All Questions

Search

All Expert Queries

Displaying 234701-234750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
234701Amrik singhsakura mitsumi ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?Tag---- 10/07/18 02:34 PM-----
234702Harpreet Singhnarme te juu bahut jyada hai kehri spray kiti jave ? Tag---- 10/07/18 02:34 PM-----
234703Amrik singhpreeti mitsumi japan ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?Tag---- 10/07/18 02:33 PM-----
234704Amrik singhstopper mitsumi japan ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?Tag---- 10/07/18 02:32 PM-----
234705Amrik singhGlyup mitsumi japan ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?Tag---- 10/07/18 02:31 PM-----
234706Harpreet Singheh garmi karn hai ja zinc ghat hai pehla zinc 33%pai hai ?Tag--
1
 
 10/07/18 02:31 PM-----
234707ਹਰਮਨਜੀਤ ਸਿੰਘ ਢਿੱਲੋਂSat Sri akal g sir mai koi kam kholna chunda han , kehra kam vdia hai ? Tag---- 10/07/18 02:13 PM-----
234708???? ?????? ??? ????ਸ੍ਰ ਸਰੋਂ ਦੀ ਖਲ 1401 ਚ ਕਿੰਨੀ ਪਾਉਣੀ ਆ ? Tag---- 10/07/18 02:04 PM-----
234709gaurav mehtameri ga soon wali hai usda lewa tyar karan layi ki dita jave 4 mahine paye ne ?Tag---- 10/07/18 02:02 PM-----
234710Kuwant singh bhokhrasir cow sui nu 15 din ho gae ne pathe thode khandi hai pathe jyada khave koi ilaj dso sariir pakh to theek hai ?Tag---- 10/07/18 01:50 PM-----
234711baljinder singhfertera,regent and cloro ਇਹਨਾ ਦੇ use ਕਰਨ ਨਾਲ ਗਡੋਏ ਮਰਦੇ ਹਨ ਜਾ ਨਹੀ ਜਾ ਉਹ ਦਵਾਈ ਦੱਸੋ ਜਿਸ ਨਾਲ ਗਡੋਏ ਨਾ ਮਰਨ ?Tag---- 10/07/18 01:49 PM-----
234712Gurwinder baryarSir jhone wich pani nhi khad da sawere pye da raato raat peh jnda ?Tag---- 10/07/18 01:48 PM-----
234713mr. sidhumajj 7 month di gaban aa lewa ni bna rahi and dudh jayda howe ki dita jawe ? Tag---- 10/07/18 01:38 PM-----
234714rajwinder singhsir meraclon ha dow company di uss nu jhone te spray kr skde han , kina uss kr skde han ? TagAudio-- 10/07/18 01:32 PM-----
234715ਅਮਨ ਝੱਜSir ਸਰੋ ਦੀ ਖਲ paie chone ch pehli var pauni aa koi nuksan ta ni hau g. Daso jaldi ?Tag---- 10/07/18 01:19 PM-----
234716hardeep singhsir eh deso be chone de vich sro di khal ki kam krdi aa te kini pouni cahidi aa ?Tag---- 10/07/18 01:18 PM-----
234717Ámrit HeirWhat is Paddy Sowing time punjab ?Tag---- 10/07/18 01:12 PM-----
234718?????? ????ਝੋਨੇ ਵਿਚ ਸਰੋ ਦੀ ਖਲ ਪੋਣ ਦੇ ਲਾਭ ਬਾਰੇ ਦੱਸੋ ਸਰ ?Tag---- 10/07/18 01:09 PM-----
234719sukhisir willywood brand bujje baste pa dyie kive a result ehda first tym pauna hai nd NAL sulphar pauna oh kehri cmpny da paya jave nd kine Dina Di Jerri nu paya jave ?Tag---- 10/07/18 12:39 PM-----
234720Gurpritam Singhਝੋਨੇ ਦੇ ਪੱਤੇ ਜਰ ਖਾਦੇ ਹੋਰਹੇ ਹਨ ਕਿਹੜੀ ਸਪਰੇ ਕਰੀਏ ?Tag---- 10/07/18 12:31 PM-----
234721jagtar Singhਝੋਨੇ ਵਿਚ ਲੋਹਾ ਘਾਟ ਪੂਰਾ ਕਰਨ ਵਾਲੀ ਸੁਪਰੇ ਦੱਸੋ ?Tag---- 10/07/18 12:25 PM-----
234722Gurpreet singhਇਸ ਵਾਰੇ ਦੱਸੋ ਜੀ ?Tag--
2
 
