All Questions

Search

All Expert Queries

Displaying 23751-23800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
23751Harsh Gay ki bread .TagYes---- 08/08/22 11:34 PM09/08/22 11:06 AM09/08/22 10:17 AM-
23752AmitSir double root problem hai.TagYes--
1
 
 08/08/22 11:15 PM09/08/22 11:06 AM09/08/22 10:17 AM-
23753ਕਰਮਜੀਤ ਸਿੰਘਜਹਿਰ ਤੋ ਭਾਵ ਸੀ ਕਿ ਪਦਾਨ ਵਗੈਰਾ ਦੀ ਵਰਤੋ ਕਰਦਾ ਸੀ ਸਪਰੇ ਦੀ ਵਰਤੋ ਨਹੀ ਸੀ ਕੀਤੀ ਕਦੀ .TagYes--
1
 
 08/08/22 11:15 PM09/08/22 12:46 PM09/08/22 10:26 AM-
23754Garry Riarਗਾਈ ਸੁਈ ਨੂੰ 3 ਦਿਨ ਹੁਏ ਆ ਦੁੱਧ ਵੀ ਸਹੀ ਨਹੀ ਆ ਰਿਹਾ .TagYes---- 08/08/22 10:44 PM--09/08/22 10:46 AM-
23755ਕਰਮਜੀਤ ਕੌਰਪਸੂ ਸਕਿਨ ਦੀ ਬੀਮਾਰੀ ਦੇ ਬਚਾਅ ਲੲੀ ਕੀ ਦੲੀੲੇ ਮੇਰੇ ਪਸੂਅ ਨੂੰ ਹੋ ਗੲੀ ਹੈ .TagYes---- 08/08/22 10:41 PM09/08/22 11:03 AM09/08/22 10:47 AM-
23756Sandeep Kumar SSA Ji Punjab jalandhar vich bakri palan De training kithe mildi hai Kirpa karke daso ji .TagYes---- 08/08/22 10:37 PM09/08/22 11:03 AM09/08/22 10:48 AM-
23757Sandeep Kumar Sr g ਮੇਰੇ ਕੋਲ ਦੇਸੀ ਨਸਲ ਦੀ ਮੱਝ ਹੈ ਪਹਿਲਾ ਸੁਆ ਉਹ 8ਮਹੀਨੇ ਦੀ ਗਬਨ ਹੈ g ਹੁਣ ਉਸਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ.TagYes---- 08/08/22 10:25 PM--09/08/22 10:48 AM-
23758Sukhmander singhਗਾਂ ਨੂੰ LSD ਬਿਮਾਰੀ ਹੈ ਬੁਖਾਰ 106 .7 ਹੈ, oxy ਇੰਜੇਕਸ਼ਨ 20ml ਲਗਾਇਆ ਹੈ ਪਰ ਬੁਖਾਰ ਵਿੱਚ ਫਰਕ ਨੀ ਪੈ ਰਿਹਾ, ਕਿਰਪਾ ਕਰਕੇ ਇਲਾਜ ਦੱਸੋ ਜਿਸ ਨਾਲ ਬੁਖਾਰ ਸਹੀ ਹੋ ਸਕੇ।TagYesAudio-- 08/08/22 10:22 PM09/08/22 11:25 AM09/08/22 10:54 AM-
23759Laddi sidhuਸਰ ਜੀ ਨਰਮੇ ਚ boll rot ਵਾਸਤੇ ਕਿਹੜਾ ਫੰਗੀਸਾੲੀਡ ਵਧੀਅਾ ਰਹੂ ਜੀ . TagYes---- 08/08/22 10:12 PM09/08/22 11:03 AM09/08/22 10:54 AM-
23760Gurjeet Singhsir passu nu bimari ch takaat den lyi desi trike diyaan cheeza dso, 20 animal ne mhnge product naal kharcha jda hoju ga koi ssta, desi trika dso.TagYes---- 08/08/22 10:09 PM09/08/22 10:21 AM09/08/22 10:55 AM-
23761Gurjeet SinghSir eh dso jdo passu de dhfd hon lg jaan te naal passu nu turn ch aukhaai aundi hai ya nhi .TagYes---- 08/08/22 10:02 PM09/08/22 10:20 AM09/08/22 10:56 AM-
23762Gurjeet SinghSir passu nu turn.ch aukhai aa rhi aa pairbte soz aayi hoyi aa ki deta jave TagYes---- 08/08/22 09:59 PM09/08/22 10:20 AM09/08/22 10:57 AM-
23763Taran JitHlo sir ji jhone vich 3 thalle urea 1o kilo magnesium sulhate and zinc 33 5 kilo and mycroraza 5 kilo potash 5 kilo ehh khada to bad vich vi jhone di height ni vaddi g dmjhonexdi height vaste NPK and giberllic acid thik aa g .TagYes---- 08/08/22 09:59 PM09/08/22 10:20 AM09/08/22 10:59 AM-
23764Tarwinder Singh ਮਿਰਚਾਂ ਦੇ ਬੂਟੇ ਨੂੰ ਇਹ ਰੋਗ ਕਿਹੜਾ ਹੈ ਅਤੇ ਇਸ ਦਾ ਇਲਾਜ ਕੀ ਹੈ .TagYes--
1
 
