All Questions

Search

All Expert Queries

Displaying 209301-209350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
209301ganga singhSIR ji 2.5kg D A P 2.5 kg UREA KA 0.5 ZINC ka sapray ka liya bataya gaya hai kaya D A P ma zinc milana sa side effects nahi hoga kaya yaha spray sab faslo ma kar sakta hai ?Tag---- 07/12/18 12:52 PM-----
209302Ranjeet singhsir ਹਲਦੀ ਫੀਡ ਵਿਚ ਕੀ ਕੰਮ ਕਰ ਦੀ ਹੈ ਤੇ ਇਸ ਦੇਣ ਨਾਲ ਪਸੂ ਨੂੰ ਕੀ ਫਾਇਦਾ ਹੋਵੇਗਾ ?Tag---- 07/12/18 12:44 PM-----
209303Amrinder sidhuਡਾਕਟਰ ਸਾਬ ਸਾਡੀ ਗਾਂ ਰਹਿੰਦੀ ਨਹੀਂ ਸੀ ਦੋ ਤਿੰਨ ਵਾਰ ਟੀਕਾ ਲਾਇਆ ਸੀ ਇਸ ਵਾਰ ਡਾਕਟਰ ਨੇ ਇਹ ਦਵਾਈ ਭਰੀ ਹੈ ਇਹ ਦਵਾਈ ਕਿਵੇਂ ਹੈ ਅਤੇ ਕੀ ਕੰਮ ਕਰਦੀ ਹੈ ਵਧੀਆ ਹੈ ਦੱਸਿਓ ਜ਼ਰਾ ?Tag--
3
 
 
07/12/18 12:43 PM-----
209304balam shaikhlal Pathanमुझे बॉयलर चूज़े चाहिये ?Tag---- 07/12/18 12:42 PM-----
209305parmjit singhehh dawai aa kis Kam lai hai ?Tag--
1
 
 07/12/18 12:31 PM-----
209306Harpinder Singhkanak di 2851 variety di koyi sodhiv variety ayi aa j ayi hai ta us bare jaankari deyo ?Tag---- 07/12/18 12:29 PM-----
209307bhupenderHamare Khet Mein barish ka pani Bhara hua hai usko sukhane ke liye kya kare ?Tag---- 07/12/18 12:23 PM-----
209308Ranjeet singhਮਟਰ ਨੂੰ ਕੀ ਗਲ ਹੋਈ ?Tag--
1
 
 07/12/18 12:15 PM-----
209309deepsir kanak nu urea pani lauan toh kina time pehlan dena chida hai jan pani de age age thik rehnda te pehli vari kine urea diti jave ?Tag---- 07/12/18 12:09 PM-----
209310Gurjeet singhHlo sir ਲਾਹੌਰੀ bull ਦੀ mother ਦਾ ਦੁੱਧ ਦਾ ਰਿਕਾਡ ਕਿੰਨਾ aa ?Tag---- 07/12/18 11:41 AM-----
209311????? ????Kanak nu pani laun to 2-3 din pehlaa leader di spray kr skde aa ji Leader ch kehra salt hunda hai ji Te eh kis name ch aaundi hai ?Tag---- 07/12/18 11:34 AM-----
209312Dalvir singhkanak vich ssp single super phosphate da chitta de skde aa pani toh phla 25 kg per acer ?Tag---- 07/12/18 11:32 AM-----
209313parjanya naikherbicide for corinder farming ?Tag---- 07/12/18 11:24 AM-----
209314Sukhpreetsir eda allu hoo rahe a Paani utto de hoo gea c ki kita jave rook gae ek tha Te ?Tag--
3
 
 
07/12/18 11:13 AM-----
209315Sumit Kumarसर हमारी गाय 2महीने की गाभीन है क्या उसे हम कीड़े की दबा दे सकते हैं कृपया बताएँ इससे बच्चा खराब तो नहीं हो जाएगा ?Tag---- 07/12/18 11:02 AM-----
209316jaspreet singhsir kank vich kine din pehla ਮੈਗਜੀਨ di sapry kaiti jave pani to pehla te baad ch ?Tag---- 07/12/18 10:58 AM-----
209317dilipcontract farming ?Tag---- 07/12/18 10:53 AM-----
209318Davinder lahoriasir 7 dina di kati di deworming kdo kiti jave ate esdi dose kini hove ?Tag---- 07/12/18 10:53 AM-----
209319Davinder lahoriasir 1 saal di kati nu deworming lai tab ditti jave ja albomar ?Tag---- 07/12/18 10:51 AM-----
209320ਅਮਰਬੀਰ ਸਿੰਘsir g Kanak nu saprey sawere treil vich Kar sakde ha ke nahi saprey Da sahi time dasyo koi kehnda sawere karo koi kehnda Suraj niklan te karo Tusi perfect time dasyo sir g ?Tag---- 07/12/18 10:40 AM-----
209321Gauravjit Singhhow to make organic pesticides at home using home ingredients which kills unwanted insects and remove diseases of vegetables and fruit plants ?Tag---- 07/12/18 10:16 AM-----
209322Satinder pal singhਕਣਕ ਨੂੰ ਪਹਿਲਾ ਪਾਣੀ ਲਾ ਤਾ ਜੀ ਤੇ ਨਦੀਨਾਂ ਲਈ ਕਹਿੜੀ ਸਪੇ੍ਅ ਕਰੀਏ ਪਿਛਲੇ ਸਾਲ ਟੋਪਿਕ ਕੀਤੀ ਸੀ ?Tag---- 07/12/18 10:16 AM-----
209323yadwindermenu barley jau de ah variety bare daso PL 426 ?Tag--
1
 
