All Questions

Search

All Expert Queries

Displaying 193301-193350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
193301DEVENDER KUMARसर जी, खेत में डिग्गी बनी है। जिसमें मछलियां हैं लेकिन सर पिछले दो दिन से मछलियां मर रही हैं। सर प्लीज कोई उपाय बताएं जल्दी ?Tag--
4
 
 
20/04/19 07:12 PM-----
193302Palwinder SinghSir eh makhi sabji de pateaa nu kha rhi hai kirpa karke isda ilaj daso javik treeke naal ate pasticijeTag--
1
 
 20/04/19 07:06 PM-----
193303Narang Singhਡਿੰਡੀ ਦੇ ਪੱਤੇ ਇਸ ਤਰਾ ਹੋ ਰਹੇ ਨੇ, ਕਿਰਪਾ ਕਰਕੇ organic ਹੱਲ ਦੱਸੋ ?Tag--
3
 
 
20/04/19 06:59 PM-----
193304Sandeep KumarSir meine bhindhi lgai thi abb usme kuch podhe sookh rahe hai aur lal rang ke panchi ne unko kha bhi rakha hai kya karu ?Tag--
1
 
 20/04/19 06:57 PM-----
193305sarabjeet singhSir ji saariyan bhindiya sukkan lag gaiyan ne us bare koi dvai dasso ?TagAudio-- 20/04/19 06:32 PM-----
193306Harjinder singh sandhuSadi ik jhoti 2.5 sal di aa, us nu asi jaifal fal de beej 2 ditte han ate vdeve v 7-8 kilo ditte han ate nal Repromin powder v aadha kilo pudi bann ke ditaa aa, pr eh naye dudh nahi hoi, is nu ko kami aa. is nu thoda tel ate gud v ditta pr koi asr nahi ?TagAudio-- 20/04/19 06:28 PM-----
193307saabMoongi de kheti 30 april tak kar sakda aa ?Tag---- 20/04/19 06:21 PM-----
193308????? ????ਇਸ ਹਫਤੇ ਮੌਸਮ ਕਿਵੇ ਰਹੇਗਾ ਕਿਰਪਾ ਕਰਕੇ ਦੱਸੋ ਜੀ ?Tag---- 20/04/19 06:21 PM-----
193309Gurlal Singhਸ੍ਰ ਜੀ ਗਾਂ ਦੇ ਸੂਣ ਵਿੱਚ 40 ਦਿਨ ਰਹਿ ਗਏ ਉਸ ਨੂੰ ਕਿਹੜੀ ਖੁਰਾਕ ਚੰਗੀ ਹੈ ?Tag---- 20/04/19 06:18 PM-----
193310???? ???? ?????ਸਰ ਜੀ ਜਰਸੀ ਨਸਲ ਦੀ ਗਊ ਲਿਆਦੀ ਹੈ ਪਰੰਤੂ ਸਾਬੂਤ ਕਣਕ ਕਾਫੀ ਖਾ ਗਈ ਹੈ ਪਾਸ ਹੋ ਗਈ ਹੈ ਪਰ ਹੁਣ ਖੁਰਾਕ ਨਹੀਂ ਲੈ ਰਹੀ ਕੀ ਦਿੱਤਾ ਜਾਵੇ ਜੀ, ਕੀ ਹਾਲੇ ਮੇਹਦਾ ਸਾਫ ਕਰਨ ਐ ਜਾ ਕੋਈ ਹੋਰ ਧੰਨਵਾਦ ?Tag---- 20/04/19 06:11 PM-----
193311Sandip SarukIs bimari ka ilaj hai ?Tag--
1
 
