All Questions

Search

All Expert Queries

Displaying 244451-244500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
244451amarsir g vitamor h injection hunda ja powder je injection hunda ta ke 7 mahine de gabhan cow nu lga sakde aa te kine lgane chahide han je powder aa ta kina dena chahida aa ?Tag---- 05/04/18 07:57 PM-----
244452Gurwinder singhsar majj da thana nu ke bimari ha milk karha nhi ha pls ilaj dsho ? Tag--
4
 
 
05/04/18 07:50 PM-----
244453Harmeet singhਕਰੇਲੇ ਦੀਆਂ ਵਿਚ ਵਿਚ ਵੱਲਾਂ ਸੁੱਕਣ ਲੱਗ ਪਈਆਂ ਨੇ ਤੇ ਪੱਤੇ ਤੇ ਕਾਲੇ ਦਾਗ ਪੈ ਜਾਂਦੇ ਨੇ ,ਫਿਰ ਪੱਤੇ ਸੁੱਕਣੇ ਸੂਰੁ ਹੋ ਜਾਂਦੇ ਨੇ. ਤੇ ਫ਼ਲ ਪੀਲਾ ਕਿਓਂ ਹੁੰਦਾ ਹੱਲ ਦੱਸੋ ?Tag--
4
 
 
05/04/18 07:50 PM-----
244454amarjit singhsir mai HF nasal d cow kharidna chohada ha eh kithe availeble he bathinda de kol ? Tag---- 05/04/18 07:29 PM-----
244455ਗੁਰਜੀਤ ਘੂਮਾਣਸਰਜੀ ਜੀਵਾਣੂ ਖਾਧ ਇਕ ਏਕੜ ਚ ਕਿੰਨੀ ਪੈਦੀ ਹੈ ?Tag---- 05/04/18 07:28 PM-----
244456veerpal kaurHlo everyone, today my result has declared, i got 93% marks in b. Sc agriculture 3rd semester, i want to do hard work, but we read only notes that provide to us by our faculty teachers, no any type of practical is performed in our clg So that i want to get addmission in PAU LUDHIANA IN M. SC AGRICULTURE PLZ plz plz its humble request to you Plz helped me in getting addmission in PAU LUDHIANA Pls tell me how many seats are there for general category for addmission Our family is illiterate Plz guide me plz ? Tag---- 05/04/18 07:13 PM-----
244457Sahdev RanaPAU Ludhiana PR114 ka Seed kya Haryana mein mil skta hai ?Tag---- 05/04/18 07:10 PM-----
244458chamkaur singhਝੋਨੇ ਦਾ ਕੋਈ ਚਿੱਟੇ ਚਾਵਲ ਵਾਲਾ ਬੀਜ ਹੈ ਜੀ 201 ਕਿਸਮ ਜੇ ਹੈ ਤਾਂ ਜਾਨਕਾਰੀ ਦਿਉ ਜੀ ਜੇ ਨਹੀਂ ਤਾਂ ਦੁਕਾਨਾਂ ਵਾਲੇ ਇਸ ਨਾਮ ਹੇਠ ਕਿਹੜੀ ਕਿਸਮ ਵੇਚ ਰਹੇ ਹਨ ?Tag---- 05/04/18 06:56 PM-----
244459harpreet singhhlo sir ,bakri 2 month pehla he suu pyi te bacha aje theek tarh nhi bnya cc ta death ho gai ,bakri theek hai koi problem ta nhi sir ,eh 1st soua hai sir ?Tag--
1
 
 05/04/18 06:43 PM-----
244460Dimple kumarSir ji makki nu eh ki problem a cypermethrin kri a ji te jaldi growth lyi koi dawai dso ji pheli urea ch gibberellic acid Mila k Pa ta c niche 5 din phela ? Tag--
4
 
 
05/04/18 06:41 PM-----
244461Dimple kumarSir ji makki nu eh ki problem a cypermethrin kri ha shi a ke nhi ? Tag--
4
 
