All Questions

Search

All Expert Queries

Displaying 209451-209500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
209451Parmjeet SandhuJekar apa mircha waliya kheta de vich tanki nal niojal khol k waste decomposer pa skde ha k nhi, kyunki sardia de vich mircha upar lifafa pe janda hai te pani vi ghat lagda hai ki iss tarh nal waste Decomposer pura asar karuga k nhi ? Tag---- 05/12/18 10:10 PM-----
209452lakhwinder Singhਸਰ 18.11 ਨੂੰ ਕਣਕ ਬੀਜੀ ਸੀ ਪਹਿਲਾ ਪਾਣੀ ਕਦੋ ਦਿੱਤਾ ਜਾਵੇ ਯੂਰੀਅਾ ਕਿਨਾ ਪੋਣਾ ਚਾਹੀਦਾ ਹੈ ਨਾਲ ਕੋੲੀ ਹੋਰ ਖਾਦ ਦੀ ਜਰੂਰਤ ਹੈ ?Tag---- 05/12/18 10:07 PM-----
209453bs.sainiਕਣਕ ਨੂੰ ਪਾਣੀ ਲੳੁਣ ਤੋ ਯੂਰੀਅਾ ਖਾਦ ਪੳੁਣੀ ਚਾਹਦੀ ਹੈ ਜਾ ਨਹੀ , ਕਣਕ ਨੂੰ ਪਾਣੀ ਲੳੁਣ ਪਹਿਲਾ ਦਿਵਾੲੀ ਪੳੁਣੀ ਚਾਹਦੀ ਹੈ ਤਾ ਕਿਹੜੀ ਪੳੁਣੀ ਚਾਹਦੀ ਹੈ ?Tag---- 05/12/18 09:50 PM-----
209454JashanSir majh ne AI krwaun to 20 din baad halkia taaran dittian ne ohh v svere ik tym ki usde gabban rehn de chance hege ne taaran na bareek c te na hi jyada motian ?Tag---- 05/12/18 09:46 PM-----
209455?????????? ???बरबट्टी के पत्ते पीले हो रहे है कृपया उचित दवा बताये फसल बिल्कुल नई है ?Tag---- 05/12/18 09:40 PM-----
209456Harpreet kambojnamskar ji harvinder sran sir ji and apni khati all staff nu namskar ji ?Tag---- 05/12/18 09:24 PM-----
209457Inderjit Singh1105 kanak di bijayi December de pehle hafte kar sakde aa jekar late aa ta esde jhadd te kinna fark penda hai ?Tag---- 05/12/18 09:20 PM-----
209458anokhimere questions ka answer dijiye 4 december ka ? Tag---- 05/12/18 09:10 PM-----
209459DeepakHaldi ki kheti ?Tag---- 05/12/18 09:05 PM-----
209460harpreet singhSir soon wale pashu di deworming lyi kehri medicine diti jawe ?Tag---- 05/12/18 08:38 PM-----
209461Manraj Singhsir anabolite Buffalo nu v de sakde ha 30 din ho gye suue nu ?Tag---- 05/12/18 08:37 PM-----
209462jitender SinghApple,Pear,Babighosa ki grafting konse desi plant per kr skte hai ? Tag---- 05/12/18 08:34 PM-----
209463azim khantrench october ke ganne me genhu ki bijayi ki hai usme ghass bhut hai kon si spray ki jaye jisse genhu aur ganne pr nuksaan na ho plss bataye up me jo product milta hai uska spray bataye ?Tag---- 05/12/18 08:30 PM-----
209464shamsher singhravinder chahal veer apna number deo ?Tag---- 05/12/18 08:19 PM-----
209465shamsher singhsir meri vashi 4mahine de gaban aa ta pisab nu bhut muuh mardi aa koi hal dso ?Tag---- 05/12/18 08:12 PM-----
209466Ravi Jainkanak nu phla pani 23 dina to laya c ki m duja pani 40 dina nu la skda hn je la skda hn taa dsso ji qki m saro di khal oh waste decomposer nal pauni hai ?TagAudio-- 05/12/18 08:12 PM-----
209467Buddha DEV Patelrod ailand kha milyga ?Tag---- 05/12/18 08:11 PM-----
209468Nirmal Singhaudio sun ke jwab deo ?TagAudio-- 05/12/18 07:57 PM-----
209469vikram singhSAG company Denmark Atlas bull no 40116 HF Hun daso g detail dudh ?Tag--
2
 
 
05/12/18 07:56 PM-----
209470Harkirat singhSir, Desi Murgia ch sab to jada aande den wali nasal kon se hai te kine aande dindi hai 1 year ch te is variety de chuche punjab cho kitho milnge ?Tag---- 05/12/18 07:43 PM-----
209471Mangatiss trah kardi hai meri jhoti ?Tag--
2
 
