All Questions

Search

All Expert Queries

Displaying 22601-22650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
22601Raju Gedharनमस्कार जी मुझे मखन घास बोना है प्लीज़ सही समय और तरीका बताए ?TagYes---- 22/08/22 04:22 PM23/08/22 01:48 PM22/08/22 04:32 PM-
22602vipulRaipur me turkey ke1 mahine chicks kha kisi pas milenge ?TagYes---- 22/08/22 03:51 PM23/08/22 01:48 PM22/08/22 04:18 PM-
22603MANINDER SINGHSir meri cow di lumpi skin nall death ho gye c..sir sarkar valo jo moavaja miln de form kithe fill kite jange g plz dseo sir ?TagYes---- 22/08/22 03:44 PM23/08/22 01:48 PM22/08/22 04:21 PM-
22604balrajSir g, Sare pesticides vich shampu use kar skde h as sticker ?TagYes---- 22/08/22 03:29 PM23/08/22 01:47 PM22/08/22 04:22 PM-
22605JASHANCurl leaves Virus control ni ho reya ji ki samadan dso ?TagYes---- 22/08/22 03:20 PM23/08/22 01:47 PM22/08/22 04:23 PM-
22606JASHANJi narma 5 foot height kr chukya hai ji te dap da Sita Dena hai koi dikkat ta ni ?TagYes---- 22/08/22 03:13 PM23/08/22 01:47 PM22/08/22 04:23 PM-
22607Rohit Saini ਸਰ 128 ਝੋਨੇ ਦਾ ਬੀਜ 3 ਕਿੱਲੇ ਵਿੱਚ ਲਾਇਆ ਹੈ ਅੱਜ ਝੋਨਾ 50 ਦਿਨ ਦਾ ਹੋ ਗਿਆ, ਕੀਤੇ ਕੀਤੇ ਛੋਟੇ ਛੋਟੇ ਬੂਟੇ ਰਾਹ ਗਏ ਨੇ ਕਦ ਨੀ ਵੱਧ ਰਿਹਾ ਦਵਾ ਵੀ ਪਾਈ ਖਾਦ ਵੀ ਪਾਈ ਕੋਈ ਫਰਕ ਨੀ ਪੈ ਰਿਹਾ ?TagYesAudio-- 22/08/22 03:08 PM23/08/22 03:16 PM22/08/22 04:26 PM-
22608Harry Brarਕਿੰਨੂ ਸੁੱਕ ਰਿਹਾ ਹੈ ਕੁੱਤੇ ਨੇ ਸਿਲਕ ਲਾਹ ਤਾ ਹੈ ਕੋਈ ਹੱਲ ਇਸਦਾ ?TagYes--
3
 
 
22/08/22 03:03 PM23/08/22 03:16 PM22/08/22 04:27 PM-
22609Harry Brarਕਿੰਨੂ ਦੇ ਬੂਟਾ ਦਾ ਸਿਲਕ ਕੁੱਤੇ ਨੇ ਲਾਹ ਤਾ ਹੁਣ ਬੂਟਾ ਸੁੱਕ ਰਿਹਾ ਹੈ ਕੋਈ ਹੱਲ੍ ਇਹਦਾ ?TagYes--
3
 
 
22/08/22 02:54 PM23/08/22 01:46 PM22/08/22 04:27 PM-
22610Karmjeet SinghDr sab ਮੱਜ ਸੂਨ ਵਿੱਚ 1.month 15 ਦਿਨ ਰਹਿ ਗਏ g ਉਸ ਨੂੰ ਕੀ ਖਰਾਕ ਪਵਾ g vitamin h de rhea g hun me ?TagYes---- 22/08/22 02:42 PM23/08/22 01:46 PM22/08/22 04:28 PM-
22611Dablu babluਸਰ ਜੀ ਸਾਡੀ ਦੋ ਸਾਲ ਦੀ ਵਿਹੜ ਦੀ ਲੰਪੀ ਨਾਲ ਮੌਤ ਹੋ ਗਈ ਹੈ ਜੀ ਸਰਕਾਰ ਵੱਲੋਂ ਜੋ ਮੁਆਵਜੇ ਦੇ ਫਾਰਮ ਭਰੇ ਜਾ ਰਹੇ ਓਹ ਕਿੱਥੇ ਭਰੇ ਜਾਣ ਗੇ ਅਸੀ ਵੀ ਉਹ ਫਾਰਮ ਭਰਨਾ ਹੈ ਜੀ ਸਾਡੀ ਵੈਹੜ ੩ ਮਹੀਨੇ ਦੀ ਗੱਬਣ ਵੀ ਸੀ ਸਾਨੂੰ ਜਲਦੀ ਤੋਂ ਜਲਦੀ ਇਸ ਬਾਰੇ ਦੱਸਿਆ ਜਾਵੇ ਤਾਂ ਹੋ ਕੇ ਸਾਨੂੰ ਕੁਝ ਸਹਾਇਤਾ ਮਿਲ ਸਕੇ ?TagYes--
4
 