 
05/04/18 06:39 PM-----
244462gssir ji sathi moongi to baad kehra jhona lga skde haan ta jo moongi to magron jhone de jhaad vich v farak na aave & sathi moongi sahi kine time vich pakdi hai mainu kise ne dsya ki sathi moongi v 85-90 din lai jandi pakn nu pls detail vich dsyo ji ? Tag---- 05/04/18 06:33 PM-----
244463harinder honeybai 22 gandhe de flower bare daso g is da rate ki ha market ch and garmi vich kehde month vich lagda ?Tag---- 05/04/18 06:23 PM-----
244464Harpreet SinghAah kehra keeda lagya te isda treatment ki aa ?Tag--
2
 
 
05/04/18 06:01 PM-----
244465gurjoteh mirch de boote nu thik kita ja sakda ya pat dita jawe ? Tag--
1
 
 05/04/18 05:49 PM-----
244466Amandeep singhsir apni kheti di app download nhi ho rehi , dso kyu nhi ho rehi ? TagAudio-- 05/04/18 05:37 PM-----
244467surindersinghwhere i can get the pureseed of pusa basmati 1728 ?Tag---- 05/04/18 05:16 PM-----
244468surindersinghwhich is better variety br105 or cr212 ?Tag---- 05/04/18 05:12 PM-----
244469sggcdbkanak di vdaai kdo takk hovegi ?Tag---- 05/04/18 05:04 PM-----
244470jasvirsir ਮੈਂ ਹਲਦੀ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਦੀ ਜਾਣਕਾਰੀ ਚਾਹੀਦੀ ਹੈ ?Tag---- 05/04/18 05:03 PM-----
244471Rakesh kumarlast wale 1-2 mahine jado pashu dudh chona band kr dinde ha ta odo feed kini deni hundi hai roj ? Tag---- 05/04/18 04:38 PM-----
244472jaspreet singhsir g apni vashi de age 2,5 years do hogi repromin 1 kg De Dita par phir v o heat vich nhi a rhi koi ilaj daso ji ? Tag---- 05/04/18 04:36 PM-----
244473Dimple kumarSir ji eh photo a Jo shimla mirch te thrips lyi te kheere te leaf miner lyi kri c kriya ja nai detail ch dseo hle tk wadia result ta ni milea 4 din ho gye k repeat krni paugi ehi ki eh sundi v mardi a k nai shimla mirch ch ?Tag--
2
 
 
05/04/18 04:36 PM-----
244474Rakesh kumarki pashu nu vetam h and metablight sun to pehla den ch he fyda hai ya sun to bad v de sakde ha ? Tag---- 05/04/18 04:26 PM-----
244475M. S Romanaਝੋਨੇ ਦੀ ਫਸਲ ਲਾਉਣ ਤੋਂ ਪਹਿਲਾਂ ਖੇਤ ਵਿੱਚ ਕਿਹੜੀ ਫਸਲ ਹਰੀ ਖਾਦ ਵਾਸਤੇ ਲਾ ਸਕਦੇ ਹਾ ਜੀ ਜੋ ਜਿਆਦਾ ਵਧੀਆ ਖਾਦ ਪ੍ਰਾਪਤ ਕੀਤੀ ਜਾ ਸਕੇ ਝੋਨੇ ਲਈ ?Tag---- 05/04/18 04:20 PM-----
244476Gurpal Singhਸਰ ਜੀ ਸਰੋਂ ਦਾ ਤੇਲ ਠੰਡਾ ਜਾ ਗਰਮ ਹੁੰਦਾ ਹੈ ?Tag---- 05/04/18 04:11 PM-----
244477Malkeet Virkvachi nu tika lage nu 4 din hoge hunn a sutti jandi a ki chakar a g ?Tag--
1
 
