All Questions

Search

All Expert Queries

Displaying 241901-241950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
241901gurdeep singhਸਾਡੇ ਕੋਲ ਬੈਂਗਣ ਦੀ ਖੇਤੀ ਲੲੀ ਪਨੀਰੀ ਨਹੀ ਹੈ. ਅਸੀ ਕੀ ਕਰੀੲੇ ਅਾਪਣਾ ੳੁਤਰ ਦਿਓ. urjent pls ?Tag---- 04/05/18 07:39 PM-----
241902chamanpreet singhdhuri de nede koi waste decomposer provide kr skda g ?Tag---- 04/05/18 07:36 PM-----
241903khushwinder singhਤੋਰੀਆ ਇਸ ਤਰਾਹ ਸੁਕ ਰਹੀਆਂ ਹਨ ਨਾ ਹੀ ਨਵਾਂ ਫੁਲ ਬਣ ਰਿਹਾ ਹੈ , ਮੇਰੇ ਕੋਲ ਅਗਰੋਜ਼ਿਮ ਦਾ ਫਾਫਾਉਂਦੀ ਪਿਆ ਹੈ ਕਿ ਉਹ ਇਸ ਤੇ ਅਸਰ ਦਾਰ ਹੈ ?Tag--
2
 
 
04/05/18 07:28 PM-----
241904sehaj AujlaBR 105 da beej patiala area vich kitho mil sakda ?Tag---- 04/05/18 07:27 PM-----
241905SaurabhHi! i want to know how much yield does one plant of lettuce give. Does one plant can be harvested once or for a number of days?Tag---- 04/05/18 07:15 PM-----
241906gurpreetsir dakar jmeen vich br 105 ja cr 212 kehdi jyada lahevand hai ?Tag---- 04/05/18 07:12 PM-----
241907gurwinder singhjwar and faliya esh tarh hoea han haal daso ?TagVideo
1
 
