All Questions

Search

All Expert Queries

Displaying 241651-241700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
241651jaswinder singhsir ji narme daah beej 7172 kihdi company daah aaa ji ?Tag---- 07/05/18 10:09 AM-----
241652ਤਜਿੰਦਰ ਸ਼ਿੰਘ ਢੀਡਸ਼ਾਸ਼ਰ। ਜਦੋ ਕਿਸੇ ਸ਼ਬਜੀ ਦੇ ਬੂਟੇ ਤੇ ਫਲ ਪੈਣ ਦੀ ਜਾ ਤਾਕਤ ਸ਼ਪਰੇ ਕੀਤੀ ਜਾਦੀ ਹੈ। ਇਹ ਕੀ ਕਾਰਨ ਹੈ। ਇਹ ਦੱਸ਼ੋ ਕੀ ਇਹ ਬੂਟੇ ਦੀ ਜਾ ਜਮੀਨ ਦੀ ਕਮਜੋਰੀ ਹੁੰਦੀ ਹੈ। ਇਸ਼ ਦਾ ਬਿਨਾ ਸ਼ਪਰੇ ਤੋ ਕੋਈ ਹੱਲ ਦੱਸ਼ੋ ?Tag---- 07/05/18 09:54 AM-----
241653??? ????sir madhumakhio ko kase pakde or kase pale , iske vare me jankari deTagAudio-- 07/05/18 09:43 AM-----
241654????? ????ਸਰ ਜੀ 432 ਝੋਨੇ ਬਾਰੇ ਦੱਸੋ ਜੀ ?Tag---- 07/05/18 09:37 AM-----
241655Dimple kumarSir ji bhindi de niche ale patte jhad rhe a te pattea te laal dhabe bn rhe a sundi v a te jhaad v ght gya koi davai dso ji ?Tag---- 07/05/18 09:33 AM-----
241656jaswinder singhsir ji 2lakh 12 de Manikaran bare dasso ji ?Tag---- 07/05/18 09:23 AM-----
241657Harjit Singhsir mene 18 din ho ge mitti da sample leta c ki hun test krwa skda han g ?Tag---- 07/05/18 09:05 AM-----
241658Prabhreet singh212 variety da pure bee kitho milu ga with bill ?Tag---- 07/05/18 09:00 AM-----
241659jaswinder27p31 ਅਤੇ 27p63 ਦਾ ਝਾੜ ਕਿਨਾ ਹੈ ?Tag---- 07/05/18 08:51 AM-----
241660Sukhveer singh212 ਦਾ ਕੀ ਝਾੜ ਕੀ ਆ ?Tag---- 07/05/18 08:49 AM-----
241661jaswinder432 ਝੰਨੇ ਦੀ ਕਿਸਮ ਦਾ ਕਿਨਾ ਝਾੜ ਹੈ । ਦੋ ਨੰਬਰ ਪਾਣੀ ਵਿੰਚ ਬਿਜੀ ਜਾ ਸਕਦੀ ਹੈ ?Tag---- 07/05/18 08:33 AM-----
241662Hatpinder Singh3 ਔੜਿਆ ਵਾਲੇ ਨਰਮੇ ਦਾ ਕਿਹੜਾ ਬੀਜ ਬੀਜੀਆ ਜਾੲਏ ?Tag---- 07/05/18 08:27 AM-----
241663aulakhsir mere kol ik mahine di vashi hai os de Lai Mai Cargill company da calf starter lianda hai par oh khandi nahi ?Tag---- 07/05/18 08:21 AM-----
241664Ramandeepਸਤਿ ਸ੍ਰੀ ਅਕਾਲ ਜੀ, ਜੇਕਰ ਕਿਸੇ ਨੂੰ ਖਾਣ ਲਈ ਔਰਗੈਨਿਕ ਕਣਕ ਦੀ ਜਰੂਰਤ ਹੋਵੇ ਨਵੀਂ ਜਾਂ ਪੁਰਾਣੀ ਦੀ ਤਾਂ ਇਸ ਨੰ 7888738187 ਤੇ ਸੰਪਰਕ ਕਰ ਸਕਦੇ ਹਨ। ਧੰਨਵਾਦ ਜੀ ?Tag---- 07/05/18 08:09 AM-----
241665Baldev SinghAa ki bimari a ldyfingrs te Kehdi spray kryie Dso ?Tag--
1
 
