Search
All Expert Queries
Displaying 203851-203900 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 203851 | sandeep singh | sir hmari ek buffalo jisko 3bar gaban da Tika bharvaya pr rhti nhi 2laction me hai bht jiada heat me jb ati hai to bahut pani ata hai or 3 din tk tarra kri jandi aw koi ilaj dso g ? | Tag | -- | -- | 01/02/19 08:24 PM | -- | -- | - | |
| 203852 | Supinder Singh | ਮੁਰਗੀ ਪਾਲਣ ਸਬੰਧੀ ਜਾਣਕਾਰੀ ਦਿੱਤੀ ਜਾਵੇ ? | Tag | -- | -- | 01/02/19 08:20 PM | -- | -- | - | |
| 203853 | amandeep singh | katte de khur sad Gaye ne koi hal daso koi dawai ja injection ? | Tag | -- | -- | 01/02/19 08:09 PM | -- | -- | - | |
| 203854 | bhavesh pugaonkar | I have an my own dairy .but at local i find get enough rate i get only 50per litre ani its pure with high fat so who want that Buffalo milk per day 400litre produced with expect high rate in between 60 rupees per litrre | Tag | -- | -- | 01/02/19 07:34 PM | -- | -- | - | |
| 203855 | ashok kumar | ਜੇਕਰ ਫੁੱਲਾਂ ਦੀ ਖੇਤੀ ਕਣਕ ਦੀ ਫਸਲ ਤੋਂ ਬਾਅਦ ਕੀਤੀ ਜਾ ਸਕਦੀ ਹੈ ਤੇ ਕਿਹੜੇ ਫੁੱਲ ਦੀ ਖੇਤੀ ਕੀਤੀ ਜਾ ਸਕਦੀ ਹੈ ਉਸ ਦਾ ਬੀਜ ਕਿੱਥੋਂ ਮਿਲੇਗਾ ਅਤੇ ਜਿਸ ਦੀ ਮੰਡੀਕਰਨ ਵਿੱਚ ਕੋਈ ਦਿੱਕਤ ਨਾ ਆਵੇ ਪਰ ਉਸ ਦੀ ਟ੍ਰੇਨਿੰਗ ਕਿੱਥੋਂ ਲਈ ਜਾ ਸਕਦੀ ਹੈ ਕ੍ਰਿਪਾ ਕਰਕੇ ਦੱਸੋ ? | Tag | -- | -- | 01/02/19 07:23 PM | -- | -- | - | |
| 203856 | Rakesh kalidas patel | Is murgi ko konsi dawai deni chahiye ? | Tag | -- | 01/02/19 07:17 PM | -- | -- | - | ||
| 203857 | ਸਰਬਜੀਤ ਸਿੰਘ | ਮੇਰਾ ਸਵਾਲ ਸੂਰ ਪਾਲਣ ਦੇ ਮਾਹਿਰ ਨਾਲ ਹੈ ਜੀ ਇਕ ਸੂਰ ਬਚੇ ਤੋਂ ਲੈਕੇ 1 ਕਵੈਂਟਲ ਦਾ ਹੋਣ ਤੱਕ ਕਿੰਨਾ ਖਰਚ ਆਉਂਦਾ ਏ , ਰੋਸਟੇਡ ਫੀਡ ਤੇ ਜੇ ਪਾਲਿਆ ਜਾਵੇ ? | Tag | -- | -- | 01/02/19 07:16 PM | -- | -- | - | |
| 203858 | Angrej Singh | ikk ਕਿੱਲੇ ਤੇ ਫੁਹਾਰਾ ਅਤੇੇ ਤੁਪਕਾ ਸਿੰਚਾਈ ਲਈ ਪਾਈਪ ਲਾਈਨ ਤੇ ਮਿਲ ਰਹੀ ਹੈ ਸਬਸਿਡੀ ਕਿੰਨੀ ਆ ਜੀ ? | Tag | -- | -- | 01/02/19 07:12 PM | -- | -- | - | |
| 203859 | Rakesh kalidas patel | Is murgi ka kya ilaj karna chahiye ? | Tag | -- | 01/02/19 07:06 PM | -- | -- | - | ||