 05/04/18 04:01 PM-----
244478Manpreet Sekhonਸਰ ਜੀ ਢਾੲੀ ਸਾਲ ਦੀ ਵੱਛੀ ਅਾ ਹੀਟ ਵਿੱਚ ਨਹੀ ਅਾ ਰਹੀ ਹੱਲ ਦੱਸੋ ?Tag---- 05/04/18 03:42 PM-----
244479ਗੁਰਪ੍ਰੀਤ ਬਰਾੜBlackrice ਦੀ ਖੇਤੀ ਕਰਨੀ ਲਾਭਦਾਇਕ ਹੈ ਜਾ ਨਹੀਂ ਅਤੇ ਇਸ ਦਾ ਭਾਅ ਕਿੰਨਾ ਹੈ ?Tag---- 05/04/18 03:33 PM-----
244480Manpreet Singhਵੀਰ ਜੀ ਅਸੀਂ ਇੱਕ ਕਾਲੇ ਅੰਗੂਰਾਂ ਦੀ ਵੇਲ ਮੰਗਵਾ ਕੇ ਲਗਾਈ ਸੀ। ਘਰ ਵਿਚ ਆਪਣੇ ਲਈ ਮੇਰਾ ਜਿਲਾ ਗੁਰਦਾਸਪੁਰ ਆ ਪਰ ਮੈਂਨੂੰ ਕਿਸੇ ਨੇ ਕਿਹਾ ਹੈ । ਇਸ ਨੂੰ ਇੱਥੇ ਫਲ ਨਹੀਂ ਲੱਗਣਾ ਕਿਉਂਕਿ ਇਹ ਸਿਰਫ ਬਠਿੰਡੇ ਦੇ ਏਰੀਏ ਵਿਚ ਰੈੱਕਮੈਂਡ ਕੀਤੀ ਜਾ ਰਹੀ ਹੈ। ਕੀ ਇਹ ਗੱਲ ਸਹੀ ਆ ਅਤੇ ਜੇ ਫਲ ਲੱਗ ਸਕਦਾ ਤਾਂ ਕੀ ਇਹ ਵੀ ਹਰੇ ਅੰਗੂਰਾਂ ਦੀ ਵੇਲ ਜਿੰਨਾ ਫਲ ਦੇ ਸਕਦੀ ਹੈ। ਧੰਨਵਾਦ ?Tag---- 05/04/18 03:31 PM-----
244481Manpreet Singhਵੀਰ ਜੀ ਮੱਝਾਂ ਨੂੰ ਵੀ ਮਿਲਕ ਫੀਵਰ ਹੋਣ ਦੀ ਸੰਭਾਵਨਾ ਹੁੰਦੀ ਆ ਜੀ ਸਾਡੀ ਇੱਕ ਗਾਂ ਮਰ ਗਈ ਸੀ ਇਸ ਨਾਲ ਕੀ ਇਹ ਬਿਮਾਰੀ ਹੁੰਦੀ ਹੈ ਜਰਾ ਇਸ ਬਾਰੇ ਵਿਸਥਾਰ ਨਾਲ ਦੱਸੋ ਜੀ ਅਤੇ ਮਿਲਕ ਫੀਵਰ ਹੋਣ ਤੋਂ ਪਸੂ ਨੂੰ ਕਿਵੇਂ ਬਚਾਇਆ ਜਾ ਸਕਦਾ ਅਤੇ ਮਿਨਰਲ ਮਿਕਸਰ ਅਤੇ ਕੈਲਸ਼ੀਅਮ ਸੂਣ ਤੋਂ ਕਿੰਨਾ ਟਾਈਮ ਪਹਿਲਾਂ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਕੀ ਬਰਸੀਮ ਵੀ ਬਿਲਕੁਲ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਖਰੀ ਮਹੀਨੇ ਵਿਚ ਖੁਰਾਕ ਵਿੱਚ ਪ੍ਰੋਟੀਨ ਜ਼ਿਆਦਾ ਹੋਣਾ ਚਾਹੀਦਾ ਜਾਂ ਕਾਰਬੋਹਾਈਡ੍ਰੇਟਸ ?Tag---- 05/04/18 03:20 PM-----
244482Sahdev RanaHarbir Company Ka PR114 Ka Seed kaisa hai Plz tell me ?Tag---- 05/04/18 03:18 PM-----
244483deep sandhusir ma mirch di kheti kiti hai usde pathe ekathe ho rehe hai jive koi trip rog , iss vare dso ?TagAudio-- 05/04/18 03:15 PM-----
244484chamkaur singhਗਾਂ ਨੂੰ ਮੋਕ ਨੀ ਹਟਦੀ ਜੀ ਦਵਾਈ ਵੀ ਦਿੱਤੀ ਸੀ ਕਈ ਵਾਰ ਆਪਣੇ ਆਪ ਹਟ ਜਾਂਦੀ ਐ ਤੇ ਦੋ ਕੁ ਦਿਨ ਬਾਅਦ ਫਿਰ ਲਗ ਜਾਂਦੀ ਐ ?Tag---- 05/04/18 03:10 PM-----
244485gurjant singhਸਰ ਮਿਰਚ ਤੇ ਤੇਲੇ ਖਾਤਰ ਬਿਪਰੋਜਿਨ 25 ਕਰ ਸਕਦੇ ਹਾ ਆਡੀਓ ਜਰੂਰ ਸਣੌ ?TagAudio-- 05/04/18 03:08 PM-----
244486gurjant singhਇਸ ਦੀ ਡੋਜ ਕੀਨੀ ਹੈ ਜੀ ?Tag--
1
 