 
10/07/18 12:24 PM-----
234723jagtar Singhਝੋਨੇ ਵਿਚ ਲੋਹਾ ਘਾਟ ਪੂਰਾ ਕਰਨ ਵਾਲੀ ਸੁਪਰੇ ਠੀਕ ਹੈ ?Tag--
3
 
 
10/07/18 12:20 PM-----
234724pinder sharmaਸਰ ਝੋਨੇ ਦੇ ਵਿਚ ਅਤੇ ਪਾਸੇ ਵੱਟਾ ਤੇ ਮੱਕੜਾ ਹੋ ਗਿਆ ਜੀ।ਬਹੁਤ ਜਲਦੀ ਨਾਲ ਵੱਧ ਰਿਹਾ ਜੀ। ਆ ਕੋਈ ਦਵਾਈ ਦਸੋ ਜੋ ਝੋਨੇ ਦੇ ਪਏ ਤੇ ਕੋਈ ਨੁਕਸਾਨ ਨਾ ਕਰੇ। ਜਲਦੀ ਦਸੋ plz ?Tag---- 10/07/18 12:20 PM-----
234725jagtar Singhਝੋਨੇ ਵਿਚ ਲੋਹਾ ਘਾਟ ਪੂਰਾ ਕਰਨ ?Tag--
1
 
 10/07/18 12:11 PM-----
234726Lovedeep Singh KhehraSir 121 ਝੋਨਾ ਕੱਟਣ ਤੋ ਬਾਦ ਮਟਰ ਕਿਹੜੀ ਕਿਸਮ ਦੇ ਲੱਗ ਸਕਦੇ ਹਨ ਅਤੇ ਇਸ ਵਾਰ ਮਟਰਾ ਦਾ Price ਕਿ ਹੋਵੇਗਾ ?Tag---- 10/07/18 12:05 PM-----
234727Gurmeet singhsir fungicide ke hunda a jhone te ke pata lagda a as de attack da ?Tag---- 10/07/18 12:03 PM-----
234728harjinder singhਝੋਨੇ ਵਾਲੇ ਖੇਤ ਚ ਪਾਣੀ ਨਹੀਂ ਖੜ ਰਿਹਾ ?Tag---- 10/07/18 12:00 PM-----
234729lovesir g cow aa g 5 month di gabban ode ik thnn cho dudh ta sahi anada. taar v vdia odi pr sareya nalo ktt hunde ki kita jawe ode lai te sir aehi ga jdo sui ce edi jer nai c pai doctor to kdwai c dso is waar ki kita jawe ki idi jer pe jawe apne aap te kdo dita jawe ?Tag---- 10/07/18 11:54 AM-----
234730Ranveer SinghSir, jhone vich saro di khal paun bare social media te kafi sunea hai Pls daso ki saro di khal jhone vich paun da faida hai ja nahi ?Tag---- 10/07/18 11:52 AM-----
234731Tejinderਡਿੳੂਪੌਟ ਫਰਟੇਰਾ ਦਾ result ਕਿਵੇ ਅਾ ?Tag--
1
 
 10/07/18 11:49 AM-----
234732Buta singhਸਰ ਜੀ ਡਾ.ਦਲਾਲ ਘੋਲ ਝੋਨੇ ਉਪਰ ਕੀਤਾ ਜਾ ਸਕਦਾ ਹੈ ਜਾ ਨਹੀ ੲਿਸ ਦਾ ਘੋਲ ਕਿਵੇ ਤਿਅਾਰ ਕਰਨਾ ਹੈ ਅਤੇ ੲਿਕ ਏਕੜ ਵਿਚ ਕਿੰਨਾ ਪੳੁਣਾ ਹੈ ਅਤੇ ੲਿਸ ਦੀ ਵਰਤੋ ਝੋਨਾ ਲਗਾਉਣ ਤੋ ਕਿੰਨੇ ਦਿਨ ਬਾਅਦ ਕਰਨੀ ਹੈ ੲਿਸ ਦੇ ਕੀ ਕੀ ਫਾੲਿਦੇ ਹਨ ?Tag---- 10/07/18 11:40 AM-----
234733barinder singhsir ਝੋਨੇ ਦੇ ਬੁਝੇ ਲਈ biostad Da amaze pa sakde ?Tag---- 10/07/18 11:37 AM-----
234734????Mushroom farming de class kado shuru ne ?Tag---- 10/07/18 11:36 AM-----
2347359233ਸਰ ਝੋਨੇ ਦਾ ਰੰਗ ਪੀਲਾਪਨ ਏ ਕੀ ਪਾਏ ?Tag---- 10/07/18 11:35 AM-----
234736rupindersar aaj jhone nu godraj di vipul booster pai aa 7 kg par Acer hun dane dar potash pouni aa kine din da gap hona chyda jhona 20 din da hai ?Tag---- 10/07/18 11:33 AM-----
234737Lovedeep Singh Khehraਸਰ ਖੇਤ ਵਿੱਚ ਕਿੰਨੇ ਦਿਨ ਤੱਕ ਪਾਣੀ ਭਰ ਕੇ ਰੱਖਣਾ ਹੈ ਦੂਸਰੀ ਤੀਸਰੀ ਖਾਤ ਪਾਉਣ ਸਮੇ ਕਿੰਨਾ ਪਾਣੀ ਹੋਣਾ ਚਾਹੀਦਾ ਹੈ ?Tag---- 10/07/18 11:33 AM-----
234738ayushpaddy ma urea kitna dine bad use kara after transplanting ?Tag---- 10/07/18 11:27 AM-----
234739Lovedeep Singh KhehraSir ਦੂਸਰੀ ਯੂਰੀਆ ਨਾਲ ਜਿੰਕ ਪਾਵਾ ਜਾ ਕੁਝ ਹੋਰ ਬੂਟੇ ਦਾ ਰੰਗ ਕੁਝ ਇਸ ਤਰਾ ਦਾ ਹੈ ?Tag--
1
 
