All Questions

Search

All Expert Queries

Displaying 237401-237450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
237401Harpreet Round up spray da koyi animals te ਨੁਕਸਾਨ ta Nahi ji ?Tag---- 18/06/18 09:22 PM-----
237402VIJAYPAL SINGHPOTASH OR ZINC KA KITNI PERCENT KA SPRAY HOTA H ?Tag---- 18/06/18 09:20 PM-----
237403Arsh chahalsir mera kol 3 year di choti a us da kad small aa ?Tag---- 18/06/18 09:17 PM-----
237404Gurpreet Singhਰੇਤਲੇ ਬਾਹਣ ਚ ਲੋਹੇ ਘਾਟ ਆਉਂਦੀ ਹੈ। ਤਾਂ ਕੀ ਲੋਹਾ ਪਾਈਐ ਜਾਂ ਸਪਰੇ ਕਰੀਐ ?Tag---- 18/06/18 09:14 PM-----
237405Molakdeep Singhmoong Dal di purii cultivation da process dso Te iss di varieties baare v dso ?Tag---- 18/06/18 08:37 PM-----
237406Gurwindersir ਮੈ stawrary ਦੀ ਖੇਤੀ ਕਰਨੀ ਅੇ ਇਸ ਲਈ ਪਨੀਰੀ ਜਾ ਬੀਜ ਕਿਥੋਂ ਮਿਲ ਸਕਦਾ ਨਾਲ ਸਾਰੀ detail ਲੈਣੀ ਅੇ ਜੀ ਦਸੋ ਪਲਜ਼ ?Tag---- 18/06/18 08:11 PM-----
237407Sukhwinder SinghSir ਮੱਝ ਦੇ ਭਾਰ ਪੈਦਾ ਸੀ ਟਾਕੇਂ ਲਗਵੇ ਸੀ ਪਰ ਟਾਕੇਂ ਲਗਾਉਣ ਤੋ ਬਾਅਦ ਮੱਝ ਬੈਠਦੀ ਘੱਟ ਹੈ ਤੇ ਮੱਝ ਨੇ ਪੂਡੇ ਤੋਡ ਲਏ ਹਨ 20 ਦਿਨ ਸੂਣ ਦੇ ਰਿਹ ਗਏ ਹਨ ਟਾਕੇ ਲਗਾਇਆ ਨੰੂ 7 ਕ ਦਿਨ ਹੋ ਗਏ ਹਨ ਮੈਨੰੂ ਡਰ ਹੈ ਕਿ ਮੱਝ ਪਹਿਲਾ ਨਾ ਸੂ ਪਵੇ ?Tag--
2
 
 
18/06/18 07:57 PM-----
237408Molakdeep Singhਹੁਣ ਮੂੰਗੀ ਦੀ ਬਿਜਾਈ ਕਦੋ ਕਰ ਸਕਦੇ ਹਾਂ ?Tag---- 18/06/18 07:56 PM-----
237409Amansir g narme te npk 19 19 19 spray krdea urea sitte nu 1 din hoya k hje na krea ?Tag---- 18/06/18 07:41 PM-----
237410ਅਮਨ ਝੱਜSir paniri de pte chite hon lag ge ki kara ?Tag--
1
 
 18/06/18 07:08 PM-----
237411khushwinder singhਤੋਰੀਆ , ਕੱਦੂ ਅਤੇ ਮਿਰਚਾਂ ਗ੍ਰੋਥ ਚੰਗੀ ਤਰਾਂ ਕਰ ਰਹੇ ਨੇ ਪਰ ਫੁੱਲ ਨਹੀਂ ਚੱਕ ਰਹੇ , ਇਸ ਤੋਂ ਪਹਿਲਾਂ ਮੇਰੇ ਪੁੱਛੇ ਗਏ ਸਵਾਲ ਵਿਚ npk1919 ਕਰਨ ਦੀ ਸਲਾਹ ਦਿਤੀ ਗਈ ਸੀ npk1919 7 ਦਿੱਨ ਪਹਿਲਾ ਛਿੜਕਾਓ ਕਰ ਦਿੱਤਾ ਗਿਆ ਹੈ ਜੀ ?Tag---- 18/06/18 07:07 PM-----
237412Amrit Aulakh777 jhonne te kinni urea paindi aa and ehh kinney dinaaa de ander ch urea off krna aa?Tag---- 18/06/18 06:39 PM-----
237413gurmeetsir, j apa 2nd urea ch DuPont di ferterra use karde aa, fhir ki regent paun di lor Pau ?Tag---- 18/06/18 06:37 PM-----
237414gurpinder singhsir mera kol pug femail dog hai usnu chichad bhutt hai , jddo unnu antitec shampu lgwanda han tan htt jnde hai per fir paa jnde hai , koi vdia dwai dso , hytec injection lgwaa dema ya nhi dso ? TagAudio-- 18/06/18 06:26 PM-----
237415Satnam randhawahlo g eh bhindi Ch kehri bimari da hamla hoeya wa aur es da sultions DSO k kehri dwai Di sapray kr skde ea ( thiamethoxam 25%jaa carbendazim 12%+mancozeb 63%w.p.) Di sapray kr skde ea k nai ?Tag--
1
 
