All Questions

Search

All Expert Queries

Displaying 251401-251450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
251401sukhdeep singhsir ji sadaa area vich soar(pig) bahoat fasal alloo.makki.kmaad khrab kardaa hanTag---- 01/12/17 09:14 PM-----
251402jagtar singhਵਾੲੀ ਜੀ ਟਮਾਟਰ ਦਾ ਕਿਹੜਾ ਬੀਜ ਬੀਜਣਾ ਚਾਹੀਦਾTag---- 01/12/17 08:42 PM-----
251403Sukhdeep singhਮਾਰੂ ਪੇਠਾ ਕਦੋਂ ਬੀਜ ਸਕਦੇ ਹਾਂ ਜੀ ਜੋ ਲੰਬਾ ਜਿਹਾ ਹੁੰਦਾ ਹੈ ?TagAudio-- 01/12/17 08:12 PM-----
251404Mandeep dhillonKanak beeji c Pali gali c Pali vich rori pa gayi ki Kanak nikal aavegi ?Tag---- 01/12/17 08:10 PM-----
251405Lovedeep Singhveer g cow da milk jdo garam krida paani jha ekh passhe ah jnda.milk bahut ptla ho janda but fat shi lgdi ah ki problem hou?Tag---- 01/12/17 08:00 PM-----
251406gurpreet singhਸਰ ਜੀ ਪਹਿਲਣ ਗਾਂ ਸੂਈ ਸੀ ਪਰ ਉਸ ਨੇ ਜੇਰ ਨੀ ਸੁੱਟੀ ਫਿਰ ਸਾਨੂੰ ਡਾਕਟਰ ਕੋਲੋ ਜੇਰ ਕਢਵਾਉਣੀ ਪਈ ਹੁਣ ਗਾਂ ਸੂਈ ਨੂੰ ਸੱਤ ਮਹੀਨੇ ਹੋ ਗਏ ਹਨ ਪਰ ਬੋਲੀ ਨੀ ਦਵਾਈ ਵੀ ਭਰਾਈ ਫਿਰ ਵੀ ਕੋਈ ਅਸਰ ਨੀ ਹੋਇਆ ਇਸ ਦਾ ਕੋਈ ਹੱਲ ਦੱਸੳ ?Tag---- 01/12/17 07:49 PM-----
251407veeru jatt kaliyanश्री गंनगानगर मे मिरच कब बिजे ओर किसम कोनसी ?Tag---- 01/12/17 07:42 PM-----
251408lakhwinderhybrid rice 6444 di yield Kinni hai ?Tag---- 01/12/17 07:42 PM-----
251409lakhwinderki harre chaare vaaste makki beez Sakde haan December ch kehri beez di bijai kariye ?Tag---- 01/12/17 07:40 PM-----
251410tribhuwan kushwahaसफेद मखःखि का मारने का कोई नया दवा बताये धनप्रीत तो बिल्कुल काम नही कर रहा है ?Tag--
1
 
 01/12/17 07:38 PM-----
251411yadvinder singhkanak nu phele pani tu bad goli dade lyi sencore di knie matra vart sakde ha spray which ?Tag---- 01/12/17 07:32 PM-----
251412tribhuwan kushwahaइसमे कौन सा रोग होगया है ?Tag--
1
 
 01/12/17 07:32 PM-----
251413Arshdeep Singhਸਰ ਸਾਡੀ ਮੱਝ ਦਾ ਕੱਟਾ ਮਰ ਗਿਆ ਤੇ ਮੱਝ ਇੱਕ ਟਾਈਮ ਹੀ ਮਿਲਦੀ ਹੈ ਉਸਨੂੰ Dr jonsan ਦੀ ਦਵਾਈ ਵੀ ਦਿਤੀ ਹੈ ਕੋਈ ਫਰਕ ਨਹੀ ਪਿਆ ਕੋਈ ਹੱਲ ਦੱਸੋ ?Tag---- 01/12/17 07:25 PM-----
251414kulwinder singgveer mai apni cow de 3-4 vara teka barva laya te oh rahndi koi iljaz daso plz hf aa minral mikchar. lgatar painda bayer da ?Tag---- 01/12/17 07:14 PM-----
251415????? ????ਸਰ ਜੀ ਮੈ w 343 ਕਿਸਮ ਦੀ ਕਣਕ ਬਿਜੀ ਹੈ। ਇਸ ਨੂੰ ਬਿਜੇ 24ਦਿਨ ਹੋ ਗਏ।ਇਸ ਦੇ ਬੁਟੇ ਸੁਕ ਰਹੇ ਹਨ।ਫੋਟੌ ਦੇਖ ਇਲਾਜ ਦੱਸੋ ?Tag--
4
 
