All Questions

Search

All Expert Queries

Displaying 178351-178400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
178351Rajanpreet Singhਮੱਝ ਨੂੰ ਮੋਕ ਮਾਰਦੇ ਹੋਏ ਸਾਲ ਹੋ ਗਿਆ ਹੈ ਬਹੁਤ ਇਲਾਜ ਕੀਤਾ ਪਰ ਉਸ ਦੀ ਮੋਕ ਨਹੀਂ ਹਟ ਰਹੀ, ਮੱਝ ਸੂਣ ਤੋਂ ਪਹਿਲਾਂ ਵੀ ਮੋਕ ਮਾਰਦੀ ਸੀ ਤੇ ਹੁਣ ਵੀ ਮੋਕ ਮਾਾਰ ਰਹੀ ਹੈ, ਉਸ ਦਾ ਇਲਾਜ ਕੀ ਕਰੀਏ ਅਤੇ ਦੁੱਧ ਵਧੀਆ ਦੇਵੇ ?TagAudio-- 10/07/19 09:01 PM-----
178352Jagjit Singhਇਸੇ ਤਰਾਂ ਮੈਂ ਘਰੇ ਚੱਪਨ ਕੱਦੂ, ਕੱਦੂ, ਪੇਠਾ , ਅੱਲਾਂ(ਲੌਕੀ) ਵੀ ਲਾਈਆਂ ਹਨ ਪਰ ਕੁਝ ਗਰਮੀ ਦੀ ਮਾਰ ਨਾ ਝਲਦੇ ਹੋਏ ਮਰ ਗਈਆਂ ਬਾਕੀਆਂ ਨੂੰ ਫੁੱਲ ਤਾਂ ਲੱਗ ਰਹੇ ਹਨ ਪਰ ਫਲਾਂ ਚ ਤਬਦੀਲ ਨਹੀਂ ਹੋ ਰਹੀਆਂ ਜੀ ? Tag---- 10/07/19 08:58 PM-----
178353Jagjit Singhਮੈਂ ਘਰੇ ਮਿਰਚਾਂ ਦੇ ਬੂਟੇ ਲਾਏ ਸੀ ਮਾਰਚ ਚ, ਫੁੱਲ ਬਹੁਤ ਲੱਗੇ ਸਨ ਪਰ ਇਹ ਮਿਰਚਾਂ ਚ ਘੱਟ ਤਬਦੀਲ ਹੋਏ ਹਨ , ਕਾਫੀ ਬੂਟੇ ਸ਼ਾਇਦ ਗਰਮੀ ਨਾਲ ਸੁੱਕ ਵੀ ਗਏ ਹਨ ਜੋ ਬਚ ਗਏ ਨੇ ਉਹਨਾਂ ਨੂੰ ਮਿਰਚਾਂ ਨਹੀਂ ਲੱਗ ਰਹੀਆਂ ਸਿਰਫ਼ ਫੁੱਲ ਲੱਗ ਕੇ ਝੜ ਜਾਂਦੇ ਹਨ ?Tag---- 10/07/19 08:53 PM-----
178354bhanguਪਰਸਿਧ ਕਿਸਮਾ ਤੇ ਝਾੜTag---- 10/07/19 08:44 PM-----
178355mohanjit Singhassi laal potash paayi c, net te keh rhe c k is nal sundi te keeta da hmla nhi hunda te urea nal ik sheeshi rla ke paayi c, os bare dso ?TagAudio-- 10/07/19 08:29 PM-----
178356deependra saxenaआवले की खेती के लिये पौधे कहा से प्राप्त कर सकते हैं में भोपाल में रहता हूँ और अच्छी किस्म के पौधे खरीदना चाहता हूँ Tag---- 10/07/19 08:24 PM-----
178357Ranbir singhjiri de patte halke lal nd bhure an chotte dhabe gol de pa rhe ne sir..kis khad khurak di kami a sir ?Tag---- 10/07/19 08:16 PM-----
178358kuldeep singhhlo sir apa ਮੂਲੀ ਕਦੋ ਲਾ ਸਕਦੇ ਆ ?Tag---- 10/07/19 08:14 PM-----
178359navinmoti ki kheti kaise karana hai ?Tag---- 10/07/19 08:09 PM-----
178360Rajanpreet Singhਮੱਝ ਅਤੇ ਗਾਂ ਦੀ ਫੈਟ ਵਧਾਉਣ ਲਈ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ?TagAudio-- 10/07/19 08:08 PM-----
178361Gurnishan Singh Dhillonsir bayer regent ultra ਦਾ ਕੀ ਕੰਮ ਕਰਦੀ ਹੈ ਇਸ ਨੂੰ ਕਿੰਨੀ ਮਾਤਰਾ ਵਰਤੀ ਜਾਵੇ ?Tag---- 10/07/19 08:04 PM-----
178362jagpreet brardoggar pusa nu kini urea paoni pandi aa ta kina time vich ?Tag---- 10/07/19 07:55 PM-----
178363satnam singhsir a jhona vich 2 bag urea 25kg potash 3kg sulfer paya 65kg super pay hoya 22 din da 7 kg33 % zinc bute sukan v lag gaye g ?TagAudio
4
 
