All Questions

Search

All Expert Queries

Displaying 204801-204850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
204801varinder dhillonsir , kanak te mai axial te sancor te nabood (carfentrazone) rlla ke kitiya c , jiss nal kanak de patte machh gaye te growth v rukk gyi kanak di , hun esda ilaaj kiwe hoyuga ?Tag---- 22/01/19 05:28 PM-----
204802Tarandeepਬਰੂੰ(ਕਾਈ) ਦੇ ਖਾਤਮੇ ਲਈ ਕੋਈ ਪੱਕਾ ਹੱਲ ਦੱਸੋ ?Tag---- 22/01/19 05:28 PM-----
204803Navdeep SinghJo machi lete hain Unka contact karwado mujse Kyunki Main service karta hoon defence mein ?Tag---- 22/01/19 05:23 PM-----
204804varinder dhillonsir , kannak te npk 19.19.19 di kinni doze per acre karni chahidi hai ate ehde kanak nu ki benifits milde han ?Tag---- 22/01/19 05:22 PM-----
204805Navdeep Singhkya machi Mere Ghar Se Leja Sakenge ?Tag---- 22/01/19 05:22 PM-----
204806Navdeep Singhsir mere paas do machi farm ha 1,1 kile ke or ma machi ko kha bechu Jo Mere ko accha rate mil sake ?Tag---- 22/01/19 05:20 PM-----
204807Avneet singh Mangatਸਰ ਮੱਝ ਦੁੱਧ ਠੀਕ ਦਿੰਦੀ ਹੈ ਪਰ ਫੈਟ ਬਹੁਤ ਘਟ ਆਉਂਦੀ ਹੈ ਅਤੇ ਕਮਜ਼ੋਰ ਵੀ ਹੈ ਮੱਝ ਅਕਤੂਬਰ ਦੇ ਅਖੀਰ ਵਿਚ ਸੂਈ ਸੀ ਉਸਦਾ ਬੱਚਾ ਮਰ ਗਿਆ ਸੀ ਉਸ ਨੂੰ ਕਾਰਗਿਲ ਦੀ ਫੀਡ ਪਾ ਕੇ ਦੇਖ ਲਈ ਫੈਟ ਵਿਚ ਫਰਕ ਨਹੀਂ ਪਿਆ ?Tag---- 22/01/19 05:16 PM-----
204808sukhmander Singhsir DBW173 de patee yellow ho rahe ne karan daso isda sulation ve daso ?Tag---- 22/01/19 05:10 PM-----
204809Gurdhyan Singhsir ji barsen de upar wale patte fuuk rhe ne please koi hal dso ji ?Tag---- 22/01/19 05:08 PM-----
204810Parmjits Singhkanak te sancor Di spray 1812019 nu kiti c jis nal kanak de uper wale pate pile ho Gaye hal daso ? Tag---- 22/01/19 05:00 PM-----
204811Surajgram priya ?Tag---- 22/01/19 04:54 PM-----
204812Bikram jeet singhਸਰ ਜੀ ਮੇਰੀ ਕੁੱਤੀ 5/6ਸਾਲਾਂ ਦੀ ਆਂ ਮੈਂ ਉਸ ਨੂੰ 30-12-18 ਤੇ 15-1-19 ਨੂੰ ਡਿਵਰਮਿੰਗ ਕਰਨ ਲਈ razypet ਦੀਆਂ ਗੋਲੀਆਂ ਦਿੱਤੀਆਂ ਹਨ ਕੁੱਤੀ ਹੁਣ ਜਦੋਂ ਪੋਟੀ ਕਰਦੀ ਆ ਤਾ ਬਲੱਡ ਨਾਲ ਆਉਂਦਾ ਹੈ ਇਹ ਕਿਉ ਆਉਂਦਾ ਆ ਤੇ ਪੋਟੀ ਤੋ ਬਾਅਦ ਵੀ ਉਹ ਜੋਰ ਲਾਓਦੀਆ ਕੁਝ ਬੂੰਦਾਂ ਬਲੱਡ ਮਾਰ ਦੀ ਆ ਕੀ ਕਾਰਨ ਹੋ ਸਕਦਾ ਹੈ ?Tag---- 22/01/19 04:52 PM-----
204813Gurwinder Singhp1855 ਮੱਕੀ ਬਾਰੇ ਜਾਣਕਾਰੀ ਦਿੱਤੀ ਜਾਵੇ ਇਸਦੀ ਬਿਜਾਈ ਦਾ ਸਮਾਂ ਅਤੇ ਝਾੜ ਬਾਰੇ ?Tag---- 22/01/19 04:39 PM-----
204814inderpaldr.sukhwinder singh ji ik cow di jekar bachedani poori viksat nahi hovegi taa osde heat vich on to baad ai.karvon te v o nahi thairegi...iss lai sanoo ki karna chaida hai cow noo ki dena chaida hai jiss nall osdi bachedani poori viksat hove te heat on te ai.karvon te thar jave.sir main hamesha tuhade kolo jaa ravinder sir de kolo pushda hunda aa. tusi swaal de answer bohat vadiya treeke naal dinde ho.sir osnoo heat vich layon lai te osdi ghatt poori karan lai sabb to best tablet kheriyan han.osnoo ki daiye.te ai karvon to baad vich ki daiye.sir please tell me.jiss nall cow thear jave.main khurak vadiya dinda haa.bai chance jekar koi problam bachedani di hove taa ?Tag---- 22/01/19 04:26 PM-----
204815jagseer singhweather ?Tag---- 22/01/19 04:21 PM-----
204816naveenसर गेहूं पीली पड़ रही है इसकी रोकथाम के बारे में बताएं ?Tag---- 22/01/19 04:04 PM-----
204817vikalp kumargehu ki pattiya pili ho rehi hai iski roktham ke liye kya karna chahiye ?Tag--
1
 