 08/08/22 09:34 PM09/08/22 10:19 AM09/08/22 10:59 AM-
23765kiranjotPaddy de boote jmeen ch dbde ja rhe ne hieght ght rhi a boote di vich vich boht boote eda hi khtm ho rhe ne e ki chkr hai te isda ki ilaaj hai. Variety PR128 . TagYes---- 08/08/22 09:10 PM09/08/22 10:19 AM09/08/22 11:04 AM-
23766Surendra Singh Soyabean me uarvrak ka paryog kab kare.TagYes---- 08/08/22 08:42 PM09/08/22 09:44 AM09/08/22 11:04 AM-
23767GurpreetSir 35 din ki dhan h pilapan h or jad kali h uske liye isme 500 gm zink 12 or 500 gm fungicide me uriya ki kitni dose daale .TagYes---- 08/08/22 08:37 PM09/08/22 09:44 AM09/08/22 11:05 AM-
23768Lovepreetਫਲਾਂ ਬਾਲੇ ਬੂਟਿਆਂ ਵਿੱਚ ਕਲੀ ਨੂੰ ਵਰਤਣ ਦਾ ਸਹੀ ਤਰੀਕਾ ਕੀ ਹੈ ?TagYes---- 08/08/22 08:16 PM09/08/22 09:43 AM09/08/22 11:06 AM-
23769Bhupinder singhNarme me sagrika ya 13.0 .45 me se kon c sapre kare.TagYes---- 08/08/22 08:12 PM09/08/22 09:43 AM09/08/22 11:06 AM-
23770AmitSir meri dhan ki fasal me double root problem h uske liye koi dwai hai.TagYes---- 08/08/22 07:55 PM09/08/22 09:38 AM09/08/22 11:07 AM-
23771Amrit singhਅਮਰੂਦ ਪੀਲਾ ਹੋ ਗਿਆ ਹੈ ਅਤੇ ਫਲ ਵੀ ਨਹੀਂ ਲੱਗਾ, ਹੱਲ ਦੱਸਿਓ ਜੀ. TagYes--
1
 
 08/08/22 07:42 PM09/08/22 09:29 AM09/08/22 11:11 AM-
23772Kiratਲਿਚੀ ਆਲੂਬੁਖਾਰਾ ਆੜੂ ਲੁਕਾਠ Sir ਇਹ 4 ਫਰੂਟ ਕਿੰਨੀ ਉਮਰ ਤੱਕ ਫਲ ਦਿੰਦੇ ਹਨ .TagYes---- 08/08/22 07:34 PM09/08/22 09:29 AM09/08/22 11:11 AM-
23773Gurwinder Raiਸਰ ਮੱਝ ਮਰ ਗਈ। ਖੜੀ ਖੜੀ ਡਿੱਗ ਪਈ, ਕੰਮਦੀ ਰਹੀ।ਕਿ ਵਜਾਹ ਹੋ ਸਕਦੀ ਆ। ਦੂਜੇ ਨਾਲ ਦੇ ਪਸ਼ੂਆ ਨੂੰ ਤਾ ਕੋਈ ਚੱਕਰ ਪੈਂਦਾ। ਸੁਝਾਹ ਜਰੂਰ ਦਿਓ .TagYes---- 08/08/22 07:07 PM09/08/22 09:28 AM09/08/22 11:15 AM-
23774anilrajpoot90 % गिलकी एसी हो रही है और मर रही है क्या करे .TagYes--
2
 