 
10/07/19 07:46 PM-----
178364Bajrang BihariMoti ki kheti ki full training ?Tag---- 10/07/19 07:32 PM-----
178365jaspreet singhਸਰ ਮੱਝ ਦਾ ਥਣ ਸਵੇਰੇ ਬਿਲਕੁਲ ਠੀਕ ਸੀ ਪਰ ਸ਼ਾਮ ਨੂੰ ਜਦੋਂ ਚੋਣ ਲੱਗੇ ਤਾਂ ਥਣ ਵਿੱਚੋਂ ਖੂਨ ਨਿਕਲਿਆ, ਉਸ ਦਾ ਇਲਾਜ ਦੱਸੋ ?TagAudio-- 10/07/19 07:32 PM-----
178366RAHUL Nampalliwarcarry priya ke chooje Chandrapur Maharashtra me kha milege ?Tag---- 10/07/19 07:11 PM-----
178367ramanjeet singh kangPlz help ?Tag--
1
 
 10/07/19 06:56 PM-----
178368????? ???????? ????Sat Sri Akal Ji Mera Naam Gurpreet Singh a Ji te main Nabhe da Rehn vala Ji Asi ne Pusa 44 Lagayi a Ji (16/06) nu te Pehla Urea paya 12 Din vaad te Dusra 11 Din Vaad Duja Urea ch (M45 te Coromandel) for better growth Pa Dita Ji. Maine Pic Attach kiti a naal please dsna eh ki problem a eh Sari crop ch a Ji. dhanvaad.Tag--
4
 
 
10/07/19 06:47 PM-----
178369adarsh kumarbihar me moti utpadan ki training kaha pr milegi ?Tag---- 10/07/19 06:31 PM-----
178370s k yaduvansiसर क्या एचएफ ब्रीड की गाय को एबीएस के सीमन से गर्भित कराया जा सकता है. BAIF के सीमन से डिलीवरी के समय प्राप्त बछड़ा या बछिया जहां 30 या 35 किलो के आसपास होते हैं, वहीं एबीएस के सीमन से प्राप्त बछिया या बछड़े का वजन डिलीवरी के समय 60 या 65 किलोग्राम के आस पास होता है. डिलीवरी के समय गाय मरेगी तो नहीं कृपया मार्गदर्शन करें ?Tag---- 10/07/19 06:04 PM-----
178371gurpreetsir mashroom farm di training kithe lgaa sakde aan ji ?Tag---- 10/07/19 05:48 PM-----
178372Abhishek Tyagiuttarpardesh m moti utpadn ki traning kha se mile ?Tag---- 10/07/19 05:47 PM-----
178373????? ???? ????Veer ji kaddu diyan vela di jad suk rhi aa, koi ilaj daso ?TagAudio
1
 
 10/07/19 05:46 PM-----
178374davinder Singhਜੰਤਰ ਵਾਲੇ ਵਾਹੁਣ ਲਈ ਝੋਨੇ ਵਿੱਚ ਸਿਊਕ ਵਾਲੀ ਦਵਾਈ ਦੀ ਲੋੜ ਨਹੀਂ ਹੈ ਜਾ ਹੈ ?Tag---- 10/07/19 05:46 PM-----
178375gurpreet singh brarसर मैंने दो बोरी सुपर सल्फेट, पोटाश की 5-5 किलो बोरी डाल दी है, पर नरमा ग्रोथ नहीं कर रहा ?TagAudio-- 10/07/19 05:43 PM-----
178376gurveer singhsir a jhone di foot kraodi ke nhi ?Tag--
1
 