 22/01/19 04:02 PM-----
204818satbir singhweather daso g ?Tag---- 22/01/19 04:01 PM-----
204819vikalp kumarसर मुझे इस ओडियो के बारे में बताएं ?TagAudio-- 22/01/19 03:59 PM-----
204820inderpalsir ji piprazine jo virbac company di aa oh kine kine ml vich aundi aa ?Tag---- 22/01/19 03:51 PM-----
204821Ranjeet Badesha 4 ਮਹੀਨਿਆ ਦੀ ਕੱਟੀਆਂ ਹੈ ਉਹ ਪਹਿਲਾ ਡੇਢ ਗੱਟਾ ਫ਼ੀਡ ਦਾ ਵਧਿਆ ਖਾ ਗਈਆ ਪਰ ਹੁਣ ਨਹੀਂ ਖਾਂਦੀਆਂ ਦਸੋ ਜੀ ?Tag---- 22/01/19 03:41 PM-----
204822Bhanu Pratap Singhਮੈ ਸੂਰ ਪਾਲਣ ਦਾ ਕੀਤਾ ਕਰਨਾ ਚਾਹੁੰਦਾ ਹੈ ਕਿ ਮੈਨੂੰ ਇਹ ਕੀਤਾ ਸ਼ੁਰੂ ਕਰਨ ਵਿਚ ਸਰਕਾਰ ਵਲੋਂ ਕੋਈ ਹੈਲਪ ਮਿਲੂਗੀ ਤੇ ਕਿਸ ਤਰਾਂ ਮਿਲੂਗੀ ਮੇਰੇ ਕੋਲ ਆਪਣੀ 4 ਏਕੜ ਜਮੀਨ ਹੈ ?Tag---- 22/01/19 03:27 PM-----
204823Arunfish Ki production timing kitne time ma hoti hai ?Tag---- 22/01/19 03:26 PM-----
204824Jatin Kumarsir jhoti nu suue 2 saal ho gae iu dwai v bharvai per Jdo ai krvande aa tan infection dikhn lagg jandi aa repeator ho rhi aa bar bar ki kita jave ?Tag---- 22/01/19 02:57 PM-----
204825Amar Singh Sandhuਸਤਿ ਸ੍ਰੀ ਅਕਾਲ ਸਰ ਜੀ Basf ਦੀ ਉਪੇਰਾ ਸਪਰੇਅ ਕਣਕ ਤੇ ਕਦੋ ਕਰ ਸਕਦੇ ਆ ?Tag---- 22/01/19 02:46 PM-----
204826hardeepsir pathiyan kini da ghol per acre spray lyi kanak te ?Tag---- 22/01/19 02:32 PM-----
204827Jatin Kumarhorse di deworming lai koi medicine dasna please age 3 years ?Tag---- 22/01/19 02:27 PM-----
204828rajwinderਮੈਨੂੰ ਪਸ਼ੂਆਂ ਤੋਂ ਹੋਣ ਵਾਲੀ ਬਿਮਾਰੀ Brucellosis ਹੋ ਗਈ ਹੈ, ਠੀਕ ਹੋਣ ਲਈ ਕੋਈ ਵਧੀਆ ਸੁਝਾਅ ਹੋਵੇ ਤਾਂ ਜਰੂਰ ਦੱਸਿਓ ?Tag---- 22/01/19 02:20 PM-----
204829Lovepreet singhsir eh ki km krugi te eh magnese nal paa skde han ?Tag--
1
 