 10/07/18 11:22 AM-----
234740Amrik singhherbistar mitsumi ਦਵਾਈ ਵਿਚ ਕਿਹੜਾ technical ਹੈ ਕਿਸ ਬਿਮਾਰੀ ਲਈ ਕਿਹੜੀ ਫਸਲ ਵਿੱਚ ਕਿੰਨੀ ਡੋਜ ?Tag---- 10/07/18 11:21 AM-----
234741Amrik singhmitsumi Panel ਦਵਾਈ ਵਿੱਚ ਕਿਹੜਾ technical ਹੈ ਦਵਾਈ ਕਿਸ ਲਈ ਵਰਤੀ ਜਾਂਦੀ ਹੈ ਕਿਸ ਫਸਲ ਲਈ ਕਿੰਨੀ ਡੋਜ ?Tag---- 10/07/18 11:19 AM-----
234742Bhartpal SinghRalligold ya Biovita jo kisda result best hai and ehna dose ki hai ate 1509paddy vich kine dina te use krni chahidi hai ?Tag---- 10/07/18 11:18 AM-----
234743Amrik singhmitsumi japan Glyup ਵਿੱਚ ਕਿਹੜਾ technical ਹੈ ਦਵਾਈ ਕਿਸ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਅਤੇ ਕਿੰਨੀਂ ਡੋਜ ਪਾਉਂਣੀ ਹੈ ਜੀ ?Tag---- 10/07/18 11:17 AM-----
234744gurpreet singhsr jiri ght chali ae ftar ght kiti a 744 aa ?Tag---- 10/07/18 11:07 AM-----
234745Amrik singhcarbendazim 46.27% sc technical ਦਵਾਈ ਕਿਸ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਅਤੇ ਕਿੰਨੀਂ ਡੋਜ ਪਾਉਂਣੀ ਹੈ ਜੀTag---- 10/07/18 11:02 AM-----
234746ਅਮਨ ਝੱਜSir aa kadi dwai aa g ?Tag--
1
 
 10/07/18 10:50 AM-----
234747Manpreet Singhਵੀਰ ਜੀ ਸ਼ਰਬਤੀ ਝੋਨਾ ਖੇਤ ਵਿੱਚ ਕੲਈ ਥਾਵਾਂ ਤੋਂ ਕੱਚੇ ਹਰੇ ਰੰਗ ਦਾ ਹੈ। ਅਤੇ ਬਾਕੀ ਖੇਤ ਵਿੱਚ ਠੀਕ ਹੈ ਕੀ ਕਾਰਨ ਹੋ ਸਕਦਾ ਅਤੇ ਇਲਾਜ ਵੀ ਦੱਸੋ ਧੰਨਵਾਦ ?Tag---- 10/07/18 10:37 AM-----
234748harpreetkoi v insecticide apni expiry date toh baad kinne month taK use ho sakdi wa ?Tag---- 10/07/18 10:36 AM-----
234749Dilpreet Wrraich Saadi fassal margyi saari hun bhaari baarish naal hun kehdi paneeri beej sakde aa paddy di ?Tag---- 10/07/18 10:19 AM-----
234750Devsir mere dhan ko lge 10 din ho gye ,abhi tak kuch nhi dala kya kya dalu puri jankari de sir dhan lagane se pehle 1 ड़ीए पी lagaya tha bas ?Tag---- 10/07/18 10:09 AM-----