All Questions

Search

All Expert Queries

Displaying 233551-233600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
233551pripal singhkis company Da mineral mixture Da result best AA ?Tag---- 17/07/18 09:48 AM-----
233552arun kumar sharmahow to check my khet ?Tag---- 17/07/18 09:45 AM-----
233553gurdeepਇਸ ਬਾਰੇ ਦੱਸਿਆ ਜਾਵੇ ਜੀ ਕੀ ਕੰਮ ਕਰਦਾ ਹੈ ਤੇ ਜਮੀਨ ਵਿੱਚ ਇਸ ਦੇ ਨਾਲ ਯੂਰੀਆ ਖਾਦ ਪਾ ਸਕਦੇ ਹਾ ?Tag--
1
 
 17/07/18 09:40 AM-----
233554Paramveer singh20 din ho gye 1509 lagi nu jhona chal nai reha ?Tag--
4
 
 
17/07/18 09:21 AM-----
233555shreyanshmene 10*5*1 k gaddhe me 11 June ko 100gm azolla lagaya tha jisme sifr mitti or sirf gobar dala tha or maccharo k larva see bachne k liye gambusia (guppies) machli b Dal di thi PR abhi tk vah azolla pure gaddhe me nhi fella growth boht slow ho rhi hai Kya karu ?TagVideo-- 17/07/18 09:15 AM-----
233556Gursewak SinghSir SSA , chloro vare dsseyo ji kdon , kiven te kinni qty pauni aa ek kille ch te nale liquid Zinc 39.5% wali kadon te kinni qty pauni per acre. ki asi es nu urea ch mila ke shita de skde aa. photos attached below. Sir mere kol 1121, swa 134 ate pr127 rice aa ehna ch qty dsseyo urea,zinc te chloro di. nal hi growth vaste dsseyo kehdi dwai paiye plz reply soon ?Tag--
3
 
 
17/07/18 08:58 AM-----
233557????? ????ਰੇਤਲੀ ਮੈਰਾ ਜਮੀਨ ਵਿਚ ਜਿੰਕ ਸਲਫੇਟ 33% ਦਾ 1121 ਤੇ ਕੀ ਨਤੀਜਾ ਏ ਅਤੇ ਕਿੰਨੀ ਮਾਤਰਾ ਪਾਉਣੀ ਹੈ ?Tag---- 17/07/18 08:52 AM-----
233558sukhchain singhਤੁਲਸੀ ਦੀ ਖੇਤੀ ਦੀ ਜਾਣਕਾਰੀ ਦੱਸ ਦਿਓ ?Tag---- 17/07/18 08:43 AM-----
233559Gurmaan JatanaBai ji isda ki kmm hai ?Tag--
1
 
 17/07/18 08:39 AM-----
233560pripal singhsat Sri akal ji cow Da 1 than 2 sua tu band a 3 than e chlda ne but milk 12 kg ha je 18000 de mil ja ta la laini chadiee h ? kinna Ku d hoa ge....apna vichaar dao????Tag---- 17/07/18 08:38 AM-----
233561Keval Singhਸਰ ਇਹ ਦਵਾਈ ਝੰਡੇ ਰੋਗ ਲਈ ਹੈ ਦਸੋ ਜੀ ਇਸ ਦਾ ਕੀ ਰੇਜ਼ਲਟ ਹੈ ਜੀ ਇਸ ਨੂੰ ਕਿਵੇਂ ਪਾਇਆ ਜੀ ਪਾਣੀ ਹੋਣਾ ਜਰੂਰੀ ਹੈ ਜਾ ਨਈ ਸਰ ਇਸ ਨੂੰ ਅਸੀ ਯੂਰੀਆ ਨਾਲ ਮਿਕਸ ਕਰ ਕੇ ਪਾ ਸਕਦੇ ਹਾਂ ਜੀ ?Tag--
1
 
