All Questions

Search

All Expert Queries

Displaying 204901-204950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
204901Sandeep singhਇਹ ਕਣਕ ਬੂਜਾ ਨਹੀ ਮਾਰ ਰਹੀ ?Tag--
2
 
 
21/01/19 02:49 PM-----
204902Dinesh kumarhow start organic farming and what is the method to pretend crop from insects and how crop grow well tell me total method of organic farming ?Tag---- 21/01/19 02:47 PM-----
204903Babbysinghsir machhia te loan lena ohda ki procedure hai ki ki document chahide hai kiwe laina pauga ehde bare jankari deo ?TagAudio-- 21/01/19 02:45 PM-----
204904A.S.Sandhuਸਰੋਂ ਦੀ ਦੂਸਰੀ ਸਿੰਚਾਈ ਕਦੋਂ ਕਰਨੀ ਚਾਹੀਦੀ ਹੈ ? Tag---- 21/01/19 02:41 PM-----
204905????? ????ਕਟਰੂਅਾਂ ਨੂੰ D worming ਕਦੋ -ਕਦੋ ਅਤੇ ਕਿਹੜੀ ਦਵਾੲੀ ਨਾਲ ਕੀਤੀ ਜਾਵੇ ?Tag---- 21/01/19 02:39 PM-----
204906A.S.Sandhuਸਰੋਂ ਵਿਚ ਜੰਗਲੀ ਪਾਲਕ ਅਤੇ ਬਾਥੂ ਬਹੁਤ ਹੋ ਗਿਆ ਹੈ ਇਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ?Tag---- 21/01/19 02:38 PM-----
204907Rakesh kumarki govt hospital cho sarkar walo pashua layi koi free facilities mildiya hai mineral mixture ya koi hor tikke vgera ?Tag---- 21/01/19 02:28 PM-----
204908ਗੁਰਜੀਤ ਸਿੰਘsir dr. dlal di sprey kri a kanak te hun usnu pani kinne dina bad laiye ?TagAudio-- 21/01/19 02:21 PM-----
204909ਕੁਲਵੀਰ ਸਿੰਘਕਿਸ ਏਰੀਏ ਚ ਦੇਸੀ ਗੁੜ ਜਿਆਦਾ ਵਿਕਦਾ ਕਿਰਪਾ ਕਰਕੇ ਦੱਸਿੳ ?Tag---- 21/01/19 01:58 PM-----
204910Dalvir singhਤੂੜੀ ਦਾ ਕੀ ਰੇਟ ਚੱਲ ਰਿਹਾ ਅਮਲੋਹ ਫਤਹਿਗੜ੍ਹ ਸਾਹਿਬ ਏਰੀਆ ਵਿਚ ?Tag---- 21/01/19 01:50 PM-----
204911aman deepਪਸੂ ਲਈਂ ਵਧਿਆ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸਣਾ ?Tag---- 21/01/19 01:49 PM-----
204912Jatin Kumardairy Loan vare information deo g please ?Tag---- 21/01/19 01:49 PM-----
204913karanbirsinghkanak 80 dina di ho gyi hai hun kanak te fungicide di sprey kr skde a ?TagAudio-- 21/01/19 01:40 PM-----
204914sidhuਸਰ ਮੈਂ 2 ਮੱਝਾਂ ਖਰੀਦੀਆਂ ਹਨ 3 ਮਹੀਨੇ ਦੇ ਕਰੀਬ ਨੇ , ਪਰੇਸ਼ਾਨੀ ਇਹ ਕਿ ਕਮਜ਼ੋਰ ਬਹੁਤ ਨੇ ਰਾਜੀ ਕਰਨ ਲਈ ਕਿਸ ਤਰ੍ਹਾਂ ਦੀ ਫੀਡ ਪਾਈ ਜਾਵੇ ਜੀ ਦੁੱਧ 4-4ਲੀਟਰ ਹੀ ਹੈ ਜੀ ਸਰ ਪੂਰੀ ਜਾਣਕਾਰੀ ਦਿਓ ਜੀ ?Tag---- 21/01/19 01:21 PM-----
204915sukhmander Singhupl de shagun da ke result ha ji ?Tag---- 21/01/19 01:18 PM-----
204916Bhupinder singh Gabrgobhi da full nhi ban reha properly ki kita jave te esda ki karan hai ?Tag--
1
 