 
22/08/22 02:42 PM23/08/22 01:45 PM22/08/22 04:30 PM-
22612Ramlal Sir ye mere nrme ki kheti h please aap dekh kr btaye ki Rog kya h or iska ilaaj kya hai mene two time dwai ka छिड़काव किया huva h proclaim or iktara ye dono dwai kardi hai ?TagYesVideo-- 22/08/22 02:18 PM23/08/22 03:16 PM22/08/22 02:25 PM-
22613PreetThik h sir dhan me rhne dete h npk 0 0 50 गेहूँ me kr skte h kya isse jhad jyada niklega kya me npk 0 0 50 ka spray kru to ?TagYes---- 22/08/22 01:43 PM23/08/22 03:15 PM22/08/22 02:25 PM-
22614Nikaਗਵਾਰ ਰੇਟ ?TagYes---- 22/08/22 01:40 PM23/08/22 01:45 PM22/08/22 02:25 PM-
22615ਜਸਵਿੰਦਰ ਢਿੱਲੋਂ3 ਮਹੀਨੇ ਦੇ ਬੀਟਲ ਬੱਕਰਾ ਤੇ ਬੱਕਰੀ ਆ ਖਾਦੇ ਘੱਟ ਆ ਤੇ ਪਤਲੇ ਜੇ ਆ ਦੱਸੋ ਕੱਝ ?TagYes---- 22/08/22 01:31 PM23/08/22 01:44 PM22/08/22 01:34 PM-
22616gurmukh singhSir ਖੁੱਲ੍ਹੇ ਖੇਤ ਵਿੱਚ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਇਕ ਕਿੱਲੇ ਵਿੱਚ ਕਿੰਨੀਆਂ ਬੱਕਰੀਆ ਪਾਲ ਸਕਦੇ ਹਾਂ ?TagYes---- 22/08/22 01:00 PM23/08/22 01:42 PM22/08/22 01:04 PM-
22617Santram palधान की पत्ती पीली होकर सूख रहा हैं ?TagYes--
1
 
 22/08/22 12:51 PM23/08/22 03:15 PM22/08/22 01:04 PM-
22618Pankaj I am new to pear farming. Need assistance ?TagYes---- 22/08/22 12:48 PM23/08/22 03:15 PM22/08/22 01:04 PM-
22619Mandeep Singh DeolSir ji cow nu fever ne hat reha 104 106tak renda hi ?TagYes---- 22/08/22 12:40 PM23/08/22 03:14 PM22/08/22 01:04 PM-
22620chhotu godaraश्री मान जी नमस्कार 19 19 19 या 20 20 20 या दलाल घोल के साथ मैग्नीशियम सल्फेट और 12 जिंक का प्रयोग कर सकते हैं क्या। 2 दूसरा सवाल यूरिया मैग्नीशियम सल्फेट जिंक 12 को एक साथ मिलाकर नरमा में छिड़काव कर सकते हैं क्या। ओर इसकी डोज भी बताएं। कृपया उचित और पूरी जानकरी दें ?TagYes---- 22/08/22 12:33 PM23/08/22 02:46 PM22/08/22 01:05 PM-
22621ਨਰਪਾਲ ਸਿੰਘਗਾਂ ਨੂੰ ਚਿੱਚੜੀ ਬਹੁਤ ਲੱਗ ਗਈ ਹੈ ਜੀ ਇੰਜੇਕਸ਼ਨ ਵੀ ਲਗਵਾਇਆ ਸੀ ਪਰ ਕੋਈ ਅਸਰ ਨੀ ਹੋਇਆ ਕੋਈ ਪੱਕਾ ਇਲਾਜ਼ ਦੱਸੋ ਜੀ ?TagYes---- 22/08/22 12:31 PM23/08/22 02:46 PM22/08/22 01:05 PM-
22622ਨਰਪਾਲ ਸਿੰਘਇਸ ਫੋਟੋ ਵਿੱਚ ਝੋਨੇ ਦੀਆਂ ਦੋ ਕਿਸਮਾਂ ਹਨ ਅਤੇ ਦੋਵਾਂ ਵਿਸ਼ same problem ਹੈ ਇਹ ਦੋਵੇਂ ਕਿਸਮਾਂ ਦੀ ਪਨੀਰੀ 33 ਦਿਨ ਦੀ ਖੇਤ ਵਿੱਚ ਟਰਾਂਸਪਲਾਂਟ ਹੋਈ ਹੈ ਜੀ ਇਕ ਪੱਤਾ ਜਿਆਦਾ ਗਰੋਥ ਕਰ ਰਿਹਾ ਹੈ ਜੀ ਕੀ ਇਸ ਦਾ ਅੱਗੇ ਜਾ ਕੇ ਕੋਈ ਨੁਕਸਾਨ ਹੋ ਸਕਦਾ ਹੈ ਜੇਕਰ ਹਾਂ ਤਾ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?TagYes--
1
 
