂ ਸਮਾਂ ਕੀ ਹੈ ? ਕਿਰਪਾ ਕਰਕੇ ਦੱਸੋ ਜੀ ? Tag---- 24/10/17 03:12 PM-----
252660ਅਮਰਜੀਤ ਸਿੰਘSir asi matar bijna chaude aa late ta nhi ? Tag---- 24/10/17 02:53 PM-----
252661K K Sidhuਸ੍ਰੀ ਮਾਨ ਜੀ,ਝੋਨੇ ਵਾਲੀ ਜਮੀਨ ਹੈ ਅਤੇ ਦਸ ਟਰਾਲੀਆਂ ਕਿੱਲੇ ਦੇ ਹਿਸਾਬ ਨਾਲ ਰੂੜੀ ਪਾਈ ਹੈ।ਕਣਕ ਦਾ ਕਿਹੜਾ ਬੀਜ ਬੀਜਿਆ ਜਾਵੇ ਜਿਸ ਦਾ ਝਾੜ ਚੰਗਾ ਹੋਵੇ ਅਤੇ ਡਿੱਗੇ ਨਾ ਜਮੀਨ ਭਾਰੀ ਹੈ ?Tag---- 24/10/17 02:12 PM-----
252662????? ????ਸਰ, ਡੇਅਰੀ ਫਾਰਮ ਤੇ ਲੋਨ ਕਹਿੜਾ ਮਹਿਕਮਾ ਕਰਦਾ ਹੈ,ਅਤੇ ਇਸ ਤੇ ਸਭਸੀਡੀ ਕਿਨੀ ਹੈ,ਅਤੇ ਲੋਨ ਕਰਵਾਉਣ ਦੇ ਕੋਈ ਖਾਸ ਮਹਿਨੇ ਵੀ ਹਨ ਜਾਂ ਫਿਰ ਕਦੇ ਵੀ ਕਰਵਾ ਸਕਦੇ ਹਾ ?Tag---- 24/10/17 01:33 PM-----
252663????? ????ਡਾਕਰ ਜਮੀਨ ਵਿਚ HD 3086 ਕਣਕ ਬਿਜਣਾ ਠੀਕ ਹੈ ?ਇਸ ਦੀ ਬਿਜਾਈ ਕਦੋ ਤੋ ਕਦੋ ਤਕ ਕੀਤੀ ਜਾਂਦੀ ਹੈ ਜੀ?Tag---- 24/10/17 01:27 PM-----
252664harpreet singhਕਣਕ ਵਿੱਚ ਗੁੱਲੀ ਡੰਡਾ ਬਹੁਤ ਹੋ ਜਾਂਦਾ ਹੈ ਇਸਦਾ ਕੋਈ ਹੱਲ ਦੱਸੋ ?Tag---- 24/10/17 12:44 PM-----
252665Happysir g meli zmeen aa g.kanak da kehra beez theek rahu g.plz zrur dsnaa g .te kado beez skdee aa ?Tag---- 24/10/17 11:21 AM-----
252666gurpreet singh chahaਸਰ ਨਰਮੇ ਦੀ ਫਸਲ ਵਿੱਚ ਨਦੀਨ ਜਿਵੇ ਕੀ. ਮਕੜਾ ਘਾਹ ਤੇ ਖੱਬਲ .ਹੁਣ ਬਹੁਤ ਜਿਆਦਾ ਆ ਜੀ ਤੇ ਅੱਗੇ ਕਣਕ ਵੀ ਬਿਜਣੀ ਅਾ ਤੇ ਇਹ ਹਰ ਸਾਲ ਕਣਕ ਨੂੰ ਵਧੀਆ ਨੀ ਹੋਣ ਦਿੰਦਾ ਤੇ ਕਣਕ ਵਿੱਚ ਉੱਗ ਪੇਂਦਾ ਆ ਅਸੀ ਵਾਹਣ ਵੀ ਚੰਗੀ ਤਰਾ ਵਾਹ ਕੇ ਤਿਆਰ ਕਰਦੇ ਆ ਪਲੀਜ ਕੋਈ ਹੱਲ ਦੱਸੋ ਵੀ ਕਣਕ ਦੀ ਖੇਤੀ ਵਿੱਚ ਨਾ ਹੋਵੇ end ਤੱਕ. ਵਾਹਣ ਵਾਹਉਣ ਤੋ ਪਹਿਲਾ ਜਾ ਵਾਹ ਤੋ ਬਾਅਦ ਦਾ ਕੋਈ ਹੱਲ ਦੱਸੋ ਜੀ ਕੋਈ ਸਪਰੇ ?Tag---- 24/10/17 11:11 AM-----
252667krishnat vitthal khabaleहोशी जपानी टॉनिक शेतीसाठी हवे आहे तरी कंपनीचे नाव व पत्ता आणि कोठे मिळणार ते सांगा फोन ?Tag---- 24/10/17 11:09 AM-----
252668Jaspreet Singhਇਕ ਸਾਲ ਦੀ ਮੁਰਾ ਜਾਂ ਨੀਲੀ ਰਾਵੀ ਕੱਟੀ ਕਿੰਨੇ ਦੀ ਮਿਲੇਗੀ ਔਸਤ ?Tag---- 24/10/17 10:57 AM-----
252669????? ????ਡੈਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਹੈ ਜੀ ਕੋਰਸ ਕਰਨ ਵਾਰੇ ਜਾਣਕਾਰੀ ਦਿਓ ।Tag---- 24/10/17 09:21 AM-----