 07/12/18 10:06 AM-----
209324sukhjiwan singhਮੇਰਾ ਸਵਾਲ , ਸਰ ਕੀ ਪੰਜਾਬ ਦੇ ਸਰਕਾਰੀ ਹਸਪਤਾਲ ਵਿਚ ਪਸੂਆ ਲਈ ਦਵਾਈਆਂ ਦੀਆਂ ਕੀਮਤਾਂ ਪ੍ਰਾਈਵੇਟ ਡਾਕਟਰ ਜਿੰਨੀ ਆ ਦੇਣੀਆਂ ਪੈਦੀ ਹੈ ?Tag---- 07/12/18 09:57 AM-----
209325ਕੁਲਵੀਰ ਸਿੰਘਅਮਰੀਕਣ ਵੱਸ਼ੀ 8 ਮਹੀਨਿਆਂ ਦੀ ਹੈ ਜੀ ਕੱਦ ਵਧਾਉਣ ਵਾਸਤੇ ਕੀ ਦਿੱਤਾ ਜਾਵੇ ?Tag---- 07/12/18 09:54 AM-----
209326Naveen Guptasir what is venturi ?Tag---- 07/12/18 09:50 AM-----
209327Dalvir singhਆਲੂਆਂ ਤੇ ਆਹਾ ਭੂਰੇ ਰੰਗ ਦੇ ਧੱਬੇ ਪੈ ਕੇ ਪੱਤਾ ਇਸ ਤਰਾਂ ਹੋ ਰਿਹਾ ਹੈਂ ਕੀ ਕਾਰਨ ਇਸ ਦਾ ਤੇ ਰੋਕਥਾਮ ਲਈ ਵੀ ਕੀ ਕੀਤਾ ਜਾ ਸਕਦਾ ?Tag--
4
 
 
07/12/18 09:31 AM-----
209328Ramandeep Dhillonਲਸਣ ਨੂੰ ਕਾਸ਼ਤ ਕਿਆਰੀਆਂ ਜਾਂ ਔਲੀਆਂ, ਕਿਸ ਵਿੱਚ ਕਰਨੀ ਚਾਹੀਦੀ ਹੈ ?Tag---- 07/12/18 09:15 AM-----
209329Ranjeet singhsir ਫੀਡ ਵਿਚ ਕੀ ਕੰਮ ਕਰ ਦੀ ਹੈ । ਇਸ ਨਾਲ ਪਸੂ ਨੂੰ ਕੀ ਫਾਇਦਾ ਮਿਲਦਾ ਹੈ ?Tag---- 07/12/18 09:14 AM-----
209330Gurpreetsar 10 din di Kati AA o dudha wali chitti mok kardi g ?Tag---- 07/12/18 09:07 AM-----
209331kulveer. singhmajh sui 1.5 mahina ho gya ohda ik thn psmda ni use thn cho dudh ni aunda ehda koi hal ja dwai dsso ?TagAudio-- 07/12/18 08:54 AM-----
209332parmjit singhsir kanak 550 nu hun beez sakde aa g ?Tag---- 07/12/18 08:37 AM-----
209333??????? ????sir tomato de plants bahut vadde ho gye ne but fruit nhi lagg reha koi v . ki karan ho skda ?Tag---- 07/12/18 08:27 AM-----
209334Ashoksir ye kya h Bhut doctor se pucha kuch smj ni aa rha or thik bhi nhi ho rha 5- 6 mnth ho gye ?Tag--
3
 
 
07/12/18 07:58 AM-----
209335harpreet singhSir majj tike to bina dudh nhi laundi Esda koi hll hai jhri tike to bina mile? Tag---- 07/12/18 07:40 AM-----
209336sukhjinder singhsaro DE khal kenu DE baag Vich pa sakde ha ?Tag---- 07/12/18 07:35 AM-----
209337parminder Singh ਸਰ ਕਣਕ ਨੂੰ ਪਾਣੀ ਤੋ ਪਹਿਲਾ ਲੀਡਰ ਦਾ ਸਪਰੇ ਕਰ ਸਕਦੇ ਹਾ ?Tag---- 07/12/18 07:34 AM-----
209338Hargbinder singhਸਰ ਮੇਰੇ ਹਰੇ ਮਟਰਾ ਵਿਚ ਜਵੀ ਬਹੁਤ ਹੋਗੀ ਜੀ ਕੋੲੀ ਹਲ ਦਸੋ ਜੀ ?Tag---- 07/12/18 07:30 AM-----
209339sourabh siagi want to know what kind of disease it is itz on our mango tree.not growing too well too.plz suggest some treatment ?Tag--
4
 