 10/07/19 05:37 PM-----
178377Sandeep Chahalਸਰੋ ਦੀ ਖਲ ਦਾ ਝੋਨੇ ਵਿਚ ਕੀ ਫਾਇਦਾ ਦਸੋ ?Tag---- 10/07/19 05:33 PM-----
178378gurbhej singh100 ਬੱਕਰੀਆਂ ਲਈ ਫਾਰਮ ਬਣਾਉਣਾ ਚਾਹੁੰਦਾ ਹਾਂ ਇਸ ਵਿੱਚ ਕਿੰਨਾ ਖਰਚ ਆ ਸਕਦਾ ਹੈ ਅਤੇ ਕਿੰਨੇ ਥਾਂ ਵਿੱਚ ਬਣੇਗਾ ?Tag---- 10/07/19 05:29 PM-----
178379Ravinder singhਪਟਿਆਲਾ ਪਸ਼ੂ ਪਾਲਣ ਵਿਭਾਗ ਚ ਸੂਰ ਪਾਲਣ ਦੀ ਟ੍ਰੇਨਿੰਗ ਕਦੋ ਹੁੰਦੀ ਹੈ। ਤੇ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਦਿਤਾ ਜਾਂਦਾ ?Tag---- 10/07/19 05:28 PM-----
178380Alekh Singhkrashi se aap kya smjhte h ?Tag---- 10/07/19 05:26 PM-----
178381Arshdeep sidhuਸਰ ਵੇਲਾਂ ਨੂੰ ਫਲ ਨੀ ਲੱਗ ਰਿਹਾ, ਕੋਈ ਹੱਲ ਦੱਸੋ ਚੋਲੇ, ਖੀਰਾ, ਭਿੰਡੀ, ਪੇਠਾ, ਕੱਦੂ, ਗਵਾਰੇ ਦੀ ਫਲੀ ?Tag---- 10/07/19 05:26 PM-----
178382ajeet dixenaमैं पौधों की खेती करना चाहता हूं, इमारती लकड़ियों वाली कों सी सही रहेगी और उसे कहा बेच सकते हैं ?Tag---- 10/07/19 05:25 PM-----
178383Arshdeep sidhuSir ਝੋਨੇ ਵਿਚ ਸਿੳੁਕ ਦੀ ਰੋਕਥਾਮ ਲੲੀ ਕਲੋਰੋ ਪਾੳੁਣੀ ਹੈ..ਕੀ ਯੂਰੀੲੇ ਚ ਮਿਲਾ ਕੇ ਪਾ ਸਕਦੇ ਹਾ ਜਾ ਦੁਜੇ ਦਿਨ ੲੀ ਪਾ ਸਕਦੇ ਹਾ ਕੋੲੀ ਨੁਕਸਾਨ ਤਾ ਨੀ ਹੋੳੁ..ਜਾ ਕਿਨਾ ਸਮਾ ਰੁਕਣਾ .. ਜਲਦੀ ਜਵਾਵ ਮਿਲ ਜਾਵੇ ਤਾ ਬਹੁਤ ਧੰਨਵਾਦ ਜੀ ?Tag---- 10/07/19 05:18 PM-----
178384Arshdeep sidhubai g ashoka te fixes te podde laya nu 9 10 mahine hoge jwa v groth ni ho rahi ..bot khad pa li ..koi hal daso g dhanwad ?Tag--
1
 
