All Questions

Search

All Expert Queries

Displaying 203651-203700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
203651????ਸਰ ਮੇਰੇ ਬਰਸੀਮ ਵਿਚ ਚਿੱਟੀ ਉਲੀ ਲੱਗ ਗਈ ਹੈ ਇਸ ਕਰਕੇ ਮੇਰੇ ਬਰਸੀਮ ਜੜ੍ਹਾਂ ਤੋਂ ਕਾਲਾ ਫਿਰ ਕਿ ਪੁੱਟ ਹੋਈ ਜਾ ਰਿਹਾ ਹੈ ਇਸ ਵਿਚ ਇਹ ਕਿਹੜਾ ਰੋਗ ਲੱਗਾ ਹੈ ਅਤੇ ਉਸ ਦੇ ਬਾਰੇ ਵਿੱਚ ਕੋਈ ਵੀ ਹੱਲ ਦੱਸਿਆ ਜਾਵੇ ਧੰਨਵਾਦ ?Tag---- 03/02/19 10:27 PM-----
203652samiI open the poltary farm can you help ?Tag---- 03/02/19 10:12 PM-----
203653gs sandhuSir ji, jersy cow da vadia seeman Kehra hai and high milk record wala and shahkot area vich kitho mil sakda hai ?Tag---- 03/02/19 09:42 PM-----
203654Dalvir singhਸੂਰਜਮੁਖੀ ਦਾ ਸੀਡ ਇਹਨਾਂ ਤੋਂ ਇਲਾਵਾ ਹੋਰ ਕੋਈ ਜਗਾਹ ਤੋਂ ਮਿਲ ਸਕਦਾ ਤਾਂ ਕਿ ਅਸੀਂ ਟਾਈਮ ਤੋਂ ਪਹਿਲਾਂ ਲਾ ਦਈਏ psh569 ?Tag--
1
 
 03/02/19 09:27 PM-----
203655Prabhjot SinghSsa paji, Apn dudh paunde aa doji nu, Fat aii 5.6, jad apni pepat leya k check kita te 7.4 aii, Ohdi pepat choti c, Ki ilazz kita ja skda aa, Bhute doji ehi kam krde aa, Koi department hai jo ehna nu farda howe, Koi contact no ?Tag---- 03/02/19 09:00 PM-----
203656gs sandhuSir ji, cow vaste silage chahida hai, sultanpur lodhi distt kapurthala supply Krn wale da contact no. deo ?Tag---- 03/02/19 08:59 PM-----
203657vikram singhsir vachi nu 68 din ho gye tika bharwaye nu oss me aaj jalle sutte ne isda ki karan hai ohh reg gyi ja na g DSO ?Tag---- 03/02/19 08:44 PM-----
203658devendra bihonesir mere khet mai dhaan ki kheti karta hu lekin isme 18-20 quintel see jyada upaj nahi milti hai suruaat me fasal bahut badhiya dikhati hai. khet jyada khaad bhi sahan nahi kar paataa hai. fasal jyada badhh jati hai aur gir jati hai. isme mai kya karu ki fasal jyada le saku ?Tag---- 03/02/19 08:32 PM-----
203659Sanjeev Thakurबैगन औऱ खीरा घीया लौकी की 3g कटिंग कैसे करते हैं demo दिखायें क्या इससे उत्पादन में वृद्धि होती है ?Tag---- 03/02/19 08:19 PM-----
203660bs.sainiਸਰ ਜੀ ਮੇਰੀ ਕਣਕ ਹੁਣ 60 ਦਿਨਾ ਦੀ ਹੋ ਚੁੱਕੀ ਹੈ ਮੈ ਇਸ ਵਿੱਚ ਦੋ ਵਾਰੀ ਦਵਾਈ ਪਾਈ ਹੈ ਪਰ ਗੁੱਲੀ ਡੰਡਾ ਨਹੀ ਮਰਿਆ ਹੁਣ ਕਿਹੜੀ ਦਵਾਈ ਦੀ ਵਰਤੋ ਕਰਨੀ ਚਾਹਦੀ ਹੈੇ ਜਿਸ ਨਾਲ ਗੁੱਲੀਡੰਡਾ ਮਰ ਜਾਵੇ ਧੰਨਵਾਦ ਜੀ ?Tag---- 03/02/19 07:58 PM-----
203661????? ????ਸਰ ਜੀ ਕਣਕ ਤੋਂ ਬਾਦ ਪੇਠਾ ਲਾਉਣਾ ਹੈ ਕਿਹੜੀ ਕਿਸਮ ਦਾ ਬੀਜ ਖਰੀਦੇ ?Tag---- 03/02/19 07:38 PM-----
203662Gulab Chandra Vermasir is gobhi me kya dikkat hai kripya vistar se btaye ?TagAudio
1
 