 04/05/18 07:05 PM-----
241908?????ਸਰ ਹਰੀ ਮੂੰਗੀ ਦੀ ਬੀਜਾਈ ਮਈ ਦੇ ਮਹੀਨੇ ਕਰ ਸਕਦੇ ਹਾਂ ਤੇ ਹਲਕੀ ਰੇਤਲੀ ਜ਼ਮੀਨ ਵਿੱਚ ਕਿਹੜੀਆਂ ਕਿਸਮਾਂ ਦੀ ਕਾਸ਼ਤ ਕਰ ਸਕਦੇ ਹਾਂ ਸਿੰਚਾਈ ਕਿੰਨੀ ਦੇਰ ਬਾਅਦ ਤੇ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ ਵਿੱਚ ਕਰਨੀ ਹੈ ਕ੍ਰਿਪਾ ਕਰਕੇ ਪੂਰੀ ਜਾਣਕਾਰੀ ਦਿਉ! ਜਸਪਾਲ ਸਿੰਘ ਫੋਨ ਨੰਬਰ9872824193 ?Tag---- 04/05/18 06:39 PM-----
241909Jarnail Gillਸਰ pr 112 ਝੋਨਾ ਕਿੰਨਾ ਝੜਦਾ ਅਤੇ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?Tag---- 04/05/18 06:19 PM-----
241910Jarnail Gillਸਰ pr 122 ਝੋਨਾ ਕਿੰਨਾ ਝੜਦਾ ਅਤੇ ਕਦੋ ਲਾਉਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਦੱਸੋ ?Tag---- 04/05/18 05:56 PM-----
241911ਗਗਨ ਬਰਾੜ3 ਸਾਲ ਦੀ ਝੋਟੀ ਆ ਜੀ ਅਜੇ ਹੀਟ ਚੁ ਨੀ ਆਈ , ਇਹਦੇ ਲਈ ਕੀ ਕੀਤਾ ਜਾਵੇ ਜੀ ?Tag---- 04/05/18 05:25 PM-----
241912Jaswinder Singhfirst timer Jhhoti sun vich 45 days Baki Han , leva vadhaun li Homeopathy medicine daso,jis da side effect na hove,My question to Dr Bhupinder Bawa ?Tag---- 04/05/18 04:39 PM-----
241913satgur singh130045de nal zinc edta 12% add kar K sprey ho sakdi hai ?Tag---- 04/05/18 04:07 PM-----
241914ਗੁਰਜੀਤ ਘੂਮਾਣਸਰਜੀ ਚੰਦਨ ਦੇ ਬੂੱਟੇ ਨੁੰ ਕਿਵੇ ਪਛਾਣ ਸਕਦੇ ਆ ਛੋਟਾ ਬੂਟਾ ਕਿਵੇ ਦਾ ਲਗਦਾ ਹੈ ?Tag---- 04/05/18 04:01 PM-----
241915Avtarਝੋਨੇ ਦੀ ਿਸਹਤਮਦ ਪਨੀਰੀ ਿਤਆਰ ਕਰਨ ਵਾਸਤੇ ਪਨੀਰੀ ਬੀਜਣ ਸਮੇ ਕਿਹੜ ਿਕਹੜੀ ਖਾਦ ਪਾੳਣੀ ਹੈ ?Tag---- 04/05/18 03:55 PM-----
241916Avtarਝੋਨੇ ਦੀ ਪਨੀਰੀ ਬੀਜਣ ਵਾਸਤੇ ਕਣਕ ਵਾਲੇ ਖੇਤ ਸੁਕਾ ਹੀ ਿਤਆਰ ਕਰਨਾ ਚਾਹੀਦਾ ਜਾ ਰਾਉਣੀ(ਪਾਣੀ ਲਾਕੇ) ਤਿਆਰ ਕਰਨਾ ਠੀਕ ਰਹੂ ਜੀ ?Tag---- 04/05/18 03:51 PM-----
241917Pavitar singhगेहूँ के पत्ते पीले पड रहे हैं, ईलाज बताएं ?Tag--
1
 
 04/05/18 03:44 PM-----
241918Sukhpal Singhdefine FYM ?Tag---- 04/05/18 03:40 PM-----
241919??? ????ਕੱਦੂ ਲਗਾਉਣ ਦਾ ਤਰਕਾ ਦੱਸਿੳੋ ਜੀ ?Tag---- 04/05/18 03:35 PM-----
241920Lakhveer singhBai jii majjan jldi bndiyan nhii aa,ek nu 4 mahine hoge suyi nu te duji nu 2.5 mahine,maajan nu ki ditaa jawe jo saal na bhanan,ek hf bachii aa 2.5 di hogi bni nhii...profit g powder v ditaa c ?Tag---- 04/05/18 03:34 PM-----
241921Pavitar Singhes ch kheri dwai paian nd es nu kheri bimari aw, reply as early u can try it as soon as possible ?Tag--
1
 
 04/05/18 03:30 PM-----
241922jasvir Singhਦੁੱਧ ਦਾ ਰੇਟ ਕਦੌ ਵੱਧੂਗਾ ?Tag---- 04/05/18 03:21 PM-----
241923Gurwinder SinghSir Ghar khan lai vasmati di kehdi variety lgai jave 1121 too vger ?Tag---- 04/05/18 03:00 PM-----
241924??????? ????ਕੀ CR 212 ਝੋਨਾ 2 ਨੰਬਰ ਪਾਣੀ ਚ ਹੋ ਸਕਦਾ ?Tag---- 04/05/18 02:53 PM-----
241925Ranjit Singhਸਰ ਮੇਰੀ ਜ਼ਮੀਨ ਥੋੜੀ ਰੇਤਲੀ ਹੈ ਪਾਣੀ ਇੱਕ ਨੰਬਰ ਹੈ ਨਾਲ ਨਹਿਰੀ ਪਾਣੀ ਵੀ ਲਗਦਾ ਹੈ ਮੇਂ ਇਸ ਵਿਚ ਪੀਲੀ ਪੂਸਾ ਲਗਾ ਸਕਦਾ ਹਾਂ ਕਿ ਝਾੜ ਦੇ ਸਕਦਾ ਹੈ ?Tag---- 04/05/18 02:44 PM-----
241926Yuvraj janwaसर यह गाय की नस्ल की है और ये गाबिन नही हो रही ?Tag--
4
 
