Search
All Expert Queries
Displaying 237151-237200 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 237151 | Thana singh | Sir g ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ DAP ਪਾਉਣੀ ਚਾਹੀਦੀ ਹੈ g ? | Tag | -- | -- | 21/06/18 10:15 PM | -- | -- | - | |
| 237152 | Balihar singh | sir mirch de fal da rang white ho gaya ha koi hah daso ? | Tag | -- | 21/06/18 10:03 PM | -- | -- | - | ||
| 237153 | harjinder singh | ਸਰ ਗੌਬਰ ਗੈਂਸ ਪਲਾਂਟ ਵਾਸਤੇ ਜਾਣਕਾਰੀ ਚਾਹੀਦੀ ੲੇ 7ਸਾਲ ਪਹਿਲਾ ਲਗਵਾੲਿਅਾ ਸੀ ਪਲਾਂਟ ਪਰ ੲਿਕ ਸਾਲ ਪਹਿਲਾ ਗੈਸ ਬਹੁਤ ਘੱਟ ਬਣਨ ਲੱਗ ਗੀ ਸੀ ਹੁਣ ਦੁਬਾਰਾ ਰਿਪੇਰ ਕਰਕੇ ਗੋਹਾ ਪਾੲਿਅਾ ਪਰ ਗੋਹਾ ਬਾਹਰ ਨੀ ਕੱਡਦਾ ਗੈਸ ਨਹੀ ਬਣਦੀ ਕੋੲੀ ਹੱਲ ਦੱਸੋ ? | Tag | -- | -- | 21/06/18 10:00 PM | -- | -- | - | |
| 237154 | varinder dhillon | shri ram te syngenta dowa cho kehri company vadia aa crops lyi ? | Tag | -- | -- | 21/06/18 09:30 PM | -- | -- | - | |
| 237155 | sukhman sekhon | sir jhona chall ne reha ke paiya odia jada brown horahia koi hall daso ? | Tag | -- | -- | 21/06/18 09:29 PM | -- | -- | - | |
| 237156 | Lovedeep Singh Khehra | Sir 121 ਲੱਗਣ ਤੋ ਬਾਦ ਕਿੰਨੇ ਦਿਨ ਬਾਦ ਗੰਦ ਦੀ ਦਵਾਈ ਪਾਈ ਜਾਵੇ ? | Tag | -- | -- | 21/06/18 09:19 PM | -- | -- | - | |
| 237157 | Manpreet Singh | ਵੀਰ ਜੀ ਝੋਨੇ ਵਿਚ ਪਦਾਨ ਕਦੋ ਪਾਉਣੀ ਹੁੰਦੀ ਹੈ । ਅਤੇ ਕਿੰਨੀ ਮਾਤਰਾ ਵਿਚ ਪਾਉਣੀ ਚਾਹੀਦੀ ਹੈ । ਪ੍ਰਤੀ ਏਕੜ ਅਤੇ ਕੀ ਇਹ ਹਰ ਝੋਨੇ ਦੀ ਵਰਾਇਟੀ ਨੂੰ ਪਾਉਣੀ ਚਾਹੀਦੀ ਹੈ । ਅਤੇ ਇਸਦੇ ਕੀ ਫਾਇਦੇ ਹੁੰਦੇ ਹਨ ਧੰਨਵਾਦ ? | Tag | -- | -- | 21/06/18 08:55 PM | -- | -- | - | |
| 237158 | sumant | mane sawal kiay the ke mare bagan me kida laga he or mujko aap ki tarfe se bola gaya the saypearmitrin 25% ki sapre Karen ke leay par mujko ye spre mil nahe rahi es ko jagha or Kon se spra karsakta hu or mane es sa pahla corozon ki spra ki thi par uska koi khas result nahi mila ? | Tag | -- | -- | 21/06/18 08:54 PM | -- | -- | - | |
| 237159 | sachin kumar | सर मेरी गाय दुध दुहते समय दुध चुरा लेती है क्या कोई उपाय है ? | Tag | -- | -- | 21/06/18 08:43 PM | -- | -- | - | |
