All Questions

Search

All Expert Queries

Displaying 193051-193100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
193051preetapril de month konsi vegetable laga sakde hann ?Tag---- 22/04/19 04:10 PM-----
193052????? ????ਜੀ ਮੱਝ ਦੁੱਧ ਘਟ ਗਈ ਕੀ ਕਾਰਣ ਆ ਕੀ ਕੀਤਾ ਜਾਞੇ ?Tag---- 22/04/19 04:09 PM-----
193053ਕੁਲਵੀਰ ਸਿੰਘTynzer Theek rahu ganne ch kakhaa to ?Tag---- 22/04/19 04:04 PM-----
193054Palwinder Singhhari khaad vaste dhaincha ja moongi beeji jave ?Tag---- 22/04/19 04:04 PM-----
193055Taranjot Singh Bhangਪਪੀਤਾ ਨਰਸਰੀ ਹੈ ਪੰਜਾਬ ਵਿੱਚ ਕੋਈ ਮੈ ਵੀ ਪਪੀਤਾ ਲਗਾਉਣਾ ਹੈ ਜੀ red lady ਦਾ, ਮੇਰਾ ਨੰਬਰ 7889200216 ?Tag---- 22/04/19 03:34 PM-----
193056Davinder singhਸਰ ਕੇਸਰ ਦੀ ਫਸਲ ਬਾਰੇ ਜਾਣਕਾਰੀ ਦਿਉ ?Tag---- 22/04/19 03:33 PM-----
193057Rakesh Kumar Ab dhaniye ka kon sa beej bo sakte h ?Tag---- 22/04/19 03:22 PM-----
193058gurpreet singhmoti seep paida krna ?Tag---- 22/04/19 03:21 PM-----
193059Rupesh Rajsagwan Or mahogni ka seed kaise prapt kre ?Tag---- 22/04/19 02:50 PM-----
193060Balwinder Kumar Saharanvegetables rate ?Tag---- 22/04/19 02:37 PM-----
193061Sooch Jaskaranਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀ ਕੀਤਾ ਜਾਵੇ । ਸਾਡੇ ਖੇਤਾਂ ਵਿਚ ਪਾਣੀ ਵੀ ਬਹੁਤ ਘੱਟ ਸੁੱਕਦਾ ਹੈ ਇਸ ਦਾ ਵੀ ਕੋਈ ਹੱਲ ਹੈ ਤਾਂ ਦੱਸੋ ਜੀ ?Tag---- 22/04/19 02:34 PM-----
193062manjot grewalsir cow to vdhia dudh te changi fat lyi kehdi feed pa sakde aa g ?Tag---- 22/04/19 02:24 PM-----
193063simmibest cows for dairy farming & where i get ?Tag---- 22/04/19 02:22 PM-----
193064simmiStevia ki kheti ?Tag---- 22/04/19 02:19 PM-----
193065Jugraj BrArਮੇਰੇ ਟਿੰਡੇ ਦੀਆਂ ਵੱਲਾਂ ਲਾਈਆਂ ਹੋਈਆਂ ਹਨ ਫਲ ਬਹੁਤ ਲੱਗਦਾ ਪਰ ਛੋਟੇ ਛੋਟੇ ਫਲ ਪੀਲਾ ਹੋ ਕੇ ਟੁੱਟ ਜਾਂਦਾ ਕੋਈ ਉਪਾਅ ਦੱਸੋ ?Tag---- 22/04/19 02:18 PM-----
193066Gurpreet Singh Gill ਸਰ ਹਰੇ ਚਾਰੇ ਵਾਲੀ ਮੱਕੀ ਦੀ ਕਿਸਮ ਦੱਸੋ ਵੱਟਾ ਤੇ ਲੋਨੀ ਆ ਬੀਜ ਕਿੰਨਾ ਪਵੇਗਾ ਦੱਸੋ ਜੀ ਆਚਾਰ ਪਾਨਾ ਹੈ ?Tag---- 22/04/19 02:16 PM-----
193067Palwinder Singhsir moongi kini treek tak beej sakde haa 1121 jo 1121 loan to pehla vadi ja ske ja fir ki es hari khaad de roop vich vi vart sakde haa poori jankari deo jiTag---- 22/04/19 02:01 PM-----
193068harwinder Singhਪੂਸਾ 44 ਦਾ ਬਿਜਾਈ ਦਾ ਟਾਈਮ ਕੀ ਜੀ ?Tag---- 22/04/19 01:52 PM-----
193069kala maanਇਸ ਨਦੀਨ ਦਾ ਕੋਈ ਹੱਲ ਦੱਸੋ ਮੈ ਪਹਿਲਾ ਵੀ ਪੁਛਿਆ ਸੀ ਕੋਈ ਜਵਾਬ ਨੀ ਮਿਲ ਆ ਇਹ ਨਦੀਨ ਪਾਣੀ ਵਾਲੇ ਖਾਲ ਵਿੱਚ ਹੁੰਦਾ ਹੈ roundup ਨਾਲ ਵੀ ਨਹੀ ਮਰਦਾ ?Tag--
1
 