 21/01/19 01:12 PM-----
204917gurpreet singhSir ਜੀ ਮੈ sajer ਸੂਈ ਮੱਝ ਖ੍ਰੀਦੀ ਹੈ ondi jarr ਘਰ ਆ ਕੇ ਪਈ c 10 ਦਿਨ ਹੋ ਗਏ ਨੇ ਸੂਈ ਨੂ ਨਾ ਤੇ o ਪੱਠੇ ਚੱਜ nal ਖਾ ਰਹੀ ਆ ਤੇ ਨਾਲੇ ਮੱਠਾ ਮੱਠਾ ਰਿੰਗ ਦੀ ਆ ਕਿ karn ਹੋ ਸਕਦਾ ਹੈ ਨਾਲੇ ਦੁੱਧ v ਘੱਟ ਦੇ ਰਹੀ ਆ ਕਿ ਖੁਰਾਕ ਦਿੱਤੀ ਜਾਵੇ ਤਾਂ ਜੋ ਦੁੱਧ ਜਾਦਾ ਦੇਵੇ ਐੱਸ time ਤਾਂ 13.14 ਕਿਲੋ ਦੁੱਧ ਦੇ ਰਹੀ ਆ ?Tag---- 21/01/19 12:59 PM-----
204918harvinder singhसर मेरे पास 4.5 ऐकड जमीन है मुझे कुछ नया करने की चाह है जी प्लीज मार्ग दर्शन करे कि मैं क्या करूं ?Tag---- 21/01/19 12:51 PM-----
204919Hardeep Maanchhole de plant nu flower aa gye ne kuch tat ch dane v ban gye but dane pichke hoe ne. Dane mote karan lae kehri spray kiti jave ?Tag--
1
 
 21/01/19 12:49 PM-----
204920Harjit Singh Bhinder ਸਰ ਮੇਰੇ ਕੋਲ 5 ਮਹੀਨੇ ਦੀ ਗੱਭਣ ਗਾਂ ਹੈ ਪਹਿਲੇ ਸੂਏ ਹੈ ਉਸਨੂੰ ਕਿ ਖੁਰਾਕ ਦਿਤੀ ਜਾਵੇ ?Tag---- 21/01/19 12:42 PM-----
204921????ਸਰ ਜਿਵੇਂ ਕਿ ਪੰਜਾਬ ਸਰਕਾਰ ਵਲੋਂ ਹਰ ਛੋਟੇ ਕਿਸਾਨਾਂ ਦਾ ਕਰਜ਼ਾ 2ਲੱਖ ਤੱਕ ਮਾਫੀ ਦਿੱਤੀ ਜਾਣੀ ਹੈ ਸਰ ਮੇਰਾ ਕਰਜਾ ਕੋਆਪ੍ਰੇਟਿਵ ਸੁਸਾਇਟੀ ਦਾ 75000 ਮਾਫ ਹੋ ਗਿਆ ਹੈ ਅਤੇ ਮੇਰੀ ਬਾਕੀ ਲਿਮਟ ਗ੍ਮੀਣ ਬੈਂਕ ਦੀ ਹੈ ਮੈਨੂੰ 125000 ਦਾ ਲਾਭ ਗ੍ਮੀਣ ਬੈਂਕ ਵਿਚ ਮਿਲੇਗਾ ਜਾ ਨਹੀ ਜਾ ਫਿਰ ਮੈਨੂੰ ਜਿਲੇ ਦੇ ਕਿਸੇ ਉਚ ਅਧਿਕਾਰੀ ਕੋਲ ਇਤਰਾਜ ਪੱਤਰ ਲਾਣਾ ਚਾਹੀਦਾ ਹੈ ਜਾਂ ਨਹੀਂ ਮੇਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਧਨਵਾਦ ?Tag---- 21/01/19 12:22 PM-----
204922Sandeep Gillਇਸ ਸਪਰੇ ਦੀ ਵਰਤੋ ਸਬਜੀਅਾ ਤੇ ਕਿਸ ਕੰਮ ਲੲੀ ਕੀਤੀ ਜਾਦੀ ਹੈ ਜਾਣਕਾਰੀ ਡਿਟੇਲ ਵਿੱਚ ਦਿਓੁ ਜੀ ?Tag--
2
 