 05/04/18 03:05 PM-----
244487Sandeep Chouhansir main 15 day wali cow dariy traning launi aa Kado lagogi ?Tag---- 05/04/18 02:50 PM-----
244488inderpalsir 5month di vachi aa os vaaste mooh khor te gall ghotto da ikatha salt wala injection kehra ate launa kina aa ?Tag---- 05/04/18 02:16 PM-----
244489sidhu ਕਾਲੇ ਅੰਗੂਰ ਦੀ ਬੇਲ ਤੇ ਫਲ ਬਹੁਤ ਲੱਗਿਆ ਪਰ ਪੱਕ ਦਾ ਨਹੀ ਕਿਰ ਜਾਦਾ ਹੈ ਕੋਈ ਹੱਲ ਦੱਸੋ ਜੀ ਪੱਕਣ ਦਾ ?Tag---- 05/04/18 01:59 PM-----
244490???????? ???? ?????kini kg per acre he g ?Tag--
1
 
 05/04/18 01:59 PM-----
244491Aseem JhinjhaSir rice ka Kasturi name se koi seed h kya information ho to plz iski jankari de halke pani aur halki jameen me ho sakta ha kya ?Tag---- 05/04/18 01:58 PM-----
244492Hardeep Dhaliwalਸਰ ਝੋਨੇ ਦੀ ਕਿਸਮ 118 ਬਾਰੇ ਜਾਣਕਾਰੀ ਦਿਉ ?Tag---- 05/04/18 01:55 PM-----
244493???????? ???? ?????Is de barto kis lai kiti jandi he te kehri kehri fasal te kiti jandi he ate dose per acre kini he ji ?Tag--
1
 
 05/04/18 01:54 PM-----
244494ranjit singhsat sri akal g dr sahib sade kol122 da beej 48 kg hai kine kile lag jane gea ?Tag---- 05/04/18 01:48 PM-----
244495Aseem JhinjhaSir alovera ki contract kheti ke Liya kis se contact kare jo Sahi ho plz send detail ?Tag---- 05/04/18 01:44 PM-----
244496Aseem JhinjhaSir 777 rice seed kis name brand ha ya company ka ha and original seed kanha se le sakte ha plz is bare jankari do ?Tag---- 05/04/18 01:43 PM-----
244497deepviteman-h ki result a kida khare pasu nu dana chida ?Tag--
1
 
 05/04/18 01:16 PM-----
244498????? ????ਸ਼ਰ ਸ਼ਾਡੇ ਘਰ 15 ਸ਼ਾਲ ਦਾ ਅੰਬ ਪੇੜ ਹੈ ਇਸ਼ ਵਾਰ ਬੂਰ ਬਿਲਕੁਲ ਨਹੀ ਪਿਆ ਇਸ਼ ਦਾ ਇਲਾਜ ਦਸ਼ੋ ਤੇ ਕੀ ਹੁਣ ਬੂਰ ਆ ਸ਼ਕਦਾ ਕੇ ਨਹੀ ?Tag---- 05/04/18 01:13 PM-----
244499simranjeet Singhagani astar vich tabacco powder di jgah ki pa sakde aa ?Tag---- 05/04/18 01:08 PM-----
244500???? ?????Madhumakhi ?TagAudio-- 05/04/18 01:00 PM-----