 22/01/19 01:52 PM-----
204830Dimple kumarsir ji aalu de nwe patte aive peele ho rhe a ?Tag--
3
 
 
22/01/19 01:47 PM-----
204831Bhupender Singhअरंडी की खेती के बारे में जानकारी दें ?TagAudio-- 22/01/19 01:37 PM-----
204832sachin singh mera pond half acer ka hai, shing fish kitna daal skta hun production k liye, or shing fish ko kitna percent protein feed dena chahiye, or fish k body weight ka kitna percent feed dena h, kya jaivik khad daal kar usse bne plankton se shing fish ka growth liya ja skta h, slow growth hi sahi ?Tag---- 22/01/19 01:20 PM-----
204833kulwinder singhਹੈਲੋ ਸਰ ਇਹ ਇੱਕ ਬਿਲ ਦਾ ਦਰਖ਼ਤ ਹੈ।ਇਸ ਨੂੰ 7 8 ਸਾਲ ਹੋ ਗਏ ਫਲ ਨਹੀਂ ਲੱਗ ਰਹਿਆ ਜੇ ਲਗਦਾ ਹੈ ਤਾਂ 5 7 ਬਿਲ ਹੀ ਲਗਦੇ ਹਨ।ਸੋ ਸਰ ਸਾਨੂ ਇਸ ਬਾਰੇ ਦਸੋ ਅਤੇ ਇਸ ਦੇ ਫਲ ਨੂੰ ਕਦੋਂ ਤੋੜਨਾ ਹੈ ਅਤੇ ਇੱਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ ।ਕਿਰਪਾ ਕਰਕੇ ਇਸ ਬਾਰੇ ਦਸੋ ਜੀ।।ਬਹੁਤ ਬਹੁਤ ਧੰਨਵਾਦ ਜੀ ?Tag--
2
 