| 203860 | ਗੁਰਸ਼ਰਨ ਸਿੰਘ | ਬਰਸੀਮ ਦੀ ਦੂਜੀ ਕਟਾਈ ਕੀਤੀ ਸੀ। ਉਸ ਤੋਂ ਬਾਅਦ ਬਰਸੀਮ ਦੀ ਫੋਟ ਨਹੀਂ ਹੋਈ । ਇਸ ਤੇ ਕਿਸ ਦੀ ਸਪਰੇਅ ਕੀਤੀ ਜਾਵੇ ? | Tag | -- | -- | 01/02/19 06:44 PM | -- | -- | - | |
| 203861 | Manpreet Singh | sir summer vegetable kit kitho mil sakdi hai ? | Tag | -- | -- | 01/02/19 06:33 PM | -- | -- | - | |
| 203862 | Harry Brar | Sir jo sexed semen a reha hai oh sirf ABS company hi provide kar rahi hai jitho tak mainu pta hai. But sir eh technology eni limited kyo hai, Matlab sab companies and semen stations sexed semen wali technology kyo nhi use kar sakde ? | Tag | -- | -- | 01/02/19 06:08 PM | -- | -- | - | |
| 203863 | Shahaji Mahadeo Ghumare | मुझे ग्रामप्रिया /गिरीराज के 1 दिन के 200 पक्षी चाहिए महाराष्ट्र सोलापूर मे कहां मिलेंगे कृपया जानकारी दीजिए, आपकी यहा branch हो तो contact no,दीजिए ? | Tag | -- | -- | 01/02/19 06:02 PM | -- | -- | - | |
| 203864 | GURINDERJIT SINGH | 2Month 15days ਦੀ ਕਣਕ ਹੋ ਗਈ ਹੈ ਉਸ ਵਿਚ ਬਹੁਤ ਵਖ ਵਖ ਤਰਾ ਦਾ ਨਦੀਨ ਹੋ ਗਿਆ ਹੈ ਇਸ ਵਿਚ ਕਿਹੜੀ ਸਪਰੇਅ ਕੀਤੀ ਜਾਵੇ ਜਿਸ ਨਾਲ ਕਣਕ ਦੇ ਝਾੜ ਤੇ ਕੋਈ ਅਸਰ ਨਾ ਪਵੇ ? | Tag | -- | -- | 01/02/19 05:52 PM | -- | -- | - | |
| 203865 | jassy mansahia | ਸਰ ਕਣਕ ਦੇ ਪੱਤੇ ਕਿਤੇ ਕਿਤੇ ਇਸ ਤਰ੍ਹਾਂ ਹੋ ਰਹੇ ਹਨ ਦਵਾਈ ਕੀਤੀ ਨੂੰ 20 ਦਿਨ ਹੋ ਗਏ ਹਨ ਕਾਰਨ ਦੱਸੋ ? | Tag | -- | 01/02/19 05:32 PM | -- | -- | - | ||
| 203866 | RUBAN SINGH | ਨਹੀ ਜੀ ਸਪਰੇ ਨੂੰ 20 ਦਿਨ ਹੋ ਗਏ ? | Tag | -- | 01/02/19 05:15 PM | -- | -- | - | ||
| 203867 | Gurdeep | ਰੈਫਰੈਸ ਕੋਂਡ ਬਾਰੇ ਜਾਣਕਾਰੀ ਦਿਓ ਜੀ ? | Tag | -- | -- | 01/02/19 05:10 PM | -- | -- | - | |
| 203868 | Gurpartap singh | ovulenta kit kis trah deni aa pashu nu ? | Tag | -- | -- | 01/02/19 05:07 PM | -- | -- | - | |
| 203869 | aman singh | sir 25 din tak cow suni aa osnu de skde aa eh goli ? | Tag | -- | 01/02/19 05:01 PM | -- | -- | - | ||
| 203870 | Mandeep singh | ਕਣਕ ਵਿੱਚ ਬਾਥੂ ਹੈ ਕਿਹੜੀ ਸਪੇਰੇ ਹੋਵੇ ਜੋ ਬਾਥੂ ਵੀ ਖ਼ਤਮ ਕਰੇ ਅਤੇ ਉਸ ਜ਼ਮੀਨ ਵਿੱਚ ਅੱਗੇ ਨਰਮਾ ਵੀ ਹੋ ਜਾਵੇ ? | Tag | -- | -- | 01/02/19 04:52 PM | -- | -- | - | |
