All Questions

Search

All Expert Queries

Displaying 244551-244600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
244551ਗੁਰਪ੍ਰੀਤ ਸਿੰਘਵਾਈ ਜੀ ਝੋਟੀ ਸੂਈ ਨੂੰ 4 ਮਹੀਨੇ ਹੋ ਗਏ ਹਨ ਪਰ ਉਹ ਹੁਣ ਤਾਰਾ ਨਹੀਂ ਦੇ ਰਹੀ ਉਸ ਦੀ ਡਾਇਟ ਵੀ ਬਿਲਕੁਲ ਸਹੀ ਹੈ ਫੀਡ ਵੀ ਘਰ ਦੀ ਪਾਉਦੇ ਹਾਂ ਪਾਉਡਰ ਵੀ ਵਧੀਆ ਪਾਉਂਦੇ ਹਾਂ ?Tag---- 04/04/18 08:00 PM-----
244552Manjinder singhmaximum yield of PR127 variety of rice ?Tag---- 04/04/18 07:55 PM-----
244553??? ????ਇਹ ਕਿਵੇ ਰਹੂ ਜੀ ?Tag--
2
 
 
04/04/18 07:44 PM-----
244554Aseem JhinjhaSir Khare pani ma rice ki konsi kism lagaye jiska jhaad acha nikale upaj achi ho pani kam ki jrurt ho rog kam ho ? Tag---- 04/04/18 07:29 PM-----
244555ਦਲਵਿੰਦਰ ਸਿੰਘਸਤਿ ਸ੍ਰੀ ਅਕਾਲ ਸਰ,ਪਸ਼ੂਆਂ ਦੇ ਫੀਡ ਵਿੱਚ ਜੋ ਟਾਕਸਿਨ ਬਾਈਂਡਰ ਅਤੇ ਬਫਰ ਪਾਏ ਜਾਂਦੇ ਹਨ ਉਹਨਾਂ ਦੇ ਕੀ ਫਾਇਦੇ ਹਨ ਅਤੇ 100 kg ਫੀਡ ਵਿੱਚ ਇਹਨਾਂ ਦੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ, ਧੰਨਵਾਦ ? Tag---- 04/04/18 07:22 PM-----
244556????? ???? ????ਸਰ ਜੀ ਮੈਂ ਗੰਡੋਆ ਖਾਦ ਤਿਆਰ ਕਰਨੀ ਹੈ ਇਸ ਬਾਰੇ ਜਾਣਕਾਰੀ ਦਿਓ ਅਤੇ ਗੰਡੋਏ ਕਿਥੋਂ ਮਿਲਣਗੇ ?Tag---- 04/04/18 07:08 PM-----
244557Sony Aujlaਕੱਦੂ ਦੀ ਬੈਲ ਦੇ ਫੁੱਲ ਝੜੀ ਜਾਦੇ ਹਨ ਜੀ ਇਲਾਜ ਦੱਸੋ ਜੀ ? Tag---- 04/04/18 07:03 PM-----
244558Satinder Singh GorayaSir me apni kutti lagwai c 15 din pahle par oh nale jihe jiwe charbi चर्बी jihi howe o thodi thodi mardi a esda karn dso plzzz ? Tag---- 04/04/18 06:41 PM-----
244559Hardeep singh Saraoਸਰ ਜੀ 1401ਮੂਛਲ ਝੋਨੇ ਨਵੀ ਵਰੇਟੀ ਆਈ ਏ1401ਨੂੰ ਕੰਡੀ ਤੋੜ ਬਹੁਤ ਪੈਂਦੀ ਏ ਜੇ ਕੋਈ ਨਵੀ ਵਰੇਟੀ ਕਡੀ ਤਾਂ ਕੀ ਸੋਧ ਕੀਤਾ ਏ ਕਿਥੋਂ ਮਿਲੇਗੀ ਕਿਨਾ ਝਾੜ ਤੇ ਟਾਈਮ ਵਿਸਥਾਰ ਨਾਲ ਦਸੋ ਧਨਵਾਦ ? Tag---- 04/04/18 06:28 PM-----
244560Gurwinder SinghSir koi ethe application (app) hgi a jithe disease ja insect di photo click kr k upload krn de disease ja insect/pest da pta lg ske Plz write the answer ?Tag---- 04/04/18 06:23 PM-----
