All Questions

Search

All Expert Queries

Displaying 252551-252600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
252551????? ????ਸੀ੍ ਮਾਨ ਜੀ ਸੱਜਰ ਸੂਈ ਵੱਛੀ ਦੇ ਥਣਾ ਵਿੱਚੋ ਆਪਣੇ ਆਪ ਦੁੱਧ ਨਿਕਲ ਰਿਹਾ ਕੋਈ ਹੱਲ ਦੱਸੋ Tag---- 27/10/17 12:52 PM-----
252552ਅਰਮਾਨਦੀਪ ਸਿੰਘਸਾਡੀ ਚਾਰ ਮਹੀਨੇ ਦੀ ਵੱਛੀ ਹੈ,ਉਸਦੀ ਇੱਕ ਅੱਖ ਵਿੱਚ ਗਿੱਡ ਬਹੁਤ ਆਉਦੀ ਹੈ,ਕੋਈ ਇਲਾਜ ਦੱਸੋ? Tag---- 27/10/17 11:19 AM-----
252553kulwinder singhveer ji kabli shole a da ki jhad e per. elseTag---- 27/10/17 10:50 AM-----
252554gurbhinder singhonline spray product lan lyi koi application ha?Tag---- 27/10/17 10:35 AM-----
252555gurbhinder singhprogibb 5gram kis company da salt haTag---- 27/10/17 10:20 AM-----
252556jarnailmatra nu 19 19 de spray kdo kiti jandi vaTag---- 27/10/17 09:53 AM-----
252557jarnailਸਰ ਕਿੰਨੂ ਦਾ ਬੂਟਾ ਵਾ ਪਤੇ ਪੀਲੇ ਪ ਈ ਜਾਦੇ ਨੇ ਕੋਈ ਹੱਲ ਦੱਸਿਆ ਜਾਵੇ Tag--
1
 
 27/10/17 09:50 AM-----
252558harpreet singhਸਾਡੀ ਮੱਜ ਕੱਟੀ 3 1/2 ਸਾਲ ਦੀ ਹੋ ਗਈ ਹੈ ਨਵੇਂ ਦੁੱਧ ਨਹੀਂ ਹੋਈ ਇਸਦਾ ਹੱਲ ਦੱਸੋ Tag---- 27/10/17 09:02 AM-----
252559manpreet singhਸਰ ਸਾਡੇ ਕਣਕ ਵਿੱਚ ਗੁਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਹੈ ਅਸੀਂ ਪਿਛਲੇ ਸਾਲ ਟੋਪਿਕ ,ਆਈਸੋਗਾਰਡ, 58*/*ਬਾਥੁ ਵਾਲੀ ਸਪਰੇ ਕੀਤੀ ਪਰ ਕੋਈ ਫਾਇਦਾ ਨਹੀ ਹੋਇਆ ਦੁਜੇ ਖੇਤ ਅਸੀਂ ਲੀਡਰ ਅਤੇ ਟੋਪਿਕ ਰਲਾ ਕੇ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਅਸੀਂ ੲਿਸ ਵਾਰ ਕਣਕ ਦੀ ਬਿਜਾਈ ਕਿਵੇਂ ਕਰੀਏ ਅਤੇ ਕਿਸ ਸਪਰੇ ਦਾ ਛਿੜਕਾਅ ਕੀਤਾ ਜਾਵੇ ਕਿ ਗੁੱਲੀ ਡੰਡਾ ਘੱਟ ਹੋਵੇ Tag---- 27/10/17 08:55 AM-----
252560Parveendbw 173 haryana me kaha milegi. contact no. bhi bataye.Tag---- 27/10/17 07:24 AM-----
252561Balraj Singh Dhillonthe contact number 01842267390 you have given for DBW173 is not responding.plz help.i tried a lot to get in touch with them.Tag---- 27/10/17 06:14 AM-----
252562??????? ????ਅੱਜ ਮੈਂ 4 ਕਿਲੇ ਦੇ ਖੇਤ ਵਿੱਚ ਪਰਾਲੀ ਨੂੰ ਦਬਾਉਣ ਵਾਸਤੇ ਮਲਚਰ ਫੇਰਿਆ ਹੈ ਉਸ ਤੋਂ ਬਾਅਦ ਪਰਾਲੀ ਦਾ ਰਾਲੀਆ ਸਾਰੀ ਜਮੀਨ ਵਿੱਚ ਖਿਲਰ ਗਿਆ ਹੈ ਹੁਣ ਮੈਂ ਕਿਸ ਤਰ੍ਹਾਂ ਕਰਾ ਕਿ ਰਾਲੀਏ ਨੂੰ ਜਮੀਨ ਵਿੱਚ ਦਬਾਇਆ ਜਾਵੇ ? Tag---- 27/10/17 04:49 AM-----
252563Sahdev Ranakallar ki Zameen mein wheat ki konsi variety achhi rahegi plz tell????Tag---- 27/10/17 01:19 AM-----
252564Sahdev Ranakallar ki Zameen mein wheat ki konsi variety achhi rahegi plz tell me???Tag---- 27/10/17 01:18 AM-----
252565Sahdev RanaShriram Super 272 and Super 252 wheat variety kaisi hai or iski kitni yield hai kripya btaye??Tag---- 27/10/17 01:03 AM-----
252566Sahdev RanaShriram Super 272 and Super 252 ki wheat variety kaisi hai or inki yield kitni hai plz tell me???Tag---- 27/10/17 01:01 AM-----
252567karanKanak seed da upchar lii kon sii wadiya, bayer di raxil ya vitavax?Tag---- 26/10/17 10:52 PM-----
252568karanAmar phosphate solublzing bacteria benefit a agar kanak vich paya jii?Tag--
1
 