 20/04/19 06:10 PM-----
193312Gurii sidhuLassi de wich namk pa k osdii sprey krn nal barseen nu koi faida hunda hai ?Tag---- 20/04/19 06:08 PM-----
193313ਨਿਰਪਾਲ ਸਿੰਘਸਰ ਮੱਝ ਦੇ ਪਿਛਲੇ ਦੋ ਥਣ ਇੱਕ ਸਾਰ ਨਹੀ ਹਨ । ਇੱਕ ਵੱਡਾ ਇੱਕ ਛੋਟਾ ਅਗਲੇ ਦੋਨੋ ਠੀਕ ਹਨ। ਕੀ ਪਿਛਲੇ ਦੋਨੋ ਇੱਕ ਬਰਾਬਰ ਹੋ ਸਕਦੇ ਹਨ। ਜਰੂਰ ਦੱਸਣਾ ?Tag---- 20/04/19 06:05 PM-----
193314Sandip SarukBhais ke agle pair ke pas ganth (khoda) hua hai iska ilaj kya hai ?Tag---- 20/04/19 05:59 PM-----
193315Taranjeet SinghKinnow da fruit yellow pe rahe han ?Tag--
2
 
 
20/04/19 05:56 PM-----
193316Pargat singh5 ਮਹੀਨੇ ਦੀ ਕੱਟੀ ਮਿੱਟੀ ਖਾਂਦੀ ਹੈ ਕੋਈ ਦਵਾਈ ਦੱਸੋ ?Tag---- 20/04/19 05:47 PM-----
193317Manpreet Singhveer ji jo pashuan de pichhe di bimari hai us vich homopathic dvai da keho jeha treatment haiga, homopathic de nal care ho jandi 100% ja isda koi hor ayurvedic ilaj hai jo safal hove. veer ji sadi ik majh ne soon smey pichha maarya c, osde andr ton pichha poora bahr aa gya c, fir asi doctor bula ke andr krvaya c, isda ki ilaj ho skda, isda vdia ilaj dasso jekr homopathioc vich hai ta vdia gall hai. dhanvad ?TagAudio-- 20/04/19 05:26 PM-----
193318Md Arslan QuddushiMoti utpadan ke liye training kase lein ?Tag---- 20/04/19 05:13 PM-----
193319Gurpartap singhਸਰ ਮੱਝ ਨੂੰ ਮੋਕ ਤੇ ਬੁਖਾਰ ਹੋ ਗਿਆ ਸੀ ਹੁਣ ਠੀਕ ਤਾਂ ਹੋ ਗਈ ਏ ਪਰ ਦੁੱਧ ਨਹੀਂ ਪੂਰਾ ਕਰ ਰਹੀ ਉਸ ਨੂੰ ਕੀ ਦੇਣਾ ਚਾਹੀਦਾ ਹੈ। ਇਕ ਹੋਰ ਸਵਾਲ ਏ ਕੀ ਗਰਮੀਆਂ ਵਿਚ ਪਸ਼ੂਆਂ ਨੂੰ ਕਣਕ ਦਾ ਦਲੀਆ ਰਿੰਨ ਕੇ ਪਾ ਸਕਦੇ ਹਾਂ ਗਰਮ ਤਾਂ ਨਹੀਂ ਹੁੰਦਾ ?Tag---- 20/04/19 05:12 PM-----
193320RanjodhKehra rog lga bhindi nu, ਰੋਕਥਾਮ ਲਈ ਦੱਸਿਓ ?Tag--
3
 
 
20/04/19 05:09 PM-----
193321Ranjodhਫੋਟੋ ਦੇਖ ਕੇ ਦੱਸਿਓ ਭਿੰਡੀ ਨੂੰ ਕਿਹੜਾ ਰੋਗ ਲੱਗਿਅਆ ਹੈ।ਰੋਕਥਾਮ ਲਈ ਦੱਸੋ ?Tag--
3
 
 
20/04/19 05:07 PM-----
193322sumit Kumarसर हमारी गाय 7 महीना की गाभिन है क्या उसे हम मल्टी स्टार दे सकते हैं और दे सकते हैं तो कितना ml रोज देना चाहिए ?Tag---- 20/04/19 04:59 PM-----
193323robin singh Guru Ji feed ki poori jankari dena ji ?Tag--
1
 
