All Questions

Search

All Expert Queries

Displaying 224251-224300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
224251palwinder singhsir tata tukumi ki km krdi a ji ?Tag---- 02/09/18 07:35 AM-----
224252shivraj butterਸਰ ਜੀ ਕੋਰਾਜਿੰਨ ਇੱਕ ਕਿੱਲੇ ਦੀ ਕੀ ਡੋਜ ਹੈ ?Tag---- 02/09/18 07:30 AM-----
224253Avtar Singhਸਰ ਜੀ ਮੇਰੇ ਕੋਲ ਿੲਕ ਲੇਬਰੇਡੋਰ ਕੁੱਤੀ ਹੈ ਉਹ ਹੀਟ ਿਵਚ ਹੀ ਆਈ ਹੀਟ ਲਿਉਣ ਲਈ ਕੋਈ ਹਲ ਿਦਸੋ ਜੀ ?Tag---- 02/09/18 07:29 AM-----
224254Davinder singh brarsir ji eh dwai v pulsar wala kmm krdi a kine din tk asar rkhugi dsyo plz ?Tag--
1
 
 02/09/18 07:24 AM-----
224255Harpreet dhillonsir koi v kidda check krni hai orgnal hai ja nhi jive bayer.sangenta.adama. Tarn taran da koi oregnal shop da contact daso ?Tag---- 02/09/18 07:11 AM-----
224256gurmukh singhjhone te sprey kiti c fungus te sundi to te wich spread sticker v paea c te 1 thaa te jada pe gai te patte mach gye ne ki eh thik ho jau ja nai ?Tag--
1
 
 02/09/18 07:08 AM-----
224257grewalਆਲੂ ਲੋਨ ਸਮੇ ਮੁਰਗੀ ਦਾ ਰੇਹ ਪੌਣਾ ਜਰੂਰੀ ਹੇ ਏਸ ਨਾਲ ਝਾੜ ਵਾਦ ਦਾ ਕੁਜ ਲੋਕ ਆਲੂ ਲਈ ਮੁਰਗੀ ਦੇ ਰੇਹ ਦੀ ਵਰਤੋ ਕਰਦੇ ਨੀ ਏਸ ਤਰਾ ਹੀ ਵੀਜ ਦੇ ਹਨ ਓਹ ਕੇ ਰੇਹੇ ਨੇ ਝਾੜ ਦਾ ਕੋਈ ਫਰਕ ਨੀ ਏਹ ਦਸੋ LR ਲੌਣਾ ਆਲੂ ਕਿਮੇ ਰੇਹ ਦੀ ਵਰਤੋ ਕਰੀ ਜਾਵੇ ਜਾ ਨਾ ਸਹੀ ਜਾਣਕਰੀ ਦੇਓ ਜੀ ਜੌ ਲਮੇ ਸਮੇ ਤੌ ਆਲੂ ਦੀ ਖ਼ੇਤੀ ਕਰ ਦਾ ਓਸ ਦਾ ਫੋਨ ਨਂਬਰ ਦੇਓ ਜੀ ਕਿਸਾਨ ਦਾ ?Tag---- 02/09/18 07:06 AM-----
224258Gurvir sidhusir majh sui a rajh k kuj khandi ni bhukh lagn lai ki dita jave ohnu ?Tag---- 02/09/18 07:05 AM-----
224259D s brarsir basmati lyi trycyclazole ban krti a neck blast lyi hor kehra prduct vartyaa jaave jo trycyclazole di trah normal range ch hoveTag---- 02/09/18 07:01 AM-----
224260Harpinder SinghNarme ch chitta machar bhut aah ji kehdi spray kitti jaaye ?Tag---- 02/09/18 07:01 AM-----
224261lovepreet singhਗਾ ਪਿਸਾਬ ਵਿੱਚ ਖੂਨ ਕਰਦੀ ਹੈ ਜੀ ਕੋਈ ਹੱਲ ਦੱਸੋ ?Tag---- 02/09/18 07:00 AM-----
224262Kulwinder Sir ji pigs lai feed aap banun da tareeka daso ji ?Tag---- 02/09/18 06:52 AM-----
224263Makhan SinghHello sir g 1121 jhone which khall kinni matra ch pouni a nd sprey theak rahhu ja fir sitta theak rahu 35 din da jhona a ?Tag---- 02/09/18 06:43 AM-----
224264Lakhwinder Singhਸਾਡੀ ਮੱਝ ਦੇ ਥਣਾ ਦੀ ਧਾਰ ਬਹੁਤ ਬਰੀਕ ਹੈ ਜੀ ਇਸ ਬਾਰੇ ਕੋਈ ਸੁਝਾਵ ਦਿਊ ਜੀ ?Tag---- 02/09/18 06:31 AM-----
224265Yuvraj janwaसर होलिस्टिन एच एफ मिक्स नस्ल चार महिने की गर्भवती है गाय को क्या खुराक दे ताकि शरीर भारी हो ?Tag---- 02/09/18 06:16 AM-----
224266JashanJ1006 makki kine time tak pakk jandi hai ?Tag---- 02/09/18 06:12 AM-----
224267surinder Brareh cottan te ki kamm karu te is daah rezult kive hai ?Tag--
2
 
