All Questions

Search

All Expert Queries

Displaying 216051-216100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
216051?????ਸਰ ਜੀ ਮੇਰੀ ਜ਼ਮੀਨ ਰੇਤਲੀ ਹੈ ਤੇ PH7 ਹੈ ਹੁਣ ਨਰਮੇ ਦੀ ਬਿਜਾਈ ਕੀਤੀ ਹੋਈ ਹੈ ਇਸ ਤੋਂ ਬਾਅਦ 15 ਨਵੰਬਰ ਤੋਂ 5 ਦਸੰਬਰ ਤੱਕ ਕਣਕ ਜਾਂ ਜੌਂ ਦੀ ਬਿਜਾਈ ਕਰਨੀ ਹੈ ਪਿਛੇਤੀ ਬਿਜਾਈ ਤੇ ਘੱਟ ਪਾਣੀ ਲਈ ਕਿਹੜੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ?Tag---- 11/10/18 04:03 PM-----
216052jaswinder singhsat shri akal ji palak and gobi nu sundi bhut pai rhi hai kehdi spray kiti jave top di spray dasso jo bach gyi osnu aage vi sabji te kita ja ske ?Tag---- 11/10/18 03:56 PM-----
216053Rohit LunarGanna mai vajan badane k liye illaj ?Tag---- 11/10/18 03:48 PM-----
216054hardeep singhਸਰ ਮੇਰੇ ਖੀਰੇ ਦੀ ਫਸਲ ਸਹੀ ਗਰੋਥ ਨਹੀ ਕਰ ਰਹੀ ਇਲਾਜ ਦਸੋ ?Tag---- 11/10/18 03:44 PM-----
216055ਜਗਦੀਪ ਸਿੰਘਪੂਸਾ ਡੋਗਰ ਪਨੀਰੀ ਤੌ ਲੈ ਕੈ ਪੱਕਣ ਤੱਕ ਕਿੰਨਾ ਸਮਾਂ ਲੈਂਦੀ ਹੈ ਜੀ ?Tag---- 11/10/18 03:37 PM-----
216056jaspreet singhsir meri gaa tika bhrwan ton 6-7 din badd tara dindi hai , isda ki ilagg hai dubara tikke bhrwana hai ya eddi rehh jayugi dso ? TagAudio-- 11/10/18 03:29 PM-----
216057????? ????नमस्कार जी,कृपया यह बतांए कि क्या एच डी 3159 के नाम से गेहूं की कोई किस्म है यदि है तो उसके बारे में पूरी जानकारी दें धन्यवाद ?Tag---- 11/10/18 03:27 PM-----
216058surinder Brarbakri palan vaste kinni subsidy mil skdi hai. is te kinna loan le skde hn kinnia bakriya te ?TagAudio-- 11/10/18 03:25 PM-----
216059Lovepreet Singh Ikk katte(ਕੱਟੇ) di ਧੁੰਨ ਸੁੱਜੀ hoyi hai ji ohnu thik karn layi ki kita jaave and ikk majj di latt (leg) sujji hoyi hai ji oh pakke faras te baith di nahi sirf kache ch hi baith di ha and doctor nu pucheya oh kehnde Resa aa te oh davayi vi de ditti but majj haale vi nahi pakke faras te baithdi pehla baithdi c ?Tag---- 11/10/18 03:17 PM-----
216060Hardial Singhkanak di bijai time DAP di Sahi matra kinni hundi aa ?Tag---- 11/10/18 03:15 PM-----
216061Hardial SinghPlant es tarah kyon suk reha aa koi salution dso ?Tag--
3
 