 20/04/19 04:57 PM-----
193324Vivek sharmaSir hamare yahan domat chikni mitti hai kaju ki kheti karna chahta hu marg darshan kareinTag---- 20/04/19 04:42 PM-----
193325रत्नकांत सुंगुरवाडये आवरे की फली इसको फुल बहुत आ रहा है लेकीन फल नही बैठ रहा है तो इसके लिए दवाई कौन सी छिडकाव करे और खाद कौन सी डालें, ज़रा बताइये ?Tag--
4
 
 
20/04/19 04:38 PM-----
193326Neetu BrarSir punjab vich hun suraj mukhi di ki kimat hai ?Tag---- 20/04/19 04:33 PM-----
193327Ajit SinghDoctor sahib sadi gaaye(cow) pisha mardi hai plz ohda koi doctory ilaz dasso ji ?Tag---- 20/04/19 04:29 PM-----
193328Dharmendra Kumarमुर्गी पालन के लिए दिशा निर्देश करे ?Tag---- 20/04/19 04:15 PM-----
193329AJAYKUMARMurgi farm ke liye loan mil skte hai ?Tag---- 20/04/19 04:03 PM-----
193330ramMoti ki kheti kaise karte Hai ?Tag---- 20/04/19 03:55 PM-----
193331BSDHALIWALSir beetal or sanan breed goat kitho milu and price ki price hovega ?Tag---- 20/04/19 03:54 PM-----
193332Gurdhyan SinghSir ji eh cow and bachi konsi nasal ki hai ji please dso ?Tag--
2
 
 
20/04/19 03:53 PM-----
193333fatehPearl farming ?Tag---- 20/04/19 03:51 PM-----
193334ramYaar Pani kam Hai kya fasl ugau ?Tag---- 20/04/19 03:47 PM-----
193335surendra prasadसर जी नमस्कार मैं उत्तर प्रदेश के महराजगंज जिले से हूं पशुपालन करना चाहता हूं हमारे यहां कौन सी नस्ल की गाय ठीक रहेगी और दूध भी ज्यादा दे ?Tag---- 20/04/19 03:42 PM-----
193336sidharathKya yeh dwai cow ke picha dikhane ke liye effective hai, isse araam pad jayega ?Tag--
1
 