| 237160 | Manpreet Singh | ਵੀਰ ਜੀ ਝੋਨੇ ਨੂੰ Nitrogen ਕਿੰਨੀ ਮਾਤਰਾ ਵਿਚ ਪਾਉਣੀ ਚਾਹੀਦੀ ਹੈ ਹੈ। ਕਿੰਨੀਆਂ ਕਿਸਤਾ ਵਿਚ ਪਾਉਣੀ ਚਾਹੀਦੀ ਹੈ। ਅਤੇ ਕੀ ਇਹ ਹਰ ਕਿਸਮ ਦੇ ਝੋਨੇ ਦੀ ਵਰਾਇਟੀ ਵਿਚ ਅਲੱਗ _ਅਲੱਗ ਮਾਤਰਾ ਵਿਚ ਪਾਉਣੀ ਹੁੰਦੀ ਹੈ । ਵਿਸਥਾਰ ਨਾਲ ਦੱਸੋ ਜੀ ਧੰਨਵਾਦ ? | Tag | -- | -- | 21/06/18 08:36 PM | -- | -- | - | |
| 237161 | gurmeet | sir, kadu wich ban rahi jhag Da ki hai aaa ? | Tag | -- | -- | 21/06/18 08:22 PM | -- | -- | - | |
| 237162 | yadvinder singh | sir kbarah di dwai jhone loun to ik din phala kadu karn to bad pa sakde ha ? | Tag | -- | -- | 21/06/18 07:46 PM | -- | -- | - | |
| 237163 | binner farms | Dr Saab paneeri de patte kyu sukk rhe ne ki hall a ehda ? | Tag | -- | 21/06/18 07:22 PM | -- | -- | - | ||
| 237164 | Bhupinder singh | dr sahab cow hf nu fever ho geya si 104.milk 2 kilo reh geya si.fever da sanu many days after pta lga.dr to injection lagai.but hun cow hra,khal,feed nahi khadi Suki tudi hi khandi hai.koi medicine das do ? | Tag | -- | -- | 21/06/18 06:51 PM | -- | -- | - | |
| 237165 | Raman | Sir vahan da vich kali(ਚੂਨਾ) pa skda aa and es da ki fayada ? | Tag | -- | -- | 21/06/18 06:03 PM | -- | -- | - | |
| 237166 | Kuwant singh bhokhra | sir sulfur kihdi company da changa hai ih danedar ja powder changa hai isdi dos kini hai ? | Tag | -- | -- | 21/06/18 06:01 PM | -- | -- | - | |
| 237167 | Avtar singh | Veer g buffalo de seman rakhvia nu 16 din ho gye ne ajj oh only morning time taran de rehi c ki karna chahida hun ? | Tag | -- | -- | 21/06/18 05:57 PM | -- | -- | - | |
| 237168 | harjinder singh | ਸਰ moringa ਦੇ ਪੱਤੇ ਪਸੂ ਨੂੰ ਖਵਾੳੁਣ ਨਾਲ ੲਿਸ ਦੇ ਕੀ ਫਾੲਿਦੇ ਹਨ ? | Tag | -- | -- | 21/06/18 05:44 PM | -- | -- | - | |
| 237169 | Tejinder Singh | sir mein cow 10 din pehala AI karwai see 2 din fir taaran diyi jadi bht Jada Hun fir AI karwai karwa ja na 5 din hoge agrimin power v de reha ha ? | Tag | -- | 21/06/18 05:26 PM | -- | -- | - | ||