 
11/10/18 03:13 PM-----
216062SUMITkanak 2967 nu 3086 ke sath mix karke bijj sakde hai ?Tag---- 11/10/18 03:11 PM-----
216063Lovepreet SinghSsa Jii, ikk majj(buffalo) sooyi aa ji kal ikk ta hun ohnu ki ki kuch payea jaave vdia Duddh nd healthy rakhan layi ikk ohnu ਥਣ di problem aa ohde ਥਣ ch ਸਲਾੲੀ firayi hoyi c te hun jad oh majj duddh pasmaundi hai ta hun ਥਣ ਚੋਂ ਧਾਰਾਂ apne aap hi nikali jandiya ehda hai ji koi solution ?Tag---- 11/10/18 03:11 PM-----
216064jaswinder singh Jassasir ji waste decomposer kinne days vch parali nu gall dindi aa ji ?Tag--
1
 
 11/10/18 02:47 PM-----
216065goldyਘਰ ਲਈ 300 ਲੀਟਰ ਪਾਣੀ ਗਰਮ ਵਾਲੇ ਸੋਲਰ ਹੀਟਰ ਕਿੰਨੇ ਦਾ ਲੱਗਦਾ, ਕੋਈ ਗਰੰਟੀ ਹੁੰਦੀ ਆ ਟਿਊਬ ਵਾਲਾ ਠੀਕ ਹੁੰਦਾ ਕੇ ਸ਼ੀਟ ਵਾਲਾ ਕੀ ਏਸ ਤੇ ਕੋਈ ਸਬਸਿਟੀ ਹੁੰਦੀ ਆ ਤੇ ਕਿੰਨੀ ?Tag---- 11/10/18 02:42 PM-----
216066Beant singhਮੱਝ ਨੂੰ ਸਰਅ ਹੈ ?Tag---- 11/10/18 02:34 PM-----
216067Vedvias Sharmasir kal ਨਿੰਬੂ Da boota layea c ji ess nu laun vele ਰੂੜੀ ਦੀ ਖਾਦ ਤੇ 2 ਮੁੱਠੀਆਂ D.A.P ਪਾਈ ਸੀ ਤੇ ਹੁਣ ਇਸ ਵਿੱਚ ਕੀ ਖਾਦ ਤੇ ਕਦੋਂ ਪਾਉਣੀ ਆ ਤੇ ਪਾਣੀ ਕਿੰਨੇ ਦਿਨ ਤੋਂ ਦੇਣਾ ਦੱਸੋ plz tan jo vdia ਫਲ ਲੱਗ ਸਕੇ ?Tag--
2
 
 
11/10/18 02:21 PM-----
216068gurindersir ena dona cargill cho kehra jyda wadia ha mjja lyi tan jo mjja dudh jyda den te fat jyda awe ? Tag--
2
 
 
11/10/18 01:54 PM-----
216069Asad Khansinchit dasha aur asinchit dasha ka kya mtlab hota hai ?Tag---- 11/10/18 01:46 PM-----
216070mikasat Sri akal ji kanak di bijai wich bijan same kehri khad thik rahegi ji NPK OR DAP+UREA ONLY DAP ? Tag---- 11/10/18 01:43 PM-----
216071manpal sandhuSir chess kiti nu 8 din ho gye per tela nhi marya Hun bpmc 1ltr te cloro half mitti ch rlla ke pa deyia ji ? Tag--
1
 
 11/10/18 01:20 PM-----
216072HARPREET SINGHpoltry farming lye lone lyi subsity bare jankari hai ta daso osda 2018 wala circular ha ta os bare ve dasu for state punjab ?Tag---- 11/10/18 01:03 PM-----
216073vikas lamoriaआॅडियो सुनकर जवाब दें ?TagAudio-- 11/10/18 01:00 PM-----
216074Ashishsir dhan me bhure tela ka upai bataye ?Tag---- 11/10/18 12:59 PM-----
216075????? ????ik jhoti hai 4 month hoge sue nu oh tiem lendi hai cheti mildi ni ki hal kariye ?TagAudio-- 11/10/18 12:50 PM-----
216076Dilpreet singhtele de layi bpmc kar skde haan isda jhone nu koi nuksaan tan nahi hovega iss vich buprofezin 25% miloni pawegi ja nahi agar miloni hai tan usdi te buprofezin di kini dose pawegi please answer deo ?Tag---- 11/10/18 12:48 PM-----
216077Dilpreet singhmere pussa 44 jhone nu 9 din hoye han hexaconazole 5% +stroptomycin +DANTOP payi nu tela bilkul vi nahi marya hor vi wadh gya hai ate shieth blight di foto payi hai is taran de dhabbe han jyada te hun agge ki karan plesse answer deo harwinder singh ji dasso kuch ?Tag--
4
 