 
05/12/18 07:41 PM-----
209472ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਸਤਿ ਸ੍ਰੀ ਅਕਾਲ, ਸੂਰ ਫਾਰਮ ਤੇ ਲੋਨ ਕਿੰਨਾ ਹੁੰਦਾ ਜੀ ਪ੍ਰਜੇਕਟ ਰਿਪੋਟ ਕਿਥੋ ਤਿਆਰ ਕਰਵਾਉਣੀ ਪੈਦੀ ਹੈ ਜੀ ਕਿੰਨੀ ਜਮੀਨ ਤੇ ਲੋਨ ਪਾਸ ਹੁੰਦਾ ਜੀ ? ਕਿੰਨੇ ਸਮੇ ਵਿੱਚ ਵਾਪਸ ਕਰਨਾ ਜੀ? ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ?Tag---- 05/12/18 07:33 PM-----
209473vikas SinghSir mere ko ab tak apka reply nhi mila hai ? Tag---- 05/12/18 07:06 PM-----
209474Sukhbir singhਕੀ ਅਸੀਂ ਕਣਕ ਦੇ ਨਦੀਨਾਂ ਲਈ ਸਨਕਾਓਰ ਦਾ ਇਸਤੇਮਾਲ ਕਰ ਸਕਦੇ ਹਾਂ ਤੇ ਕਿੰਨੀ ਮਾਤਰਾ ਪਾਉਣੀ ਚਾਹੀਦੀ ?Tag---- 05/12/18 06:22 PM-----
209475Gurminder singhRavinder Chahal ji ik kisan ne HF cow da leva vadda karan vaste sawal kita c tuci osnu anabolite den bare keh rahe ho.but mere hisab naal anabolite energy booster hai.eh pashu nu soon to baad dita janda hai.na ki leva vada karan vaste hai leve vaste metabolite hai ? Tag---- 05/12/18 06:20 PM-----
209476Gurwinder Singh Maanਸਰ ਬੀਜ ਤੋ ਖਜੂਰ ਦੇ ਦਰਖਤ ਤਿਆਰ ਕਰਨ ਲਈ ਕਿਹੜਾ ਮਹੀਨਾ ਉਤਮ ਹੈ ਅਤੇ ਬੀਜ ਕਿੰਨਾ ਕੁ ਪੁਰਾਣਾ ਉਗ ਸਕਦਾ ? ਪੁਰਾਣੇ ਛੁਹਾਰੇ ਦੇ ਬੀਜ ਉਗ ਸਕਦੇ ਹਨ ਜਾ ਨਵੀ ਖਜੂਰ ਦੇ ਫਲ ਦਾ ਬੀਜ ਹੀ ਉਗਦਾ ? Tag---- 05/12/18 06:20 PM-----
209477davinder singhsir ehh berseem vich bell hai isda koi ilagg dso ? TagAudio
1
 
 05/12/18 06:19 PM-----
209478Sukhbir singhਚੰਗੀ ਖੇਤੀ ਵਾਲਾ ਮੇਗਜੀਨ ਲਗਵਾਉਣ ਲਈ ਕਰਨਾ ਪਵੇਗਾ ?Tag---- 05/12/18 06:16 PM-----
209479manpreethelo sir satta satt dwai guli dande waste auundi hai , usda kiwe result hai vdia hai ya nhi ? TagAudio-- 05/12/18 05:46 PM-----
209480gagandeepsinghjawaharsingh6@gmail.com hf ਗਾ ਦਾ ਲੇਵਾ ਵਧਾੳੁਣ ਲੲੀ ਕੀ ਵਰਤੀਏ ?Tag---- 05/12/18 05:40 PM-----
209481vikram singheh ki pure te line dudh wala semen hai ji ?Tag--
2
 
 
05/12/18 05:38 PM-----
209482????? ????ਇਹ ਬੱਕਰੀ ਬਹੁਤ ਕਮਜ਼ੋਰ ਹੈ ਕੀ ਕੀਤਾ ਜਾਵੇ ?Tag--
1
 