 
21/01/19 12:18 PM-----
204923Happysir pehla leader te topic di spray kiti c .vich gulli dandaa reh gya a hun kehri spray kriye g ?Tag---- 21/01/19 12:15 PM-----
204924Navdeep Singhsir ji machli ka kya rate hai Punjab me Hoshiarpur District a ?Tag---- 21/01/19 12:08 PM-----
204925ਰਸ਼ਪਿੰਦਰ ਭੁੱਲਰਮਸ਼ਰੂਮ ਬਾਰੇ ਜਾਣਕਾਰੀ ਦਿੱਤੀ ਜਾਵੇ ਕਿੰਨੀ ਜਗਾ ਵਿੱਚ ਕਿੰਨੀ ਪੈਦਾਵਾਰ ਹੋ ਸਕਦੀ ਹੈ ਜੇਕਰ ਇਹ ਕੰਮ ਸ਼ੁਰੂ ਕਰਨਾ ਹੋਵੇ ਤਾਂ ਮਸ਼ਰੂਮ ਪੈਦਾ ਕਰਨ ਲਈ ਕੀ ਕੁਝ ਉਪਲੱਬਧ ਹੋਣ ਜਰੂਰੀ ਹੋਵੇਗਾ ਅਤੇ ਇਸ ਦਾ ਬੀਜ ਕਿਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ? ਮਰਕੀਟਿਗ ਬਾਰੇ ਵੀ ਦੱਸਿਆ ਜਾਵੇ ਕਿਥੇ ਅਤੇ ਕਿਸ ਰੇਟ ਤੇ ਵੇਚੀ ਜਾ ਸਕਦੀ ਹੈ ਅਤੇ ਇਹ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਦੀ ਹੈ ਧੰਨਵਾਦ ?Tag---- 21/01/19 11:52 AM-----
204926harvinder singhदीमक का इलाज बतायें पौधे सूख रहे हैं ?Tag---- 21/01/19 11:30 AM-----
204927Mangatsir minotas dia golia nal pashu kinne dina ch heat vich aa jawega, m golia vart reha hn ?TagAudio-- 21/01/19 11:02 AM-----
204928Gurdeep Singh chahalਆਲੂ ਮੋਟਾ ਕਰਨ ਲਈ ਕਿਹੜੀ ਸਪਰੇ ਚਾਹੀਦੀ ਹੈ 75ਦਿਨ ਦੇ ਹੋ ਗਏ ਜੀ ?Tag--
1
 
 21/01/19 10:36 AM-----
204929Ranjeet singhsir ਮੈ ਕਣਕ ਵਿਚ gibberellic acid ਦੀ ਸਪਰੇਅ ਕਰ ਦਿੱਤੀ ਹੈ ਕਿ ਮੈ NPK 19.19.19 , 18.18.18 , 20.20.20 ਦੀ ਸਪਰੇਅ ਕਰ ਸਕਦਾ ਹਾਂ ਜਾ ਨਹੀ ?Tag---- 21/01/19 10:33 AM-----
204930ahir sureshdragon fruit lagane ka 1 ekar ka kya cost ata hai ?Tag---- 21/01/19 10:27 AM-----
204931inderpaldr.sukhwinder singh gi jehdi piprazine 30ml.aa calf de pate de keedea lai, oh kis company di aa ?Tag---- 21/01/19 10:16 AM-----
204932shamsher Singhwhat is the name of this vegetable ?Tag--
1
 