 
08/08/22 07:00 PM09/08/22 11:25 AM09/08/22 11:15 AM-
23775Sanjay KumarSir g mera 3 month ka bakri ka kid h. Uske aage k dono pair me dikkat h zameen pr chalte time langda kr chalta h kabhi right side se or kabhi left side se . treatment bataye chara bhi kam khata h.TagYes---- 08/08/22 06:53 PM09/08/22 09:28 AM09/08/22 11:15 AM-
23776लालु परमारहायड्रोपोनिक चारा बकरियों को दे सकते हैं क्या उससे उससे कोई दिक्कत नहीं होगी .TagYes---- 08/08/22 06:48 PM09/08/22 09:27 AM09/08/22 11:15 AM-
23777ਗੁਰਸੇਵਕ ਸਿੰਘPussa 44 50 din da ho gya . Ki hun fungicide to spry kr skde ah ulli wali ja aje kuj din ruk ke kiti jawe g Pani khda rehan naal thoda thoda fungus da attack ah reha hai g.TagYes---- 08/08/22 06:44 PM09/08/22 09:26 AM09/08/22 11:17 AM-
23778Varinder singhLumpy skin ਵਾਲੇ ਪਸੂ ਦਾ ਦੁੱਧ ਪੀਣ ਨਾਲ ਨੁਕਸਾਨ ਕੀ ਹੁੰਦਾ ਹੈ ।TagYes---- 08/08/22 06:37 PM09/08/22 09:26 AM09/08/22 11:18 AM-
23779Gurjinder Singh ਬਾਜਰਾ ਤੇ ਬਾਜਰੀ ਦੋਨੋ ਇਕੋ ਚੀਜ ਹਨ, ਬਾਜਰਾ ਮੋਟਾ ਹੁੰਦਾ ਹੈ ਤੇ ਬਾਜਰੀ ਬਰੀਕ ਹੁੰਦੀ ਹੈ, ਬਾਜਰੇ ਵਿੱਚ ਕੀ ਬਿਮਾਰੀ ਲਗ ਸਕਦੀ ਹੈ ਤੇ ਕਿਵੇਂ ਕੰਟਰੋਲ ਕਰ ਸਕਦੇ ਹਨ।TagYesAudio
2
 
 
08/08/22 06:09 PM09/08/22 12:44 PM09/08/22 11:24 AM-
23780Gurjinder Singh ਬਾਜਰਾ ਜਾਂ ਬਾਜਰੀ ਦੋਨਾਂ ਵਿੱਚ ਮੀਂਹ ਕਾਰਨ ਗਾਲਾ ਪੈ ਗਿਆ ਹੈ, ਯੂਰੀਆ ਪਾਉਣ ਨਾਲ ਪੱਠੇ ਡਿੱਗ ਰਹੇ ਨੇ, ਜੇਰਮੀਨਾਸ਼ਨ ਨਹੀਂ ਹੋ ਰਿਹਾ ਹੈ, ਕੀ ਪਾਇਆ ਜਾਵੇਂ ਜਿਵੇਂ ਯੂਰੀਆ 5 ਤੋਂ 10kg ਪਾ ਸਕਦੇ ਹਨ। ਜਿਸ ਨਾਲ ਬਰਸੀਨ ਵਧੀਆ ਤਿਆਰ ਹੋ ਸਕੇ ।TagYesAudio-- 08/08/22 06:05 PM09/08/22 12:43 PM09/08/22 11:30 AM-
23781Gurjinder Singh ਇਹ ਕੰਪਨੀ ਦਾ ਸੰਪਰਕ ਨੰਬਰ ਦਿਓ, ਪਲਾਂਟੋ, ਪੋਟਾਸ਼ ਅਤੇ ਜ਼ਿੰਕ ਜੇਕਰ ਬਰਸੀਮ ਵਿੱਚ ਪਾਈਏ ਬਰਸੀਮ ਇਕ ਮਹੀਨੇ ਵਿੱਚ ਤਿਆਰ ਹੋ ਸਕਦੀ ਹੈ, ਇਹ ਤਿੰਨੋਂ ਵਧੀਆ ਹੈ ਜੋ ਵੀ ਵਰਤਣਾ ਚਾਹੁੰਦੇ ਹਨ ਓਹੋ ਵਰਤ ਸਕਦੇ ਹਨ, ਸਾਡੇ ਇਕ ਅਗਾਂਵਧੂ ਕਿਸਾਨ ਹੈ ਉਸਦੀ ਬਰਸੀਮ ਇਕ ਮਹੀਨੇ ਵਿੱਚ ਵਧੀਆ ਹੁੰਦੀ ਹੈ ਪਰ ਸਾਡੀ ਨੀ ਹੁੰਦੀ, ਕਿਰਪਾ ਕਰਕੇ ਦੱਸੋ ਇਹ ਤਿੰਨੋਂ ਪਾ ਸਕਦੇ ਹਨ ।TagYesAudio
2
 