 22/04/19 01:44 PM-----
193070Harpal singhਝੋਨੇ ਦੀ ਕਿਸਮ pr 105 ਬਾਰੇ ਦੱਸੋ ਜੀ ?Tag---- 22/04/19 01:41 PM-----
193071bicky sidhudairy farm di training bare dseo kado ate kithe lgaaiyan jandiya han ?TagAudio-- 22/04/19 01:38 PM-----
193072VikramjeetEss da ki karn aa jiadatar butte sukk gye and kuch butte de flower brown ho rae ?Tag--
3
 
 
22/04/19 01:33 PM-----
193073gurmeet singhਗਾਂਵਾਂ ਲਈ ਸਭ ਤੋਂ ਵਧੀਆ ਫੀਡ ਕਿਹੜੀ ਏ ਦੱਸੋ ਜੀ ?Tag---- 22/04/19 01:31 PM-----
193074lakhwinder singh ਡਾ ਸਾਬ ਮੱਕੀ ਦਾ ਬੀਜ ਗਿਲਾ ਬੀਜੀਏ ਜਾ ਸੁਕਾ ਜੀ ?Tag---- 22/04/19 01:30 PM-----
193075gopii want to start business of honey keeping plz any give some detail regarding this ?Tag---- 22/04/19 01:28 PM-----
193076mahesh goudमोती की खेती के लिए सीप कहा से ले ?Tag---- 22/04/19 01:24 PM-----
193077Harpreet singhਸਰ ਇਸ ਮਹਿਨੇ ਵਿੱਚ ਕੱਦੂ ਲਗਨਾ ਲਾਹੇਵੰਦ ਹੈ ?Tag---- 22/04/19 01:18 PM-----
193078PARVEENसर कपास के बारे में जानकारी दें ?Tag---- 22/04/19 01:17 PM-----
193079Ajay KumarHow much subsidy in fisheries farm and how may i start it ?Tag---- 22/04/19 01:15 PM-----
193080Darshan Baathਨਾਖ ਦਾ ਚੰਗਾ ਫਲ ਲੈਣ ਲਈ ਇਸ ਸਮੇ ਬੂਟੇ ਨੂੰ ਕੀ ਪਾੳਣਾ ਚਾਹੀਦਾ ਹੈ ?Tag---- 22/04/19 01:13 PM-----
193081????? ???? ??????ਜੇ ਗਾਂ ਦੀ ਟੀ ਬੀ ਚੈਕ ਕਰਾਉਣੀ ਹੋਵੇ ਕੀ ਤਰੀਕਾ ਹੈ ?Tag---- 22/04/19 01:12 PM-----
193082Ajay Kumarfisheries me kya profit h ?Tag---- 22/04/19 01:11 PM-----
193083Gurdeep singhsir bathinda kvk da numbe 0164 212159 mil nahi raha koi hor number daso seed bare pata karna ?Tag---- 22/04/19 01:04 PM-----
193084deepesh guptatell me about caterpillar fungus ?Tag---- 22/04/19 12:55 PM-----
193085Rahul Kumar Mishramoti utpadan ki jankari chahiye ?Tag---- 22/04/19 12:52 PM-----
193086kulmit singh dhaliwali am intrested in guava plantation in 4 acres. from where to get gtafted guava punjab pink and punjab apple varities ?Tag---- 22/04/19 12:46 PM-----
193087Kuldeep KambojSir ਜੀ ਮੇਰੀ ਬਤਾਊ ਦੀ ਫਸਲ ਹੈ ਬਤਾਊ ਦੇ ਫਲ ਕਾਨੇ ਹੋ ਰਹੇਨੇ ਤੂੜਾਈ ਦੇ ਸਮੇਂ 40 ਪ੍ਰਤੀਸ਼ਤ ਬਤਾਊ ਖਰਾਬ ਨਿਕਲ ਰਹੇਨੇ ਸਪਰੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਕੋਈ ਪੱਕਾ ਇਲਾਜ ਦੱਸੋ ਪਲੀਜ ?Tag---- 22/04/19 12:44 PM-----
193088jaskaran singhਗੇਂਦੇ ਦੀ ਖੇਤੀ ਬਾਰੇ ਜਾਣਕਾਰੀ ਚਾਹੀਦੀ ਕਦੋ ਬਿਜਾਈ ਹੁੰਦੀ ਆ ਕਿੰਨਾ ਚਿਰ ਫੁੱਲ ਟੁੱਟਦੇ ਆ ?Tag---- 22/04/19 12:39 PM-----
193089Maansir suar palan da kmm kiwe aa ?Tag---- 22/04/19 12:34 PM-----
193090Gurpal singhਸਰ ਮੈ ਰਾਮਪੁਰਾ ਫੂਲ ਤੋ ਆ ਜਿਲਾ ਬਠਿੰਡਾ ਮੈ Brolier farming ਦਾ ਕੰਮ ਕਰਨਾ ਸੈਡ ਜਾਲੀ ਵਾਲਾ ਵਧੀਆ ਹੁੰਦਾ ਜਾ ਇੱਟਾਂ ਨਾਲ ਥੰਮ ਕੱਢ ਕੇ ਬਣਾਇਆ ਹੁੰਦਾ South india ਵਿੱਚ ਜਾਲੀ ਵਾਲੇ ਫਾਰਮ ਭਰੇ ਜਾਂਦੇ ਹਨ ?Tag---- 22/04/19 12:32 PM-----
193091Manjinder singh chhinasir cow dudh dindi 20 k ltr but ode sharir te white pink jahe dhbbe pai rhe ki karan te ilaj ?Tag---- 22/04/19 12:26 PM-----
193092ਰਸ਼ਪਿੰਦਰ ਭੁੱਲਰਕੁੱਤੀ ਦਾ ਕੰਨ ਇਸ ਤਰ੍ਹਾਂ ਫੁੱਲਿਆ ਪਿਆ ਕੀ ਕਾਰਨ ਹੋ ਸਕਦਾ ਕੋਈ ਜਖਮ ਵਗੈਰਾ ਵੀ ਨਹੀਂ ਕੀ ਹੱਲ ਹੋ ਸਕਦਾ ?Tag--
2
 