 22/08/22 12:28 PM23/08/22 02:46 PM22/08/22 01:31 PM-
22623ਸਿਕੰਦਰ ਸਿੰਘSeltima fungicide kehri kehri fungus nu control krda nd gob sme sprey kr skde a Ek johne te haldi Rog v control krda Ek jhone ch surma ja BN LG janda os lyi kehri spray thik rho gob te ?TagYes---- 22/08/22 12:06 PM23/08/22 02:45 PM22/08/22 01:33 PM-
22624LAKHWINDER SINGHਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੇਰੇ ਕੋਲ ਇੱਕ ਸਾਹੀਵਾਲ ਨਸਲ ਦੀ ਗਾਂ ਏ ਉਹ 6ਮਹੀਨੇ ਦੀ ਗੱਭਣ ਆ ਉਸ ਲਈ ਮੈਂ ਫੀਡ ਤਿਆਰ ਕਰਵਾਉਣੀ ਚਹੁੰਦਾ ਹਾਂ ਜਿਸ ਨਾਲ ਸੂਣ ਤੋਂ ਬਾਅਦ ਚੰਗਾ ਦੁੱਧ ਦੇਵੇ ?TagYes---- 22/08/22 11:10 AM23/08/22 02:45 PM22/08/22 11:43 AM-
22625vishal malhiDr g pea seed Konsa vdia hunda hai jis da nl vdia quality dekhn nu mill ske es lyi Konsi khad use kr skdea a Konsi pesticides use kr skde a ?TagYes---- 22/08/22 11:04 AM23/08/22 02:45 PM22/08/22 11:45 AM-
22626Rajendra SinghMera dhan ka groth kyoun nahi ho rha hai ?TagYes--
1
 
 22/08/22 10:57 AM23/08/22 02:42 PM22/08/22 11:45 AM-
22627baljit singh 17-8-2022 ਨੂੰ 1509 ਬਾਸਮਤੀ ਲਾਈ ਹੈ, ਦੂੱਜੇ ਤੀਜੇ ਦਿਨ ਇਕ ਵਾਰ ਯੂਰੀਆ ਪਾ ਦਿੱਤੀ ਸੀ ਇਕ ਗੱਟਾ ਡੇਢ ਕਿੱਲਾ ਲਾਈ ਹੈ, ਪਹਿਲੀ ਵਾਰ ਲਗਾ ਰਹੇ ਹਾਂ ਇਸ ਨੂੰ ਕਿਦਾ ਦੇਖਭਾਲ ਕਰਨਾ ਹੈ ਕਿਵੇਂ ਖਾਦਾਂ ਪਾਉਣੀਆਂ ਨੇ ਅਤੇ ਸਪਰੇ ਕਰਨੀ ਆ ਜਾਣਕਾਰੀ ਦਿਓ ?TagYesAudio-- 22/08/22 10:51 AM23/08/22 02:43 PM22/08/22 01:38 PM-
22628Harminder singh Sar PR126 chona khrab ho riha ki karia ?TagYes---- 22/08/22 10:39 AM23/08/22 02:43 PM22/08/22 11:46 AM-
22629Gurpreet SinghSir apne kol 4 canaal zameen vehli honi a makki vali one month takk. Mattar ate Haldi di bijaayi da ki time a.aur kehdi variety bilkul sahi rahegi. Please suggest ?TagYes---- 22/08/22 10:35 AM23/08/22 02:43 PM22/08/22 11:47 AM-
22630Dol Raj PandeyI have planted tomato for hybrid seed production in an area of 1500 square meter area. Now plants are fruiting stage but plant performance , stem diameter and plant height is not satisfactory. What should be fertilizer composition that I must add with micronutrients ? As I have been used around 1kg/plant Farm Yard Manure and 5gm DAP per plant. Please suggest.TagYes---- 22/08/22 10:29 AM27/08/22 12:03 PM26/08/22 04:44 PM-
22631vishal malhiDr g calf a 15 days ka koj hra chra ni kha rha Fr v koj ptlaa jha Hobart kr rha es da ki hl ho skda pic chk kro koj Chabi type a gobbler nl e pani ?TagYes--
3
 