 
08/08/22 06:00 PM09/08/22 12:45 PM09/08/22 01:06 PM-
23782Gurjinder Singh ਸਰ ਪਲਾਂਟੋ, ਮੈਗਨੀਸ਼ੀਅਮ ਸਲਫੇਟ ਅਤੇ ਹਿੰਦੁਸਤਾਨ biotech ਦੀ ਜ਼ਿੰਕ ਸਲਫਰ ਜੇਕਰ ਅਸੀ 4 ਕਨਾਲ ਜਗ੍ਹਾ ਵਿੱਚ ਪਾਈਏ ਤਾਂ ਯੂਰੀਆ ਦੀ ਮਾਤਰਾ ਕਮ ਹੋ ਸਕਦੀ ਹੈ, ਅਤੇ ਬਰਸੀਮ ਵਿੱਚ ਤੱਤ ਦੀ ਕਮੀ ਨਾ ਆਵੇ, ਬਰਸੀਮ ਵਿੱਚ ਇਹ ਤੀਨੋਂ ਚੀਜਾਂ ਪਾ ਸਕਦੇ ਹਨ ਕਿਰਪਾ ਕਰਕੇ ਜਵਾਬ ਪੰਜਾਬੀ ਵਿੱਚ ਦਿਓ।TagYesAudio
4
 
 
08/08/22 05:56 PM09/08/22 12:45 PM09/08/22 12:54 PM-
23783ਸਰਬਜੀਤ ਸਿੰਘSir eh cow da blood test krvaya esda ki kita jave ta jo jaldi theek ho jave .TagYes--
1
 
 08/08/22 05:44 PM09/08/22 09:25 AM09/08/22 12:46 PM-
23784Rambharose मूली की बिजाई के लिए खेत की तैयारी, दवा और अच्छे बीज के बारे में जानकारी दें।TagYesAudio-- 08/08/22 05:43 PM09/08/22 12:47 PM09/08/22 12:46 PM-
23785Rahul Dedhaडॉ रविंदर चहल जी एनिमल न्यूट्रिशन के बारे में कोई बुक हो हिंदी में प्लीज जरूर बताएं .TagYes---- 08/08/22 05:31 PM09/08/22 09:25 AM09/08/22 12:44 PM-
23786Rahul Dedhaडॉ रविंदर चहल जी मेरे सवाल पूछने में कुछ शब्द गलत लिख गए हैं मैं उसके लिए माफी चाहता हूं लिखा कुछ और था लेकिन दिख गया गलती से कुछ और .TagYes---- 08/08/22 05:27 PM09/08/22 09:24 AM09/08/22 12:44 PM-
23787Rahul Dedhaडॉ रविंदर चहल जी एनिमल न्यूट्रिशन दुग्ध विज्ञान इस बुक सेक्स की जानकारी मिल सकती है .TagYes--
1
 
 08/08/22 05:23 PM09/08/22 09:23 AM09/08/22 12:44 PM-
23788Lakhwinder singh Ajola seed kitho mil gye is nu kive tiyar kita J skda hai .TagYes---- 08/08/22 05:17 PM09/08/22 09:22 AM09/08/22 12:44 PM-
23789Harjot singhਹੁਣ ਮੂੰਗੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ।TagYes---- 08/08/22 05:09 PM09/08/22 09:22 AM09/08/22 12:44 PM-
23790Virsa Singhਸਰ ਗਾਂ ਦੋਗਲੀ ਸੱਤ ਮਹੀਨੇ ਦੀ ਗੱਬਨ ਏ ਇਸ ਨੂੰ ਲੱਪੀ ਸਕਿਨ ਦੀ ਬਿਮਾਰੀ ਹੋ ਗੲਈ ਸੀ ਦੋ ਚਾਰ ਦਾਣੇ ਦਵਾਈਆਂ ਦੇਣ ਤੇ ਠੀਕ ਹੋ ਗਈ ਸੀ ਪਰ ਬੁਖਾਰ ਨਹੀਂ ਟੁਟਦਾ ਇਕ ਸੌ ਚਾਰ ਰਹਿਦਾ ਦਵਾਈਆਂ ਬਹੁਤ ਦਿਤੀ ਪਹਿਲਾਂ ਸੂਆ ਦਵਾਈਆਂ ਦੀ ਫੋਟੋ ਭੇਜ ਰਿਹਾ.TagYes--
1
 