| 237170 | Daman deep Singh | ਸਰ ਜੀ ਵੱਛੀ ਨੌ ਮਹੀਨਿਆਂ ਦੀ ਹੈ ਉਸ ਦਾ ਕੱਦ ਨਹੀਂ ਵੱਧ ਰਿਹਾ ਕਿਹੜੀ ਖੁਰਾਕ ਪਾਈ ਏ ਜੀ ? | Tag | -- | -- | 21/06/18 05:08 PM | -- | -- | - | |
| 237171 | Jagbir Sandhu | ਨਾਸ਼ਪਤੀ ਦੇ ਛੋਟੇ ਬਾਗ ਲਈ ਸਾਭ ਸਭਾਲ ਦਾ ਤਰੀਕੇ ਤੇ ਅੰਤਰ ਗਤ ਫਸਲਾ ਦੀ ਜਾਣਕਾਰੀ ਦੇਵੋ ਜੀ ? | Tag | -- | -- | 21/06/18 04:25 PM | -- | -- | - | |
| 237172 | Amrit Aulakh | aa boote lai dwaaai dasso ? | Tag | -- | 21/06/18 04:16 PM | -- | -- | - | ||
| 237173 | jatinder singh | sir ji pehln ga kal sui a leve te bhal bahut a thana nu hath ni laun dindi lattan bahut mardi a dudh kadhan ni dindi fer sara din dudh vagda rehnda hai plz koi hal daso pathe vadhia kha rahi a ? | Tag | -- | -- | 21/06/18 04:05 PM | -- | -- | - | |
| 237174 | Happy | ਸਰ ਜੀ ਯੂਰੀਆ ਜੀਰੀ ਲਗਾਉਣ ਤੋਂ ਪਹਿਲਾਂ ਪਾ ਸਕਦੇ ਜੀ।ਰਿਜਲਟ ਕਿਵੇਂ ਰਹੇਗਾ ਜੀ । ਕੱਦੂ ਕਰਨ ਤੋਂ ਬਾਅਦ ਵਿੱਚ ਪਾਈਏ ਜਾਂ ਕੱਦੂ ਕਰਕੇ ਪਾਈਏ ? | Tag | -- | -- | 21/06/18 04:04 PM | -- | -- | - | |
| 237175 | Makhan Singh | Hello sir a kehri nasal da seeman aaa sir g ? | Tag | -- | 21/06/18 04:04 PM | -- | -- | - | ||
| 237176 | ???? ?????? ??? ???? | ਸ੍ਰ 1401 ਦੇ 3 ਕਿੱਲੇ ਲਏ ਸ੍ਰ (ਕੱਖਾਂ) ਨਦੀਨ ਲਈ ਦਵਾਈ 1 ਕਿੱਲੇ ਚ ਕੱਖਾਂ ਵੱਧ ਸੀ ਉਸ ਲਈ ਵੀ ਦਵਾਈ ਦੱਸ ? | Tag | -- | -- | 21/06/18 03:59 PM | -- | -- | - | |
| 237177 | ਗਗਨਦੀਪ ਸਿੰਘ | ਸਰ ਆ ਫੋਟੋ ਵਿੱਚ ਦੇਖੋ ਕੀ ਇਹ ਖਾਦ ਦਾ ਝੋਨੇ ਵਿੱਚ ਕੀ ਕੰਮ ਆ ਸਰ ਇਸ ਦਾ ਪਾਉਣ ਦਾ ਫਾਇਦਾ ਹੈ ਕੇ ਨਹੀ ? | Tag | -- | 21/06/18 03:40 PM | -- | -- | - | ||
| 237178 | deep sandhu | sir 1401 di paniri khet vich lgai hai , uss vich jhnda rogg to kehri dwai di varto kr skde hai ? | Tag | -- | 21/06/18 02:50 PM | -- | -- | - | ||
| 237179 | sukhjinder | ਝੋਨੇ ਲਾਏ ਨੂੰ 10 ਦਿਨ ਹੋ ਗਏ ਇਸ ਤੋਂ ਪਹਿਲਾਂ ਕੁਝ ਨੀ ਪਾਇਆ ਉਹਦੇ ਚ ਹੁਣ ਯੂਰੀਆ ,ਸੁਪਰ, ਜਿੰਕ ਤੇ ਪੋਟਾਸ਼ ਪਾ ਸਕਦੇ ਆ ਅਤੇ ਕਿੰਨੀ -ਕਿੰਨੀ ਮਾਤਰਾ ਚ ਪਾ ਸਕਦੇ ਆ ਇਹ ਚਾਰੇ ਰਲਾ ਕੇ ਪਾਈਏ ਜਾਂ ਅਲਗ-ਅਲਗ ? | Tag | -- | -- | 21/06/18 02:19 PM | -- | -- | - | |
| 237180 | savan singh | please recommend high yield cucumber seeds for net house ? | Tag | -- | -- | 21/06/18 02:14 PM | -- | -- | - | |