 
04/05/18 02:43 PM-----
241927Manpreet Singhਵੀਰ ਜੀ ਗਰਮੀਆਂ ਵਿਚ ਪਸ਼ੂਆਂ ਲਈ ਸੂਗਰਗਰੇਜ ਚਾਰਾ ਤਾ ਚੰਗਾ ਹੈ ਪਰ ਇਸਦਾ ਚਿੱਟੀ ਮੱਖੀ ਬਹੁਤ ਨੁਕਸਾਨ ਕਰਦੀ ਹੈ। ਪਸ਼ੂਆਂ ਦੇ ਖਾਣ ਯੋਗ ਨਹੀਂ ਛੱਡਦੀ ਇਸਦੀ ਜਗ੍ਹਾ ਤੇ ਅਡਵਾਂਟਾ ਦਾ ਕੋਈ ਹੋਰ ਚਾਰਾ ਹੈ ਤਾਂ ਦੱਸੋ ਜੋ ਇਸਦੇ ਵਾਂਗ ਪਸ਼ੂਆਂ ਦੀ ਸਿਹਤ ਅਤੇ ਦੁੱਧ ਬਣਾਈ ਰੱਖੇ ਪਰ ਉਸਨੂੰ ਚਿੱਟੀ ਮੱਖੀ ਨਾ ਪੈਂਦੀ ਹੋਵੇ ?Tag---- 04/05/18 02:40 PM-----
241928???????? ???? ?????Tata Tukumi de dose per acre kini he ge te kis kis de roktham lai varti jandi he ?Tag---- 04/05/18 02:30 PM-----
241929Binder Singhਸਰਜੀ NDR359 ਝੋਨੇ ਦਾ ਕਿਨਾ ਝਾੜ ਹੈ ?Tag---- 04/05/18 02:30 PM-----
241930satgur singhazorijobium jhone d pniri nu kis tra lgauna hai g and eh bvistion naal use kr sakde ha ?Tag---- 04/05/18 02:22 PM-----
241931makhan chahalਸਰ 18 ਝੋਨੇ ਦਾ ਬੀਜ ਕਦੋ ਲੱਗੇਗਾ ?Tag---- 04/05/18 02:08 PM-----
241932sandeep singhsir darmiyaani rtli jameeni lyi signet da khed beej best awe jisse da jhad vdia hove ph 8.4 ve te bkki taat purre ne ?Tag---- 04/05/18 02:03 PM-----
241933sikandar singh1844 makki nu pehli sapreh kado karni chahidi ha sundi to attack lai te koi bimari na pawe kihdi sapreh kariye ?Tag---- 04/05/18 01:53 PM-----
241934gs sandhusir,, jekar koi farmer jo small level te dairy farming karda ta usnu seems de tike arkhan wala small calendar kharidna hove ta kis price mil sakda hai and kitho mil sakda. ta jo changi nasal de seemn de tike use kar sake ?Tag---- 04/05/18 01:38 PM-----
241935Bhupinder singhਪੀਲੀ ਪੁਸ਼ਾ ਝੋਨੇ ਦਾ ਬੀਜ ਕਿੰਨੇ ਟਾਈਮ ਨੂੰ ਲੱਗੂ ਪਨੀਰੀ ?Tag---- 04/05/18 01:34 PM-----
241936sandeepsir jamin di upjau shakti de leye ke paye jeda fasal chanji hove ?Tag---- 04/05/18 01:33 PM-----
