All Questions

Search

All Expert Queries

Displaying 222551-222600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
222551harvinder singhnarme de uprle ptte ikkthe ho rhe ne 4-5 jiwe ptta lapet pai jandi hai ohde lyi dwai dsso ?TagAudio-- 09/09/18 02:30 PM-----
222552harvinder singhsir aa ki kam kardi aa ?Tag--
1
 
 09/09/18 02:25 PM-----
222553Gurpreet Singh22 ਜੀ ਮੁਰਗੇ ਦੇ ਪੈਰ ਆਏ ਹੋ ਗਏ ਹਨ ਅਤੇ ਮੁਰਗਾ ਤੁਰਦਾ ਮਸਾ ਆ। ਇਸ ਦਾ ਕੋਈ ਹੱਲ ਦੱਸੋ ਜੀ ?Tag--
1
 
 09/09/18 02:20 PM-----
222554Manpreet singhਸਰ ਜਦੋ ਝੋਨਾ ਗੋਬ ਵਿੱਚ ਹੋਵੇ ਪਾਣੀ ਕਿੰਨੇ ਦਿਨਾ ਬਾਅਦ ਦੇਣਾ ਚਾਹੀਦਾ ਹੈ ?Tag---- 09/09/18 01:59 PM-----
222555pargat singhਬਠਿੰਡਾ ਚ ਨਰਮੇ ਦਾ ਰੇਟ ਕੀ ਹੈ ?Tag---- 09/09/18 01:58 PM-----
222556jaspal singhaa davai kis lai aa ate kine dose aa ?Tag--
2
 
 
09/09/18 01:53 PM-----
222557jaspal singhaa davai kis lai aa ate kine dose aa ?Tag---- 09/09/18 01:33 PM-----
222558Dalvir singhsir 121 ਝੋਨਾਂ ਇਹਦਾ ਨਿਸੱਰ ਰਿਹਾ ਹੁਣ ਕੋਈ ਸਪਰੇਅ ਕਰ ਸਕਦੇ ਆ ਪਹਿਲਾ ਕੋਈ ਸਪਰੇਅ ਨਹੀਂ ਕਰਿ ਨਾ ਪਦਾਨ ਪਾਈ ਜੀ ਕੋਈ ਖਤਰਾ ਤਾਂ ਨਹੀਂ ਕਿਸੇ ਬੀਮਾਰੀ ਦਾ ਇਹ ਗੱਲ ਦਸਿਓ ਜੀ ਰੇਤਲਾ ਵਾਹਨ ਐ ?TagVideo
1
 
 09/09/18 01:27 PM-----
222559manjit singhes bare dso g ?Tag--
2
 
 
09/09/18 01:24 PM-----
222560hardeepsir paddy nisre te kina pani launa chahida kina din de fark te ?Tag---- 09/09/18 01:23 PM-----
222561harpreet singhਝੋਨੇ ਚ ਗੋਬ੍ਹ ਦੀ ਸੁੰਡੀ ਲੲੀ ਕਿਹੜੀ ਸਪਰੇ ਕੀਤੀ ਜਾਵੇ ?Tag---- 09/09/18 01:15 PM-----
222562param jitਸਰ ਜੀ ਮੈ ਪੁਸਾ 44 ਜੀਰੀ ਲਾਈ ਹੈ ਹੁਣ ਨਿਸਾਰੇ ਤੇ ਹੈ ਕਿਹੜੀ ਸਰਪੇਹ ਕਰਾ ਜਿਸ ਦਾ ਅਸਰ ਜਿਅਦਾ ਸਮਾ ਹੋਵੇ ?Tag---- 09/09/18 01:13 PM-----
222563Gurpreet singh Brarcarbedezm12%+mankozeb63% vich. Hexaconazole 5% SC mix krk jhone uper spray kar skde han? ate dona di kini doze vart sakde?Tag---- 09/09/18 01:09 PM-----
222564Gagandeep singhsir a ke ho gea g narme nu te isda koi haal haga ge narme te asi 50 copper de spray kiti a g ?Tag--
1
 
 09/09/18 01:01 PM-----
222565gurjeet Singhਖੁੰਬਾਂ ਦੀ ਬਿਜਾਈ ਕਦੋ ਹੋਵੇ ਅਤੇ ਇਸ ਦੇ ਬੀਜ ਕਿਥੋਂ ਮਿਲਦੇ ਹਨ ਤਰੀਕਾ ਵੀ ਦੱਸਿਆ ਜਾਵੇ ?Tag---- 09/09/18 12:48 PM-----
222566Harpinder Singhnarme vich sundi toh kedi proclaim kar deyiye ji te naale dose v ds deyo g?Tag---- 09/09/18 12:47 PM-----
222567makhan chahalਸਰ ਗਾਂ ਦੇ ਪਰਸੋ ਟੀਕਾ ਭਰਾਇਆ ਸੀ ਜੀ ਹੁਣ ਉਹ ਇਸ ਤਰਾ ਤਾਰ ਜੀ ਦੇਗੀ ਜੀ ਇਸ ਬਾਰੇ ਦੱਸੋ ਜੀ ਉਹ ਰਹਿਗੀ ਜਾ ਦੁਆਰੇ ਟੀਕਾ ਭਰਾਉਣਾ ਪਵੇਗਾ ਜੀ ?Tag--
1
 