 03/02/19 07:37 PM-----
203663gurmeetSir, kis cheez di kami aa ?Tag--
2
 
 
03/02/19 07:34 PM-----
203664shivraj butterਸਰ ਬੋਰੋਨ ਵਿੱਚ ਕਿਹੜੇ ਤੱਤ ਹੁੰਦੇ ਐ ਤੇ ਕਣਕ ਤੇ ਕਦੋਂ ਕਰਨੀ ਚਾਹੀਦੀ ਹੈ ਚੰਗਾ ਝਾੜ ਲੈਣ ਲਈ ਜਾਂ ਲਈ ਹੋਰ ਰੈਹ ਦਿਉ ਬਹੁਤ ਧੰਨਵਾਦ ਜੀ ?Tag---- 03/02/19 07:31 PM-----
203665krn dhillonehda koi solution dso sir ?Tag--
3
 
 
03/02/19 07:29 PM-----
203666Ravinder गेहूँ में फुटाव के लिए कुछ बताये ?Tag---- 03/02/19 07:24 PM-----
203667gurmeet singhਮੱਝ ਦੀ ਕੱਟੀ ਮਰ ਗਈ ਤੇ ਮੱਝ ਦੁੱਧ ਨੀ ਦਿੰਦੀ ? Tag---- 03/02/19 07:08 PM-----
203668Harwinder singhsir 2months da katta hai us da bathroom kal ton band hai koi ilag dasso desi & medical ?Tag---- 03/02/19 07:06 PM-----
203669Gurwinder SinghSir g ma kadaknath murge de farming ware pta karna ha contract farming karni ha Punjab vich is da chicken wik da ha ?Tag---- 03/02/19 06:55 PM-----
203670happySir urea te dai di spray Karni a kank te ,nall hor ki paiye ke growth jyada hove kank di, te sapray di vidhi dso,Tag---- 03/02/19 06:55 PM-----
203671Gursharan singhmere murge vomits kr rhe aaa plzzz suggest me ?Tag---- 03/02/19 06:29 PM-----
203672gurmeetSir , Dudh da new rate ki aa Te hun kina vadeaa ?Tag---- 03/02/19 06:21 PM-----
203673????? ????ਸ਼ਿਮਲਾ ਮਿਰਚ ਦੇ ਪੱਤੇ ਇੱਕਠੇ ਹੁੰਦੇ ਨੇ ਕੀ ਕਰੀਏ ?Tag--
2
 
 
03/02/19 05:55 PM-----
203674aakash kumarmushroom ki Kheti k baare m bataye sir pls reply ?Tag---- 03/02/19 05:54 PM-----
203675Pavittar V5 inj kis Lai ha ?Tag---- 03/02/19 05:16 PM-----
203676Molakdeep Singhbai g a lemon plant a ehde leaves Eda yellow Ho rhe ne koi solution dso plant 6 months purana a ?Tag--
1
 