 20/04/19 03:34 PM-----
193337kuldeep singhਪੰਦਰਾ ਦਿਨ ਦੀ ਵੱਛੀ ਨੂੰ ਕਿਹੜੀ ਦਵਾਈ ਦੇਵਾ ਵਧਣ ਵਿੱਚ ਸਹਾਇਕ ਹੋਵੇ ?Tag---- 20/04/19 03:30 PM-----
193338Gurnishan Singh Dhillonਸਰ ਆਚਾਰ ਲਈ ਮੱਕੀ ਬੀਜਣੀ ਹੈ, ਜੇਕਰ 5 ਜਾ 6 ਮਈ ਮੱਕੀ ਬੀਜੀ ਜਾਵੇ ਤਾਂ ਉਹ ਕਿੰਨੇ time ਤੱਕ ਤਿਆਰ ਹੋ ਜਾਵੇਗੀ, ਤਾ ਜੋ 1121 ਦੀ ਬਿਜਾਈ ਹੋ ਸਕੇ, ਮੱਕੀ ਦਾ ਬੀਜ ਕਿਹੜਾ ਠੀਕ ਹੈ ਤੇ ਕਿੰਨੇ ਦਿਨ ਲਵੇਗਾ ?Tag---- 20/04/19 03:28 PM-----
193339Gurpreet singhVeer ji apni majh de soon wich 2.5 mahine baki han. Duja sua suna hai. Pichle suye dudh v ghat c ate chon wich bahut sakhat c. Kirpa kar k daso Ki dita jave jis nal dudh wadh deve ate chon wich poli hove ?Tag---- 20/04/19 03:27 PM-----
193340gursewak Singhਮੱਕੀ ਦੀ ਕਿਹੜੀ ਕਿਸਮ ਕਾਮਯਾਬ ਆ ਹੁਣ ਜੀ ਜੋ ਵੱਧ ਝਾੜ ਦੇਵੇਂ ?Tag---- 20/04/19 03:14 PM-----
193341Tarsem Singhਸਰ ਜੀ HF ਗਾਂ ਦੇ ਸੂਣ ਵਿੱਚ ਡੇਢ ਮਹੀਨਾ ਰਹਿਦਾ ਹੈ ਹੁਣ ਉਸ ਨੂੰ ਚੌਥੇ ਡੰਗ ਚੋਂਦੇ ਹਾਂ, ਗਾਂ ਦੇ ਥਣਾਂ ਵਿੱਚ ਗੰਢਾ ਜਿਹੀਆਂ ਬਣਦੀਆਂ ਹਨ ਜੋ ਦੁੱਧ ਚੋਣ ਸਮੇਂ ਦੁੱਧ ਵਿੱਚ ਆਉਦੀਆਂ ਹਨ ਹੁਣ ਜੇਕਰ ਗਾਂ ਨੂੰ ਚੋਣਾ ਬੰਦ ਕਰਦੇ ਹਾਂ ਤਾਂ ਇਹ ਗੰਢਾ ਥਣਾਂ ਵਿੱਚ ਜੰਮਣ ਕਾਰਨ ਥਣਾਂ ਦੇ ਬੰਦ ਹੋਣ ਜਾਂ ਖੜਨ ਦਾ ਡਰ ਹੈ ਇਸ ਦਾ ਇਲਾਜ ਦੱਸੋ ਜੀ, ਧੰਨਵਾਦ ?Tag---- 20/04/19 03:08 PM-----
193342Harjeet singhkaddu ghiya nu mota karn vaste spray daso dr sab ji. fall bhout gatt lagda ji. es upper spray 191919 npk 130045 npk de spray kiti c.Tag---- 20/04/19 03:06 PM-----
193343saleemMoti ki kheti kaise kre ?Tag---- 20/04/19 03:05 PM-----
193344Asad KhanMentha ki fasal me sundi ki roktham ke liye kon si dwai istemal kare jiska asar lambe samay tak rahe matra bhi batao ?Tag---- 20/04/19 03:05 PM-----
193345kapil prajapatiमोती की खेती ?Tag---- 20/04/19 02:51 PM-----
193346davinder singhਸਰ ਜੀ 6 ਮਹੀਨੇ ਦੀ ਕਟੀ ਹੈ ੲਿਸ ਦੇ ਸਰੀਰ ਤੇ ੲਿਹ ਕੀ ਬਿਮਾਰੀ ਹੈ ੲਿਸ ਦਾ ੲਿਲਾਜ ਦਸੋ ਜੀ ?Tag--
2
 
 
20/04/19 02:50 PM-----
193347Shailender Kumarpearl farming ?Tag---- 20/04/19 02:28 PM-----
193348?????? ????ਜਮੀਨ ਦੀ ਮਿਣਤੀ ਕਨਾਲਾ ਵਿੱਚ ਕਰਨ ਦਾ ਫਾਰਮੂਲਾ ਦੱਸਣਾ 26×10 ?Tag---- 20/04/19 02:19 PM-----
193349Rajat ChaurasiaWhat is Usage quantity of Vermicompost per acre ?Tag---- 20/04/19 02:15 PM-----
193350MANDEEP SINGHਸਰ ਮੈ ਪਪੀਤੇ ਦਾ ਬੀਜ ਲੈਣਾ ਚਾਹੁੰਦਾ ਹਾਂ Red lady786 ਸਰ ਕਿਥੋਂ ਮਿਲੇਗਾ ?Tag---- 20/04/19 02:14 PM-----