 
22/04/19 12:24 PM-----
193093Avtar singhਇਸ ਮੱਝ ਦੇ ਲੇਵੇ ਵਿਚ ਰਸੌਲੀਆਂ ਹਨ ਜੋ ਆਪਣੇ ਆਪ ਫੁਟ ਕੇ ਫਿਰ ਭਰ ਜਾਂਦੀਆਂ ਹਨ ਇਸ ਦਾ ਇਲਾਜ ਕੀ ਹੈ ?Tag--
2
 
 
22/04/19 12:01 PM-----
193094Pavan Sharmamoti production ke bare me jaankari chahiye ?Tag---- 22/04/19 11:59 AM-----
193095sunil kumarmushroom ki kheti karne ke liye kya kya tyari karni hoti hai or mushroom kà beej kaha se milega puri jankari dene ki kirpa kare ?Tag---- 22/04/19 11:35 AM-----
193096Rajesh khannaKya abhi hum garmiyo ke bajre ki buvayii Kar sakte h agar Kar sakte h to kab tak or Kam se Kam samay me kon si variety tyar ho jayegi kyunki usi khet me dhaan bhi lagane h ji to plss bataye ?Tag---- 22/04/19 11:31 AM-----
193097Babbysinghਸਰ ਜੀ ਸਾਡੇ ਕੋਲ ਕੱਟੀ ਹੈ ਉਸ ਦੇ 6ਥਣ ਹਨ ਕੱਟੀ ਦੀ ਉਮਰ 15 ਦਿਨ ਹੈ ਉਸ ਦਾ ਕੋਈ ਹਲ ਦੱਸੋ ਅਤੇ ਉਸ ਦਾ ਹੱਲ ਕਿੰਨੀ ਉਮਰ ਤੱਕ ਹੋ ਸਕਦਾ ਹੈ ?Tag---- 22/04/19 11:23 AM-----
193098Rajesh khannahello sir me up aligarh se hu barish ki torayi bone ka thik samay kab h or kese boye men pahle bhi saval pucha tha mujhe koi jawab ni Mila ji ?Tag---- 22/04/19 11:20 AM-----
193099ankuMai मंडी chachyot से Hmari मिट्टी retli मै अब बीन की खेती करने वाला हूँ तो इसके लिए खाद बीज के baare मे btaaye ?Tag---- 22/04/19 11:17 AM-----
193100riteshaam Ka kalm Kaha se achha milega jisme hr sal aam milenge ?Tag---- 22/04/19 11:16 AM-----