| 237181 | Harpal Singh | Sir pAneeri nu poli krn da tareeka g dseo ? | Tag | -- | -- | 21/06/18 02:03 PM | -- | -- | - | |
| 237182 | jagjeet singh | ਸਰ ਝੋਨੇ ਵਿਚ ਪੇਰਟਾਕਲੋਰ 37 ਦਵਾੲੀ ਪਾੳੁਣ ਤੋ ਬਾਅਦ ਕਿਨਾ ਟਾੲੀਮ ਪਾਣੀ ਖੜਾ ਕਰਨਾ ਚਾਹੀਦਾ ਅਤੇ ਕੀ ੲਿਹ ਦਵਾੲੀ ਝੋਨਾ ਲਾੳੁਣ ਤੋ ਪਹਿਲਾ ਵੀ ਪਾ ਸਕਦੇ ਅਾ ? | Tag | -- | -- | 21/06/18 01:52 PM | -- | -- | - | |
| 237183 | jaswinder singh | ਸਰ ਜੀ ਸਤਿ ਸ੍ਰੀ ਆਕਾਲ ਜੀ ਇੱਕ ਕੱਟੀ ਹੈ ਜੀ ਜੋ ਕਿ ਸਵਾ ਦੋ ਸਾਲ ਦੀ ਹੈ ਜੀ । ਪਰ ਅਜੇ ਹੀਟ ਵਿੱਚ ਨਹੀਂ ਆਈ ਇਸ ਲਈ ਕੀ ਦੇਣਾ ਚਾਹੀਦਾ ਹੈ ਜੀ ? | Tag | -- | -- | 21/06/18 01:36 PM | -- | -- | - | |
| 237184 | Dimple kumar | sir ji dr dalal ghol ch zinc chelated kini payi jave ik acre ch ? | Tag | -- | -- | 21/06/18 01:24 PM | -- | -- | - | |
| 237185 | Dr. Sehdev Singh | भैंस के थनो के बारे में बताए उसके थन बहुत सख्त है और दूध भी नहीं आता इसका कोई इलाज बताए ? | Tag | -- | 21/06/18 01:21 PM | -- | -- | - | ||
| 237186 | ??? | 121 jhone nu lgaun to bad keri keri khad d varto te kini matra vch chidi a Like as urea, dap, super, bio, sulphur, zinc, Pls gve us schedule K kine din te kini dose te kehri khad Dhanvad ? | Tag | -- | -- | 21/06/18 01:13 PM | -- | -- | - | |
| 237187 | manpreet singh | ਸਰ ਗਾਂ (hf) ਸੂਈ ਨੂੰ ਡੇਢ ਸਾਲ ਹੋ ਗਿਆ ਪਰ ਰਹਿੰਦੀ ਨੀ ਵਾਰ ਵਾਰ ਹੀਟ ਚ ਆ ਰਹੀ ਹੈ ? | Tag | -- | -- | 21/06/18 01:03 PM | -- | -- | - | |
| 237188 | Gurpreet Singh | ਸਰ ਇਹ 212 ਦੀ ਪੌਦ ਆ ਜੀ ਇਹ ਸੁੱਕ ਰਹੀ ਹੈ ਇਹਦਾ ਕੀ ਹੱਲ ਆ ਜੀ ? | Tag | -- | 21/06/18 12:57 PM | -- | -- | - | ||
| 237189 | avtar Singh | ਮੈਂ 114 ਝੋਨਾ ਲਾਉਣਾ ਹੈ ਪਰ ਪਾਣੀ ਲਗਾਤਾਰ ਨਹੀ ਖੜ੍ਹਾ ਰਹਿ ਸਕਦਾ ਇਸ ਲਈ ਝੋਨੇ ਵਿੱਚ ਘਾਹ ਕੱਖ ਤੌਂ ਕਿਹੜੀ ਸਪਰੇਅ ਵਰਤੋਂ ਕੀਤੀ ਜਾਵੇ ਅਤੇ ਕਿੰਨੇ ਦਿਨ ਬਾਅਦ ? | Tag | -- | -- | 21/06/18 12:41 PM | -- | -- | - | |
| 237190 | grewal | ਇਕ ਕਿਲੇ ਵਿਚ ਕਿੰਨੀ ਪੋਟਾਸ਼ ਪੌਣੀ ਜਰੂਰੀ ਝੋਨੇ ਲਈ ਕਦੂ ਤੌ ਪਹਿਲਾ ਪਾ ਸਕਦੇ ਹਾ ਏਹ ਕਿਨਾ ਫੇਦਾ ਕਰਦੀ ਹੈ ਕੀ ਕੀ ਫ਼ੇਦੇ ਹਨ ? | Tag | -- | -- | 21/06/18 12:39 PM | -- | -- | - | |
