All Questions

Search

All Expert Queries

Displaying 251351-251400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
251351Satish charhਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ ਸਾਡੇ ਕਾਹਨ ਪੁਰ ਖੂਹੀ ਅੱਡੇ ਤੇ ਖਾਦ ਦੀਆ ਦੋ ਦੁਕਾਨਾ ਹਨ ਦੋਨੇ ਹੀ ਯੂਰੀਆ315₹ 320₹ ਨੁੰ ਵੇਚਦੇ ਹਨ ਜਦਕਿ ਯੂਰੀਆ ਦਾ ਰੇਟ295₹ ਹੈ ਅਗਰ ਕੋਈ ਵੀ ਆਦਮੀ ਉਨਾ ਨੂੰ295₹ ਬੋਰੀ ਲਈ ਕਹਿਦਾ ਹੈਤਾ ਉਹ ਕਹਿਦੇ ਹਨ ਕਿ ਸਾਡੇ ਕੋਲ ਖਾਦ ਹੈਨੀ ਤੁਹਾਨੂੰ ਜਿਥੇ 295₹ ਨੂੰ ਮਿਲਦੀ ਹੈ ਲੈ ਲਓ, ਖਾਦ ਉਹਨਾ ਕੋਲ ਪਈ ਹੁੰਦੀ ਹੈ।ਸੋ ਅਗਰ ਇਸ ਐਪ ਵਿਚ ਜੇ ਕੋਈ ਸਬੰਧਤ ਅਧਿਕਾਰੀ ਹੈ ਤਾ ਉਹਨਾ ਤੇ ਬਣਦੀ ਕਾਰਵਾਈ ਕੀਤੀ ਜਾਵੇ।ਤੁਸੀ ਅਪਣਾ ਕੋਈ ਆਮ ਬੰਦਾ ਭੇਜਕੇ ਅਪਣੀ ਤੱਸਲੀ ਕਰ ਸਕਦੇ ਹੋ। ਧੰਨਵਾਦ?Tag---- 03/12/17 04:39 PM-----
251352sukhdev singhਅਾਲੂ ਦੀ 10-12 ਦਸੰਬਰ ਤੱਕ ਕਿਹੜੇ ਬੀਜ ਦੀ ਬਿਜਾੲੀ ਕਰ ਸਕਦੇ ਹਾਂ ਕੀ ਝਾੜ ਦੇ ਸਕਦਾ ਹੈ ?Tag---- 03/12/17 04:13 PM-----
251353????? ????ਅਗੇਤੇ ਕੱਦੂ,ਪੇਠੇ, ਤੋਰੀਆਂ ਆਦਿ ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ?Tag---- 03/12/17 04:09 PM-----
251354??? ????5 day ho gaye kank beeji nu hun saprey kar sakde ha? Tag---- 03/12/17 03:48 PM-----
251355Amrit pal singh30 litre milk wali cows da feed formula ki hai ?Tag---- 03/12/17 01:59 PM-----
251356jagtar singhਸਰ ਅਾਲੂ ਵਾਲੇ ਵਾਹਣ ਵਿਚ ਟਮਾਟਰ ਦਾ ਕਿਹੜਾ ਬੀਜ ਲਾੲੀੲੇ vdia variety koi ?Tag---- 03/12/17 01:18 PM-----
251357Amrit pal singhਬਰਸੀਮ ਵਧ nahi reha ki kita jawe ?Tag---- 03/12/17 12:15 PM-----
251358dilbag singheh ki hai ji daso?Tag--
1
 
 03/12/17 12:14 PM-----
251359dilbag singhsir ji meri kanak 18din di a. ohnu masar varga jev patte kha reha. kihari sprey kariye. kanke aje kuli a ?Tag---- 03/12/17 12:10 PM-----
251360Tarsem Singhkinnow De plants top qulitey De Keri nursary to Milan ge ?Tag---- 03/12/17 11:35 AM-----
251361dilbag singhSir ji katti nu heat cho lauaun laye asi vetomin-S De rahi a. theek a ji.ek mehena ho geya koi faida ne ?Tag---- 03/12/17 11:11 AM-----
251362????? ????22g ਬੁਟੇ ਇਸ ਤਰਾ ਹੋ ਰਹੇ ਹਨ ਇਲਾਜ ਦੱਸੋ ?Tag--
4
 