| 203871 | Rajwinder Singh | veero Mai khumba di kheti suru krni aa chote level ton ohda beej kitho milu Mera pind Dan Singh Wala district Bathinda Punjab India hai ? | Tag | -- | -- | 01/02/19 04:35 PM | -- | -- | - | |
| 203872 | RUBAN SINGH | ਕਣਕ ਵਿੱਚ ਵਿੱਚ ਇਸ ਤ੍ਰਾਹ ਹੋ ਰਿਹਾ ਹੈ ਯੂਰੀਆ ਪਾਈ ਨੂੰ 5-6 ਦਿਨ ਹੋ ਗਏ ਹੈ ? | Tag | -- | 01/02/19 04:16 PM | -- | -- | - | ||
| 203873 | Jagsir Singh | ਸਰ ਮੱਝ ਦੀ ਫੈਟ ਬਹੁਤ ਘੱਟ ਆਉਦੀ ਹੈ ਇਸ ਲਈ ਕੀਤਾ ਜਾਵੇ ? | Tag | -- | -- | 01/02/19 03:59 PM | -- | -- | - | |
| 203874 | davi | fungas krke gaala pai gya barsen vich ki dawai use kriye sir ? | Tag | -- | -- | 01/02/19 03:35 PM | -- | -- | - | |
| 203875 | harjinder singh | ਸਾਡੇ ਖੇਤ ਵਿੱਚ ਮਟਰ ਲਗੇ ਹੋਏ ਹਨ ਹੁਣ ਤੁੜਾਈ ਵੀ ਕਰ ਰਹੇ ਆ ਜੇ ਇੱਕ ਮਹੀਨੇ ਤੱਕ ਖੇਤ ਖਾਲੀ ਹੋ ਜਾਵੇ ਤਾਂ ਹੋਰ ਕਿਹੜੀ ਸਬਜੀ ਆਪਾਂ ਅਗੇਤੀ ਲਗਾ ਸਕਾਂਗੇ ਜੀ ? | Tag | -- | -- | 01/02/19 03:08 PM | -- | -- | - | |
| 203876 | goppyy | sir audio sun ke jwab deo ? | Tag | -- | 01/02/19 03:02 PM | -- | -- | - | ||
| 203877 | Amarjit Singh | sir mirch de paniri kis month vich lagayi jave ? | Tag | -- | -- | 01/02/19 02:14 PM | -- | -- | - | |
| 203878 | Amarjit Singh | sir onion de nursery tray vich sowing kiti hai ke eh takneek theek hai ? | Tag | -- | 01/02/19 02:10 PM | -- | -- | - | ||
| 203879 | gs | ਸਰ ਜੀ ਸਾਡੀ ਪਹਿਲਣ ਝੋਟੀ 2 ਮਹੀਨੇ ਤੱਕ ਸੂਣ ਵਾਲੀ ਏ।ਉਸਦੇ ਬਹਿਣੀ ਸਾਈਡ ਵਾਲੇ ਪਿਛਲੇ ਥਣ ਉੱਤੇ ਪਹਿਲਾ ਸੋਜ ਆ ਗਈ ਸੀ।ਉਸਦੇ ਅਸੀਂ ਡਾਕਟਰ ਤੋਂ ਟੀਕੇ ਲਗਵਾਏ ਸੀ।ਜਿਸ ਨਾਲ ਸੋਜ ਤਾਂ ਉੱਤਰ ਗਈ ਪਰ ਦੱਬਣ ਤੇ ਥਣ ਚੋਂ ਰੇਸ਼ਾ ਨਿਕਲਣ ਲੱਗ ਪਿਆ।ਫਿਰ ਦੁਬਾਰਾ ਡਾਕਟਰ ਤੋਂ ਟੀਕੇ ਲਗਵਾਏ।ਜਿਸ ਨਾਲ ਰੇਸ਼ਾ ਆਉਣਾ ਬੰਦ ਹੋ ਗਿਆ।ਪਰ ਹੁਣ ਥਣ ਦਾ ਸਾਈਜ਼ ਵੀ ਦੂਸਰੇ ਥਣਾਂ ਤੋਂ ਛੋਟਾ ਲੱਗਦਾ ਹੈ ਤੇ ਇਹ ਥਣ ਖ਼ਾਲੀ ਹੈ।ਇਸ ਵਿੱਚ ਦੱਬੇ ਤੋਂ ਹੁਣ ਕੁੱਝ ਨਹੀਂ ਨਿਕਲਦਾ ਕੋਈ ਇਲਾਜ ਦੱਸਿਓ ਜੀ ? | Tag | -- | -- | 01/02/19 02:10 PM | -- | -- | - | |
| 203880 | davinder singh | ਸਰ ਜੀ ਮੱਝ ਨੂ ਮੂੰਹ ਖੁਰ ਦੀ ਬਿਮਾਰੀ ਹੋ ਗਈ ਸੀ ਉਸ ਨੂੰ Ac vet 4.5G ਤੇ ਮਿਲਨਿਕਸ 15 ml ਤਿਨ ਦਿਨ ਲਗਾਏ ਸੀ ਫਿਰ ਵੀ ਇਸ ਤ੍ਰਾਹ ਝਗ ਤੇ ਲਾਰਾ ਸੁਟ ਰਹੀ ਹੈ ਕੀ ਇਸ ਨੂੰ ਹੋਰ ਕਿਹੜੇ ਟੀਕੇ ਲਗਣੇ ਹੈ ? | Tag | -- | 01/02/19 01:56 PM | -- | -- | - | ||