 
11/10/18 12:45 PM-----
216078ramanjeet singh kangsir majj ne swere tara ditia usdi AI kddo krwauni chahidi hai ? TagAudio-- 11/10/18 12:30 PM-----
216079harmanki rog ha ji ?Tag---- 11/10/18 12:17 PM-----
216080????? ????4ਮਹੀਨੇ 15ਦਿਨਾ ਦੀਅਾ ਮੁਰਗੀਅਾ ਜੀ ਨਾਲ਼ੇ ਮੁਰਗੇ ੳੁਨਾ ਨੂੰ ਕੀ ਦੇੲੀੲੇ ਜ਼ੀ ਤਾ ੳੁਨਾ ਦਾ ਕੁਝ ਵਿਕਾਸ ਹੋ ਜੇ ਨਾਲੇ ਅਾਡੇ ਦੇਣ ਲਗ ਜਾਣ ?Tag---- 11/10/18 12:05 PM-----
216081Mandeep Singhsir decomposer kitho Kilda ha ?Tag---- 11/10/18 11:58 AM-----
216082ਗਗਨ ਬਰਾੜess bare sara visthaar nal dseyo ji ?Tag--
1
 
 11/10/18 11:56 AM-----
216083ramਵੀਰ ਜੀ ਪਹਿਲਾਂ ਵੀ ਕਾਫ਼ੀ ਵਾਰ ਪੁੱਛ ਚੁੱਕੇ ਹਾਂ ਏਹ ਸਵਾਲ ਇੱਕ ਕਲੀਆ ਜਾ ਨਲੀਆ ਲੱਸਣ ਕਿਵੇਂ ਬੀਜਿਆ ਜਾਂਦਾ ?Tag--
1
 
 11/10/18 11:55 AM-----
216084Lakhwinder Sidhusir MOP ki hunda ess vich kehra salt hundaa ?Tag---- 11/10/18 11:48 AM-----
216085yadwinder singhਮੈਨੂੰ ਬਰਸੀਮ ਅਤੇ ਮਟਰ ਵਾਸਤੇ ਖਾਦ ਖੁਰਾਕ ਬਾਰੇ ਜਾਣਕਾਰੀ ਦਿਓ ?Tag---- 11/10/18 11:48 AM-----
216086yadwinder singhਮੈਨੂੰ ਵੱਧ ਝਾੜ ਵਾਲੀ ਕਣਕ ਦੇ ਬੀਜ ਵਾਸਤੇ ਜਾਣਕਾਰੀ ਚਾਹੀਦੀ ਹੈ ਜਿਸ ਦਾ ਔਸਤ ਝਾੜ ਘੱਟ ਤੋਂ ਘੱਟ 21ਕੁਇੰਟਲ ਤੋਂ ਉੱਪਰ ਹੋਵੇ ? Tag---- 11/10/18 11:41 AM-----
216087sukhmander singhsir ji pic vich jo injection aa o kis bemari to jaya janda wa ?Tag--
1
 