 09/09/18 12:42 PM-----
222568vikas kahlonsir kale tele da koi vdya ilaz dso chess di sprey kiti c 1121 te pishli var par koi roktham nhi hoyi tela jyaada mudh vch hunda a te dwayi mud vch tele nu mardi nhi. tele di rokdham lyi hr koi haal dso ek kissan ne DDp te chloro mix kr k paun lyi keha hai es nal tela khatam ho sakda hai g ?Tag---- 09/09/18 12:42 PM-----
222569jugraj sandhusir hara chara hight nhi kar riha ki pawa v hight kar jawe chitta mak a ?Tag---- 09/09/18 12:34 PM-----
222570parminderaah ki problm a patte eve de colour de kyn ho rhe aa jhone nishrn vaala e aa ?Tag--
2
 
 
09/09/18 12:30 PM-----
222571vikas kahlonsir toriya bijj k upper stump di sprey kr skde han ?Tag---- 09/09/18 12:30 PM-----
222572Sun it singhsir eh ki problem wa nativo da sprey kita wa 10 din hoge wa ?Tag--
3
 
 
09/09/18 12:29 PM-----
222573vikas patidarsir mere sawalo ka jawab nahi aaya ?Tag---- 09/09/18 12:24 PM-----
222574RohitHii sir What’s is this and his solution ?Tag--
1
 
 09/09/18 06:36 AM-----
222575balwinder singhਸਰ ਜੀ ਅਸੀ ਡੇਅਰੀ ਫਾਰਮ ਖੋਲਣਾ ਇਸ ਬਾਰੇ ਜਾਣਕਾਰੀ ਦਿਉ ?Tag---- 09/09/18 12:04 PM-----
222576Varinder Singh BhinderEmamectin benzoate 5% gob di sundi te kam krdi hai k nhi ?Tag---- 09/09/18 11:54 AM-----
222577Fateh singhਮੇਰੇ ਕੋਲ ਨੀਲੀਰਾਵੀ ਦਾ ਕੱਟਾ ਹੈ ੨ ਮਹੀਨੇ ਦਾ ੳੁਸਨੂੰ ਕੀ ਦਿਤਾ ਜਾਵੇ ਤਾਂ ਜੋ ਵਧੀਅਾਂ ਬਣ ਸਕੇ ?Tag---- 09/09/18 11:50 AM-----
222578Gurtaj bhullarsir ji.. Sadi 2acre soil karlathi hae thori jhona pakde time last te dig penda hae. Te fok jiada pendi hae te dane vi ptle rhnde hai baki soil wcho pr121 da jhad 31+ quintal niklda hae te es karlathi echo 24 quintal per acre please sir solution dso esda ?Tag---- 09/09/18 11:47 AM-----
222579Sukhpreetsir pussa 44 Jhona 75-80din da hoo gea 15 Din hoo hae fame payi Sundi ton hun fr spary Kerni A Sundi wali paye Nal Ja na ?Tag---- 09/09/18 11:34 AM-----
222580karmdeep singhsir dariy farming de traning lane a fathegarh sahib kdo start hou g ?Tag---- 09/09/18 11:31 AM-----
222581Bikram jeet singhਸਰ ਜੀ 1121 ਗੱਬੇ ਆਈਆ ਹੁਣ ਉਸ ਨੂੰ ਕੀ ਪਾਉਣ ਚਾਹੀਦਾ ਹੈ ?Tag---- 09/09/18 11:22 AM-----
222582Sunil Kaushalsir gaa sun wali 20 din rehnde hai , uss nu ki khurak dewe vdia dudh lenn lyi ? TagAudio-- 09/09/18 11:17 AM-----
222583Gurvir sidhusir 121 full nisar gaya aa 2 sapre khedi kiti jave jide nal jhad vadd ske ?Tag---- 09/09/18 11:15 AM-----
222584gurmukh singhunit p b w 550 kisam kanak di te hd2967 ehna da bijan da sma te jhadd te bimari te hight kini hai te eh eh pani thori sehh sakdi ja marr jandi hai ? Tag---- 09/09/18 11:00 AM-----
222585Nirbhai Singhਪॅਤਾ ਲਪੇਟ ਬਹੁਤ ਅਾ िਕਹੜੀ ਸਪਰੇਅ ਕਰੀੲੇ ?Tag---- 09/09/18 10:57 AM-----
222586ਹਰਨੇਕ ਸਿੰਘਸਰ ਜੀ ਪਸ਼ੂ ਦਾ ਪਠਿਆ ਨੂ ਯੂਰੀਆ ਦੀ ਥਾ ਕਿਹੜੀ ਜੈਵਿਕ ਖਾਦ ਪਾਈਏ ?Tag---- 09/09/18 10:56 AM-----
222587karanbirsinghAa ki Kam kardi hai ?Tag--
1
 