244561Mandeep dhillonsir jo waste decomposer ha ohh assi lyada hai per ajje mahine badd use krna , issde khrab honn da koi chkar to nhi , iss nu kiss jgah rakhia thndi jgah yaa shaa vich ?TagAudio-- 04/04/18 06:01 PM-----
244562 ?????? ????ਝੋਨੇ ਦੀ126 िਕਸਮ ਬਾਰੇ ਦॅਸੋ ? Tag---- 04/04/18 05:56 PM-----
244563ਤਜਿੰਦਰ ਸ਼ਿੰਘ ਢੀਡਸ਼ਾਸ਼ਰ ਜੀ ਸ਼ਾਨੂੰ ਵੇਸ਼ਟ ਡੀਕੰਪਸ਼ਰ ਦੀ ਦਵਾਈ ਮਿਲ ਨਹੀ ਰਹੀ ਸ਼ਰ ਸ਼ਾਡੀ ਹੈਲਪ ਕਰੋ ਸ਼ਾਨੂੰ ਵੇਸ਼ਟ ਡੀ ਕੰਪੋਸ਼ਰ ਦੀ ਦਵਾਈ ਉਪਲੱਬਧ ਕਰਵਾਉ ਜੀ ? Tag---- 04/04/18 05:49 PM-----
244564???????? ???? ?????ਬਾਜਰਾ, ਤਿਲ ,ਮੂੰਗੀ ਅਤੇ ਹਰੀ ਖਾਦ ਬੀਜ ਦੀ ਮਾਤਰਾ ਪ੍ਰਤੀ ਏਕੜ ਦੱਸੋ ਜੀ ? Tag---- 04/04/18 05:49 PM-----
244565Mandeep dhillonsir chare nu spray krni fame di , kini dose kile di ? TagAudio-- 04/04/18 05:45 PM-----
244566deep1401 ware Daso ji ? Tag---- 04/04/18 05:39 PM-----
244567Gurpal Singhਸਰ ਜੀ ਮੱਝ ਠਹਿਰ ਨਹੀ ਰਹੀ ਹਰ 21ਦਿਨ ਬਾਅਦ ਹੀਟ ਵਿੱਚ ਆ ਜਾਂਦੀ ਹੈ ਤੇ ਤਾਰਾਂ ਬਿਲਕੁਲ ਸਾਫ ਕਰਦੀ ਹੈ ai ਤੋ ਬਾਅਦ ਪੀਕ ਮਾਰਦੀ ਹੈ ? Tag---- 04/04/18 05:16 PM-----
244568inderpalsir g jarsey cow de baare poori jankari deo ? Tag---- 04/04/18 05:07 PM-----
244569??? ????ਮਲੇਰਕੋਟਲਾ ਖੰਨਾ ਰਾਏਕੋਟ ਬਰਨਾਲਾ ਧੂਰੀ ਸੰਗਰੂਰ ਜਗਰਾਵਾ ਲੁਧਿਆਣਾ ਅਹਿਮਦਗੜ ਦੇ ਹਲਕੇ ਜੇ ਕੋਈ ਕਿਸਾਨ ਵੀਰ ਵੱਖਰੇ ਤਰੀਕੇ ਨਾਲ ਗੰਨੇ ਦੀ ਖੇਤੀ ਕਰਕੇ ਵੱਧ ਝਾੜ ਲੈ ਰਿਹਾ ਤਾ ਕਿਰਪਾ ਕਰਕੇ ਫੋਨ ਨੰਬਰ ਦਿੳੋ ਜੀ, ਤੁਹਾਡਾ ਧੱਨਵਾਦੀ ਵੀਰ ਸੰਧੂ 81980-25508 Waste Decomposer (ਫਰੀ) ਲੈਣ ਲਈ ਸੰਪਰਕ ਕਰੋ Serious ਕਿਸਾਨ ਵੀਰ (ਏਰੀਆ ਰਾਏਕੋਟ ਤੋ ਮਾਲੇਰਕੋਕਲਾ ਦੇ ਵਿਚਕਾਰ ਪਿੰਡ ਬਾਪਲਾ) ?Tag---- 04/04/18 04:55 PM-----
244570Rameshकिन्नू के फल बहुत झड़ रहे हैं, सर कोई समाधान बताए ? Tag---- 04/04/18 04:52 PM-----
244571Balreetinder SinghHarbeer singh kurkshetr jehde seed farming krne wale bai da kissse veer contact number hove tan msge krdo ? Tag---- 04/04/18 04:37 PM-----
244572Harmeet singhsir ਭਿੰਡੀ ਦੇ ਆਲੇ ਦੁਆਲੇ ਮੱਕੀ ਲਾਉਣ ਦੇ ਕੀ ਫਾਇਦੇ ਹਨ ? Tag---- 04/04/18 04:19 PM-----
244573Harmeet singhsir ਕਰੇਲੇ ਦੇ ਪੱਤੇ ਉੱਪਰ ਆ ਜੀਵ ਬਹੁਤ ਆ ? Tag--
1
 