252670Amandeep sranਕਿਨੂ ਦੇ ਪੱਤੇ ਇਸ ਤਰਾ ਹੋ ਜਾਦੇ ਨੇ ਕੀ ਕਾਰਨ ਹੈ ਇਸ ਦਾ ?Tag--
2
 
 
24/10/17 07:39 AM-----
252671gurwinder singhਸਰ ਰੇਤਲੀ ਜਮੀਨ ਲਈ ਕਿਹੜੀ ਕਣਕ ਬੀਜੀ ਜਾਵੇ ਜੀ ਜੋ ਝਾੜ ਵਧੀਆ ਦੇਵੇ ਜੀ ਨਾਲੇ ਸਮੇਂ ਬਾਰੇ ਵੀ ਦੱਸਿਆ ਜਾਵੇ ਜੀ ?Tag---- 24/10/17 01:27 AM-----
252672ਕੰਵਰਜੀਤ ਸਿੰਘਸਰ ਅਸੀ ਢਿੰਝਣ (ਢੈਂਚਾ) ਬੀਜ਼ ਕੇ ਬਿਨਾ ਖਾਦ ਤੇ ਦਵਾਈ ਤੋਂ ਤਿਆਰ ਕੀਤਾ ਝੋਨਾ (ਕਿਸਮ 1121) ਇਸ ਨੂੰ ਅਸੀ ਵੇਚਣਾ ਹੈ। ਇਸ ਦਾ ਕੀ ਰੇਟ ਲਗੇਗਾ। ਇਸ ਬਾਰੇ ਜਾਣਕਾਰੀ ਦਿਓ ?Tag---- 23/10/17 08:53 PM-----
252673SUMITgaihu ke beej ko kese उपचारित करे . kya uspe thoda pani b chhidak sakte h kya or kitni der bad buaai kre upchar karne ke bad ?Tag---- 23/10/17 08:37 PM-----
252674pushpinder singhsir shri ram kanak de 172 ja 252 de beej vicho kehra beej vadia hai ,meri jameen darmeani hai ke mai barbat beej sakda ha,pehla mai takreban 2967,343,3086,beej ke vekh laiea,but jhar de bahut kammi reh jandi hai,magneez de ve 2,3 saprey kar dinda ha,pichle sall 2967 da jhar sirf 48 mann ekar he niklea,koi hall daso ?Tag---- 23/10/17 08:37 PM-----
252675suresh Kumarsuper mucchal dhan main zanda rog aata h ya nahi, please batao ?Tag---- 23/10/17 08:17 PM-----
252676pardeep Singhkalar jamen vich kehra beg kanak da shai ha vad jad lai daso ?Tag---- 23/10/17 07:59 PM-----
252677rajvinder singhਮੱਝਾਂ ਦੇ ਲਈ ਦੁੱਧ ਤੇ ਫੈਟ ਵਧਾਉਣ ਲਈ ਸਭ ਤੋਂ ਵਧੀਆ ਫੀਡ ਕਿਹੜੀ ਹੈ?Tag---- 23/10/17 07:08 PM-----
252678gurpreet singh7 oct nu mater kere c 8 nu pani laiea hun kite kite sundi pe rahi a g hun pehla uriea pai jave k spre kiti jave pani kado lgiea jave detail ta dsieo g ? Tag--
2
 
 
23/10/17 06:47 PM-----
252679ryanਬਰਸੀਨ ਬਾਰੇ ਪੂਰੀ detail ਚ ਜਾਣਕਾਰੀ ਦਿਓ ? Tag---- 23/10/17 05:50 PM-----
252680surjit singhknak kedi sab to vadia jhaad dindi hai kisam daso ?Tag---- 23/10/17 04:46 PM-----