 18/06/18 05:58 PM-----
237416jaskarnਜੀ ਬਾਸਮਤੀ 1637ਪਨੀਰੀ ਦਿਆਂ ਜੜਾਂ ਨੂ ਸੋਧਨ ਲੲਇ ਦਵਾਇ ਦਸੋ ਜੀ ?Tag---- 18/06/18 05:17 PM-----
237417Gurpreet Singhsorry sir pic ni send ho rahi ?Tag---- 18/06/18 05:12 PM-----
237418Gurpreet Singhਸਰ ਇਹ ਬੂਟਾ ਸਹੀ growth ਕਰ ਰਿਹਾ ਜੀ. ਇਸ ਵਿੱਚ ਕੋਈ ਘਾਟ ਤਾਂ ਨੀ ਜੀ. ਇਸਨੂੰ ਲਗਾਏ ਨੂੰ ਇਕ ਮਹੀਨਾ ਹੋ ਗਿਆ ਜੀ ?Tag--
1
 
 18/06/18 05:08 PM-----
237419Mandeep dhillonsir jhone vich super paunn da koi fyada hai isde vare janakri deo ? TagAudio-- 18/06/18 05:05 PM-----
237420MANJINDER singhsir sadi gaa da dudh thekk hai per sehat kamjor hai , isdi lyi ki ditaaa jawe dso ? TagAudio-- 18/06/18 04:48 PM-----
237421rajwinder singhsir ma jhona 1401 mushal lgaiya hai , 5 trikk nu lgayie c uss vich 45 kilo uriya , 12 teath powder paya hai , hun isdi growth lyi kehri dwaii yaa spray paii jawe ? TagAudio-- 18/06/18 04:43 PM-----
237422khushwinder singhਸਬਜ਼ੀ ਉਪਰ ਛਿੜਕਾਓ ਸਬੰਧਿਤ ਜਾਣਕਾਰੀ ਦਿਓ ਜੀ , ਕਿੰਨੇ ਪਾਣੀ ਵਿਚ ਪਾ ਕੇ ਪ੍ਰਤੀ ਕਨਾਲ ਛਿੜਕਾਓ ਕਰਨਾ ਹੈ , ਕਿੰਨਾ ਕਿੰਨਾ ਰੋਗਾਂ ਤੋਂ ਰੋਕਥਾਮ ਹੁੰਦੀ ਹੈ ? Tag--
1
 
 18/06/18 04:35 PM-----
237423Satinder Singh Gorayਵੀਰ ਜੀ ਕੀ ਅਸੀਂ ਸੁਕੇ ਖੇਤ ਵਿਚ ਖਾਦ ਪਾ ਕੇ ਓਸ ਤੋ ਬਾਅਦ ਕੱਦੂ ਕਰ ਸਕਦੇ ਹਾਂ ਜਾ ਫਿਰ ਖਾਦ ਕੱਦੂ ਬਣਾ ਕੇ ਹੀ ਪਾਉਣੀ ਚਾਹੀਦੀ ਹੈ ? Tag---- 18/06/18 04:32 PM-----
237424baljinder singhsir aaj jhona laaea jhone ch keeda toon protection layee kahdee spray kareeaa ta kine-kine days toon karieaa ?Tag---- 18/06/18 04:14 PM-----
237425ParveenSir dhan me suru se last tak Kitni khad or kitne Antral k bad kya dalna h vistar se bataye ?Tag---- 18/06/18 04:04 PM-----
237426Yadwinder Sivianarme nu kinne paani lagne te kado kado lagne 773 te 776 bejj a ?Tag---- 18/06/18 03:36 PM-----
237427jaskarnsir thiponatmathail 70 or corbindazim 63 12 theek rhega paniri nu soden lye ?Tag---- 18/06/18 03:26 PM-----
237428Tejinder SinghAgrimin Forte cow vaste vadia g daso ?Tag--
1
 
 18/06/18 03:23 PM-----
237429jasvir singh sranਸਰ ਜੀ ਉਰਗੇਨਿਕ ਸਬਜ਼ਿਆ ਨੂੰ ਕਿਹੜੀਆ ਕਿਹੜੀਆ ਬਿਮਾਰੀਆ ਲਗਦੀ ਨੇ ਜੀ ਤੇ ਕੀ ਪਹਿਚਾਣ ਹੈ ਜੀ ਕੀ ਬੂਟਾ ਬਿਮਾਰ ਹੈ ਕਿਵੇ ਪਤਾ ਲਗੇਗਾ ਜੀ ਕਦੂ,ਤੋਰੀਆ,ਕਰੇਲੇ,ਚੌਲੇ,ਗੁਵਾਰਾ, ਟਿੰਡੋ,ਤੇ ਮੂੰਗੀ ਜੀ ?Tag---- 18/06/18 03:11 PM-----
237430jagdeep Bhangupotash paun da fiyada g nrme de vich ? Tag---- 18/06/18 02:57 PM-----
237431charnjitiss nu kehdi cheez de ghat haa ? Tag--
2
 