 03/02/19 05:12 PM-----
203677Ashwani kumarhlo sir ji mujhe janna hai ki jo grampriya our banraja murgo ke chiks jammu me kaha se le sakte hai hum please sir mere is question ka ansur jrur dena ?Tag---- 03/02/19 05:10 PM-----
203678gurindersir shri ram 252 kanak 80 din di ho gyi aa, npk nd boron di spray krni aa, kine din di kanak te kriye nd npk ke kehra sahi rhe gaa 13045 ja 05234 ke 191919 ?Tag---- 03/02/19 05:04 PM-----
203679Narinder singhਸਰ ਜੀਂ ਕਣਕ ਦੇ ਪੱਤੇ ਇਸ ਤਰ੍ਹਾਂ ਪੀਲ਼ੇ ਹੋ ਰਹੇ ਹਨ ਪਾਣੀ ਲਾਵਣ ਤੋਂ ਬਾਅਦ ਬਾਰਿਸ਼ ਹੋ ਗਈ ਕਣਕ ਦੀਆਂ ਜੜਾਂ ਵੀ ਲਾਲ ਹਨ ਕਿ ਕੀਤਾ ਜਾਵੇ ਜੀਂ ?Tag--
1
 
 03/02/19 04:54 PM-----
203680DeepakSingh NijjarSir aa wali gel kis km toh dayi di aaw ji ?Tag--
1
 
 03/02/19 04:44 PM-----
203681DeepakSingh NijjarRavinder chahal sir pic vich jo gel or tablet hai ji oh kis kmm toh dayi de aaw jii ?Tag--
1
 
 03/02/19 04:42 PM-----
203682????? ????sir barseem nu gaala bahut lg gya ji isnu kehdi sprey kiti ja skdi hai ?TagAudio-- 03/02/19 04:19 PM-----
203683harjap singhਸ੍ਰੀਮਾਨ ਜੀ ਮੇਰੀ ਕਣਕ ਚ ਨਦੀਨ ਬਹੁਤ ਏ ਅਸੀਂ 26 ਤੇ 27ਜਨਵਰੀ ਇੱਕ ਡੱਬਾ ਉੱਤਮ ਕਪਨੀ ਦੀ ਵੀਟੋ ਤੇ ਇੱਕ ਡੱਬਾ ਵੀਜਾ ਅਤੇ ਸਨਕਓਰ 40ਗ੍ਰਾਮ ਪ੍ਰਤੀ ਏਕੜ ਦੀ ਸਪ੍ਰੇ ਕੀਤੀ ਏ ਪਰ ਦੋ ਦਿਨ ਬਾਰਿਸ਼ ਪੇ ਗਈ ਏ ਅਤੇ ਜਾਮੀਨ ਸਿੱਲ ਬਹੁਤ ਏ, ਨਦੀਨ ਅਜੇ ਵੀ ਹਰਾ ਏ ਕੀ ਇਹ ਮਰ ਸਕਦਾ ਏ ਜੇ ਨਹੀਂ ਤਾਂ ਹੁਣ ਕਹਿੜੀ ਦਵਾਈ ਦਾ ਪ੍ਰਯੋਗ ਕਰ ਸਕਦੇ ਹਾਂ ?Tag---- 03/02/19 04:08 PM-----
203684Jagjit Hundalਮੱਝਾਂ ਨੂੰ ਚੌਕਰ ਤੇ ਮਸਰਾ ਦੀ ਤੂੜੀ ਰਲਾਕੇ ਪਾ ਸਕਦੇ ਇਸ ਦਾ ਕੀ ਫਾਇਦਾ ਹੋਵੇਗਾ ?Tag---- 03/02/19 04:08 PM-----
203685Harvinder Kaushalਵੀਰ ਜੀ ਕਣਕ ਦੇ ਨਿਸਾਰੇ ਸਮੇਂ ਕਣਕ ਦਾ ਵੱਧ ਝਾੜ ਲੈਣ ਲਈ ਕਿਸ ਤੱਤ ਵਾਲੀ ਸਪਰੇਅ ਕੀਤੀ ਜਾਵੇ ?Tag--
1
 