 
07/12/18 07:20 AM-----
209340Gurtej singhਕਣਕ ਵਿੱਚ urea ਪਾਣੀ ਲਾਉਣ ਤੋਂ ਪਹਿਲਾ ਪਾਉਣਾ ਚਾਹੀਦਾ ਜਾ ਵਾਦ ਚ ?Tag---- 07/12/18 07:20 AM-----
209341Gurtej singhਆਲੂਆਂ ਤੇ ਦੂਸਰੀ ਕਿਹੜੀ ਸਪਰੇ ਕਰਨੀ ਚਾਹਿਦੀ ਆ ਅੱਜ ਆਲੂ 48 ਦਿਨ ਦੇ ਹੋ ਗਏ ਹਨ ਪਹਿਲੀ ਸਪਰੇ ਮੈਂ 19-19-19 ਤੇ m45 ਤੇ thia ਦੀ ਕੀਤੀ ਸੀ ?Tag---- 07/12/18 07:18 AM-----
209342deep kangSir Progib ਬਜ਼ਾਰ ਵਿੱਚ ਨਹੀਂ ਮਿਲ ਰਹੀ ਹੈ।ਮੈਂ ਗਿੱਦੜਬਾਹਾ ਮੰਡੀ ਵਿੱਚ ਪਤਾ ਕੀਤਾ ਸੀ।ਕੋੲੀ ੲਿਸਦਾ ਨਾਮ ਵੀ ਨਹੀਂ ਜਾਣਦਾ।ੳੁਹ ਤਾਂ ਜਿਮੀਂਦਾਰਾ ਨੂੰ ਗਰੀਨ ਗੋਲਡ ਜਾਂ ਦਾਣੇਦਾਰ ਸਲਫਰ ਦੀ ਸ਼ਿਫ਼ਾਰਿਸ਼ ਕਰਦੇ ਨੇ।ੲਿਸ ਲੲੀ progib ਬਾਰੇ ਵਿਸਥਾਰ ਨਾਲ ਦੱਸੋ।ਅਤੇ ੲਿਹ ਅਾਸਾਨੀ ਨਾਲ ਕਿੱਥੋਂ ਮਿਲ ਸਕਦੀ ਹੈ। ਅਤੇ ੲਿਸ ਦਾ ਕੀ ਰੇਟ ਹੈ ?Tag---- 07/12/18 07:04 AM-----
209343Vineet gargMe B.Sc. Agriculture krni aa g kehdi university to kra please das deo ?Tag---- 07/12/18 07:01 AM-----
209344????? ????? ਬਰਸੀਮ ਤੇ ਜਵੀਂ ਪੱਠੇ ਪਾਣੀ ਲਾਉਣ ਨਾਲ ਘੁਟੇ ਜਿਹੇ ਗਏ ਹਨ ਕੀ ਮੈਗਜ਼ੀਨ ਦੀ ਸਪਰੇਅ ਕਰ ਸਕਦੇ ਹਾਂ । ਮੈਗਜ਼ੀਨ ਦੇ ਨਾਲ ਕੀ ਮਿਲਾਇਆ ਜਾਵੇ ?Tag---- 07/12/18 06:44 AM-----
209345ਅਮਨ ਝੱਜSir mai kanak vich ajj urea pauna hai Guli danda 50% heh mere khet ch pehla urea pama k saprey kra g Daso jaldi ?Tag---- 07/12/18 05:20 AM-----
209346Shaman Preet SinghSat shri akaal ji, Kanak nu avaaran pashu aa ton kiven bachiyea ji koi spray ?Tag---- 07/12/18 04:08 AM-----
209347sabi turkasir g, majh nu sue nu 4 month ho gye, na boldi a na tarra dendi a koi solution dSo jis nal AI ho ske ?Tag---- 06/12/18 10:34 PM-----
209348Rakesh kumarki dudh den waliya cows nu tudi di tha te prali pa sakde ha ki is nal kise tarah da koi nuksaan ta nhi hunda ki is nal dudh ta ni sukda ?Tag---- 06/12/18 10:06 PM-----
209349SUNDAR LAL NAYAKsir merigaye gabhin nhi thahr rhi hai ?Tag---- 06/12/18 09:55 PM-----
209350lakhwinder Singhਸਰ ੲਿਸ ਦਾ ਰੇਟ ਕਿੰਨਾ ਹੈ ?Tag--
1
 
 06/12/18 09:44 PM-----