 09/09/18 10:52 AM-----
222588Gurpreet singhsir g jhona ghatt tur reha ki kriye ?Tag---- 09/09/18 10:48 AM-----
222589grewalਮੱਝ ਨੂੰ ਸੁਣ ਤੋਂ ਬਾਦ ਕੈਲਸ਼ੀਅਮ ਦੇਣਾ ਚਾਹੀਦਾ ਹੈ ਜਾਂ ਦੁੱਧ ਵਧਾਉਣ ਵਾਲਿਆਂ ਗੋਲੀਆਂ ਜਿਸਦਾ ਵਧਿਆ ਰਿਜਲਟ ਹੋਵੇ ਦਸੋ ? Tag---- 09/09/18 10:48 AM-----
222590sandeepeh spray Karn da jhony nu ki faida hunda tey eh fungicide da result kive rehinda ?Tag--
1
 
 09/09/18 10:43 AM-----
222591Gurdeep SidhuSir g ਮੈ ਅਪਣੇ ਘਰ ਵਿਚ ਫਲਦਾਰ ਬੂਟੇ ਲਗਾਉਣੇ ਹਨ ਪਰ ਘਰ ਦੀ ਮਿੱਟੀ ਵਿੱਚ ਸਿਉਂਕ ਬਹੁਤ ਹੈ , ਕੋਈ ਦਵਾਈ ਦੱਸੋ ਸਿਉਂਕ ਮਰ ਜਾਵੇ ਤੇ ਮੈ ਬੂਟੇ ਲਗਾ ਸਕਾਂ ਅਤੇ ਏਹ ਵੀ ਦੱਸੋ ਕਿ ਦਵਾਈ ਪਾਉਣ ਤੋ ਕਿੰਨੇ ਸਮੇਂ ਬਾਅਦ ਬੂਟੇ ਲਗਾਏ ਜਾਣ ?Tag---- 09/09/18 10:35 AM-----
222592paraskpaas kida aa ?Tag---- 09/09/18 10:35 AM-----
222593abhiस्टीविया की खेती के बारे में बताएं ? Tag---- 09/09/18 10:29 AM-----
222594jaswinder singhwhat pesticides mean ?Tag---- 09/09/18 10:25 AM-----
222595ashok thakkerप्याज की फसल 15 दिन की है कोई जानवर जड़ों को खोद कर खा रहा है इसका कोई इलाज बताएं ?Tag--
2
 
 
09/09/18 10:21 AM-----
222596ਅਮਰਬੀਰ ਸਿੰਘਸਰ ਜੀ ਮਝ ਨੂੰ ਸੂਣ ਦੇ ਬਾਅਦ ਜ਼ਲਦੀ ਨਹਾ ਦਿੱਤਾ ਗਲਤੀ ਨਾਲ ਹੁਣ ਬੁਖਾਰ ਹੋ ਗਿਅਾ 104 ਡਾਕਟਰ ਕੋਲੋ ਟੀਕੇ ਲਗਵਾੲੇ ਅਾ ਕੋੲੀਦੇਸੀ ਿੲਲਾਜ ਦੱਸਿਆ ਜਾਵੇ ਡਾਕਟਰ ਜੀ ਕਹਿੰਦੇ ਸੂਤਕੀ ਬੁਖਾਰ ਅਾ ?Tag---- 09/09/18 10:18 AM-----
222597gouravsir kinnu bahut drop ho reha isda ilaaz dso nale nwe patte v ikathe ho rhe aa ?Tag--
4
 
 
09/09/18 10:17 AM-----
222598Baljit Singh114 ਝੋਨਾ ਪੂਰਾ ਨੀਸਰਿਆ ਤੇ ਪੱਤਾ ਲਪੇਟ ਸੁੰਡੀ ਪੈ ਗਈ ਕਿਹੜੀ ਸਪਰੈ ਕਰੀਏ ?Tag---- 09/09/18 10:16 AM-----
222599Harinderpal singhsir mera jhona 20 treek tk nissar ke mud javega 20 treek ton bad oste kehri kehri dvai di sprey kiti jave tan ke jhone da jhad vdia hove asi pr 122 pusa 44 and peli pusa di bjai kiti hoyi hai ?Tag---- 09/09/18 10:12 AM-----
222600Amandeep singhSir jhona wich padan nal kehri dawi tele waste jwe jehri mitti vich rala k paa sake ?Tag---- 09/09/18 10:08 AM-----