 04/04/18 04:15 PM-----
244574rajdeepsidhu67@gmailसरसों का रेट ? Tag---- 04/04/18 04:12 PM-----
244575Satvir SinghSML 668 ਮੂੰਗੀ ਦੀ ਖੇਤੀ ਲਈ ਔਰਗੈਨਿਕ ਤਰੀਕਾ ਦੱਸੋ ? Tag---- 04/04/18 03:38 PM-----
244576jatinder singhsir ji majh nu 4th mahina laga hai dudh v changa de rehi a lissi bahut a raji karn vaste ki dita jave feed v ghar di bani pa rahe a ?Tag---- 04/04/18 03:16 PM-----
244577Kamlesh Gaikwadmirchi Sathi burashi Sathi Navin aoshadh ?Tag---- 04/04/18 03:12 PM-----
244578RAVNEET SINGHਮੱਝ 4 ਮਹੀਨੇ ਦੀ ਗਰਭਵਤੀ ਹੈ ਦੁੱਧ ਨੂੰ ਵੇਲਾ ਕੁਵੇਲਾ ਕਰਦੀ ਹੈ ਹੱਲ ਦੱਸੋ ਜੀ ?Tag---- 04/04/18 02:56 PM-----
244579Avtarਸਰ ਮੱਝ ਦੀ ਅਗਲੀ ਲੱਤ ਟੱਟ ਗਈ ਸੀ ਦੋ ਦਿਨ ਪਿਹਲਾ ਪਲਾਸਟਰ ਲਗਾ ਤਾ ਜੀ ਕੋਈ ਦਵਾਈ ਿਕ ਲੱਤ ਜਲਦੀ ਜੁੜ ਸਕੇ 20 ਦਿਨਾ ਤੱਕ ਸੂਣ ਵਾਲੀ ਹੈ ਜੀ ?Tag---- 04/04/18 02:56 PM-----
244580amritpal.singhਬਾੲੀ ਜੀ ਅਸੀ ਖੁੰਬਾ ਦੀ ਖੇਤੀ ਕਰਨੀ ਹੈ ਸਾਨੂੰ ਪੂਰੀ ਜਾਣਕਾਰੀ ਦਿਓ ਜੀ ਕਿਹੜੀ ਕਿਸਮ, ਸਮਾ ਅਤੇ ਵਧੀਅਾ ਖੇਤੀ ਕਰ ਸਕੀੲੇ ?Tag---- 04/04/18 02:55 PM-----
244581Manjinderkise veer kol Barbari breed de bache hon plz contact on 9855895173 ?Tag---- 04/04/18 02:47 PM-----
244582kulwinderjhone di lwai 15 june hai ya 25 june hai iske vare dso ?TagAudio-- 04/04/18 02:46 PM-----
244583sainiਹੈਲੋ ਸਰ ਜੀ ਅਾਪਣੇ ਗਾਂ ੲੇ ੳੁਸ ਦੇ ੲਿਕ ਥਣ ਵਿੱਚ ਦੁੱਧ ਦੁਸਰੇ ਥਣਾ ਨਾਲੋ ਅੱਦਾ ਅਾ ਦੁੱਧ ਪੁਰਾ ਕਰਣ ਲੲੀ ਕੀ ਦੲੀੲੇ ਤੇ ਤਿੰਨ ਮਹੀਨੇ ਰਹਿਦੇ ਨੇ ਸੂਣ ਦੇ ਦੁੱਧ ਦੇ ਰਹੀ ਅਾ ?Tag---- 04/04/18 02:41 PM-----
244584Hardeep singh Saraoਸਰ ਜੀ ਮੈ ਗਾਂ ਲੈਣੀ ਏ ਸਾਹੀਵਾਲ ਲਵਾਂ ਜਾ ਐਚ ਐਫ ਕਿਹੜੀ ਬੈਸਟ ਏ ਅਤੇ ਲਵਾਂ ਕਿਥੋ ਲੈਣ ਲਈ ਕਿਹੜੀਆਂ ਗਲਾਂ ਦਾ ਧਿਆਨ ਜਰੂਰੀ ਏ ?Tag---- 04/04/18 02:33 PM-----
244585??? ????ਅਗਲੇ ਇੱਕ ਹਫਤੇ ਤੱਕ ਕੋਈ ਸਬਜੀ ਦੀ ਬਿਜਾਈ ਕਰ ਸਕਦੇ ਹਾ ?Tag---- 04/04/18 02:30 PM-----
244586surindersinghwhich is better variety cr212 or br105 ?Tag---- 04/04/18 02:23 PM-----
244587Samil Kamboj how to store garlic ?Tag---- 04/04/18 02:23 PM-----
244588Agyapalsir sade pind di location ni a rhi weather te city di aa rehi ha ?Tag---- 04/04/18 02:21 PM-----
244589???????? ???? ?????ਨਿਉਟ੍ਰੀਫੀਡ ਬੀਜ ਦੀ ਮਾਤਰਾ ਕਿੰਨੀ ਹੈ ਜੀ ਪ੍ਰਤੀ ਏਕੜ ?Tag---- 04/04/18 02:13 PM-----
244590rajkumar sahumadhuri ka uktha dease kaise controls kren ?Tag---- 04/04/18 01:44 PM-----
244591surindersinghyield of pusa basmati 1728 ?Tag---- 04/04/18 01:37 PM-----
244592prem cheemaਜੀ ਕੀ ਘਾਟ ਆ ਨਿੱਬੂ ਦਾ ਪੌਦਾ ਏ ਪੀਲਾ ਹੋ ਕੇ ਫਲ ਡਿੱਗ ਜਾਂਦਾ ?Tag--
2
 