 
01/12/17 06:26 PM-----
251416????? ????ਗੱਬਣ ਛੋਟੀ 1 ਮਹੀਨਾ ਰਹਿ ਗਿਆ ਸੂਣ ਵਿੱਚ ਕਿਹੜੀ ਫੀਡ ਪਾਈਏ ?Tag---- 01/12/17 04:55 PM-----
251417dilbag singhSir ji 3 saal di Katti a. heat cho ne a rahi. koi dawai daso ?Tag---- 01/12/17 04:14 PM-----
251418????? ???? Mankumajh diva aakha wichu gedh bahut aaundi hai srieh da pani v paya te burac paudar vi 7dein paya a par thek nahi hoyi hun ki Kariye ?Tag---- 01/12/17 03:46 PM-----
251419Jasveer singhਬਈ ਜੀ ਮੇਰੇ ਕੋਲ ਇਕ ਡੇਢ ਸਾਲ ਦੀ ਕੱਟੀ(ਨੀਲੀ ਰਾਵੀ) ਹੈ ਤੇ ਇੱਕ ਢਾਈ ਸਾਲ ਦੀ ਕੱਟੀ ਹੈ ਓਹਨਾਂ ਦੇ ਵਿਕਾਸ ਲਈ ਕੋਈ ਦਵਾਈ ਜਾਂ ਫੀਡ ਦੀ ਰਾਏ ਦਿਓ ?Tag---- 01/12/17 03:45 PM-----
251420dilbag singhsir ji maj da dudh ne vad da do mehene hoge sui nu koi dudh vadaun da farmula daso ?Tag---- 01/12/17 03:32 PM-----
251421dilbag singhsir ji berseen nu dap te urea khad ghol ke sprey kar sakde. kini matra honi chaidi te es da koi nuksaan ta nahi ?Tag---- 01/12/17 03:28 PM-----
251422jaswinder singhਕਣਕ ਦੀ ਬਿਜਾਈ 26_10_17 ਨੂੰ ਕੀਤੀ ਸੀ ਕਿਰਪਾ ਕਰਕੇ ਇਹ ਦੱਸੋ ਜੀ ਕਣਕ ਉਪਰ ਜਿੰਕ ਦੀ ਸਪਰੇਅ ਕਦੋ ਕੀਤੀ ਜਾਵੇ ?Tag---- 01/12/17 02:13 PM-----
251423Gurwinder singhajj tu 20 din bad koi sabji lag sakdi mandi kran laye ji ?Tag---- 01/12/17 02:09 PM-----
251424ramkhira me kya proublam hai dekho or samadhan btaye?Tag--
2
 