 
03/12/17 10:02 AM-----
251363jagtar singhveer g tomato da kehda seed bejiye ?Tag---- 03/12/17 08:55 AM-----
251364pritpal singh kesarਸਰ ਜੀ ਮਾਟਰਾਂ ਵਿੱਚ 19-19-19 ਨਾਲ ਪੱਤਿਆਂ ਵਿੱਚ ਛੇਕ ਹੋ ਜਾਂਦੇ ਨੇ ਜੀ ?Tag---- 02/12/17 11:09 PM-----
251365ਗੁਰਪ੍ਰੀਤ ਸਿੰਘveer ji cow vaste changi feed daso ji jis nal dudh vade?Tag---- 02/12/17 11:07 PM-----
251366pritpal singh kesarਸਰ ਜੀ ਕੋਰ ਕਣਕ ਵਿੱਚ ਗੂਲੀ ਡੰਡਾ ਬਹੁਤ ਹੀ ਜਿਆਦਾ ਹੈ। ਕਿਰਪਾ ਕਰਕੇ ਕੋਈ ਵਧੀਆ ਦਵਾਈ ਦੰਸੋ ਜੀ। ਜੇਹੜੀ ਕਣਕ ਨੂੰ ਨੁਕਸਾਨ ਨਾ ਕਰੇ ? Tag---- 02/12/17 11:02 PM-----
251367ਗੁਰਪ੍ਰੀਤ ਸਿੰਘveer ji barseen nahi vadh reha koi hal daso ?Tag---- 02/12/17 11:01 PM-----
251368pritpal singh kesarਸਾਰ ਜੀ ਮਾਟਰਾਂ ਦੀ ਗਰੋਥ ਲਈ ਦਵਾਈ ਦਸੋ ਕੇਹੜੀ ਚੰਗੀਆ ? ( ਧੰਨਵਾਦ )Tag---- 02/12/17 10:52 PM-----
251369Dharminder singhsir sadi jmeen dakar hai. paani jldi ni khaandi. 4 nov nu kanak beeji c. hun urea nal kuj payie ja na. progib ja sulphur paun da fayda hou kuj ?Tag---- 02/12/17 10:41 PM-----
251370jagtar singhਸਰ ਟਮਾਟਰ ਦਾ ਕਿਹੜਾ ਬੀਜ ਲਾੲੀੲੇ ?Tag---- 02/12/17 10:07 PM-----
251371???? ??????ਜੀ ਆਲੂ ਤੇ 19:19:19 ਦੀ ਸਪਰੇ ਕਦੋ ਵੀ ਕਰ ਸਕਦੇ ਹਾ ਏਸ ਕੀ ਕੀ ਫ਼ੇਦੇ ਹਨ ਏਹ ਕਿਨੈ ਕੇ ਫੇਦਾ ਹੇ ਏਸ ਦੀ ਆ ਕੀਨੀ ਆ ਸਪਰੇ ਹਾ ਕਰ ਸਕਦੇ ਹਾ ਦੱਸੋ ji ?Tag---- 02/12/17 08:44 PM-----
251372???? ??????19:19:19 ਤੇ 17:00:44 ਤੇ 13:00:45 ਏਸ ਵਾਰੇ ਦੱਸੋ ਜੀ ਵਿਸਥਾਰ ਚ ਜੇ ਕੋਈ ਹੋਰ ਵੀ ਹੇ ਓਹ ਵੀ ਦੱਸੋ ਕਣਕ ਤੇ ਕਦੋ ਕਰ ਸਕਦੇ ਹਾ ਕੀ ਫ਼ੇਦੇ ਹਨ ਏਸ ਨੂਁ ਟੀਕੇ ਦਾ ਨਾਮ ਨਾਲ ਵੀ ਜਣੇ ਜਾ ਦਾ ਹੇ ਜੀ ?Tag---- 02/12/17 08:09 PM-----
251373Surinder Singhbai g kise ne 855 swaraj trctor vechna hove ta pls 8699912111 te call kro g ?Tag---- 02/12/17 08:03 PM-----
251374sharanpreetsir moringa de patte kitho miln ge ?Tag---- 02/12/17 08:03 PM-----
251375Raghveer Singhki main apni majj nu CFC plus de sakda 26 nu semen lagwaya c ?Tag---- 02/12/17 07:50 PM-----
251376Sukhdeepbai ji apni cow da hb 3.8 reh geya Dr tu ilaaz chal reha oh jaldi thik ho jayee os layi Desi khurak ki payi javee ?Tag---- 02/12/17 07:37 PM-----
251377Avtar singhsahiwal vachi kinni age di heet ch aandi aw te kinna wait hona chaida awe ?Tag--
2
 