 17/07/18 08:37 AM-----
233562??? ????ਡਾਕਟਰ ਸਾਹਿਬ ਜੀ 4 ਮਹੀਨੇ ਦੀ ਸੂਈ ਹੋਈ ਝੋਟੀ ਹੈ,ਤੁਹਾਡੇ ਦੱਸਣ ਮੁਤਾਬਕ ਪਹਿਲਾ ਉਸ ਨੂੰ mintas ਦੀਆ 21 ਗੋਲੀਆਂ ਲਗਾਤਾਰ ਦਿਤੀਆਂ ਪਰ ਝੋਟੀ heat ਵਿੱਚ ਨਹੀਂ ਆਈ,ਉਸ ਤੋਂ ਬਾਦ ਤੁਹਾਡੇ ਦੱਸਣ ਮੁਤਾਬਿਕ ovalanta kit ਦੀਆ ਗੋਲੀਆ ਦਿਤੀਆਂ ਉਸ ਨਾਲ ਝੋਟੀ heat ਵਿੱਚ ਆਈ ਪਰ 3-4 ਘੰਟੇ ਉਸ ਨੇ ਤਾਰਾ ਦਿਤੀਆਂ ਫੁਲ heat ਵਿਚ ਨਹੀਂ ਆਈ ਹੁਣ ਜਦੋਂ ਵੀ heat ਵਿਚ ਆਉਂਦੀ ਹੈ ਤਾਂ 2-4 ਘੰਟੇ ਹੀ ਤਾਰਾ ਦਿਦੀ ਹੈ ਉਸ ਨੂੰ ਖੁਰਾਕ ਵੀ ਪੂਰੀ ਦੇ ਰਹੇ ਹਾਂ ਮਿਨਰਲ mixture ਵੀ ਦੇ ਰਹੇ ਜੀ ਫਿਰ ਵੀ ਝੋਟੀ ਪੂਰੀ heat ਵਿਚ ਕਿਊ ਨਹੀਂ ਆ ਰਹੀ ਜੀ ?Tag---- 17/07/18 08:36 AM-----
233563Himanshu Bishnoisir meri kpas 85 din ki hh or ye rasi ka 773 nrma hh iski hight bhut km hh or isme abhi se flowring suru ho gy hight bdane k lea kya kre ?Tag--
4
 
 
17/07/18 08:31 AM-----
233564Jaspal Singhsir paddy vich ki paye buja banon li DAP nahi payi ?Tag---- 17/07/18 08:29 AM-----
233565sumantsir bhinde me ghas Marne ka liyr kon si sapre he Kay Jisse bhinde ko koi nuksan bhi na ho ?Tag---- 17/07/18 08:28 AM-----
233566ਗੁਰਕੀਰਤ ਸਿੰਘdr saab sadi majh soi nu 6 din hoge eh thoda jeha bhar dikhondi a koi hall dso ?Tag---- 17/07/18 08:26 AM-----
233567SARVJEET SINGHWhat is the fosr of Laudis herbicide in Maize ?Tag---- 17/07/18 08:26 AM-----
233568nirbhaiveer g couliflower nu 20 din ho gey transplant kity nu g odi jad ni chaldi ?Tag---- 17/07/18 08:24 AM-----
233569iqbal gillsir cows te Buffalo lyi vadiya milk te fat lyi kehri feed bna skde a ?Tag---- 17/07/18 08:23 AM-----
233570pripal singhsir, cow sui nu 20din ho gy ,10kg milk de rhii e deit ke pyiaa ta k dhudh 3-4 kg vadhh jave ?Tag--
1
 