 
22/08/22 10:18 AM23/08/22 02:44 PM22/08/22 11:51 AM-
22632khuspalHlo sir eh ki bimari a jhone nu plz dso teh ehda ilaj v dso ?TagYes--
2
 
 
22/08/22 10:18 AM23/08/22 02:42 PM22/08/22 11:52 AM-
22633Bachitar Singhਸਰ ਅਸੀਂ ਮਸ਼ਰੂਮ ਦੀ ਖੇਤੀ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ ਬਣੀ ਹੋਈ ਕੇਸਿੰਗ ਕਿੱਥੋਂ ਮਿਲ ਸਕਦੀ ਹੈ ?TagYes---- 22/08/22 10:08 AM23/08/22 02:42 PM22/08/22 11:52 AM-
22634Bachittar SinghSir,is war lasan lagana a jo k vdea qualtiy da howe,size mota howe,desi howe..har war bhut mahra nikalda a.ghar waste e launa a 2 k marle bss..pla dsso koi vdea quality ?TagYes---- 22/08/22 09:55 AM23/08/22 02:41 PM22/08/22 11:54 AM-
22635Jarman singh gill 1509 rate ?TagYes---- 22/08/22 09:54 AM23/08/22 02:40 PM22/08/22 11:54 AM-
22636Prem oraonये रोग dhanuka कम्पनी का conika से कंट्रोल होगा या नही ?TagYes--
1
 