 
02/12/17 06:55 PM-----
251378Mandeep dhillonਸਰ ਮੱਝ ਦੀ ਫੇਟ ਵੱਧਣ ਵਸਤੇ ਕੀ ਕਰ ਸਕਦੇ ਹਾਂ ?Tag---- 02/12/17 06:41 PM-----
251379Ranjit singh1121 da rate ke hai g mansa de lage ?Tag---- 02/12/17 04:45 PM-----
251380Jaswinder singhਬਾਈ ਜੀ ਸੂਰ ਫਾਰਮ ਦੀ ਟ੍ਰੇਨਿੰਗ ਲਈ ਬੈਸਟ ਸੈਂਟਰ ਕਿਹੜਾ ਹੈTag---- 02/12/17 04:36 PM-----
251381ਹਰਮਨਦੀਪ ਸਿੰਘkanak biji nu lagpag 25 din ho gye ne te laloo v oug aye hai.. 2 saal ho gye ne eh khatam ni oh rha etho tak k mai axel di v spray v kiti c phicle saal pr koi asar ni hoye. te fr ikk hor spray kiti c. te same result c.. hun tuc dso mai ki kra iss saal..Tag---- 02/12/17 03:55 PM-----
251382gaganਸਰ ਬੋਇਰ ਨਸਲ ਦੀਅਾ ਬੱਕਰੀਅਾ ਕਿੱਥੋ ਮਿਲਣ ਗਿਅਾ ਅਤੇ ਕਿੰਨੇ ਰੇਟ ਤੱਕTag---- 02/12/17 03:08 PM-----
251383Sukhdeep singhਅਸੀ ਖੀਰਾਂ ਬੀਜਣਾ ਜੀ ਕਾਗਜ ਪਾ ਕੇ ਤੇ ਅਸੀ ਉਸੇ ਵੱਟ ਤੇ ਨਾਲ ਸ਼ਿਮਲਾ ਮਿਰਚ ਲਾ ਸਕਦੇ ਹਾਂ ਜੀ , ਜੇ ਲਾ ਸਕਦੇ ਹਾਂ ਤਾਂ ਖਾਦਾਂ ਵਗੈਰਾ ਅਲੱਗ ਦੇਣੀਆਂ ਪੈਣਗੀਆਂ ਜਾ ਨਾਲ ਹੀ ਜਾਂ ਫੀਰ ਸਿਮਲਾ ਮਿਰਚ ਅਲੱਗ ਲੱਗੇਗੀ ?TagAudio-- 02/12/17 02:02 PM-----
251384Sukhdeep singhਮਾਰੂ ਪੇਠਾ ਕਦੋਂ ਬੀਜ ਸਕਦੇ ਹਾਂ ਜੀ ਜੋ ਲੰਬਾ ਜਿਹਾ ਹੁੰਦਾ ਹੈ ਤੇ ਲੱਗਦਾ ਕਿਵੇਂ ਹੈ ਜੀ ਦੱਸੋ ?TagAudio-- 02/12/17 01:57 PM-----
251385sukhwinderKanak nu grass di spray kido kitti jandi hai ate kedi dwai vart sakde a naam dasoTag---- 02/12/17 01:45 PM-----
251386Ramandeepsir, menu dasso ESS wakat peas wet Da rate kina chakan diya wA Patiala wichTag---- 02/12/17 01:14 PM-----
251387karam singhVeer g sadi majh de tanh buhat suhte ne dudh kadnh wale buhat muskal audi hi eh kidda wadde hunge 4 sue soona majh ne 2.3 dina nuTag---- 02/12/17 12:18 PM-----
251388ਅਬਿਨਾਸੀ ਸਿੰਘsir g cow de khura nu ehe ki problem hai plz dseoTag--
3
 
 
02/12/17 11:36 AM-----
251389Amrik singhProgibb ch khra. salt. hunda. awTag---- 02/12/17 11:34 AM-----
251390sukhkanak vich paani laun to baad urea vich progibb pa sakde haTag---- 02/12/17 10:16 AM-----
251391sukhSulphur or carben12℅ mancozeb72℅ Dona vicho kanak layi ki theek haiTag---- 02/12/17 10:14 AM-----
251392sukhSulphur kanak vich ki kam kardi haiTag---- 02/12/17 10:10 AM-----
251393Balraj Singh Dhillonwhat is the rate of peas in Bassi patina,faridkot.Tag---- 02/12/17 10:09 AM-----
251394Bhartpal Singhsir, kanak da new seed lagya hai ji 3159, eh 21nov. nu drill nal kera kita c g 45kg seed paya c. ehda ki jhaad hai te kine tym lendi hai.Tag---- 02/12/17 08:22 AM-----
251395singhveere pehli urea khaad naal ki payiye kanak nuTag---- 02/12/17 07:26 AM-----
251396dilbag singhSir ji Katti 3saal Di hogi. par aje tak boli ne.koi elaz dasoTag---- 01/12/17 11:46 PM-----
251397pritpal singh kesarsir g jeeri da 777 beej kitho mill sakda te niklda kina hei jarur kripa karke daso gTag---- 01/12/17 10:59 PM-----
251398M..K.सर मेरी गेहूं की फसल में चूहों ने बहुत सारे दर्रे गड्ढे कर दिए हैं और मिट्टी इकट्ठा कर दी है उन्हें रोकने के लिए मुझे क्या करना चाहिए प्लीज मेरी हेल्प करें l .........धन्यवाद..........Tag---- 01/12/17 10:52 PM-----
251399pritpal singh kesarSar g Matran de patean vich Gillian han jidan koi sundi aa spare dado koiTag---- 01/12/17 10:17 PM-----
251400Lovedeep Singhveer g cow da milk jdo garam krida ....paani jha ekh passhe ah jnda...milk bahut ptla ho jnda ...but fat shi lgdi ah...ki problem hou..??.Tag---- 01/12/17 09:23 PM-----