 
22/01/19 12:45 PM-----
204834?????ग्रामप्रिया मुर्गी के चूजे कहा मिलेगे ?Tag---- 22/01/19 12:39 PM-----
204835pardeep singhsir tubewall motar 20 power di solar system nal chal sakdi hai te sir solar system te kini sabsidy hai please ans deo ji ?Tag---- 22/01/19 11:05 AM-----
204836Palwinder singhsir barseen nu fungus lag gyi hai te sad v rahi hai ilaaz dso ?Tag---- 22/01/19 10:55 AM-----
204837kuldeep singh sidhuਜੀ ਕਣਕ ਪੀਲੀ ਪੈ ਰਹੀ ਆ ਕੀ hoshi ਦੀ ਸਪਰੇਅ ਕੰਮ ਕਰੇਗੀ ?Tag---- 22/01/19 10:46 AM-----
204838Avtar Brarਸਰ ਮੈ ਫਾਲਸੇ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਲਈ ਇਕ ਕਿੱਲੇ ਵਿੱਚ ਕਿੰਨੇ ਬੂਟੇ ਲਗਾ ਸਕਦੇ ਹਾਂ ਅਤੇ ਇਸ ਦੀ ਖਾਧ ਅਤੇ ਮਾਰਕੀਟਿੰਗ ਬਾਰੇ ਵੀ ਜਾਣਕਾਰੀ ਚਾਹੀਦੀ ਹੈ ?Tag---- 22/01/19 10:45 AM-----
204839sukhmander SinghPBW 550 te shgun upl kyu ni hundi ji ke karn ha ji ?Tag---- 22/01/19 10:43 AM-----
204840???? ??????ਗੁੱਲੀ ਡੰਡੇ ਦੀ ਸਪਰੇ ਕੀਤੀ ਸੀ 72 ਘੰਟੇ ਬਾਅਦ ਮੀਂਹ ਪੈ ਗਿਆ. ਗੁੱਲੀ ਡੰਡਾ ਮਾਰ ਜਾਵੇਗਾ ਜੀ ?Tag---- 22/01/19 10:31 AM-----
204841Rabari Rahulmilk machine ?Tag---- 22/01/19 10:25 AM-----
204842Akhilesh Singh RawatSir please tell me tree name ?Tag--
2
 
 
22/01/19 10:00 AM-----
204843Nirvail singhsir gaa hai pure hf di 5 mahine di gabbn hai te oh na mahine pichho pani mardi hai isda koi nuksan h ja nahi te ehda hal dsso ?TagAudio-- 22/01/19 09:57 AM-----
204844Amandeep singhsir majh dino din maadi hundi ja rhi hai ehnu kehdi khurak dewa ?TagAudio
1
 
 22/01/19 09:54 AM-----
204845sukhdeep Singhabs seman da ronaldo bull kiwe da result aa ?Tag---- 22/01/19 09:50 AM-----
204846shami saraoਸਰ ਮੱਝ ਪਹਿਲਾਂ ਦਾਣਾ ਦਲੀਆ ਚੰਗੀ ਤਰਾਂ ਖਾ ਲੈਂਦੀ ਸੀ ਪਰੰਤੂ ਦੋ ਦਿਨਾ ਤੋ ਕੁਝ ਵੀ ਨਹੀ ਖਾ ਰਹੀ ?Tag---- 22/01/19 09:40 AM-----
204847gurpreet singhmilk vadon lei kehre feed paiye formula daso ki asi app ghar which bana sakea ?Tag---- 22/01/19 09:35 AM-----
204848????? ????ਜਿਵੇਂ ਕਿ ਹੁਣ ਬਰਸਾਤ ਹੋ ਰਹੀ ਹੈ ਅਜਿਹੇ ਸਿੱਲ੍ਹ ਵਾਲੇ ਮੌਸਮ ਵਿੱਚ ਪਸ਼ੂਆਂ ਨੂੰ ਡੀ-ਵਰਮਿੰਗ ਦੀ ਗੋਲੀ ਦੇਣ ਨਾਲ ਕੋਈ ਨੁਕਸਾਨ ਤਾਂ ਨਹੀ ?Tag---- 22/01/19 09:30 AM-----
204849???????? ????ਝੋਨਾ ਲਾਉਣ ਤੋ ਪਹਿਲਾਂ ਕਿਹੜੀ ਕਿਹੜੀ ਫਸਲਾਂ ਲਗਾਈਆ ਜਾਦੀਆਂ ਹਨ ?Tag---- 22/01/19 09:22 AM-----
204850gurpreet singhHun kehri sabji beej sakde va ?Tag---- 22/01/19 09:20 AM-----