 11/10/18 11:33 AM-----
216088Amritpal singhਬਰਸੀਮ ਦੀ ਬੀਜਾਈ ਦੇ 4 ਘੰਟੇ ਬਾਅਦ ਮੀਂਹ ਪੈ ਗਿਆ ਸੀ ਤੇ ਇਸ ਦੇ ਕੋਈ ਹਾਨੀਕਾਰਕ ਪ੍ਰਭਾਵ ਹੋ ਸਕਦੇ ਨੇ ? ਇਸ ਦੇ ਹੱਲ ਵੀ ਦੱਸੋTag---- 11/10/18 11:31 AM-----
216089Rashwinder Singhਅਕਰਕਰਾ ਿੲਰਾਨੀ ਦੀ ਫਸਲ ਬਾਰੇ ਜਾਣਕਾਰੀ ਿਦਓ ਜੀ ?Tag---- 11/10/18 11:28 AM-----
216090Amrik singhਮੱਝਾਂ ਦੀ ਡੇਅਰੀ ਲਈ 10 ਲੱਖ ਦਾ ਲੋਨ ਕਿਵੇਂ ਮਿਲ ਸਕਦਾ 10 ਮੱਝਾਂ ਲਈ ਕਿੰਨੀ ਸਬਸਿਟੀ ?Tag---- 11/10/18 11:26 AM-----
216091Amrik singhਮਠਿਆਈ ਬਣਾਉਣ ਵਾਲੇ ਪੇਠੇ ਦੀ ਕਿਸੇ ਕਿਸਮ ਦੀ ਜਾਣਕਾਰੀ ਦਿਉ ਜੋ ਫਾਜਿਲਕਾ ਜਿਲੇ ਵਿੱਚ ਹੋ ਸਕੇ ਕਿੰਨਾ ਝਾੜ ਦਿਵੇਗੀ। ਕਿਹੜੇ ਮਹੀਨੇ ਹੋ ਸਕਦੀ ਹੈ ?Tag---- 11/10/18 11:24 AM-----
216092khushvinder singhmop ਕਿਹੜੀ ਖਾਦ ਹੁੰਦੀ ਹੈ ਜੀ ਅਤੇ ਕਣਕ ਨੂੰ ਯੂਰੀਆ ਕਿੰਨਾ ਸਹੀ ਹੈ ਇਕ ਕਿੱਲੇ ਦਾ ?Tag---- 11/10/18 11:23 AM-----
216093guggu singhਤਿੰਨ ਦਿਨ ਹੋ ਗਏ ਸਪਰੇਅ ਕੀਤੀ ਨੂੰ ਤੇਲਾਂ ਮਰਿਆ ਨਹੀਂ ?Tag--
1
 
 11/10/18 11:16 AM-----
216094????? ???? ?????टिंडे में पत्तियो में छेद हैं ओर पत्ते सिकुड़ रहे हैं ?Tag---- 11/10/18 11:02 AM-----
216095Harpreet Sekhonnarme da rate vaddu k nhi ?Tag---- 11/10/18 11:01 AM-----
216096parvinder1121 nu garden mrod lai kahdi spre karea ji ?TagAudio-- 11/10/18 10:59 AM-----
216097rajje khdi nsl ki jhoti h ?Tag--
2
 
 
11/10/18 10:54 AM-----
216098Dalvir singhsir ਮੱਝ ਸੁਣ ਤੋਂ ਬਾਅਦ ਵਿੱਚ ਕਿੰਨਾ ਟਾਈਮ ਦੁੱਧ ਦਿੰਦੀਆਂ ਹਨ ਆਪਾਂ ਮੱਝ ਤੋਂ ਵੱਧ ਤੋਂ ਵੱਧ ਦੁੱਧ ਲੈਣ ਲਈ ਕੀ ਕਰ ਸਕਦੇ ਹਾਂ ?Tag---- 11/10/18 10:53 AM-----
216099sukhbir singhsir mere kol golden retrievers, french bulldogs,pugs sare females dogs ne sir g heat kayi var time te nhi aundi sir heat sahi time te aun lyi ki dena chahida hain ?Tag---- 11/10/18 10:50 AM-----
216100kuldeep singh sidhuਸਰ ਕਣਕ ਵਿੱਚ ਗੁਲੀ ਡੰਡਾ ਬਹੁਤ ਹੁੰਦਾ ਕੋਈ ਚੰਗੀ ਦਵਾਈ ਦੱਸੋ ?Tag---- 11/10/18 10:41 AM-----