 
02/09/18 06:08 AM-----
224268Amarjit singhsir ji ih dwaayi jhone te ki km krdi aa ?Tag--
1
 
 02/09/18 05:37 AM-----
224269Jaskirat Si ghमक्की की चारे के लिए बढ़िया किस्म और समय बतायें ? Tag---- 02/09/18 12:58 AM-----
224270??????? ????ਹੇਮੀਪਟੇਰਾ ਕੌੜਾ ਜੈਵਿਕ ਹੱਲ ਝੋਨਾ ਵਿੱਚ ?Tag--
1
 
 02/09/18 12:37 AM-----
224271kuldeep singhziri bujaa kyu ni kardii ?Tag---- 02/09/18 12:14 AM-----
224272Gamdoor singh Brarਸਰ ਦੋਗਲੀ ਨਸਲ ਦੀ ਗਾਂ ਸੂਣ ਵਾਲੀ ਏ 20 ਦਿਨ ਰਹਿੰਦੇ ਨੇ ਪਛਿਲੇ ਪੈਰ ਨੂੰ ਸੋਜ ਵਾ ਦਰਦ ਮਨਾਉਂਦੀ ਏ ਪੈਰ ਵੀ ਬਨਾ ਦਿੱਤੇ ਨੇ ਪੀਡ ਨਾਲ ਕਮਜ਼ੋਰ ਹੋ ਗਈ ਏ ਸੋਜ਼ ਤੇ ਕਮਜ਼ੋਰੀ ਦਾ ਹੱਲ ਦੱਸੋ ?Tag---- 01/09/18 11:56 PM-----
224273shivraj butterਸਰ ਜੀ ਫੇਮ ਦੀ। ਸਪਰੇਹ ਕਰਨੀ ਹੈ। ਫੇਮ ਨਾਲ ਤੇਲੇ ਵਾਲੀ ਪਾ ਸਕਦੇ ਹਾ ਸਰ ਜੀ ਤੇਲੇ ਹੋਪਰ ਤੋ ਕੇਹੜੀ ਸਪਰੇਹ ਕਰਿਏ ?Tag---- 01/09/18 11:28 PM-----
224274sukhdeep singhsir msd company di metricef tube bare daso a kina din aser kardi uterus wich ki asi jada infaction dubara uterus wich rakh sakda a ki a antibiotic broad spectrum hai ?Tag---- 01/09/18 10:57 PM-----
224275kamalpreet singhਫੇਮ ਦਵਾਈ ਕਿਨੀ ਪਾਉਣੀ ਚਹਾਦੀ ਹੈ ਰੇਟ ਕੀ ਹੈ ਇਸਦਾ ?Tag---- 01/09/18 10:49 PM-----
224276kamalpreet singhਡੋਗਰ ਤੇ ਪੀਲਾ ਅਤੇ ਗੋਲਡਨ ਪੂਸਾ ਇਕੋ ਹੀ ਹਨ ?Tag---- 01/09/18 10:44 PM-----
224277Gurpreet Singh Sandhuਸਰ ਅਨਾਰ ਦਾ ਬੂਟਾ ਸਾਲ ਦਾ ਹੈ ਉਸਨੂੰ ਅਨਾਰ ਲੱਗਦੇ ਤਾਂ ਹਨ ਪਰ ਪੱਕਦੇ ਨਹੀਂ ਅਤੇ ਉਹ ਬੂਟਾ ਬਹੁਤ ਛੋਟਾ ਹੈ ਕੀ ਕੀਤਾ ਜਾਵੇ ਤਾਂ ਜੋ ਉਹ ਵੱਧਣ ਲੱਗੇ ?Tag---- 01/09/18 10:34 PM-----
224278Rupinder sonyਅਨਾਰ ਨੂੰ ਫੁੱਲ ਤਾ ਬਹੁਤ ਆਉਂਦਾ ਹੈ ਪਰ ਝੜ ਜਾਦਾ ਹੈ ।ਪੱਤੇ ਵੀ ਸੁੱਕ ਰਹੇ ਹਨ ਕੋਈ ਹੱਲ ਦੱਸੋ ਜੀ ?Tag---- 01/09/18 10:33 PM-----
224279Rakesh kumarcow de sun ch 1 mahina 10 din rehnde ne dudh shad rakheya halle b lewe ch dudh hunda sukeya nhi ki is nal thana nu ta koi nuksaan nhi ya dudh sakona pwega te cargill transition feed ponda rwa ya band kr da ?Tag---- 01/09/18 10:32 PM-----
224280Gurpreet Singh Sandhuਸਰ ਮੇਰਾ ਚੀਕੂ ਦੇ ਬੂਟਾ 2 ਸਾਲ ਦਾ ਹੈ ਉਹ ਵੱਧ ਨਹੀਂ ਤੇ ਉਸ ਨੂੰ ਜਿਹੜਾ ਫਲ ਲੱਗਦਾ ਹੈ ਡਿੱਗ ਜਾਂਦਾ ਹੈ ?Tag---- 01/09/18 10:31 PM-----
224281GurkaranCan we use nuclear polyhedrosis virus in cauliflower And from where it is available?Tag---- 01/09/18 09:59 PM-----
224282Lovepreetjithe fusarium wilt te root rot Da chkkr a cotton ch uthe apa Tata rallis gold vrt skde a ?Tag---- 01/09/18 09:56 PM-----
224283Jugraj Singhsir g sada jiri da pata sukh da janda a kahri bimari a ehnu ?Tag---- 01/09/18 09:55 PM-----
224284pardeep singhgaa nu dry krn lge aa dudh chhdn lge aa kehdiya tuba chadni chahidia hn ?TagAudio-- 01/09/18 09:52 PM-----
224285Aniket Raghuwanshiसर कटडी है रूकती नही है 5 बार सिमन भरवा चूका हू अभी 27 अगस्त को भरवाया है और आज सफेद तारे दे रही है ?Tag---- 01/09/18 09:47 PM-----
224286sandip sidhusir jhona 30.l.nisar gya fungicide krni aw ik do dina vich os vich assi DDP use kr sakde ehda koi niksan tn jhona ta ?Tag---- 01/09/18 09:34 PM-----
224287Shahrukh mansooriKinova ko kha par bechna hai ?Tag---- 01/09/18 09:33 PM-----
224288SURINDER SINGHsir mere narme te milibag da attack ki kehdi spray kariye ?Tag---- 01/09/18 09:21 PM-----
224289Harjinder Singhसर हमारी भैंस दूध नहीं दे रही है 5दिन की बीमारी है ईसको कौनसी दवाई बताये सर ?Tag--
3
 