 
04/04/18 12:48 PM-----
244593gurdeepਇਸ ਦਵਾਈ ਦਾ ਇਸਤੇਮਾਲ ਸ਼ਬਜੀ ਤੇ ਛਿੜਕਾਅ ਕਰ ਦਿੱਤਾ ਜਾਵੇਗਾ ?Tag--
1
 
 04/04/18 12:43 PM-----
244594nirbhai singhਸਰ ਜੀ ਝੋਨੇ ਦੀ ਸਿੱਧੀ ਬਿਜਾਈ ਬਾਰੇ ਦੱਸੋ ਜੀ ਪੂਰੀ ਡਟੇਲ ਦੱਸੋ ਜੀ ?Tag---- 04/04/18 12:41 PM-----
244595makhan chahalਸਰ 212 ਝੋਨੇ ਵਾਸਤੇ ਕਿਹੋ ਜਿਹਾ ਪਾਣੀ ਚਾਹੀਦਾ ਹੈ ਜੀ ?Tag---- 04/04/18 12:31 PM-----
244596inderpalsir taaramera oil di calf nu te badhe pashu nu kini doze deni chaidi te baad vich dobara repeat kad karni chaidi aa ?Tag---- 04/04/18 11:34 AM-----
244597Kulwindercotton bare jankari ? Tag---- 04/04/18 11:24 AM-----
244598maninder sandhunavroop sir cow nu feed suki pai aw ja bhego k cow soon ton bad koi calcium dena chida aw, sir nle cow soon ton bd lewa kyo ghta jndi aww ?Tag---- 04/04/18 11:20 AM-----
244599Boota Singh Bhullard west copser ਬਠਿਡਾ ਦੇ ਨੇੜੈ ਕਿਥੋ ਮਿਲੇਗਾ ਜਲਦੀ ਦੱਸੋ ਜੀ ? Tag---- 04/04/18 11:08 AM-----
244600???? ?????sir madhumakhi satta wich cell vich egg hunda par o larva ne hunda cell khali ho jande ne roktham daso ji ?Tag---- 04/04/18 10:28 AM-----