| 203881 | Amarjit Singh | sir last time onion de costing per acre de send kete se per photo clear nahe aae pls dobara send karna clear | Tag | -- | -- | 01/02/19 01:48 PM | -- | -- | - | |
| 203882 | Amarjit Singh | sir i onion and chilly sowing in tray pls send the costing per tray and per plant with kokobit and composed for 98 plant one tray if i want sale these item ? | Tag | -- | 01/02/19 01:44 PM | -- | -- | - | ||
| 203883 | Kaushlendra Yadav | सर जी नमस्कार गेहूं धान फसल चक्र में क्या मूंग की खेती की जा सकती है और कौन सी वेराइटी सही रहेगी पश्चिमी उत्तर प्रदेश मैनपुरी जिले में बीज की उपलब्धता अच्छी क्वालिटी की कहां से होगी कृपया जानकारी दें ? | Tag | -- | -- | 01/02/19 01:37 PM | -- | -- | - | |
| 203884 | pardeep singh | makki di kehri variety da weight sab to jayda hunda ate eh ek acre vicho kina weight ho jnda g ? | Tag | -- | -- | 01/02/19 01:37 PM | -- | -- | - | |
| 203885 | Navdeep Singh | sir 1 acre fish pond mein kitne aarator Lagani chahiye aur kitne HP ke ? | Tag | -- | -- | 01/02/19 01:25 PM | -- | -- | - | |
| 203886 | jatinder singh | sir gaa nu bhukh nahi lggdi hai atte weight v ghat hai isda ilag dso ji ? | Tag | -- | 01/02/19 01:06 PM | -- | -- | - | ||
| 203887 | Buta Singh | kanak upper dap + urea de spray da fyada hai je hai ta 1 kille de dosage daso dhanwad ? | Tag | -- | -- | 01/02/19 12:47 PM | -- | -- | - | |
| 203888 | Buta Singh | sat shree akal g. meri kanak is tra peele ho rhi a, sari nhi, vich vich dhogiya han . koi hall daso. zinc magnize v kr deeti. variety 3086 a ? | Tag | -- | 01/02/19 12:43 PM | -- | -- | - | ||
| 203889 | Sikandar riyaz | gram Priya nasal ke chiks kitne rupaye me milegaa aur sant Kabir nagar district me kha se milegaa ? | Tag | -- | -- | 01/02/19 12:39 PM | -- | -- | - | |