 21/01/19 10:16 AM-----
204933sandeep sidhug sada kol katia Ne, ona nu jukham hogya nale ta o khansi jandia Ne nale nak Cho jhera ja jukham da nikli janda, ek 1.5 saal di a te ek 7- 8 month di a jaldi koi Hal daso g ?Tag---- 21/01/19 09:59 AM-----
204934Jashan20 days di female calf aa usnu saro da tel de skde aa is nal ki benefit hoyega ?Tag---- 21/01/19 09:59 AM-----
204935Happysir g mausam baare jankari dedo g. spray krni c gulli dande vali ?Tag---- 21/01/19 09:47 AM-----
204936Amit mishra (Dairy & Fisheries)अगर हरे चारे में सनई की खेती की जाये तो क्या पशु को मिलने वाले पोषक तत्वों की पूर्ति होगी ?Tag---- 21/01/19 09:45 AM-----
204937jagtar Sidhubee keeping te loan bare jankari deo ?Tag---- 21/01/19 09:31 AM-----
204938Shripal yadavसर जी अमरुद और नींबू के पेड़ 7 महीने के हैं 330 पेड़ हैं उनकी देखभाल कैसे करें और कौनसा फर्टिलाइजर कब डालें धन्यवाद ? Tag---- 21/01/19 09:09 AM-----
204939Anil Kumarब्रोकली की पौध पीली पड़ रही है इस में क्या समस्या है ?Tag--
1
 
 21/01/19 09:02 AM-----
204940sukhwindersir Dr. dalal ghol di spray nalo sida shitta hi de dewa urea Da, zinc da sahi rahu?Tag---- 21/01/19 08:48 AM-----
204941Buta Singhsat shree akal g, mere kol MURAH nasal di majh hai, usde soon vich 3-4 din baki han. usnu den lyi tel da fyada jyada hovega ja fer GHEE deyie, tel ja ghee den da vadya treeka v dasso, es ton bina majh nu je appa hor vadiya khurak de skde ha ta us bare v daso. dhanwad ?Tag---- 21/01/19 08:30 AM-----
204942Bhavnish Kumarਸ੍ਰੀ ਮਾਨ ਜੀ, ਮੈਨੂੰ ਬਾਗ ਲਈ 700 ਬੂਟਾ ਅਮਰੂਦ ਦਾ ਚਾਹੀਦਾ ਹੈ ਕੀ ਤੁਹਾਡੇ ਮਾਹਰ ਮੇਰੀ ਮਦਦ ਕਰ ਸਕਦੇ ਹਨ ?Tag---- 21/01/19 08:22 AM-----
204943RICKY KUMARDesi murgi palan kaise start kre ?Tag---- 21/01/19 08:16 AM-----
204944Karanvir Singhsir majh phle sue hai 15 din ho ge sue nu dood di fat ni hai vadiya te dudh dindi hai 3-5 de wich, es nu aise ki payie jo dudh di fat vadiya aye te dudh da v thoda mota fark paye thanks ?Tag---- 21/01/19 07:35 AM-----
204945????beetal bakri kitho mil sakdi a g ?Tag---- 21/01/19 06:36 AM-----
204946satyanarayanकई भैंसे या कट्ड़ी बोलती नहीं सिर्फ तारे देती हैं चार या पाँच दिन तक उनको किस समय ai या क्रॉसिंग करवाना ठीक रहता है ?Tag---- 21/01/19 06:35 AM-----
204947Manpreet singhਸਰ ਕਣਕ ਤੇ ਗੁਲੀ ਡੰਡੇ ਵਾਲੀ ਸਪਰੇ ਪਾਣੀ ਲਾਉਣ ਤੋ ਕਿੰਨੇ ਦਿਨਾ ਬਾਅਦ ਕਰ ਸਕਦੇ ਆ ?Tag---- 21/01/19 06:11 AM-----
204948akash g ksir mere pas hafte me 1000 kadknath murgi ke ande hai, inko bechna hai kaha pe beche ?Tag---- 21/01/19 02:51 AM-----
204949ਗੁਰਜੰਟ ਸਿੰਘsir g, kanak nu guli dande di sprey krn to 8 - 9 ghante bad Halki barish ho gai super da result pura milu k nahi ?Tag---- 21/01/19 01:30 AM-----
204950Lakhvir singhਸਰ ਜੀ ਗਾ ਦੇ ਬਿਆਛਬ ਵਾਲੀ ਤੋਲ ਦੇ ਵਿੱਚ ਗੰਢ ਹੈ ਅਤੇ ਉਸ ਨੂੰ ਦੱਬ ਕੇ ਦੇਖ ਹਾ ਉਹ ਥੋੜੀ ਨਰਮ ਆ ਉਸ ਕੋਈ ਇਲਾਜ ਦੱਸੋ ?Tag--
4
 
 
21/01/19 01:15 AM-----