 26/10/17 10:33 PM-----
252569karanSummitomo da progiibb da benefits a kanak vich paun da, alloo ch benefit a paun da?Tag---- 26/10/17 10:29 PM-----
252570????? ????नमस्कार जी, गेंहू की किस्म HD CSW 18 के बारे में विस्तार से जानकारी दें । Tag---- 26/10/17 10:17 PM-----
252571lali Bachhalkanak di bijaye toh pehlan SSP te potash paun da faida hain ja nahi te naal kanak di 2001 kisam bare daseya javeTag---- 26/10/17 10:13 PM-----
252572????? ????ਸੀ੍ ਮਾਨ ਜੀ ਮੇਰੀ ਵੱਛੀ ਪਿਹਲੇ ਸੂਏ ਹੈ ਇੱਕ ਤਾਂ ਉਹ ਆਪਣਾ ਦੁੱਧ ਆਪ ਹੀ ਚੁੰਗ ਜਾਂਦੀ ਹੈ ਅਤੇ ਦੂਸਰਾ ਥਣਾ ਵਿੱਚੋ ਦੁੱਧ ਆਪਣੇ ਆਪ ਵਗ ਰਿਹਾ ਕੋਈ ਹੱਲ ਦਸੋ ਜੀ Tag---- 26/10/17 09:34 PM-----
252573Romy Ranamain dairy farm karna chaunda ha pls guid loandTag---- 26/10/17 09:29 PM-----
252574karanNpk fertilizer kanak ch pay skda a dap di jagah, sab toh wadiya kihri cheese raheo?Tag---- 26/10/17 09:22 PM-----
252575karanAsi alloo bijana a, ush vich 50kg da 6 bag Npk iffco da fertilizer ta nal, 50kg potash PA skda a jii?Tag---- 26/10/17 09:11 PM-----
252576Amritpal singhਕਣਕ ਨੂੰ ਪਹਿਲਾ ਪਾਣੀ ਲਾੳੁਣ ਤੋ ਪਹਿਲਾ ਯੂਰੀਅਾ ਪਾੳੁਣਾ ਫੈਦੇ ਮਾਧ ਅਾ ਜਾ ਪਾਣੀ ਤੋ ਬਾਦ ਵਿਚ ਸਰ ਯੂਰੀੲੇ ਦੀਅਾ ਬਾਕੀ ਕਿਸਤਾ ਕਿਵੇ ਕਰਨੀਅਾ ੳੁਹ ਵੀ ਦਸੋ Tag---- 26/10/17 08:20 PM-----
252577Shiv RajI have malabar neem standing. plz let me know what is the price of it aprox in kharar area.Tag---- 26/10/17 08:18 PM-----
252578rajvinder singhਔਲੇ ਦੇ ਬੂਟੇ ਨੂੰ ਫੁਲ ਤਾਂ ਬਹੁਤ ਲੱਗਦੇ ਹਨ ਪਰ ਫਲ ਬਹੁਤ ਘੱਟ ਲਗਦਾ ਹੈ? ਕੀ ਕੀਤਾ ਜਾ ਸਕਦਾ ਹੈ Tag---- 26/10/17 07:35 PM-----
252579Shubham Panditਸਰ ਜੀ Heifer dry Feed ਕਿਵੇਂ ਤਿਆਰ ਕਰੀਏ ? ਤੇ ਸਟਾਟਰ feed ਕਿਵੇਂ ਤਿਆਰ ਕਰੀਏਂ ? Tag---- 26/10/17 06:33 PM-----
252580sukhjinder singhਕੋਈ ਸਬਸਿਡੀ ਦਿੱਤੀ ਜਾਂਦੀ ਹੈ ਲਸਣ ਤੇ 1ੲਕੜ ਲਗਾਉਣ ਹੈ Tag---- 26/10/17 06:21 PM-----
252581?? ??? ???अमरूद के पत्ते पिले पड़ रहे हैं Tag--
1
 