 07/05/18 07:58 AM-----
241666jaswinder singhਸਤਿ ਸ੍ਰੀ ਆਕਾਲ ਜੀ , 666 ਨੂੰ ਘਰ ਰੱਖ ਕੇ ਅਗਲੇ ਸਾਲ ਲਈ ਬੀਜ ਲਈ ਵਰਤ ਸਕਦੇ ਹਾਂ ਕਿ ਨਹੀਂ ਜੀ ?Tag---- 07/05/18 07:39 AM-----
241667inderpaldr. sukhwinder singh ji virbac da agrimin . agrimin forte. chelated agrimin forte. inaa da ta pata aa. jhera tusi agrimin super dseya o v koi product aaya aa ?Tag---- 07/05/18 06:37 AM-----
241668Sandeep singhSir kvk ਕੇਂਦਰ ferozepur vich ਸੂਰ ਪਾਲਣ bare trening kado to suro aa plz dasoo sir g te number hai ta dasoo ?Tag---- 07/05/18 06:16 AM-----
241669Sultan singhmirch me sundi ki davai ?Tag---- 07/05/18 06:16 AM-----
241670tinkuadvanta da nutrifeed kinia ਕਟਾਈਆਂ dina hai ji ਬਿਜਾਈ da sahi ਢਂਗ vi daso ?Tag---- 07/05/18 06:12 AM-----
241671Sandeep singhSir g ਸੂਰ ਫਾਰਮ bare koi jankari hai ta share karo g ki ki kharcha hunda a te ki ki profit plz ?Tag---- 07/05/18 06:10 AM-----
241672jatinder singhssa ji veer ma 28tarik gaa lyi c us nu mook nai hat rahi ta na hi kuch khaa rahi hai koi hall dasu ?Tag---- 07/05/18 05:32 AM-----
241673lovepreetjantar nu bhut jiada paani log gya aje uggya ni jantar koi nuksan ta ni ?Tag---- 07/05/18 01:08 AM-----
241674ਦਲਵਿੰਦਰ ਸਿੰਘਸਤਿ ਸ੍ਰੀ ਅਕਾਲ ਸਰ ਪਸ਼ੂਆਂ ਦਾ ਵਜਨ ( weight ) ਪਤਾ ਕਰਨ ਦਾ ਇਹ ਫਾਰਮੂਲਾ ਠੀਕ ਹੈ ।ਧੰਨਵਾਦ ?Tag--
2
 
 
06/05/18 10:54 PM-----
241675jaspal singhsir ji bhindi nu hare rang de sundi bahout aa fruit de vich v sundi aa pehla perfenofas 40+syper4%de do var Sapray karty par sundi ne us to vad 2kg kaldan. 2kg furadon mix kar key pay ta v sundi ne mardy sir ke karyae ?Tag---- 06/05/18 09:40 PM-----
241676manjit singh121 jhone di kism da kina jhad aa ?Tag---- 06/05/18 09:33 PM-----
241677Gurnishan SinghSir ਅਚਾਰ ਦੇ ਲਈ ਕਿਸ ਕਿਸਮ ਦੀ ਮਕੀ ਬੀਜ ਸਕਦੇ ਹਾਂ ?Tag---- 06/05/18 09:32 PM-----
241678Satnam randhawaBihndi di kheti di puri details dso kive layi jandi bhindi, aur bheej nu 24 gante paani ch peoan k fir watta te Laa k ose time paani Dena chahaida k nai ?Tag---- 06/05/18 09:27 PM-----
241679Gurnishan SinghSir ਇੱਕ ਏਕੜ ਸੈਲਜ ਲਈ ਟੋਇਆ ਕਿੰਨਾ ਹੋਣਾ ਚਾਹੀਦਾ ਹੈ ਚਾਰ ਪੌਣ ਸਮੇ ਇਸ ਵਿਚ ਕਿਸੇ ਕਿਸਮ ਦੀ ਦਵਾਈ ਦੀ ਲੋੜ ਹੁੰਦੀ ਹੈ ?Tag---- 06/05/18 09:22 PM-----
241680??? ????1.5 ਮਹੀਨੇ ਦੀ ਕੱਟੀ ਹੈ ਜੀ ਇਸ ਦੀ ਨਸਲ ਕਿੰਨੇ % ਮੁਰ੍ਹਾ ਹੈ ਜੀ?Tag--
4
 
 
06/05/18 09:08 PM-----
241681Halinder Singhਜੰਤਰ ਕਿੰਨੇ ਦਿਨਾ ਵਿੱਚ ਵਾਹੁਣ ਵਾਲਾ ਹੋ ਜਾਂਦਾ ਹੈ ਜੀ ਼ਬੀਜਾੲੀ ਤੋਂ ਕਿੰਨੇ ਦਿਨਾ ਬਾਅਦ ਜ਼ਮੀਨ ਡਾਕਰ ਏ ?Tag---- 06/05/18 09:06 PM-----
241682yadvinder singhrs company di late pakan vali variety v ha koi ?Tag---- 06/05/18 08:39 PM-----
241683rajinderOn which place hydro ponic plant used in haryana ?Tag---- 06/05/18 08:28 PM-----
241684satgur singhmaki lgai nu 6din hoe ne sundi pe gaye quinalphose ho sakdi hai ja chloroceper hovegiTag--
1
 