 08/08/22 04:57 PM09/08/22 11:24 AM09/08/22 12:43 PM-
23791Gursahab Singhक्या गाय को विटामिन एच और मेटाबोलाइट एक साथ एक समय दे सकते हैं गाय बयाने में 22 दिन बाकी हैं बयान दूसरा .TagYes---- 08/08/22 04:51 PM09/08/22 11:24 AM09/08/22 12:42 PM-
23792Lalit YadavSir kapas ki height approx 06 feet ho gyi hai 2 isse 12 saal phle khet me kapas boyi thi 3. Abhi tak koi spray etc nhi kri hai 4 aaj se mosam saaf hua hai, 5. Suraj niklne lga hai 7 mujhe agge ki suggestions de .TagYes--
1
 
 08/08/22 04:48 PM09/08/22 11:24 AM09/08/22 12:41 PM-
23793Gursahab Singhक्या एनपीके खाद 13045 और चिलेटेड जिंक 12 के साथ डीएपी खाद का सप्रे कर सकते हैं .TagYes---- 08/08/22 04:42 PM09/08/22 11:19 AM09/08/22 11:31 AM-
23794ਸਵਰਨਜੀਤ ਸਿੰਘ ਸੁਖਚੈਨ ਦਾ ਪੌਦਾ ਦੋ ਸਾਲ ਦਾ ਹੈ ਅਚਾਨਕ ਪੌਦਾ ਮੁਰਝਾ ਗਿਆ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ .TagYes--
3
 
 
08/08/22 04:37 PM09/08/22 11:18 AM09/08/22 12:40 PM-
23795baljit singhDAP jhone vich kado te kini kini pa sakde ha .TagYes---- 08/08/22 04:11 PM09/08/22 12:43 PM08/08/22 04:15 PM-
23796JASHANNarme ute foiler spreay karni hai te kiniya krniya ha DSO ji ji .TagYes---- 08/08/22 03:29 PM09/08/22 11:18 AM08/08/22 03:33 PM-
23797Shyam Sundar Sharma I have about 18000 numbers of secondary hardened tissue cultured generated Banana (variety -G-9) plants at Delhi-NCR region for sell, if any body interested then please let me knowTagYes---- 08/08/22 03:18 PM09/08/22 11:18 AM08/08/22 03:21 PM-
23798ਕਰਮਜੀਤ ਸਿੰਘਕਿਹੜੀ ਕੰਪਨੀ ਦਾ ਵਧੀਆ ਰਿਜਲਟ ਰਹਿੰਦਾ ਤੇ ਕਿੰਨੇ ਦਿਨ ਰਹਿੰਦਾ ਕਿਉਕਿ ਮੈ ਪਹਿਲਾ ਜਹਿਰ ਦੀ ਵਰਤੋ ਕਰਦਾ ਸੀ , ਇਸ ਵਾਰ ਆਪਣੀ ਖੇਤੀ ਨਾਲ ਜੁੜਨ ਕਰਕੇ ਇਹਨਾ ਚੀਜਾਂ ਜਹਿਰ ਤੋ ਪਰਹੇਜ ਹੀ ਕੀਤਾ ਹੈ ਸੋ ਦਸਿਆ ਜਾਵੇ ਕਿਹੜੀ ਕੰਪਨੀ ਬੈਸਟ ਰਹੂਗੀ .TagYes--
1
 
 08/08/22 03:09 PM09/08/22 11:17 AM08/08/22 03:27 PM-
23799KhushiSat shri aakal g...mein 1509 jhona layea g 15 din da ho gya..jhanda rog to us wich upl di saaf fungicide pa sakde aa gi..kini dose ik kille di pa sakde aa g.. Urea nal mix karke shitta dena jyda sahi rahuga ja sprey type sahi rahuga...plz sara clear kreyo g...dose and paoun da tarika .TagYes---- 08/08/22 02:52 PM09/08/22 11:17 AM08/08/22 03:04 PM-
23800Kirandeep Singhਜੂਨ ਦੇ ਮਹੀਨੇ ਚ ਸਰੋਂ ਬੀਜਣ ਲਈ ਕਿਹੜਾ ਬੀਜ ਵੱਧੀਆ ਹੋਵੇਗਾ . TagYes---- 08/08/22 02:45 PM09/08/22 11:17 AM08/08/22 03:04 PM-