 03/02/19 03:46 PM-----
203686nirmal Singh Bakthukank pili da ilaj daso ?Tag--
1
 
 03/02/19 03:39 PM-----
203687jaswinder singhਸਰ ਪਸ਼ੂ ਪਾਲਣ ਕੋਰਸ ਕਰਨ ਹੈ ਮੈਂ ਮੋਗੇ ਤੋਂ ਕਿੰਨੇ ਦਿਨਾਂ ਦਾ ਕੋਰਸ ਹੁੰਦਾ ਹੈ ਕਿੰਨੀ ਫੀਸ ਹੁੰਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਦਿਉ ਇਸ ਵਿੱਚ ਕੀ ਕੀ ਆਉਦਾ ਹੈ ਕਿਥੇ ਹੁੰਦਾ ਹੈ ?Tag---- 03/02/19 03:38 PM-----
203688Ashwani kumarhlo sir ji mujhe goat farming karni hai jammu me ?Tag---- 03/02/19 03:37 PM-----
203689ਗੁਰਜੰਟ ਸਿੰਘsir g kanak nu sancor 100g Prati acer kiti ha last tanki vich Dawai 1-1/2 pai gai is nal kanak Kafi pili pe gai ha koi hal dasso ?Tag---- 03/02/19 03:32 PM-----
203690ਗੁਰਜੀਤ ਸਿੰਘsir kanak is trh hoyi pyi aa ji is te dr. dlal da ghol kr skde aa ?TagAudio
2
 
 
03/02/19 03:18 PM-----
203691Harry Brarsir audio sun ke jwab deo ?TagAudio-- 03/02/19 03:13 PM-----
203692khushwinder brarmurgiya ande nyi den lageya, koi hl dso g ?Tag--
1
 
 03/02/19 03:12 PM-----
203693Harry Brar...?TagAudio-- 03/02/19 03:08 PM-----
203694tejinder singhcow proper timing te heat ch ni aa rhi te na he rehndi aa. pehlan lixen bhrayi c pr fark ni peya. fir doctor ne lab ch test kra k ah dwai bhri 3 din. pr hun fir kde 4-5 din baad 1 din lyi taaran krn lg pendi kde hfte baad. suyi nu v 8 month ho gye. hun hor ki elaaz kriye jis nl proper 20-21 din baad heat ch ave te AI kraun te reh v jave. koi pkka elaaz dso. infection di ah dwai bhri c doctr ne 3 din lgatar ?Tag--
1
 
 03/02/19 02:25 PM-----
203695ramandeep Singhਡਾ ਸਾਹਿਬ ਮਾਝ ਮੱਥਾ ਬਹੁਤ ਘਸਾਉਦੀ ਏ ਕੋਈ ਇਲਾਜ ਦਸੋ ਜੀ ?Tag---- 03/02/19 02:23 PM-----
203696Vijay ranaplease give detail information about kadaknath egg farming project ?Tag---- 03/02/19 02:13 PM-----
203697Anil Kumarकिन्नू के पौधों में यह क्या रोग है इसकी दवा बताए ?Tag--
2
 
 
03/02/19 02:13 PM-----
203698bhajan singhsir mere pass hf cow hai ,sir pechle sue uske do than mastitis ke karn doodh ana bandh ho gaya tha, sir ab cow sune me 15 din reh gaye hai,sir ab cow ke than theek ho jayege ja usko bech de, sir usko hum ne usko 2 month pehle shod diya tha ?Tag---- 03/02/19 02:11 PM-----
203699Vijay ranaकड़कनाथ के चिक्स अंडे के लिए कहां से मिलेंगे ?Tag---- 03/02/19 02:02 PM-----
203700jagjeet singhਸਰ ਸਾਡੀ ਅਫਸਰ ਛੋਟੀ ਸੀ ਉਹ ਦੋ ਮਹੀਨੇ ਦੀ ਗੱਬਨ ਸੀ ਉਸ਼ ਨੇੇ ਅੱਜ ਕੱਟਰੂੂ ਸੁੱਟਤਾ ਕੀ ਕਾਰਨ ਹੌ ਸਕਦਾ ਆ ਇਸਦਾ ਹੱਲ ਕੀ ਹੋ ਸਕਦਾ ਆ ?Tag---- 03/02/19 01:53 PM-----