 22/08/22 09:45 AM27/08/22 12:02 PM22/08/22 11:54 AM-
22637Gurvinder SinghPanjab vich Bans Bamboo di kheti bare jankari deo ji ?TagYes---- 22/08/22 09:44 AM27/08/22 12:02 PM22/08/22 11:55 AM-
22638Aman singhSir g eh cow hra chara na matar khandi a torhi khandi a g poore din ch ik tokra miti te namak da dlla bhut chtdi a serakind bolus ik ik svere sham liv vet 100 100 ml svere shm gurh da sharbat vivlin inj. 3 ml ik din baad de rhea g bhukh lgn lyi koi hor hal dso g ?TagYesVideo-- 22/08/22 09:11 AM27/08/22 12:02 PM22/08/22 12:36 PM-
22639Adi Ranaਡਾਕਟਰ ਸਾਬ ਜੀਰੀ ਵਿੱਚ ਸੁੰਡੀ ਦੀ ਸਪਰੇ ਕਰਨੀ ਆ ਇਸ ਵਿਚ ਤਾਕਤ ਦੀ ਸਪਰੇ ਕਰ ਸਕਦੇ ਹਨ ਕੋਈ ਨੁਕਸਾਨ ਤਾਂ ਨੀ ਹੋਵੇਗਾ ਕਿਰਪਾ ਕਰਕੇ ਦੱਸੋ ?TagYesAudio-- 22/08/22 08:34 AM27/08/22 12:01 PM22/08/22 02:27 PM-
22640Nirmal singhਬਾਈ ਜੀ ਗਾ ਨੂੰ ਲਿੰਪੀ ਸਕਿਨ ਹੋ ਗਈ ਸੀ ਹੁਣ ਠੀਕ ਪਰ ਦੋ ਧੱਫੜ ਬਣੇ ਸੀ ਓਨਾ ਉਪਰ ਜਖਮ ਬਣ ਗਿਆ ਜਖਮ ਵਿੱਚੋ ਚਿੱਟਾ ਜਾ ਮਾਸ ਨਿਕਲਦਾ ਇਸ ਜ਼ਖਮ ਉਪਰ ਕਿ ਲਗਿਆ ਜਾਵੇ ?TagYes---- 22/08/22 08:26 AM27/08/22 12:01 PM22/08/22 12:37 PM-
22641Dhirendra Singh Rajputदो इत्र वाले पौधे के नाम बताएं ?TagYesAudio-- 22/08/22 08:18 AM06/09/22 04:36 PM22/08/22 02:27 PM-
22642Nirmal singhਬਾਈ ਜੀ ਜਿੱਥੇ ਅਸੀਂ ਸਾਰੇ ਪਸੂ ਰਕਦੇ ਹੈ ਇਸ ਜਗ੍ਹਾ ਦੇ ਫ਼ਰਸ਼ ਨੂੰ ਅਸੀਂ ਕਿਸ ਦਵਾਈ ਨਲ ਫ਼ਰਸ਼ ਧੋ ਸਕਦੇ ਹਾਂ ਤਾਂ ਜੋ ਸਫਾਈ ਰਹੇ ?TagYes---- 22/08/22 08:11 AM24/08/22 03:33 PM22/08/22 12:38 PM-
22643Tejpal Dhillon ਤੇਜੀਗਊ ਦੇ ਥਣਾ ਵਿਚ ਗੋਲੀ ਵਾਗ ਕੁੱਝ ਮੂਹਰੇ ਲੱਗ ਜਾਦਾ ਹੈ ਫਿਰ ਦੁੱਧ ਨਿਕਲਣਾ ਬੰਦ ਹੋ ਜਾਦਾ ਹੈ ਫਿਰ ਦੁਬਾਰਾ ਫਿਰ ਚੱਲ ਪੈਦਾ ਹੈ ਕਈ ਵਾਰ ਇਸੇ ਤਰਾ ਹੁੰਦਾ ਹੈ ਜਦੋ ਪੂਰਾ ਦੁੱਧ ਨਿਕਲ ਜਾਦਾ ਹੈ ਫਿਰ ਗੱਠਾ ਖਤਮ ਹੋ ਜਾਦੀਆ ਹਨ ਕੋਈ ਦਵਾਈ ਦੱਸੋ ਜੀ ?TagYes---- 22/08/22 08:08 AM--22/08/22 12:40 PM-
22644Nirmal singhਬਾਈ ਜੀ ਗਾ ਦੇ ਸੂਣ ਚ ਦੋ ਮਹੀਨੇ ਬਾਕੀ ਹੈ ਗਾ ਨੂੰ ਕਿਹੋ ਦਾਣਾ ਮਿਸ਼ਰਣ ਪਾਇਆ ਜਾਵੇ ਜੀ ਲੇਵਾ ਵਧੀਆ ਤਿਆਰ ਕਰੇ ਲੇਵੇ ਵਾਸਤੇ ਕੋਈ ਦਵਾਈ ਵੀ ਦਸਿਓ ਜੀ ?TagYes---- 22/08/22 08:07 AM23/08/22 03:17 PM22/08/22 12:42 PM-
22645GurwinderSir m +2 pass out aa but mera veternary vich bhut interest aa ki mere lyi koi chance hai is field ch Like diploma vgera ya kuch hor ?TagYes---- 22/08/22 07:57 AM23/08/22 03:17 PM22/08/22 04:32 PM-
22646Ankit Sahani Kolhuaa केला के फल को मोटा करने के लिए क्या उपाय करें ?TagYes---- 22/08/22 07:55 AM24/08/22 03:37 PM22/08/22 01:33 PM-
22647PreetSsa ji sir dhan me npk 0 0 50 ka spray kr skte h kya Kab or kitni dose me kr skte hai ?TagYes---- 22/08/22 07:20 AM24/08/22 03:47 PM22/08/22 01:00 PM-
22648ਨਰਪਾਲ ਸਿੰਘਪਸ਼ੂਆਂ ਦੇ ਚਿੱਚੜੀ ਦਾ ਪੱਕਾ ਇਲਾਜ਼ ਦੱਸੋ ਜੀ ?TagYes---- 22/08/22 07:20 AM27/08/22 12:01 PM22/08/22 01:00 PM-
22649ਬਲਦੇਵ ਸਿੰਘ ਨੰਬਰਦਾਰਸਰ ਜੀ ਮੈਂ ਪਹਿਲੀ ਵਾਰ ਫੁੱਲ ਗੋਭੀ ਲਾਉਣੀ ਆ ਜੀ। ਜਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਐ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਈਏ। ਕਿਰਪਾ ਕਰਕੇ ਜਰੂਰ ਦੱਸੋ ਜੀ ? TagYes---- 22/08/22 07:05 AM27/08/22 12:04 PM22/08/22 01:00 PM-
22650Gursahab Singhनरमे की 7172 वैरायटी की बिजाई 5 मई की है उसमें फल फूलों की संख्या बहुत ज्यादा कम है फल फूलों की संख्या बढ़ाने के लिए क्या करें ?TagYes---- 22/08/22 06:41 AM27/08/22 12:01 PM22/08/22 01:01 PM-