241937Jaswinder SinghMob no. of Dr Bhupinder Bawa Homeopathy for animals ?Tag---- 04/05/18 01:31 PM-----
241938ਗੁਰਪ੍ਰੀਤ ਬਰਾੜਘਰ ਵਿਚ ਕੰਮਪੋਸਟ ਖਾਦ ਕਿਵੇਂ ਤਿਆਰ ਕੀਤੀ ਜਾਵੇ। ਪੱਤੇ ਸਬਜੀਆਂ ਦੀ ਰਹਿੰਦ ਖੁਹਦ ਬਹੁਤ ਹੈ ?Tag---- 04/05/18 01:31 PM-----
241939ਗੁਰਪ੍ਰੀਤ ਬਰਾੜਆੜੂ ਬਾਰੇ ਜਾਣਕਾਰੀ ਦਿਉ ਦੇਖ ਭਾਲ ਕਿਵੇਂ ਕਰੀਏ। ਬੂਟਾ ਨਵੇਂ ਲਾਏ ਹਨ ?Tag---- 04/05/18 01:26 PM-----
241940????? ????ਪੀ ਆਰ 121 ਝੋਨੇ ਬਾਰੇ ਦੱਸਿਆ ਜਾਵੇ ਜੀ ਇਹ ਵਰਾਇਟੀ ਦਾ ਕਿੰਨਾ ਝਾੜ ਹੈ ਤੇ ਕਿੰਨੇ ਦਿਨਾਂ ਵਿੱਚ ਪਕਦੀ ਹੈ ਤੇ ਕਿਹੜੀ ਬਿਮਾਰੀ ਤੋਂ ਸੁਰੱਖਿਅਤ ਹੈ। ਧੰਨਵਾਦ ਜੀ ?Tag---- 04/05/18 01:22 PM-----
241941palwinder singhਸਰ ਗਡੋਏ kiva tyar kita ja sakda na ?Tag---- 04/05/18 01:14 PM-----
241942Agyapalsir paani 2 nmbr hai te dakr zmeen a....... jhone di kehdi kism laeye.... jhad v vdia howe te vechn vich v koi dikt na ave?Tag---- 04/05/18 12:37 PM-----
241943palwinder singhwaste dasposer kiva tyar kita ja sakda aa ta a jmen vich pona aa es da fada ke na mera kol 20 liter waste dasposer a es tu aga kiva tyar krna aa ?Tag---- 04/05/18 12:36 PM-----
241944vivek vyasye cow konsi nasal ko h or eski age kese pta lga sakte h ?Tag--
2
 
 
04/05/18 12:31 PM-----
241945Gurpal singhਤੋਤਾਪੁਰੀ ਤੇ ਨਾਗਫਣੀ ਬੱਕਰੀ ਬਾਰੇ ਜਾਣਕਾਰੀ ਦਿੳੁ ਜੀ ਕਿੰਨਾ ਦੁੱਧ ਦਿੰਦੀਅਾ ਕਿੰਨੇ ਟਾੲੀਮ ਬਅਾਦ ਛੂੰ ਪੈਦੀਅਾ ?Tag---- 04/05/18 12:29 PM-----
241946sandeepsir pr 212 di panri kdo laye ?Tag---- 04/05/18 12:26 PM-----
241947ranjitpr 126 dakar vahan and 2 no.pani vih ho sakdi hai g ?Tag---- 04/05/18 12:16 PM-----
241948lovepreetjantar sukke ch beej ke paani lake jantar ugg jauga ?Tag---- 04/05/18 12:04 PM-----
241949lovepreetjantar kive bhejde as bai sukke ch bijya jau ?Tag---- 04/05/18 11:52 AM-----
241950rahul bhanudas manewhich is the first hybreed of coconut ?Tag---- 04/05/18 11:49 AM-----