 10/07/19 05:10 PM-----
178385Satpal Singhਅਮਰੂਦ ਦੇ ਬੂਟੇ ਨੂੰ ਫ਼ਲ ਵਿੱਚੋਂ ਕਾਣੇ ਹੁੰਦੇ ਹਨ ਕੋਈ ਦਵਾਈ ਦੱਸੋTag---- 10/07/19 05:07 PM-----
178386om kumarKi punjab sarkar kisanan nu free poude de rahi hai is bare kis nal sampark kita ja sakda hai ?Tag---- 10/07/19 04:48 PM-----
178387Rupinder sonyਸਰ ਮਹੀਨੇ ਕੁ ਦੀ ਵੱਛੀ ਦੇ ਵਾਲ ਝੜ ਰਹੇ ਹਨ ਅਤੇ ਲੱਤਾਂ ਚ ਵੀ ਕਮਜ਼ੋਰੀ ਹੈ। ਕਈ ਜਗਾਂ ਤੋਂ ਵਾਲ ਝੜਨ ਕਰਨ ਮਾਸ ਹੀ ਦਿਖਾਈ ਦਿੰਦਾ ਹੈ ?Tag--
1
 
 10/07/19 04:45 PM-----
178388manjot singhSir dhan upar ferrous sulphate 1% +zinc 33%+Dap di spray Kar sakde a kini dose vart sakde a loayi to kine din bad ?Tag---- 10/07/19 04:31 PM-----
178389om kumarPunjab vich machli palan bare training kithe ate kado diti jandi hai ate is lai sarkar kini subsidy dindi hai ?Tag---- 10/07/19 04:28 PM-----
178390Hardial Singhjhone ta kamn l sapre krna da kinna fida hunda es urea ch mla ke pa sak de ya nahi ?Tag---- 10/07/19 04:22 PM-----
178391SunilSir plz tell me kya problem hai cucumber me ?Tag--
1
 
 10/07/19 04:18 PM-----
178392pawan nagpalSir gay nu chichad bahut lg rahe ne, dvai do bar virbac company ki sreer te lgai c, os nal kai var hat jande ne, koi dvai ja teeka dasso ?TagAudio-- 10/07/19 04:10 PM-----
178393ratan singhNarma ka bhindi pata ki photo ?Tag--
2
 
 
10/07/19 04:10 PM-----
178394kamaljeet singhਪਾਣੀ ਖਰਾਬ ਹੈ ਖੇਤ ਦਾ ਉਸ ਵਿੱਚ ਝੋਨਾ ਲਿਆ ਹੈ ਜੀ ਝੋਨਾ ਜਲਦੀ ਆ ਜਾਂਦਾ ਹੈ ਜੀ ?Tag---- 10/07/19 04:06 PM-----
178395omanreet singh sandhuFeed formulation for both broiler and layer differently please ?Tag---- 10/07/19 04:02 PM-----
178396gurveer singhsir is bare jankari deo ki kam kardi aa te kine kile vich pendi aa ?Tag--
1
 
 10/07/19 03:45 PM-----
178397kamaljeet singhPani kharab de vich jhona ?Tag---- 10/07/19 03:43 PM-----
178398gurpreetਸਰ ਜਿਹੜਾ ਖੇਤ ਪਾਣੀ ਬਹੁਤ ਜਿਆਦਾ ਖਾਦਾ ਹੋਵੇ ਕਿ ਝੋਨੇ ਵਿੱਚ ਗੁੰਦ ਕਤੀਰਾ ਪਾ ਸਕਦੇ ਆ ਮੈਂ ਇਸ ਬਾਰੇ ਪਹਿਲਾ ਕਿਤੇ ਪੜਿਆ ਹੈ ਪਰ ਚੰਗੀ ਤਰਾਂ ਕਲੀਅਰ ਨੀ ਇਸ ਬਾਰੇ ਦੱਸੋ ਜੀ ?Tag---- 10/07/19 03:40 PM-----
178399CHARN BALRANSade to sabji ta over dose dwai ho gai ki kriye ?Tag--
1
 
 10/07/19 03:39 PM-----
178400mohanjit Singhਸਰ ਜਿਹੜੀ ਪੋਟਾਸ਼ ਝੋਨੇ ਨੂੰ ਪਾਉਂਦੇ ਆ ਉਹ ਕਿੰਨੇ ਦਿਨ ਦੇ ਝੋਨੇ ਤੇ ਕਰਨੀ ਆ ਅਤੇ ਕਿਸ ਤਰ੍ਹਾਂ ਕਰਨੀ ਆ, ਉਸ ਦਾ ਫਾਇਦਾ ਕੀ ਹੈ, ਝੋਨੇ ਦਾ ਜਾੜ ਬਹੁਤ ਘੱਟ ਆ ?TagAudio-- 10/07/19 03:24 PM-----