| 203890 | ਗੁਰਜੀਤ ਸਿੰਘ | sir eh kanak edda hoi hai isda ki karan hai dso ji ? | Tag | 01/02/19 12:13 PM | -- | -- | - | |||
| 203891 | jagroop banghu | hnji veer g Pitbull female heat nhi aa rahi daseo ilaj koi g pehla v ohdi fake pregnancy hoi aa hun heat nhi aa rahi ? | Tag | -- | -- | 01/02/19 12:10 PM | -- | -- | - | |
| 203892 | Dilpreet Singh | Jekr jiada urea paun nal fasal sad jawe taa ki krna chahida ? | Tag | -- | -- | 01/02/19 12:08 PM | -- | -- | - | |
| 203893 | jaswinder singh | ਸਰ ਸਭ ਤੋ ਵਧੀਆ ਸਮੀਨ ਕਿਹੜਾ ਹੈ ਚੰਗਾ ਦੁੱਧ ਚੰਗਾ ਲੇਵਾ ਸੋਹਣੀ ਵੱਛੀ ? | Tag | -- | -- | 01/02/19 12:08 PM | -- | -- | - | |
| 203894 | Dilpreet Singh | Eh barseem nu ki problem pai gyi a ? | Tag | -- | 01/02/19 12:05 PM | -- | -- | - | ||
| 203895 | Manjeet Singh | सर पीलीभीत उत्तर प्रदेश में कौन सी बकरी पाली जा सकती है वह कहाँ से मिलेंगे ? | Tag | -- | -- | 01/02/19 11:58 AM | -- | -- | - | |
| 203896 | bhupinder singh | hlo sir main 6 January nu 550 kanak de bizai keeti c hun kanak de growth de lai urea de vich Kihre cheez mix karke chitta dita jave jiada growth lai ? | Tag | -- | -- | 01/02/19 11:56 AM | -- | -- | - | |
| 203897 | Jagroop brar | sir gaa nu musdi ho gyi hai duudh v ghat hai , isda koi ilagg dso ? | Tag | -- | 01/02/19 11:52 AM | -- | -- | - | ||
| 203898 | Jatin Kumar | Dr sahib gau nu deworming krn to baad 21 Days nutrisac advance bolus dittia ate nal hi 5 bolus daily vits cuco v ditti a hje tak heat vich Nhi aiii course poora hoe nu 7 days ho gae g ? | Tag | -- | -- | 01/02/19 11:49 AM | -- | -- | - | |
| 203899 | ???? | ਸਰ ਮੇਰੇ ਕੋਲ ਤੂੜੀ ਦੀ ਘਾਟ ਆ ਗਈ ਹੈ ਇਸ ਕਰਕੇ ਮੈਂਨੂੰ ਕਿਸੇ ਤੂੜੀ ਦੇ ਭੁੰਗ ਵਾਲੇ ਦਾ ਨੰਬਰ ਨਹੀਂ ਮਿਲ ਰਿਹਾ ਤੇ ਮੈਨੂੰ ਕਿਸੇ ਭੁੰਗ ਵਾਲੇ ਦਾ ਨੰਬਰ ਦਿੱਤਾ ਜਾਵੇ ਅਤੇ ਅੱਜ ਕੱਲ ਤੂੜੀ ਦਾ ਕਿ ਰੇਟ ਚੱਲ ਰਿਹਾ ਹੈ ? | Tag | -- | -- | 01/02/19 11:47 AM | -- | -- | - | |
| 203900 | Abhishek | dr dalal ghol tyaar karne ke liye 33% wali zinc istemaal kar sakte hai kya? | Tag | -- | -- | 01/02/19 11:21 AM | -- | -- | - |