 17/07/18 08:22 AM-----
233571Parmjeet Singh SandhuMajh di fat bhut ghat aoundi hai. 5.5 Ki hal kita jave ?Tag---- 17/07/18 08:15 AM-----
233572gurwinder singhZinc+virtako urea wich mix kr ke paa sak de aa ji ?Tag---- 17/07/18 08:00 AM-----
233573daljitsir asi jhona laya si us nu 20 din hoye ne par jhone de patte apas vich jud rahe ne ki kariye ?Tag---- 17/07/18 07:57 AM-----
233574Keval Singhਸਰ ਅਸੀ ਫੁੱਲਾਂ ਦੀ ਖੇਤੀ ਕਰਨੀ ਹੈ ਸਭ ਤੋ ਵਧੀਆ ਅਮਦਨ ਕਿਸ ਕਿਸਮ ਦੇ ਫੁੱਲਾਂ ਦੀ ਖੇਤੀ ਵਿੱਚ ਹੈ ਇਸ ਦੀ ਬਜਾਏ ਅਸੀ ਝੋਨਾ ਵਡ ਕੇ ਕਰ ਸਕਦੇ ਹਾਂ ਸਰ ਇਹ ਵੀ ਦਸੋ ਕਿ ਅਸੀ ਫੁੱਲਾਂ ਦੀ ਫਸਲ ਨੂੰ ਕਿੱਥੇ ਵੇਚ ਸਕਦੇ ਹੈ ਇਸ ਦਾ ਕੀ ਝਾੜ ਨਿਕਲ ਦਾ ਹੈ ?Tag---- 17/07/18 07:50 AM-----
233575????? ?????TagAudio
3
 
 
17/07/18 07:48 AM-----
233576Gurmaan Jatanaਬਈ ਜੀ 212 ਝੋਨਾ ਹੈ। 26 ਜੂਨ ਦਾ ਲੱਗਿਆ ਹੈ 2 ਵਾਰ ਯੂਰੀਆ ਅਤੇ ਬਾਇਓ ਮਿਲਾਕੇ ਪਾ ਦਿੱਤੀ ਪਰ ਝੋਨੇ ਦੇ ਕਈ ਬੂਟਿਆਂ ਦੇ ਉਪਰੋ ਪੱਤੇ ਪੀਲੇ ਜਿਹੇ ਹੋ ਰਹੇ ਹਨ ਕੇ ਇਹ ਗਰਮੀ ਨਾਲ ਹੈ। ਇਸਤੋਂ ਬਾਅਦ ਕੀ ਕੀ ਕੀਤਾ ਜਾਵੇ ਕਿਰਪਾ ਕਰਕੇ ਵਿਸਥਾਰ ਸਹਿਤ ਦਸੋ ?Tag---- 17/07/18 07:46 AM-----
233577Amrinder singhsab nu sat shri akaal. sir mere kol 25cow ne jado v mere cow suuu de e te kuj din baad mastitis ho janda fer cow 30to thale 10lter te a jandi fer dud ne vade. harek Cow nal eve he hunda ?Tag---- 17/07/18 07:32 AM-----
233578Gurpal Singhpashuya nu paun wale dane ch haldi pauni chahidi ya nhi ?Tag---- 17/07/18 07:27 AM-----
233579ਅਮਨ ਝੱਜSir jhone te pathia di saprey kar sakde aa g Koi side effect ta ni hau. Te esda feda ki hai ?Tag---- 17/07/18 07:21 AM-----
233580????? ???? ??????ਸਰ ਅਰਹਰ ਦੇ ਵਿੱਚ ਗਧੇਵੇਲ ਹੋ ਗਈ ਹੈ ਕਿਹੜੀ ਸਪਰੇ ਕਰੀਏ ?Tag---- 17/07/18 07:10 AM-----
233581anilनरमे मे जूं की शिकायत हैं कया करे ?Tag---- 17/07/18 06:53 AM-----
233582amrik singhjhone di aa watta uper kakh to khedi spray karni aa ji please jwab deo ?Tag---- 17/07/18 06:43 AM-----
233583Sukhpreet Singh Sir ji padan da Rang hatho ton jaldi nhi lathda koi trika dso Rang nu laun da ?Tag---- 17/07/18 06:40 AM-----
233584Harvinder singhਸਰ ਜੀ ਕੀ ਯੂਰੀਆ ਜਿੰਕ ਪੋਟਾਸ਼ ਤੇ ਰੈਲੀਗੋਲਡ ਨੂੰ ਇਕੱਠੇ ਛਿੱਟਾ ਦੇ ਸਕਦੇ ਹਾਂ ਝੋਨੇ ਵਿੱਚ ?Tag---- 17/07/18 06:23 AM-----
233585???????? ????ਸਰ ਨਿੰਬੂ ਦਾ ਫਲ ਪਾਟਣ ਦਾ ਕੀ ਕਾਰਨ ਹੈ ?Tag--
1
 