 06/05/18 08:24 PM-----
241685rajinderquniova crop in haryana ?Tag---- 06/05/18 08:21 PM-----
241686gs sandhusir, seems de tike rakhan wala mini / small cylinder di ki price hai ya govt vi small farmer nu koi yojna duara muhaieya kari hai ?Tag---- 06/05/18 07:49 PM-----
241687Aman bhullarsat sri akal sir sadi hf cow va g ohda leva ik side ton kafi suj geya va g te sakht ho gea va dudh vi pani vangu aa reha va g apne vichar jaldi deo g ?Tag---- 06/05/18 07:05 PM-----
241688Gurpal Singhਸਰ ਜੀ ਰੇਤਲੀ ਜਮੀਨ ਵਿੱਚ 666ਬੀਜ ਠੀਕ ਰਹੇਗਾ ?Tag---- 06/05/18 06:54 PM-----
241689Gurpreet Singh Sandhuਕਿੰਨੇ ਦਿਨ ਬਾਅਦ ਪਨੀਰੀ ਨੰੂ ਲਾਉਣਾ ਚਾਹੀਦਾ ਹੈ ਜੀ ?Tag---- 06/05/18 06:48 PM-----
241690gurwinder singh2lakh 12 kene dina de veratie hai and avrange yadd daso ji plz asi eh kal nu lana hai ?Tag---- 06/05/18 06:45 PM-----
241691gurmel singh773 ?Tag---- 06/05/18 06:39 PM-----
241692deep sandhuਸਰ ਜੀ ਗੰਨੇ ਦੀ ਕੀੜੀ ਦਾ ਹੱਲ ਦੱਸੋ ਜੀ ?Tag---- 06/05/18 06:24 PM-----
241693Rashpal SinghKi eh cr212 da shi seed hai ede pneeri laon to pakkan tk da time dseyo ?Tag--
1
 
 06/05/18 06:16 PM-----
241694ਨਿਰਪਾਲ ਸਿੰਘਸਰ ਪਰਮਲ ਝੋਨੇ ਦੀ ਕੋੲੀ ਅਜਿਹੀ ਕਿਸਮ ਹੈ ।ਜਿਸ ਨੂੰ 15 ਜੁਲਾੲੀ ਤੋ ਖੇਤ ਵਿੱਚ ਲਾ ਸਕੀੲੇ ।ਪਾਣੀ ਦੀ ਘਾਟ ਕਾਰਨ ਸਾਰੇ ਖੇਤ ਵਿੱਚ ੲਿੱਕ ਕਿਸਮ ਦਾ ਝੋਨਾ ਨਹੀ ਲਾ ਸਕਦੇ ?Tag---- 06/05/18 06:14 PM-----
241695Yuvraj janwaसर पाच दिन की बचछी को live 52 दवाई दे क्या ?Tag---- 06/05/18 05:35 PM-----
241696Babbysinghਮੱਝਾ ਨੂੰ ਪਾਉਣ ਲਈ ਉਚਾਰ ਕਿਥੋ ਮਿਲ ਸਕਦਾ ਹੈ ਕਿਰਪਾ ਕਰਕੇ ਦੱਸੋ ਜੀ ਜਾ ਫੋਨ ਨੰਬਰ ਦੇਣਾ ਜੀ ?Tag---- 06/05/18 05:28 PM-----
241697kuldeep singhਮਿਰਚਾਂ ਤੇ ਕਿਹੜੀ ਸਪਰੇਅ ਕੀਤਾ ਜਾਵੇ ?Tag--
1
 
 06/05/18 05:21 PM-----
241698kuldeep singhਚੋਲੇ ਫਲੀਆਂ ਦੇ ਬੁਟਿਆ ਨੂੰ ਇਹ ਕਿਹੜੀ ਬਿਮਾਰੀ ਹੈ ਕੋਈ ਦਵਾਈ ਦੱਸੋ ?Tag--
1
 
 06/05/18 05:18 PM-----
241699Ramveer singh chauhanगन्ने मे कल्ले Tillers बढाने की Tonic बतायें ?Tag---- 06/05/18 05:07 PM-----
241700??? ????kirpa kar ke es app ch kujh emprovment kita jave jive ke auestion nu delete karan lai opetion and question nu edit karan lai, ik profile proper open nahi hunda, mandian de rate open ni ho rahe kai vaar ?Tag---- 06/05/18 04:50 PM-----