 
01/09/18 09:20 PM-----
224290vikas patidarye kitne din tak dena he 4mah ki gabhin he ji ?Tag--
1
 
 01/09/18 09:15 PM-----
224291Hardeep singhssa sir how can we make sticker for agriculture at home. plz reply sir ?Tag---- 01/09/18 09:14 PM-----
224292Harbir singhsir sadi katti 2 month de va oh pisab vale raste chete pak marde a ki bemari ho sakde a ke pana chaida a onu hat je oh ?Tag---- 01/09/18 09:03 PM-----
224293ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਆਪਣੀ ਖੇਤੀ ਲਈ ਸਵਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿ ਗਿਦੜਬਾਹਾ ਬੇਨਤੀ ਹੈ ਜੀ ਪਿੰਡ ਸੁਖਨਾ ਅਬਲੂ ਦਾ ਨਾਮ ਦਰਜ ਕੀਤਾ ਜਾਵੇ ਜੀ ?Tag---- 01/09/18 09:02 PM-----
224294gurmukh singhjhone nu sprey kiti c fungus te sundi to wivh spread sticker paea c 1tha te jhona machh gya hai ki oh thik ho jauga ja nai gobh bhar aea hai jhona ?Tag---- 01/09/18 09:00 PM-----
224295vikas patidarcow pahle byat me he lewa badane ke liye deshi upay bataye ?Tag---- 01/09/18 08:57 PM-----
224296Lovepreet Ssa g 1509 chona 10-15% nisar geya hai . Ki mai is ute hun amistar top di spray kar sakda vaa k nhi And eah hundi kis vaste a main Kayi dane kale pai rahe han . Thanks ?Tag---- 01/09/18 08:56 PM-----
224297Harbir singhਗਾ ਨੂੰ ਇਕ ਮਹੀਨਾ ਰਹਿੰਦਾ ਸੂਣ ਵਿਚ ਲੇਵਾ ਵਧਾਉਣ ਲਈ ਪਾਉਣਾ ਚਾਹੀਦਾ ਹੈ ?Tag---- 01/09/18 08:52 PM-----
224298GURWINDER SINGHਸਰ ਜੀ ਗਾ ਨੂੰ ਬਹੁਤ ਜਲਦ ਫਰੇਮਾ ਹੋ ਜਾਦਾ ਹੈ ਅਤੇ ਉਸ ਦਾ ਬਹੁਤ ਇਲਾਜ ਕਰਾਇਅਾ ਹੈ.ਕੋਈ ਫਰਕ ਨਈ ਪਿਅਾ..ਹਾ ਨਾਲੇ ਉਸ ਨੂੰ ਮੋਕ ਲੱਗੀ ਹੀ ਰਹਿੰਦੀ ਹੈ ਪਲੀਜ ਕੋਈ ਇਲਾਜ ਦੱਸੋ ?Tag---- 01/09/18 08:48 PM-----
224299Ram Mehar Ghanghas1121 धान 50 दिन के हो चुके हैं उन मे एक दो जगह पतो की उपरी नोक पैनी होकर सुख रही है क्या करें ?Tag---- 01/09/18 08:47 PM-----
224300Gurvinder Singhਝੋਨੇ ਦੀ ਪੇਤਾ ਦੀ ਸੁੰਡੀ ਹੈ ?Tag---- 01/09/18 08:41 PM-----