 
18/06/18 02:22 PM-----
237432jaskarnnerma ?Tag---- 18/06/18 02:11 PM-----
237433Makhan SinghSir Sadi majjh de pehle saal bhar painda reha bahut Muskil naal majh da time near lagga hun 7 month ho gae heat ch ni ayi mai CRS da 2 kg powder v deta and mai hun heat walia tablet de detia hun bhar fir dikha rahi a heat which aa ke taara v de rahi koi hall dass deo pls ?Tag---- 18/06/18 02:09 PM-----
237434ਗਗਨਦੀਪ ਸਿੰਘਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਇਸ ਵਿੱਚ ਜਿੰਕ 2.6 / ਲੋਹਾ 5.1/ ਮੈਗਨੀਜ 2.1/ ਤਾਬਾ 1.5/ ph 7.6 / ਜੀਵਕ ਕਾਰਬਨ.600/ ਫਾਸਫੋਰਸ 8 ਮਾਤਰਾ ਹੈ ਸਰ ਦੱਸੋ ਹੁਣ ਝੋਨੇ ਵਿੱਚ ਕਿਹੜੀ ਖਾਦ ਪਾਈਏ ਯੂਰੀਏ ਨਾਲ ?Tag---- 18/06/18 01:55 PM-----
237435jaskarnਅਤੇ ਕਿਸ ਤਰਾਂ ਸੋਧਿਏ ?Tag---- 18/06/18 01:49 PM-----
237436jaskarnਬਾਸਮਤੀ ਦੀ ਪਨੀਰੀ ਦਿਆਂ ਜੜਾਂ ਦੀ ਸੋਧ ਕਰਨ ਲਈ ਕਿਹੜੀ ਦਵਾਈ ਵਰਤੀ ਜਾਂਦੀ ਜੀ ? Tag---- 18/06/18 01:48 PM-----
237437sandeepsir 212 Parmal paddy 4 din bad la deye ke hale rook ke laye ?Tag---- 18/06/18 01:46 PM-----
237438Gurtek singhBai g Mari cow Lissi bhut hai hara te Dana v thek chardi hai ?Tag---- 18/06/18 01:46 PM-----
237439Roshan Singjਵਿਪਰੋ ਬੂਸਟਰ ਦਾ ਰਿਜਲਟ ਕੀ ਹੈ ?Tag---- 18/06/18 12:50 PM-----
237440AMAN MOUDGILLsir g sadi cow hai ik usna hun ਸੂਣਾ v hai. one month tak but sir g oho pani bhut ghat pendi hai, 24 hours vch bss ik vari he ki kita jaya ?Tag---- 18/06/18 12:21 PM-----
237441varinder dhillonsir , Dap te single super phosphate vich ki fark hunda hai te dona cho kehda jeyada benefits denda crops nu ?Tag---- 18/06/18 12:16 PM-----
237442manjit singhveer potash and zink da ki prize aa ?Tag---- 18/06/18 12:14 PM-----
237443varinder dhillonsir , punjab vich sarkar da makki da ki msp rakheya aa ?Tag---- 18/06/18 12:13 PM-----
237444Amrit Aulakh777 jhonnA laun di date dasso ?Tag---- 18/06/18 12:13 PM-----
237445MANJINDER singhsir nadin waste dwai lyi hai , prelaclora , iss nu prati ekad kini matra vich paas skde hai ? TagAudio-- 18/06/18 12:08 PM-----
237446Thana singhSir g ਝੋਨਾ ਲਾਉਣ ਤੋਂ ਪਹਿਲਾਂ ਸਿੰਗਲ ਸੁਪਰ ਅਤੇ DAP ਇਕੱਠੇ ਪਾ ਸੱਕਦੇ ਹਾਂ ? Tag---- 18/06/18 12:06 PM-----
237447Thana singhਝੋਨੇ ਵਿਚ ਨਦੀਨਾਂ ਦੇ ਲਈ Bayer ਦਾ topstar ਕਿਵੇਂ a g ਅਤੇ ਇਸ ਦੀ doz kini ਪੈਂਦੀ ਹੈ ਅਤੇ UPL da ਸਾਥੀ ਕਿਵੇਂ ਆ ਅਤੇ ਇਸ ਦੀ doz kini ਪੈਂਦੀ ਹੈ g ? Tag---- 18/06/18 12:04 PM-----
237448Satnam randhawahlo g bhindi de phull es traah dig rahe ne esda koi nuksaan taa nahi jekar hai taa koi sultion dso bht neeche dekho k bhindi v bnn rahi ea ? Tag--
1
 
 18/06/18 11:34 AM-----
237449virpal singhmifco jink Bara Jankari daso ?Tag--
1
 
 18/06/18 11:15 AM-----
237450Satnam randhawahlo g npk 19 19 19 jhone vich poni chahaidi ea k nai aur kdo te kive ?Tag---- 18/06/18 11:09 AM-----