252681Davinder Singh1112 ਕਣਕ ਦੇ.ਬੀਜ਼ ਦੀ ਜਾਣਕਾਰੀ ਦਿਓ ਜ਼ੀ Tag---- 23/10/17 04:29 PM-----
252682?????? ????ਮੱਝ ਨੂੰ 8 ਮਹੀਨੇ ਹੋ ਗਏ ਬਣੀ ਨੂੰ ਦੁੱਧ ਵਧਾਉਣ ਲਈ ਕੀ ਦੇਈਏ ?Tag---- 23/10/17 03:43 PM-----
252683????? ????ਅਪਣੀ ਖੇਤੀ ਐਪ ਕਿਸਾਨ ਵੀਰਾ ਲਈ ਬਹੁਤ ਹੀ ਵਧੀਆ ਐਪ ਹੈ, ਅਤੇ ਸਾਰੇ ਹੀ ਖੇਤੀਬਾੜੀ ਮਹਿਰ ਡਾਕਟਰ ਸਹਿਬ ਬਹੁਤ ਵਧਿਆ ਜਾਣਕਾਰੀ ਕਿਸਾਨ ਵੀਰਾ ਨੂੰ ਦਿੰਦੇ ਹਨ ਸਾਰੇ ਕਿਸਾਨਾ ਦੇ ਸਵਾਲਾ ਦੇ ਜਵਾਬ ਵੀ ਦਿੰਦੇ ਹਨ ਬਹੁਤ ਬਹੁਤ ਧੰਨਵਾਦ ਜੀ Tag---- 23/10/17 01:52 PM-----
252684gurpreet singhmeri benti a experts nu yr jado me eh post paouna k mere qustn de ans ni milde odo tuc keh dende o k tuanu hr qust da ans milega tuc pucho pr jdo fr koi qus puchda m fr koi ans ni ...? ki tuhade kol mere puche qus da ans ni hega ...? plz tellTag---- 23/10/17 01:50 PM-----
252685maankanaak time tai beejni chahundaa haa mai 20 din pehlaa toria beejyaa please advise deho ki karnaa chahidaa toria vaah diyaa kai saag diyaan gandlaa ban kai vekh sakdaa 3 acre vich layaa hai Koi fertilisers nahi paayi. Please guide ?Tag--
2
 
 
23/10/17 01:37 PM-----
252686mandeepdr sahib punjab basmati 4 nuber bare de reta bare koi jankari daso ?Tag---- 23/10/17 12:31 PM-----
252687Gurpreet Singh272 shriram kanak de jhad. 1 kille Vich kine quntel hai And kine din Cha a jandi a ?Tag---- 23/10/17 12:29 PM-----
252688Vinod palsir ji Namaskar main Bihar se hu aur Dairy farming start karna chata hu..but yaha per koi kisi tarah ki yojna ya phir sarkari subsidy ke bare main nahi batate..sir help me..koi contact ho toh dijiye. .mujhe is business main interest hai ?Tag---- 23/10/17 12:28 PM-----
252689Gurpreet SinghDakra zameen Cha koi vdhia jhada ali kanak daso jldi v a jawa Becoz mai kanak toa baad makki lani a ?Tag---- 23/10/17 12:27 PM-----