 
01/12/17 01:42 PM-----
251425dhot3086 wheat di jaankari ?Tag---- 01/12/17 01:31 PM-----
251426Jaswinder singhਬਈ ਜੀ ਬਰਸੀਮ ਦੇ ਵਿਕਾਸ ਲਈ ਕੋਈ ਦਵਾਈ ਦੱਸੋ ?Tag---- 01/12/17 01:28 PM-----
251427mohinder singhਅਾਲੂਅਾਂ ਦੀਅਾਂ ਵੇਲਾਂ ਵੱਡੀਅਾਂ ਹੋ ਗੲੀਅਾ ਵੇਲਾਂ ਥੱਲੇ ਵੱਟਾਂ ੳੁਪਰ ਗੁਲੀ ਡੰਡਾ ਖੜਾ ਹੈ ਕੀ ਕੀਤਾ ਜਾਵੇ ?Tag---- 01/12/17 01:22 PM-----
251428Roshan LAL JATकाली हलकी ऊसर जमीन मे अमरूद लगाना है होगा की नहि होगा ?Tag---- 01/12/17 01:10 PM-----
251429AnandilalpatidarPromonogenet ki phul pale me girte he pale ko rokne ki davae kon si he ?Tag---- 01/12/17 11:51 AM-----
251430Makhan Aulakhrate of malout mandi ?Tag---- 01/12/17 11:30 AM-----
251431Mandeep dhillonProgibb da ki Faida ha jhaar da fark paida hai ?Tag---- 01/12/17 11:24 AM-----
251432ਗੁਰਜੀਤ ਘੂਮਾਣਪਟਿਆਲੇ ਚ ਕਿਹੜੇ ਜੜੀ ਬੂਟੀ ਵਾਲੇ ਪੌਦੇ ਹੋ ਸਕਦੇ ਹਨ ਤੇ ਕਿਹੜੀ ਮਿੱਟੀ ਚ ?Tag---- 01/12/17 11:23 AM-----
251433Jasveer singhਸਰ ਜੀ ਜਦੋਂ ਵੱਸੀ ਹੀਟ ਵਿਚ ਆਉਦੀ ਹੈ ਬਾਅਦ ਵਿੱਚ ਬਲੱਡ ਮਾਰਦੀ ਤਾ ਬਲੱਡ ਵਿਚ ਟੀਕਾ ਭਰਾਵਾ ਸਕਦੇ ਹਾ ਜਾਣਕਾਰੀ ਦੱਸੋ ਜੀ ?Tag---- 01/12/17 09:24 AM-----
251434amritpal singh dhaliwalਖੀਰਾ ਬੀਜਣਾ ਹੈ ਜੀ 1 ਏਕੜ ਵਿੱਚ ਉਸ ਵਿੱਚ ਕਿੰਨੀਆਂ ਟਰਾਲੀਆਂ ਰੂੜੀ ਦੀ ਖਾਦ ਪਾ ਸਕਦੇ ਹਾਂ ਜੀ?TagAudio-- 01/12/17 09:08 AM-----
251435jasvir singhmਮੇਰੀਆਂ ਮੁਰਗੀਆਂ ਸਿਆਲ ਚ ਆਂਡੇ ਨਹੀਂ ਦਿੰਦੀਆਂ ਜੀ ਕਿਉਂ ?Tag---- 01/12/17 07:26 AM-----
251436Avtar singhਡਾ: ਸਾਹਿਬ ਸੱਜਰ ਮੱਝ ਦਾ ਪੂਰਾ ਕੜ ਨਹੀ ਚੱਲਿਆ ਦੁਧ ਬਹੁਤ ਘੱਟ ਹੈ ਉਸ ਨੂੰ ਕਿਸ ਚੀਜ ਦਾ ਕਾੜਾ ਬਣਾ ਕੇ ਦੇਈਏ ਤਾ ਜੋ ਦੁੱਧ ਵਧ ਜਾਵੇ ਤੇ ਮੈਲਾ ਸੁੱਟ ਦੇਵੈ ?Tag---- 01/12/17 02:10 AM-----
251437jasmail Singhsabzi vich vRtea jandea post herbicide bare daso g ?Tag---- 01/12/17 01:31 AM-----
251438bhupinder singhsir bhartha bagen de hybrid variety kehri va te bizai kado hundi hai ?Tag---- 01/12/17 12:50 AM-----
251439karanTata da solubor karn da fyda a ji kanak vich ja phir do spray zinc and magenase dii best ji?Tag---- 30/11/17 10:28 PM-----
251440Kuldeep Wanderਥਨ ਖਰਾਬ ਆ ਹੱਲ ਦੱਸੋ?Tag---- 30/11/17 10:12 PM-----
251441sukhwinder sidhunavroop singh ji kina time tila da tail pauna jhoti nu te kine time vaad dhar poli ho javegi ji ?Tag---- 30/11/17 09:02 PM-----
251442sukhdev singhsar ji 2851 da jhar ki hai te kinne din pakan nu laindy hai ?Tag---- 30/11/17 07:54 PM-----
251443Rupinder Singhsir ji Kanak nu phela urea bag nl Bio pa sakde ha ?Tag---- 30/11/17 07:08 PM-----
251444amrik singhsafeed musali ja is taran di ausadi waliyan faslan di kheti punjab vich kar sakde han ja nahi? and kehdi fasal beej sakde ha ?Tag---- 30/11/17 06:56 PM-----
251445Baljinderਆਪਣੇ ਕੋਲ ਪਿੱਟਬੁੱਲ ਕੁੱਤੀ ਹੈ ਉਸਦੇ 20 ਦਿਨ ਰਿੰਦੇ ਹੈ ਸੂਣ ਵਿੱਚ ਉਸਨੂੰ ਕਿਹੜੀ ਦਵਾਈ ਜਾਂ ਟੀਕਾ ਲਗਾਈਏ ਦੁੱਧ ਸਾਫ ਵਾਲੀ ਤੇ ਕਿੰਨੇ ਦਿਨ ਪਹਿਲਾ ਦੇਈਏ ?TagAudio-- 30/11/17 06:52 PM-----
251446Mandeep dhillon ਸਾਡੀ ਗਾਂ ਬਾਰ ਬਾਰ ਬੋਲਦੀ ਹੈ ਪਰ ਠਹਿਰਦੀ ਨਹੀਂ ਕਾਰਨ ਕੀ ਹੈ ?Tag---- 30/11/17 06:29 PM-----
251447prakash solankiमहोदयजी मुझे डेयरी उद्योग चालु करना है तो कृपया मुझे इसके बारे में जानकारी देवे ?Tag---- 30/11/17 05:17 PM-----
251448prakash solankiतह ,पिण्डवाड़ा जिला सिरोही राजस्थान में कोई डेयरी उद्योग करता हो तो जानकारी देवे ?Tag---- 30/11/17 04:23 PM-----
251449Gurwinder singhkanak growth ni kr rahi verr ji ik month ho geya dhugya ban rahya doggr pusha jhona c ilaj daso ?Tag--
1
 
 30/11/17 03:21 PM-----
251450lakhwinderjavee ch kehri spray kariye ji bimari kehri hai?Tag--
1
 
 30/11/17 03:05 PM-----