| 237191 | Jaskaran Singh | ਸ਼੍ਰੀਮਾਨ ਜੀ ਪਸ਼ੂਆ ਵਿੱਚ ਟੱਕ ਰੋਗ ਕੀ ਹੈ ਇਸਦੇ ਕੀ ਲੱਛਣ ਹਨ ਅਤੇ ਇਸਦੀ ਪਹਿਚਾਣ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਅਤੇ ਜੇਕਰ ਟੱਕ ਰੋਗ ਹੋ ਜਾਂਦਾ ਹੈ ਤਾ ਇਸਦਾ ਕੀ ਇਲਾਜ ਹੋਵੇਗਾ ? | Tag | -- | -- | 21/06/18 12:16 PM | -- | -- | - | |
| 237192 | vikender Singh | Sir UPL di Zeba dwai narme te kiven asr krdi hai ? | Tag | -- | -- | 21/06/18 12:09 PM | -- | -- | - | |
| 237193 | kulwinder singh | ਸਰਾਂ ਜੀ br105 ਵਿੱਚ ਕਿੰਨੀ ਯੂਰੀਅਾਂ ਪਾਓੁਣੀ ਚਾਹੀਦੀ ਹੈ ? | Tag | -- | -- | 21/06/18 11:53 AM | -- | -- | - | |
| 237194 | surjeet rajput | began main sudi marne wali dawai ? | Tag | -- | -- | 21/06/18 11:48 AM | -- | -- | - | |
| 237195 | sudhir sharma | main pehlan vi ik swaal puchya si par tusi jawaab nai ditta ji is product baare jankari diyo, naale jhone de vadiya futtav lyi ki kujh payiye ? | Tag | -- | 21/06/18 11:41 AM | -- | -- | - | ||
| 237196 | varinder dhillon | sir , Herbicides lyi , byer, syngenta ,upl, shri ram te duepont ehna cho kehra brand jeyada effective aa ? | Tag | -- | -- | 21/06/18 11:35 AM | -- | -- | - | |
| 237197 | prabhjot singh | sir ji royal canain baby milk 14 din de jerman katurean nu Kinna Dena kime dena ? | Tag | -- | -- | 21/06/18 11:28 AM | -- | -- | - | |
| 237198 | varinder dhillon | sir , jekar jhone te paddan di sparay karni hove tan ikk kille ch kinne k.g paddan laggu te je chitta lona hove ta kinne k.g te doha cho kehra tareka jeyada vadia rahu ? | Tag | -- | -- | 21/06/18 11:27 AM | -- | -- | - | |
| 237199 | varinder dhillon | sir , jhone te zink kinni pauni chahidi aa , zink di sparay karni chaidi aa ya chitta lona chaida hai ? | Tag | -- | -- | 21/06/18 11:24 AM | -- | -- | - | |
| 237200 | ??? ???? | Full Gobi Lagaun Lai vatt to vatt kinna fansla & Paude to Paude da kinna fansla rakhia jave & kis time lagai jave Morning or Evening es vich zameen di vahai same kehri kehri khaad pai jave ? | Tag | -- | -- | 21/06/18 11:21 AM | -- | -- | - |