252690Gurpreet SinghThodi rateel zameen hai pichle bar mai 2967 and badwar dona mix krka bjiye c os de result 19 quntel 1 kille Cho Manu Hona koi vdhia Kis am dso rateel zameen le jis De jhada jyda hove and kdo os the bijyi karaTag---- 23/10/17 12:25 PM-----
252691jaspreet bhanguਸਾਡੀ ਗਾਂ ਨੂੰ 4 ਮਹੀਨੇ ਹੋ ਗਏ ਸੂਈ ਨੂੰਲੇਵੇ ਨੂੰ ਸੋਜਾ ਹੈ ਟੀਕੇ ਨਾਲ ਸੋਜਾ ਉੱਤਰ ਜਾਂਦਾ ਹੈ ਪਰ ਫਿਰ 2-3 ਦਿਨਾਂ ਬਾਅਦ ਫਿਰ ਹੋ ਜਾਂਦਾ ਹੈ ? TagAudio-- 23/10/17 11:57 AM-----
252692Adv Sukhjinder SinghDr Sahb basmati 1121 da ke price hai g ?Tag---- 23/10/17 11:55 AM-----
252693Agyapalmoter da paani 2 nmbr hai g ki pbw 343 kanak theek rahegi. asi roni nehr di krange.j is nu moter da paani baad wich 1 ja 2 paani lg jaan ta jhaad te ta ni koi frk pwega ?Tag---- 23/10/17 11:51 AM-----
252694गजानन संपतराव बरोबरअरहर की फसल 120 दिन की है ।अभी कनोर और फुल आरहे है । लेकिन कुछ-कुछ पौधे बांझ रोगसे प्रभावित हुए है ।उनको कनोर या फुल नही आरहे है ।इलाज बताने की कृपा करे ?Tag---- 23/10/17 10:58 AM-----
252695harpreet singhਸਰੋ ਬੀਜਣੀ ਆ ਕਿਸ ਚੀਜ ਰਲਾ ਕੇ ਬੀਜ ਸਕਦੇ ਆ ਰੇਹ ਆਦਿ ?Tag---- 23/10/17 10:49 AM-----
252696sukhjinder singhਬੜਬੜ ਕਣਕ ਦਾ ਙਾੜ ਤੇ ਸਮਾ ਦੱਸੋ ?Tag---- 23/10/17 09:04 AM-----
252697gurpreet singhmajj sui nu 3 month hoe a g pehla dono time vdya mill pendi c hun sham de tym dudh nai pasmdi tika laouna penda a koi hall daso g ?Tag---- 23/10/17 09:01 AM-----
252698Baljinder Chahal mainu dbw173 kanak chahidi ae ih kitho milu ?Tag---- 23/10/17 08:45 AM-----
252699Paramjit Singhmai gar vich kithchan garden vich muli, palak , aam cheega beejniya hai mai bejan sodhan lai desi tareeke nal beej sodhna chonda ha es lai menu beej amrit bnon da tareeka daseya jave ?TagAudio-- 23/10/17 06:58 AM-----
252700gurpreet singhdr saab g puche gye qust de ans kyu ni de rahe ?Tag---- 23/10/17 05:41 AM-----