 26/10/17 06:20 PM-----
252582sukhjinder272 ਕਣਕ ਦਾ ਬੀਜ ਪੱਕਣ ਚ 102 ਦਿਨ ਲੈਂਦਾ ਜਾਂ 157 ਦਿਨ ਪਲੀਜ ਦਸੋ ਅਤੇ ੲਿਸਦਾ ਬਿਜਾੲੀ ਦਾ ਸਮਾਂ??Tag---- 26/10/17 05:36 PM-----
252583jaswinder singhਕਣਕ ਬੀਜਣ ਸਮੇਂ ਬੀਜ , d.a.p ਤੇ bio ਖਾਦ ਰਲਾ ਕੇ ਬੀਜ ਸਕਦੇ ਹਾਂ ਕਿ ਬਾਅਦ ਵਿੱਚ bio ਖਾਦ ਪਾਉਣੀ ਚਾਹੀਦੀ ਆ ?Tag---- 26/10/17 05:35 PM-----
252584sukhjinder singhਕੀ ਲਸਣ ਤੇ ਕੋਈ ਸਬਸੀਡੀ ਹੈ 1 ਏਕੜ ਲਗਾਉਣ ਹੈ ?Tag---- 26/10/17 04:41 PM-----
252585Baljinder singh12 ekad di kheti vaste kehra tractor best a ji ....Tag---- 26/10/17 04:22 PM-----
252586Angrej Singhਇਸ ਰਾਇਆ ਸਰ੍ਹੋਂ ਬਾਰੇ ਦੱਸੋ ਜੀ ਬਿਜਾਈ ਦਾ ਸਮਾਂ ਕਿੰਨੇ ਪਾਣੀ ਲਾਓਣੇ ਹਨ ਕਿੰਨਾ ਤੇਲ ਨਿਕਲਦਾ ਏ Tag--
1
 