 05/12/18 05:28 PM-----
209483Gurwinder Singhਕੀ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਜਿਅਾਦਾ ਯੁਰੀਅਾ ਦੀ ਲੌੜ਼ ਹੁੰਦੀ ਅਾ ?Tag---- 05/12/18 05:17 PM-----
209484GURLAL SINGH GILLSIR Dr.DALAL GHOL KANaK TE KINE SAME TE KAREA ?Tag---- 05/12/18 05:05 PM-----
209485GURSEWAKZero tillage field ch wheat Da yellow colour ho Reha ? Tag---- 05/12/18 04:59 PM-----
209486GURLAL SINGH GILLKANAK NU PEHLA PANI LAUN SAME UREA PA SAKDE HAI ? Tag---- 05/12/18 04:47 PM-----
209487????? ????ਕਿਨੂੰ ਦਾ ਬਾਗ 2 ਸਾਲ ਦਾ ਹੈ ਇਸ ਮਹੀਨੇ ਕਿਹੜੀਅਾ ਖਾਦਾ ਪਾ ਸਕਦੇ ਹਾ ?Tag---- 05/12/18 04:35 PM-----
209488Karambir Singh Sir / madam ਐਲੋਵੇਰਾ ਕਿਥੇ ਵਿਕਦੀ ਹੈ ?Tag---- 05/12/18 04:34 PM-----
209489Raj Kumar yadavdesi murgi contact farming kaise kr skte hai kon c company Harayana mai contract farming krti plzz btaye ?Tag---- 05/12/18 04:33 PM-----
209490Rakesh Kumar First pani dene ke baad gulli danda bahut dikhai dene lga hai iski roktham kaise kar sakten hai abb v koi spray kar sakta hoon kya ?Tag---- 05/12/18 04:25 PM-----
209491ਹਰਜਿੰਦਰ ਸਿੰਘਕੀ ਅਸੀਂ ਮਟਰ ਨੂੰ ਪਹਿਲਾ ਪਾਣੀ ਫੂਲ ਪਏ ਤੇ ਦੇ ਸਕਦੇ ਹਾਂ ਜੀ ਫੁਲ ਪੈ ਗਿਆ ਹੈ ਤੇ ਅਸੀਂ ਪਾਣੀ ਦਾ ਛਿੜਕਾਵ ਕਰਨਾ ਹੈ ਕੋਈ ਨੁਕਸਾਨ ਤਾ ਨਹੀਂ ਹੋਵੇਗਾ ?Tag---- 05/12/18 04:25 PM-----
209492Robinkanak di bijai 21 din phla kri c, kuch hisse ch germination nhi hoi , othe hun broadcast krk sowing krn di soch re c , ki kitta jaye k pnchiya toh beej bchaya ja ske??Tag---- 05/12/18 04:00 PM-----
209493Raju sanghaਗੰਨੇ ਵਿਚ ਸੁੰਡੀ ਆ ਪੋਗੇ ਵਿਚ ਕੋਈ ਸਪਰੇ ਦੱਸੋ ਜੀ ?Tag---- 05/12/18 03:53 PM-----
209494Amandeep singhsir aalu 14 to 17 nov tk bejai kiti c pani thoda late ho geya c hun nikl rhe aa growth layi ki koi spry kr skde aa ?Tag---- 05/12/18 03:25 PM-----
209495Iqbal singhਮੱਝ ਨੂੰ 10 ਮਹੀਨਾ ਲੱਗਾ ਹੈ ਘਿਓ ਤੇ ਜੀਰੀ ਦੇ ਸਕਦੇ ਹਾਂ ਦੱਸੋ ਮੈਨੂੰ ਅਤੇ ਜਿਸ ਨਾਲ ਦੁੱਧ ਵਧੇ ਤੇ ਮੱਝ ਨੂੰ ਮੱਝ ਤੱਤ ਪੂਰੇ ਹੋਣ ਅਤੇ ਜੇ ਮੋਟੀ ਹੋਵੇ ਕਿਉਂਕਿ ਉਹ ਕਮਜੋਰ ਹੈ ਜਾਂ ਕੁਝ ਹੋਰ ਪਾਈਏ ਜਿਸ ਨਾਲ ਵਧੀਆ ਦੁੱਧ ਤੇ ਮੱਝ ਦਾ ਵਕਾਰ ਵਧੇ ਦੱਸੋ ਅਤੇ ਵੰਡ ਵਿੱਚ ਕਿ ਦਈਏ ਜਿਸ ਨਾਲ ਦੁੱਧ ਵਧੇ ਤੇ ਮੱਝ ਦੇ ਤੱਤ ਪੂਰੇ ਹੋਣ ?Tag---- 05/12/18 03:20 PM-----
209496Niranjan MahatoKiya Jharkhand me nariyal ki kheti ho Shakti hai ?Tag---- 05/12/18 03:17 PM-----
209497pardeep Singh dhillon12.32.16 ਖਾਦ ਬਾਰੇ ਜਾਣਕਾਰੀ ਦੇਣ ?Tag---- 05/12/18 03:00 PM-----
209498Davinder singhਸਰ ਮੈਂ ਵਧੀਆ ਨਸਲ ਦੀਆ ਛੋਟੀਆ ਕੱਟੀਆਂ ਅਤੇ ਵੱਛੀਆ ਲੈਣ ਬਾਰੇ ਪਤਾ ਕਰਨਾ ਹੈ ਘਰ ਦੇ ਦੁੱਧ ਲਈ ਕਿਹੜੀ ਨਸਲ ਵਧੀਆ ਰਹੇਗੀ ਕੀ GADVASU ਵਿੱਚ ਇਸ ਬਾਰੇ ਸੰਪਰਕ ਕਰ ਸਕਦੇ ਹਾ ਸੁਝਾਅ ਦਿਉ ਧੰਨਵਾਦ ?Tag---- 05/12/18 02:59 PM-----
209499Manpreet Singhfeed management of pregnant cow/buffalo from third month to end ?Tag---- 05/12/18 02:48 PM-----
209500divakar pandeydear sir,please give me information about market of Tulsi and allovera plants ?Tag---- 05/12/18 02:43 PM-----