 17/07/18 06:20 AM-----
233586GURLAL SINGH GILLsir narma 776 bijia hai , ek ekad vich kujj buute te dabbe pa rehe hai , ehh bimari da koi illag dso ? TagAudio-- 17/07/18 06:14 AM-----
233587????? ????ਜਿੱਥੇ ਪਹਿਲੀ ਵਾਰ ਝੋਨਾ ਲੱਿਗਅਾ ਉਥੇ ਝੋਨਾ ਪੀਲਾ ਪੈਣ ਦੇ ਕੀ ਕਾਰਨ ਹਨ ?Tag--
1
 
 17/07/18 06:11 AM-----
233588GURLAL SINGH GILLSIR NARMA 776 BIJIA HAI TE NARME WICH iK ACRE DE WICH IK TWO BUJA HAN KI DIEASE OR FERTILISERS KAMI HAI ?Tag--
1
 
 17/07/18 05:54 AM-----
233589Mandeepsir assi makki bijni hai pionor di kehri kisam lgga skte hai ? TagAudio-- 17/07/18 05:43 AM-----
233590Kalbir singh sransir bhomi shakti 1121 vich pa sakde ha ?Tag---- 17/07/18 05:41 AM-----
233591GaggiSir Pili pusa ge Changi tra buja ni bnea plz dso g ki kri ae ?Tag---- 17/07/18 03:19 AM-----
233592Bikramjit singhsir Mary kol.amrican wasi aa 3saal de hon Vali aa hajy ta dud ni rali kad Kath v thik aa naroi aa Puri koi dud ralna ta ops dso ?Tag---- 17/07/18 01:43 AM-----
233593Arshdeep singhਫੁੱਲ ਗੋਭੀ ਦੀ ਪਨੀਰੀ ਲਈ ਬੈੱਡ ਕਿਸ ਤਰਾਂ ਤਿਆਰ ਕੀਤਾ ਜਾਂਦਾ ਹੈ,ਅਤੇ ਇਸ ਲਈ ਕਿਹੜੀ ਕਿਹੜੀ ਖਾਦ ਦੀ ਜਰੂਰਤ ਹੁੰਦੀ ਹੈ।ਇੱਕ ਏਕੜ ਦੀ ਪਨੀਰੀ ਬੀਜਣ ਲਈ ਕਿੰਨੀ ਜਗਾ ਅਤੇ ਕਿੰਨੇ ਬੀਜ ਦੀ ਜਰੂਰਤ ਹੁੰਦੀ ਹੈ ਅਤੇ ਕਿਹੜਾ ਬੀਜ ਸਭ ਤੋਂ ਉਤਮ ਹੈ ?Tag---- 16/07/18 11:22 PM-----
233594satnam Singh24 may nu ai karwi 16 July nu tara white.Khali ja ra gai ?Tag--
1
 
 16/07/18 11:19 PM-----
233595Rajinder Singhwhat are the best options for timber wood trees to plant in doaba region, specifically in Tallahassee town of hoshiarpur district?Tag---- 16/07/18 11:12 PM-----
233596iqbal singhਮੱਛੀਆਂ ਪਾਲਣ ਕਿਵੇ ਸੁਰੂਆਤ ਕਰਈ ਏ ?Tag---- 16/07/18 10:19 PM-----
233597Avtar singhsir 2sal diya katiya ne ona nu ki paya jave vadia te chheti heet vich aa jaan ?Tag--
3
 
 
16/07/18 09:45 PM-----
233598SUMITcopor oxycloride kis company ka accha aata hai ?Tag---- 16/07/18 09:40 PM-----
233599varinder dhillonbasmati 1637 da jhad te time kinna hai ?Tag---- 16/07/18 09:39 PM-----
233600Abhi jainpatte peele ho rahe hai paddy which kya karan hai ?Tag--
1
 
 16/07/18 09:32 PM-----