 26/10/17 03:50 PM-----
252587manjinder singh25 oct nu biji hoyi knk and 10 nov nu biji hoyi knk da jhaad same hunda a ja pehla wali knk da jhaad jyada hunda aTag---- 26/10/17 03:48 PM-----
252588Gurpreet SinghShri ram kanak the deati Deo Just for dakarr zaamen LeeTag---- 26/10/17 03:39 PM-----
252589lali Bachhalkanak di bijaye toh pehlan SSP te potash kive paye te is da d.a.p nalo result vadiya hain ki naTag---- 26/10/17 02:56 PM-----
252590?????ਸਰ ਛੋਲੇ ਬੀਜਣ ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ ?Tag---- 26/10/17 02:54 PM-----
252591manjeet singhsat shri akal sir mere kol ik barbri nasal di bkkri hai oh concive nai kr rai hun 3sri war cross krwai hai.. plz menu dasso mai ki kr skda ha ta jo oh pregnent ho jawe..Tag--
1
 
 26/10/17 02:38 PM-----
252592kulvinder singh3086 kanak de bagye kadho shi ha g ?Tag---- 26/10/17 01:52 PM-----
252593gurwinder singhਸਰ ਜੀ ਪੋਟਾਸ ਤੇ ਡੀ ਏ ਪੀ ਦੋਨੋ ਮਿਲਾਕੇ ਪਾ ਸਕਦੇ ਹਾ ਜੀ ਜਾ ਪੋਟਾਸ ਆਲੱਗ ਪਾ ਦੇਈਏ ਸਰ ਕਦੇ ਵੀ ਪੋਟਾਸ ਨਹੀਂ ਪਾਇਆ ਇਸ ਬਾਰੇ ਦੱਸਿਆ ਜਾਵੇ ਜੀTag---- 26/10/17 01:46 PM-----
252594Harbhagwan singjmere kol kinow da 400 but ta hai.1 sal da butte khat Vich plant keta c . PR butta growth nahi kr reha ke keta javeTag---- 26/10/17 12:44 PM-----
252595gurwinder singhਸਰ ਜੀ 677 ਤੇ 3086 ਕਣਕ ਦੀ ਬਿਜਾਈ ਕਿਹੜੇ ਵਾਹਨ ਵਿੱਚ ਕੀਤੀ ਜਾਵੇ ਜੀ ਤੇ ਸਮੇਂ ਬਾਰੇ ਤੇ ਝਾੜ ਬਾਰੇ ਵੀ ਦੱਸਿਆ ਜਾਵੇ ਜੀ Tag---- 26/10/17 12:26 PM-----
252596manjinder singhprogibb 5 gram da koi fayeda hunda a ja nhi knk vichTag---- 26/10/17 12:16 PM-----
252597Amritpal singhਸਰ ਮੇਰੇ ਕੋਲ ਕਣਕ 3086 ਦਾ ਬੀਜ ਘਰ ਪੁਰਾਣਾ ਪਾੲਿਅਾ ਪਿਛਲੇ ਸਾਲ ਬਹੁਤ ਵਧੀਅਾ ਝਾੜ ਸੀ ੳੁਸਦਾ ਹੁਣ ੳੁਹੀ ਬੀਜ ਬੀਜ ਸਕਦੇ ਅਾ Tag---- 26/10/17 11:45 AM-----
252598Hardeep Dhaliwalਕਣਕ ਦੇ ਬੀਜ ਬੀ ਪੀ 36 ਬਾਰੇ ਕੋਈ ਜਾਣਕਾਰੀ ਦਿਉ Tag---- 26/10/17 11:15 AM-----
252599chamkaur singhshri ram da wheat super 272 seed bare jankari deo g eh ageti kisam a ja picheti. isda jhad kina a.Tag---- 26/10/17 10:53 AM-----
252600lali Bachhalkank di 725 variety kive a ahe digdi tanh nhi te jhad kive aTag---- 26/10/17 10:40 AM-----